Haryana Vidhan Sabha Elections: ਹਰਿਆਣਾ ’ਚ ਦਿਲਚਸਪ ਚੋਣ ਮੈਦਾਨ
Haryana Vidhan Sabha Elections: ਹਰਿਆਣਾ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਇਸ ਵਾਰ ਸਭ ਤੋਂ ਵੱਖਰੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਨੂੰ ਉਮੀਦਵਾਰ ਤੈਅ ਕਰਨ ਲਈ ਬੜੀ ਮੱਥਾਪੱਚੀ ਕਰਨੀ ਪਈ ਹੈ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨਾਮਜ਼ਦਗੀ ਦੀ ਆਖਰੀ ਤਾਰੀਕ ਤੋਂ ਇੱਕ ਦ...
Haryana News Today : ਹਰਿਆਣਾ ’ਚ ਭਾਜਪਾ ਦੀ ਦੂਜੀ ਸੂਚੀ ਜਾਰੀ, ਦੇਖੋ ਕਿਸ ਨੂੰ ਕਿੱਥੋਂ ਮਿਲੀ ਟਿਕਟ…
ਖਰਖੌਦਾ (ਸੱਚ ਕਹੂੰ ਨਿਊਜ਼)। Haryana News Today : ਭਾਜਪਾ ਨੇ ਹਰਿਆਣਾ ਵਿੱਚ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 21 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ’ਚ ਪਿਹੋਵਾ ਦਾ ਵੀ ਇੱਕ ਨਾਂਅ ਹੈ। ਆਓ ਦੇਖਦੇ ਹਾਂ ਕਿ ਇਸ ਲਿਸਟ ’ਚ ਕਿਸ-ਕਿਸ ਨੂੰ ਟਿਕਟ ਮਿਲੀ ਹੈ... (BJP...
Haryana News : ਹਰਿਆਣਾ ’ਚ ਭਾਜਪਾ ਉਮੀਦਵਾਰ ਨੇ ਵਾਪਸ ਕੀਤੀ ਟਿਕਟ
ਪਿਹੋਵਾ (ਜਸਵਿੰਦਰ ਸਿੰਘ)। Haryana News : ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਹਰਿਆਣਾ ਦੇ ਕੁਰੂਕਸ਼ੇਤਰ ਦੀ ਪਿਹੋਵਾ ਸੀਟ ਤੋਂ ਉਮੀਦਵਾਰ ਕੰਵਲਜੀਤ ਸਿੰਘ ਅਜਰਾਣਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜਰਾਣਾ ਨੂੰ ਚੋਣ ਪ੍ਰਚਾਰ ਦੌਰਾਨ ਕਾਫੀ ਵਿਰੋਧ ਦਾ ਸਾਹ...
Haryana Assembly Elections: ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਕਲਾਇਤ ਤੋਂ ਅਨੁਰਾਗ ਢਾਂਡਾ ਨੂੰ ਦਿੱਤੀ ਟਿਕਟ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। Haryana Assembly Elections: ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤਾ ਹੈ। ਪਹਿਲੀ ਸੂਚੀ ’ਚ 20 ਉਮੀਦਵਾਰਾਂ ਦੇ ਨਾਂਅ ਹਨ। ਕੈਥਲ ਦੀ ਕਲਾਇਤ ਸੀਟ ਤੋਂ ਸੀਨੀਅਰ ...
Bajrang Punia: ਬਜਰੰਗ ਪੂਨੀਆ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਕਾਂਗਰਸ ਛੱਡਣ ਲਈ ਕਿਹਾ
ਵਿਦੇਸ਼ੀ ਨੰਬਰ ਤੋਂ ਆਇਆ ਵਟਸਐਪ ਮੈਸੇਜ, ਕਿਹਾ ਕਾਂਗਰਸ ਛੱਡ ਦਿਓ, ਨਹੀਂ ਤਾਂ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ
ਸੋਨੀਪਤ (ਸੱਚ ਕਹੂੰ ਨਿਊਜ਼)। Bajrang Punia: ਹਰਿਆਣਾ ਦੇ ਰੈਸਲਰ ਬਜਰੰਗ ਪੂਨੀਆ ਨੂੰ ਕਾਂਗਰਸ ’ਚ ਸ਼ਾਮਲ ਹੋਣ ਤੋਂ 2 ਦਿਨਾਂ ਬਾਅਦ ਜਾਨ ਤੋਂ ਮਾਰਨ ਦੀ ਧਮਕੀ ਦਿੱਤ...
Fake Phone Call: ਖੁੱਦ ਨੂੰ CBI ਅਫਸਰ ਦੱਸ ਕਰ ਰਹੇ ਫੋਨ ਕਿ ਤੁਹਾਡਾ ਬੇਟਾ ਸਾਡੀ ਹਿਰਾਸਤ ’ਚੋਂ ਛੁਡਾਉਣਾ ਹੈ ਤਾਂ ਪੈਸਾ ਚਾਹੀਦਾ ਹੈ
ਡਾ. ਸੰਦੀਪ ਸਿੰਹਮਾਰ। Fake Phone Call: ਬੇਸ਼ੱਕ ਸਰਕਾਰ ਡਿਜੀਟਲ ਧਨ ਨੂੰ ਉਤਸ਼ਾਹਿਤ ਕਰ ਰਹੀ ਹੋਵੇ ਪਰ ਇਸ ਦੇ ਨਾਲ ਹੀ ਸਾਈਬਰ ਅਪਰਾਧ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਜਿਵੇਂ-ਜਿਵੇਂ ਤਕਨਾਲੋਜੀ ਵਿਕਸਿਤ ਹੋ ਰਹੀ ਹੈ, ਸਾਈਬਰ ਅਪਰਾਧਾਂ ਦੇ ਦੋਸ਼ੀਆਂ ਨੇ ਵੀ ਆਪਣੇ ਤਰੀਕੇ ਬਦਲ ਲਏ ਹਨ। ਅੱਜਕੱਲ੍ਹ ਲੋਕਾਂ ਨੂ...
Haryana Assembly Elections : ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਚੰਡੀਗੜ੍ਹ। Haryana Assembly Elections: ਭਾਜਪਾ ਨੇ ਹਰਿਆਣਾ ਵਿੱਚ 67 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ: ਅਨਿਲ ਵਿੱਜ ਅੰਬਾਲਾ ਕੈਂਟ ਤੋਂ ਚੋਣ ਲੜਨਗੇ ਜਦਕਿ ਸੀਐਮ ਸੈਣੀ ਲਾਡਵਾ ਤੋਂ ਚੋਣ ਲੜਨਗੇ।
ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ...
Sirsa News : ਸਰਸਾ ਵਿਧਾਨ ਸਭਾ ਤੋਂ ਵੱਡੀ ਖਬਰ, ਗੋਕੁਲ ਸੇਤੀਆ ਕਾਂਗਰਸ ’ਚ ਸ਼ਾਮਲ!
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। Gokul Setia | Congress : 2019 ’ਚ ਵਿਧਾਨ ਸਭਾ ਚੋਣਾਂ ਲੜ ਚੁੱਕੇ ਗੋਕੁਲ ਸੇਤੀਆ ਨੇ ਹਰਿਆਣਾ ਕਾਂਗਰਸ ’ਚ ਸ਼ਾਮਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦੇ ਹੋਏ ਗੋਕੁਲ ਸੇਤੀਆ ਨੇ ਅੱਜ ਭਾਵ ਮੰਗਲਵਾਰ ਨੂੰ ਕਾਂਗਰਸ ’ਚ ਸ਼ਾਮਲ ...
Haryana Election News : ਮੁੱਖ ਚੋਣ ਅਧਿਕਾਰੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੀਤਾ ਚੌਕਸ, ਨਾ ਕਰਿਓ ਇਹ ਗਲਤੀ, ਹੋਵੇਗੀ ਕਾਰਵਾਈ!
ਚੰਡੀਗੜ੍ਹ। Haryana Election News : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਆਮ ਚੋਣਾਂ 2024 ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ, ਰਾਜਨੀਤਿਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ...
Haryana News: ਹਰਿਆਣਾ ਦੀ ਸਿਆਸਤ ’ਚ ਵੱਡਾ ਫੇਰਬਦਲ, ਦੇਵੇਂਦਰ ਬਬਲੀ ਹੋਏ ਭਾਜਪਾ ’ਚ ਸ਼ਾਮਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Haryana News: ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਦੇ ਸਾਬਕਾ ਮੰਤਰੀ ਦੇਵੇਂਦਰ ਬਬਲੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਹਰਿਆਣਾ ਦੇ ਦਿੱਲੀ ਚੋਣ ਇੰਚਾਰਜ ਬਿਪਲਬ ਦੇਬ ਨੇ ਉਨ੍ਹਾਂ ਨੂੰ ਸ਼ਾਮਲ ਕੀਤਾ। ਹਰਿਆਣਾ ਦੇ ਸਾਬਕਾ ਮੰਤਰੀ ਦੇਵੇਂਦਰ ਬਬਲੀ ...