ਖੱਟਰ ਨੇ ਕੀਤੀ ਕਿਸਾਨਾਂ ਦੀ ਫਸਲ ਖਰੀਦ ‘ਚ ਆੜ੍ਹਤੀਆਂ ਨੂੰ ਸਹਿਯੋਗ ਕਰਨ ਦੀ ਅਪੀਲ
ਕੋਰੋਨਾ ਨਾਲ ਜੰਗ : ਮੁੱਖ ਮੰਤਰੀ ਮਨੋਹਰ ਨੇ ਕਿਹਾ ਕਿ ਸਿਹਤ, ਗ੍ਰਹਿ, ਮੈਡੀਕਲ ਸਿੱਖਿਆ, ਪੰਚਾਇਤੀ ਰਾਜ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗਾਂ ਨੂੰ 500 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਹੈ, ਤਾਂ ਜੋ ੂੰ ਕੋਰੋਨਾ ਦੀ ਲੜਾਈ ਲੜਨ ਵਿਚ ਕਿਸੇ ਕਿਸਮ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਬਿਜਲੀ ਵਿਭਾਗ ਨੇ ਵੀ 2 ਮਹੀਨਿਆਂ ਲਈ ਸਥਾਈ ਫੀਸ ਮੁਆਫ ਕਰ ਦਿੱਤੀ ਹੈ।
ਸ਼ਾਹ ਸਤਿਨਾਮ ਪੁਰਾ ਪਿੰਡ ਨੂੰ ਕੀਤਾ ਸੈਨੇਟਾਈਜ਼
ਕਰੋਨਾ ਵਾਇਰਸ ਦੀ ਰੋਕਥਾਮ ਲਈ ਸ਼ਾਹ ਸਤਿਨਾਮ ਪੁਰਾ ਪਿੰਡ ਦੀ ਪੰਚਾਇਤ ਪੂਰੀ ਤਰਾਂ ਚੌਕਸ ਹੈ।
ਗੈਸ ਟੈਂਕਰ-ਟਵੇਰਾ ਦੀ ਟੱਕਰ, ਪੰਜ ਦੀ ਮੌਤ
ਸਰਸਾ, ਸੱਚ ਕਹੂੰ ਨਿਊਜ਼। ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਪਨਿਹਾਰੀ ਦੇ ਨੇੜੇ ਗੈਸ ਟੈਂਕਰ ਅਤੇ ਟਵੇਰਾ ਗੱਡੀ ਦੀ ਟੱਕਰ ਵਿੱਚ ਟਵੇਰਾ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ।