ਹਰਿਆਣਾ | ਭਾਜਪਾ-ਜੇਜੇਪੀ ਗਠਜੋੜ ’ਚ ਵਧਿਆ ਤਣਾਅ | Video
ਗੋਪਾਲ ਕਾਂਡਾ ਅਤੇ ਚਾਰ ਆਜ਼ਾਦ ਵਿਧਾਇਕਾਂ ਨੇ ਭਾਜਪਾ ਦੇ ਸੂਬਾ ਇੰਚਾਰਜ ਨਾਲ ਕੀਤੀ ਮੁਲਾਕਾਤ | BJP-JJP
ਚੰਡੀਗੜ੍ਹ/ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹਰਿਆਣਾ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ ਵਿੱਚ ਤਣਾਅ ਵਧ ਗਿਆ ਹੈ। ਦੋਵਾਂ ਪਾਰਟੀਆਂ ਦੇ ਆਗੂ ਹੁਣ ਖੁੱਲ੍ਹ ਕੇ ਇੱਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਕ...
ਕਿਸਾਨ ਅੰਦੋਲਨ ਦੌਰਾਨ ਵੱਡੀ ਖ਼ਬਰ, ਬਹਾਲ ਹੋਈਆਂ ਇੰਟਰਨੈੱਟ ਸੇਵਾਵਾਂ
ਚੰਡੀਗੜ੍ਹ। ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਬੰਦ ਪਈਆਂ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸਰਕਾਰ ਨੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਲਿਆ ਹੈ। 11 ਫਰਵਰੀ ਤੋਂ ਲੈ ਕੇ ਹਰਿਆਣਾ ਦੇ ਲਗਭਗ 8 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕ...
Sirsa Ghaggar River: ਸਰਸਾ ‘ਚ ਹੜ੍ਹ ਦਾ ਖਤਰਾ, ਘੱਗਰ ਨਦੀ ਦਾ ਪਾਣੀ ਖੇਤਾਂ ‘ਚ ਪਹੁੰਚਿਆ
NDRF ਦੀਆਂ ਟੀਮਾਂ ਪਹੁੰਚੀਆਂ
ਸਰਸਾ, (ਸੁਨੀਲ ਵਰਮਾ)। ਪਹਾੜੀ ਖੇਤਰਾਂ ਵਿੱਚ ਹੋ ਰਹੀ ਬਾਰਸ਼ ਕਾਰਨ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਘੱਗਰ ਦਰਿਆ ਪਿਛਲੇ 24 ਘੰਟਿਆਂ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਤੇਜ਼ ਪਾਣੀ ਅਤੇ ਤੇਜ਼ ਵਹਾਅ ਕਾਰਨ ਦਰਿਆ ਦੇ ਬ...
Haryana Roadways: ਹਰਿਆਣਾ ’ਚ ਰਹਿਣ ਵਾਲੇ 109 ਰੁਪਏ ’ਚ ਬਣਵਾ ਲੋ ਹੈਪੀ ਕਾਰਡ, ਇੱਕ ਸਾਲ ਤੱਕ ਕਰੋ ਮੁਫ਼ਤ ਯਾਤਰਾ!
Happy Card : ਰੋਡਵੇਜ ਦੀਆਂ ਬੱਸਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਹਰਿਆਣਾ ਸਰਕਾਰ ਇੱਕ ਖੁਸ਼ਖਬਰੀ ਲੈ ਕੇ ਆਈ ਹੈ, ਦਰਅਸਲ ਉਨ੍ਹਾਂ ਲੋਕਾਂ ਲਈ ਹੈਪੀ ਕਾਰਡ ਬਣਾਏ ਜਾ ਰਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਹੈ। ਸਰਕਾਰ ਨੇ 22.89 ਲੱਖ ਪਰਿਵਾਰਾਂ ਦੇ ਕਾਰਡ ਬਣਾਉਣ ਦਾ ਟੀਚਾ ਰੱਖਿਆ ਹੈ। ਹੁਣ ਹਰ ਰ...
ਹਰਿਆਣਾ ’ਚ ਅੱਤਵਾਦ ਵਿਰੋਧੀ ਦਸਤੇ ਦਾ ਗਠਨ ਹੋਵੇਗਾ : ਵਿੱਜ
ਹਰਿਆਣਾ ’ਚ ਅੱਤਵਾਦ ਵਿਰੋਧੀ ਦਸਤੇ ਦਾ ਗਠਨ ਹੋਵੇਗਾ : ਵਿੱਜ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਦੇ ਕਰਨਾਲ ਤੋੋਂ ਚਾਰ ਸ਼ੱਕੀ ਅੱਤਵਾਦੀਆਂ ਦੇ ਫੜੇ ਜਾਣ ਤੇ ਗੁਆਂਢੀ ਸੂਬੇ ਪੰਜਾਬ ਦੇ ਮੁਹਾਲੀ ’ਚ ਖੂਫੀਆ ਦਫ਼ਤਰ ’ਤੇ ਰਾਕੇਟ ਨਾਲ ਹਮਲੇ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ...
ਪੂਜਨੀਕ ਗੁਰੂ ਜੀ ਨੂੰ ਕਾਨੂੰਨ ਅਨੁੁਸਾਰ ਹੀ ਮਿਲੀ ਹੈ ਫਰਲੋ : ਬੁਲਾਰਾ, ਡੇਰਾ ਸੱਚਾ ਸੌਦਾ
ਸਰਸਾ (ਸੱਚ ਕਹੂੰ ਨਿਊਜ਼)। Sirsa News: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ’ਤੇ ਬਰਨਾਵਾ (ਯੂਪੀ) ਆਏ ਹੋਏ ਹਨ। ਪੂਜਨੀਕ ਗੁਰੂ ਜੀ ਨੂੰ ਕਾਨੂੰਨ ਤਹਿਤ ਡਵੀਜ਼ਨਲ ਕਮਿਸ਼ਨ ਰੋਹਤਕ ਵੱਲੋਂ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ। ਪ੍ਰੈੱਸ ਦੇ ਨਾਂਅ ਜਾਰੀ ਬਿਆਨ ’ਚ ਡੇਰਾ ਸ...
ਬਿਜਲੀ ਟਰਾਂਸਫਾਰਮਰ ਕੋਲ ਖੜੇ ਕਰਦੇ ਹੋ ਵਾਹਨ ਤਾਂ ਹੋ ਜਾਓ ਸਾਵਧਾਨ, ਵਾਪਰਿਆ ਵੱਡਾ ਹਾਦਸਾ
ਬਿਜਲੀ ਦੇ ਟਰਾਂਸਫਾਰਮਰ ਨੂੰ ਲੱਗੀ ਅਚਾਨਕ ਅੱਗ,ਕਾਰ ਅਤੇ ਮੋਟਰਸਾਈਕਲ ਵੀ ਸੜ ਕੇ ਸੁਆਹ
ਰੇਵਾੜੀ। ਹਰਿਆਣਾ ਦੇ ਜ਼ਿਲ੍ਹਾ ਰੇਵਾੜੀ ’ਚ ਟਰਾਂਸਫਾਰਮਰ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਰ ਟਰਾਂਸਫਾਰਮਰ ਕੋਲ ਖੜੀ ਕਾਰ ਅਤੇ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ...
Bajrang Punia: ਬਜਰੰਗ ਪੂਨੀਆ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਕਾਂਗਰਸ ਛੱਡਣ ਲਈ ਕਿਹਾ
ਵਿਦੇਸ਼ੀ ਨੰਬਰ ਤੋਂ ਆਇਆ ਵਟਸਐਪ ਮੈਸੇਜ, ਕਿਹਾ ਕਾਂਗਰਸ ਛੱਡ ਦਿਓ, ਨਹੀਂ ਤਾਂ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ
ਸੋਨੀਪਤ (ਸੱਚ ਕਹੂੰ ਨਿਊਜ਼)। Bajrang Punia: ਹਰਿਆਣਾ ਦੇ ਰੈਸਲਰ ਬਜਰੰਗ ਪੂਨੀਆ ਨੂੰ ਕਾਂਗਰਸ ’ਚ ਸ਼ਾਮਲ ਹੋਣ ਤੋਂ 2 ਦਿਨਾਂ ਬਾਅਦ ਜਾਨ ਤੋਂ ਮਾਰਨ ਦੀ ਧਮਕੀ ਦਿੱਤ...
Kisan Andolan: ਰੇਲ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਖਬਰ, ਵੇਖੋ
ਹਰਿਆਣਾ ’ਚ 11 ਟਰੇਨਾਂ ਰਹਿਣਗੀਆਂ ਰੱਦ, ਕਿਸਾਨ ਅੰਦੋਲਨ ਕਾਰਨ ਰੇਲਵੇ ਦਾ ਫੈਸਲਾ | Kisan Andolan
ਅਜਮੇਰ-ਜੰਮੂਤਵੀ ਦਾ ਰੂਟ ਬਦਲਿਆ | Kisan Andolan
ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾਂ ਦੇ ਅੰਬਾਲਾ ਨੇੜੇ ਪੰਜਾਬ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਅੰਦੋਲਨ ਕਾਰਨ 20 ਤੇ 21 ਅਪਰੈਲ ਨੂੰ ਹਰਿਆਣਾ...
Haryana CM Oath Ceremony: ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ’ਚ ਬਦਲਾਅ, ਹੁਣ ਇਸ ਦਿਨ ਚੁੱਕਣਗੇ ਸਹੁੰ!
Haryana CM Oath Ceremony: ਕੁਰੂਕਸ਼ੇਤਰ (ਦੇਵੀ ਲਾਲ ਬਰਨਾ)। ਨਾਇਬ ਸਿੰਘ ਸੈਣੀ 17 ਅਕਤੂਬਰ ਨੂੰ ਪੰਚਕੂਲਾ ਦੇ ਸੈਕਟਰ 5 ਸਥਿੱਤ ਪਰੇਡ ਗਰਾਊਂਡ ਵਿੱਚ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਜਾਣਕਾਰੀ ਖੁਦ ਕਾਰਜਕਾਰੀ ਸੀ.ਐਮ. ਨੇ ਦਿੱਤੀ। ਉਹ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਆਤਮਾ ਪ...