ਏਜੇਐਲ ਪਲਾਂਟ ਅਲਾਟ ਮਾਮਲਾ : ਹੁੱਡਾ, ਵੋਰਾ ਖਿਲਾਫ਼ ਦੋਸ਼ ਪੱਤਰ ਦਾਖਲ
ਭਾਜਪਾ ਨੇ 2016 'ਚ ਮਾਮਲਾ ਸੀਬੀਆਈ ਨੂੰ ਸੁਪੁਰਦ ਕਰ ਦਿੱਤਾ ਸੀ
ਚੰਡੀਗੜ੍ਹ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਰਿਆਣਾ ਦੇ ਪੰਚਕੂਲਾ 'ਚ ਐਸੋਸੀਏਟੇਡ ਜਰਨਲਸ ਲਿਮਿਟਡ (ਏਜੋਐਲ) ਨੂੰ ਜ਼ਮੀਨ ਅਲਾਟ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸੀ ਆਗੂ ਮੋਤੀਲਾਲ ਵੋਰਾ ਤੇ ਏਜੇਐਲ ...
ਕਾਂਗਰਸ ਸਿੰਬਲ ‘ਤੇ ਨਹੀਂ ਲੜੇਗੀ ਨਗਰ ਨਿਗਮ ਚੋਣਾਂ
ਅਸ਼ੋਕ ਤੰਵਰ ਦੇ ਮਤੇ ਨੂੰ ਨਹੀਂ ਮਿਲੀ ਤਵੱਜੋ
ਦਿੱਲੀ 'ਚ ਹੋਈ ਮੀਟਿੰਗ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਲਿਆ ਫੈਸਲਾ
ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਹਰਿਆਣਾ ਸਿੰਬਲ 'ਤੇ ਚੋਣ ਨਹੀਂ ਲੜੇਗੀ ਹਾਲਾਂਕਿ ਸਿੰਬਲ 'ਤੇ ਚੋਣਾਂ ਲੜਨ ਦਾ ਐਲਾਨ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਪਹਿਲਾਂ ਹੀ ਕਰ ਚੁੱਕੇ ਸਨ ਪਰੰ...
ਲੱਖਾਂ ਸ਼ਰਧਾਲੂਆਂ ਨੇ ਕੀਤਾ ਸਾਈਂ ਜੀ ਨੂੰ ਸਜਦਾ
ਮਾਨਵਤਾ ਨੂੰ ਸਮਰਪਿਤ ਰਿਹਾ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ
4307 ਯੂਨਿਟ ਖੂਨਦਾਨ, 4414 ਮਰੀਜ਼ਾਂ ਦੀ ਜਾਂਚ, 15 ਅਪਾਹਿਜ਼ਾਂ ਨੂੰ ਮਿਲੀ ਟਰਾਈ ਸਾਈਕਲ
ਸੱਚ ਕਹੂੰ ਨਿਊਜ਼, ਸਰਸਾ
ਮਾਨਵਤਾ ਭਲਾਈ ਕਾਰਜਾਂ 'ਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪ...
ਖੂਨਦਾਨ ਲਈ ਲੱਗੀਆਂ ਲਾਇਨਾਂ
ਖੂਨਦਾਨੀਆਂ 'ਚ ਭਾਰੀ ਉਤਸ਼ਾਹ
ਸਰਸਾ, ਸੱਚ ਕਹੂੰ ਨਿਊਜ਼। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ 'ਤੇ ਲੱਗੇ ਖੂਨਦਾਨ ਕੈਂਪ 'ਚ ਸਾਧ-ਸੰਗਤ 'ਚ ਭਾਰੀ ਉਤਸ਼ਾਹ ਸੀ। ਵੱਡੀ ਗਿਣਤੀ 'ਚ ਸਾਧ-ਸੰਗਤ ਜਿੱਥੇ ਖੂਨਦਾਨ ਕਰ ਰਹੀ ਸੀ ਉੱਥੇ ਇਸ ਤੋਂ ਵੀ ਜ਼ਿ...
ਖੂਨਦਾਨ ਕੈਂਪ ਲਈ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ
ਸੱਚ ਕਹੂੰ ਨਿਊਜ਼, ਸਰਸਾ
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ 23 ਨਵੰਬਰ ਨੂੰ ਖੂਨਦਾਨ ਕੈਂਪ ਤੇ ਜਨ ਕਲਿਆਣ ਪਰਮਾਰਥੀ (ਮੈਡੀਕਲ ਜਾਂਚ) ਕੈਂਪ ਲਾਇਆ ਜਾਵੇਗਾ| ਸ਼ਾਹ ਸਤਿਨਾਮ ਜੀ ਧਾਮ ਵਿਖੇ ਲੱਗਣ ਵਾਲੇ ਉਕਤ ਦੋਵੇਂ ਕੈਪਾਂ ਲਈ ਸ਼ਰਧਾਲ...
ਮਜ਼ਦੂਰਾਂ ‘ਤੇ ਚੜੀ ਕਾਰ, 5 ਦੀ ਮੌਤ
ਮਜ਼ਦੂਰਾਂ ਨੂੰ ਕੁਚਲ ਪੁਲ ਤੋਂ ਡਿੱਗੀ ਕਾਰ
ਹਿਸਾਰ, ਸੱਚ ਕਹੂੰ ਨਿਊਜ਼। ਸਥਾਨਕ ਦਿੱਲੀ ਰੋਡ ਸਥਿਤ ਜਿੰਦਲ ਪੁਲ 'ਤੇ ਰਾਤ ਲਗਭਗ ਦੋ ਵਜੇ ਇੱਕ ਤੇਜ਼ ਰਫਤਾਰ ਕਾਰ ਫੁਟਪਾਥ 'ਤੇ ਸੌਂ ਰਹੇ ਮਜ਼ਦੂਰਾਂ 'ਤੇ ਜਾ ਚੜੀ ਜਿਸ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ 6 ਹੋਰ ਮਜ਼ਦੂਰ ਜ਼ਖਮੀ ਹੋ ਗਏ। ਇਸ ਦੌਰਾਨ ਮਜ਼ਦੂਰਾਂ ਨੂੰ ...
ਐਨਜੀਟੀ ਦਾ ਵੱਡਾ ਫੈਸਲਾ, ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗੀ ‘ਮੁਫ਼ਤ’ ਬਿਜਲੀ
ਦਿੱਲੀ
15 ਨਵੰਬਰ
ਦਿੱਲੀ ਐਨਸੀਆਰ 'ਚ ਵਧਦੇ ਪ੍ਰਦੂਸ਼ਣ ਸਬੰਧੀ ਕੌਮੀ ਹਰੀ ਟ੍ਰਿਬਿਊਨਲ ਭਾਵ ਐਨਜੀਟੀ ਨੇ ਸਖ਼ਤ ਫੈਸਲਾ ਲਿਆ ਹੈ ਐਨਜੀਟੀ ਨੇ ਇੱਕ ਫੈਸਲੇ 'ਚ ਵੀਰਵਾਰ ਨੂੰ ਕਿਹਾ ਕਿ ਪਰਾਲੀ ਨੂੰ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ ਟ੍ਰਿਬਿਊਨਲ ਨੇ ਇਹ ...
ਪੰਚਕੂਲਾ ਹਿੰਸਾ ਤੇ ਹੋਰ ਵੱਖ-ਵੱਖ ਮਾਮਲਿਆਂ ‘ਚ ਸੁਣਵਾਈ ਹੋਈ
ਸੱਚ ਕਹੂੰ ਨਿਊਜ਼, ਪੰਚਕੂਲਾ
ਬੀਤੇ ਸਾਲ ਪੰਚਕੂਲਾ 'ਚ ਵਾਪਰੀਆਂ ਘਟਨਾਵਾਂ ਦੇ ਮਾਮਲੇ 'ਚ ਅੱਜ ਮਾਣਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਰਜ਼ਾ ਕੇ. ਕਲਸਨ ਦੀ ਅਦਾਲਤ 'ਚ ਸੁਣਵਾਈ ਹੋਈ ਅਦਾਲਤ ਨੇ ਐਫਆਈਆਰ ਨੰ. 345 'ਚ ਸੁਣਵਾਈ ਕਰਦਿਆਂ ਮਾਮਲੇ ਦੀ ਅਗਲੀ ਤਾਰੀਕ 5 ਦਸੰਬਰ ਤੈਅ ਕੀਤੀ ਹੈ ਸੁਣਵਾਈ ਦਰਮਿਆਨ ਭੈਣ ਹਨੀਪ੍ਰ...
ਹਾਈਕੋਰਟ ਦੀ ਸਖ਼ਤੀ, ਰੋਡਵੇਜ਼ ਦੀ ਹੜਤਾਲ ਖਤਮ
ਕੱਲ੍ਹ ਸਵੇਰੇ ਤੋਂ ਦੌੜਨਗੀਆਂ ਬੱਸਾਂ, ਗ੍ਰਿਫ਼ਤਾਰੀਆਂ 'ਤੇ ਲੱਗੀ ਰੋਕ
ਸੱਚ ਕਹੂੰ ਨਿਊਜ਼/ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਕਾਰਨ ਹਰਿਆਣਾ ਰੋਡਵੇਜ਼ ਮੁਲਾਜ਼ਮ ਯੂਨੀਅਨ ਨੇ ਪਿਛਲੀ 16 ਅਕਤੂਬਰ ਤੋਂ ਚੱਲ ਰਹੀ ਹੜਤਾਲ ਨੂੰ ਵਾਪਸ ਲੈ ਲਿਆ ਹੈ ਹੁਣ ਸਵੇਰੇ ਸ਼ਨਿੱਚਰਵਾਰ 10 ਵਜੇ ਤੋਂ ਸਾ...
ਇੱਥੇ ਔਰਤਾਂ ਨੇ ਹੀ ਨਹੀਂ, ਬੁੱਢਿਆਂ ਤੋਂ ਲੈ ਕੇ ਬੱਚਿਆਂ ਤੱਕ ਨੇ ਰੱਖਿਆ ਵਰਤ
ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਮਾਨਵਤਾ ਭਲਾਈ ਲਈ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਹਰ ਤਿਉਹਾਰ
ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ, ਕਰਨਾਲ
ਕਰਵਾ ਚੌਥ ਦੇ ਤਿਉਹਾਰ 'ਤੇ ਜਿੱਥੇ ਦੇਸ਼ ਦੀਆਂ ਸੁਹਾਗਣ ਔਰਤਾਂ ਨੇ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ, ਉੱਥੇ ਜੇਕਰ ਗੱਲ ਵਿਸ਼ਵ ਪ੍ਰਸਿੱਧ ਡੇਰਾ ਸ...