ਸਕੂਲਾਂ ‘ਚ ਨਹੀਂ ਘਾਟ ਕਿਤਾਬਾਂ ਦੀ, ਪ੍ਰੈਸ ਨੋਟ ਜਾਰੀ ਕਰਕੇ ਖ਼ੁਦ ਹੀ ਘਿਰੀ ‘ਆਪ’
ਅਸ਼ਵਨੀ ਚਾਵਲਾ
ਚੰਡੀਗੜ, 3 ਜੁਲਾਈ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਦੀ ਸਪਲਾਈ ਨੂੰ ਲੈ ਕੇ ਬਿਆਨ ਦੇਣ ਵਾਲੀ ਆਮ ਆਦਮੀ ਪਾਰਟੀ ਖ਼ੁਦ ਹੀ ਇਸ ਮਾਮਲੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਕਿਸੇ ਵੀ ਸੈਕੰਡਰੀ ਜਾਂ ਫਿਰ ਪ੍ਰਾਇਮਰੀ ਸਕੂਲ ਵਿੱਚ ਇੱਕ ਵੀ ਕਿਤਾਬ ਦੀ ਘਾਟ ਨਹੀਂ ਹੈ, ਜਦੋਂ...
ਖੇਡ : ਵਿਸ਼ਵ ਰੋਲਰ ਗੇਮਸ ਲਈ ਭਾਰਤੀ ਟੀਮ ਬਾਰਸੀਲੋਨਾ ਰਵਾਨਾ
ਸੱਚ ਕਹੂੰ ਨਿਊਜ਼
ਸਰਸਾ, 2 ਜੁਲਾਈ
ਇਨ ਲਾਈਨ ਹਾਕੀ 'ਚ ਦੇਸ਼ ਦੀ ਅਗਵਾਈ ਕਰੇਗਾ ਸੇਂਟ ਐਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਦਾ ਹੋਣਹਾਰ ਕੁਲਵੰਸ਼ ਇੰਸਾਂ
ਵਿਸ਼ਵ ਰੋਲਰ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀਆਂ 4 ਖਿਡਾਰਨਾਂ ।
ਸਿੱਖਿਆ ਦੇ ਨਾਲ-ਨਾਲ ਖੇਡਾਂ 'ਚ ...
ਹਰ 2-3 ਪਿੰਡਾਂ ਪਿੱਛੇ ਲੱਗਣਗੇ ਕਰਮਚਾਰੀ, ਸਰਪੰਚ ਨੂੰ ਨਾਲ ਲੈ ਕੇ ਖ਼ੁਦ ਕਰਮਚਾਰੀ ਕਰਨਗੇ ਪਾਣੀ ਦੇ ਪੈਸੇ ਇਕੱਠੇ
ਸਰਪੰਚ ਹੋਏ ਫ਼ੇਲ੍ਹ ਤਾਂ ਹੀ ਲਗਾਉਣੇ ਪੈ ਰਹੇ ਹਨ ਕਰਮਚਾਰੀ
ਅਸ਼ਵਨੀ ਚਾਵਲਾ
ਚੰਡੀਗੜ੍ਹ, 1 ਜੁਲਾਈ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪਿੰਡਾਂ ਵਿੱਚ ਸਰਪੰਚ ਪਾਣੀ ਦੇ ਬਿੱਲਾਂ ਦੀ ਅਦਾਇਗੀ ਇਕੱਠੀ ਕਰਨ ਦੇ ਮਾਮਲੇ ਵਿੱਚ ਬਿਲਕੁਲ ਹੀ ਫ਼ੇਲ੍ਹ ਸਾਬਤ ਹੋਏ ਹਨ, ਜਿਸ ਕਾਰਨ ...
ਟਾਪ ਟੈਨ ‘ਚ ਪੰਜਾਬ ਦੇ 7 ਤੇ ਹਰਿਆਣਾ ਦੇ 3 ਬਲਾਕਾਂ ਨੇ ਬਣਾਈ ਜਗ੍ਹਾ
330 ਬਲਾਕਾਂ ਦੇ 1,82,565 ਸੇਵਾਦਾਰਾਂ ਨੇ 30,65,735 ਘੰਟੇ ਕੀਤਾ ਸਿਮਰਨ
ਅਨੋਖਾ ਸਿਮਰਨ ਪ੍ਰੇਮ ਮੁਕਾਬਲਾ : ਕੈਥਲ ਫਿਰ ਅੱਗੇ, ਪੰਜਾਬ ਦਾ ਭਵਾਨੀਗੜ੍ਹ ਦੂਜੇ ਸਥਾਨ 'ਤੇ
ਕੈਥਲ ਦੇ 12 ਹਜ਼ਾਰ 230 ਸੇਵਾਦਾਰਾਂ ਨੇ 2 ਲੱਖ 13 ਹਜ਼ਾਰ 269 ਘੰਟੇ ਕੀਤਾ ਸਿਮਰਨ
ਪੂਰੇ ਭਾਰਤ 'ਚ ਟਾੱਪ ਟੈਨ 'ਚ ਰਹਿਣ ਵਾਲੇ ਬਲਾਕ
...
ਹਰਿਆਣਾ, ਦਿੱਲੀ ‘ਚ ਜੁਲਾਈ ਦੇ ਪਹਿਲੇ ਹਫ਼ਤੇ ‘ਚ ਆਵੇਗਾ ਮੌਨਸੂਨ
ਮੁੰਬਈ 'ਚ 10 ਸਾਲਾਂ 'ਚ 24 ਘੰਟੇ 'ਚ ਦੂਜੀ ਵਾਰ ਪਿਆ ਸਭ ਤੋਂ ਵੱਧ ਮੀਂਹ
ਗਰਮੀ ਕਾਰਨ 8ਵੀਂ ਕਲਾਸ ਦੀਆਂ ਛੁੱਟੀਆਂ ਵਧੀਆਂ
ਏਜੰਸੀ
ਨਵੀਂ ਦਿੱਲੀ, 30 ਜੂਨ
ਦਿੱਲੀ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਦੀ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਗਰਮੀ ਦੀਆਂ ਛੁੱਟੀਆਂ ਇੱਕ ਹਫ਼ਤੇ ਲਈ ਵਧਾ ਦਿੱਤੀਆਂ ਹਨ ਦ...
ਦਿਖਾਉਣ ਨੂੰ ਲਾਗੂ ਹੋਈ ਆਨ ਲਾਈਨ ਤਬਾਦਲਾ ਨੀਤੀ, ਚੁੱਪ-ਚੁਪੀਤੇ ਹੋ ਰਹੇ ਹਨ ਅਧਿਆਪਕਾਂ ਦੇ ਤਬਾਦਲੇ
25 ਨੂੰ ਲਾਗੂ ਹੋਈ ਸੀ ਤਬਾਦਲਾ ਨੀਤੀ, ਅਗਲੇ ਦਿਨ 26 ਨੂੰ ਕਰ ਦਿੱਤਾ ਇੱਕ ਤਬਾਦਲਾ
ਲੱਗੀ ਹੋਈ ਐ ਮਾਨਸਾ 'ਚ ਪਾਬੰਦੀ, ਕਿਵੇਂ ਹੋ ਗਿਆ ਤਬਾਦਲਾ
ਤਬਾਦਲਾ ਨੀਤੀ ਤੋਂ ਬਾਹਰ ਜਾ ਕੇ ਤਬਾਦਲਾ ਕਰਨ ਦੀ ਕੁਤਾਹੀ ਕਰਨ ਦੇ ਨਾਲ ਹੀ ਅਧਿਕਾਰੀਆਂ ਨੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਤਬਾਦਲਾ ਕੀਤਾ ਹੈ, ਜਿੱਥੇ ਕਿਸੇ ਵ...
ਡੇਰਾ ਸੱਚਾ ਸੌਦਾ ‘ਚ ਯੋਗਾ ਕੈਂਪ ਦੌਰਾਨ ਸੈਂਕੜੇ ਕੌਮੀ ਤੇ ਕੌਮਾਂਤਰੀ ਖਿਡਾਰੀ ਹੋਏ ਸ਼ਾਮਲ
ਡੇਰਾ ਸੱਚਾ ਸੌਦਾ 'ਚ ਯੋਗਾ ਕੈਂਪ ਦੌਰਾਨ ਸੈਂਕੜੇ ਕੌਮੀ ਤੇ ਕੌਮਾਂਤਰੀ ਖਿਡਾਰੀ ਹੋਏ ਸ਼ਾਮਲ
ਸਰਸਾ। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਕੌਮਾਂਤਰੀ ਯੋਗਾ ਦਿਵਸ ਮੌਕੇ ਸੈਕੜੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਕੈਂਪ 'ਚ ਖਿਡਾਰੀ ਨੀਲਮ ਇੰਸਾਂ, ਸਵਪਲਿਨ ਇੰਸਾਂ, ਕੀਰਤੀ ਇੰਸਾਂ, ਕਰਮਦੀਪ ਇੰਸਾਂ ...
ਵਿਸ਼ਵ ਖੂਨਦਾਨੀ ਦਿਵਸ/ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੀਤਾ 3866 ਯੂਨਿਟ ਖੂਨਦਾਨ
ਡੇਰਾ ਸੱਚਾ ਸੌਦਾ ਨੇ ਲਾਇਆ ਚੰਡੀਗੜ 'ਚ ਸੂਬਾ ਪੱਧਰੀ ਖੂਨਦਾਨ ਕੈਂਪ
ਚੰਡੀਗੜ•, ਅਸ਼ਵਨੀ ਚਾਵਲਾ। ਖੂਨਦਾਨ ਕਰਦੇ ਹੋਏ ਤਾਂ ਬਹੁਤ ਲੋਕਾਂ ਨੂੰ ਵੇਖਿਆ ਸੀ ਪ੍ਰੰਤੂ ਖੂਨਦਾਨ ਕਰਨ ਦੇ ਨਾਲ ਹੀ ਸਰੀਰਦਾਨ ਤੇ ਅੱਖਾਂ ਦਾਨ ਕਰਨ ਦਾ ਸੰਕਲਪ ਕਰਦਿਆਂ ਪਹਿਲੀ ਵਾਰ ਵੇਖਿਆ ਗਿਆ ਹੈ। ਚੰਡੀਗੜ• 'ਚ ਡੇਰਾ ਸੱਚਾ ਸੌਦਾ ਵੱਲੋਂ ਲਗ...
339 ਬਲਾਕਾਂ ਦੇ 1,79,.268 ਸੇਵਾਦਾਰਾਂ ਨੇ 15,43,288 ਘੰਟੇ ਕੀਤਾ ਸਿਮਰਨ
ਸਰਸਾ ਨੂੰ ਪਛਾੜ ਕੇ ਕੈਥਲ ਨੇ ਹਾਸਲ ਕੀਤਾ ਪਹਿਲਾ ਸਥਾਨ
ਸਰਸਾ (ਸੱਚ ਕਹੂੰ ਨਿਊਜ਼) | ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ 'ਚ ਇਸ ਵਾਰ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਟਾਪ ਟੈਨ 'ਚ ਜਗ੍ਹਾ ਬਣਾਈ ਹੈ ਹਰਿਆਣਾ ਦੇ ਬਲਾਕ ਸਰਸਾ ਨੂੰ ਪਿੱਛੇ ਛੱਡਦਿਆਂ ਇੱਕ...
ਗਰਮੀ ਨੇ ਉੱਤਰ ਭਾਰਤ ‘ਚ ਕੱਢੇ ਵੱਟ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਗਰਮੀ ਨੇ ਉੱਤਰ ਭਾਰਤ 'ਚ ਕੱਢੇ ਵੱਟ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਚੰਡੀਗੜ੍ਹ (ਏਜੰਸੀ)। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਕ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਦਾ ਕਹਿਰ ਵਰ੍ਹ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸ ਹਫਤੇ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹ...