ਹਰਿਆਣਾ ਤੇ ਮਹਾਰਾਸ਼ਟਰ ‘ਚ ਚੋਣ ਜਾਬਤਾ ਲਾਗੂ, ਤਾਰੀਕਾਂ ਦਾ ਐਲਾਨ
ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ | Eligibility For Selection
ਨਵੀਂ ਦਿੱਲੀ (ਏਜੰਸੀ)। ਹਰਿਆਣਾ ਤੇ ਮਹਾਰਾਸ਼ਟਰ ਸੂਬਿਆਂ 'ਚ ਚੋਣ ਜਾਬਤਾ ਅੱਜ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਨੇ ਸ਼ਨਿੱਚਰਵਾਰ ਦੁਪਹਿਰ ਵੇਲੇ ਪ੍ਰੈੱਸ ਕਾਨਫਰੰਸ ਕਰ ਕੇ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚ...
ਇਨੈਲੋ ਦੇ 4 ਸਾਬਕਾ ਵਿਧਾਇਕ ਜੇਜੇਪੀ ‘ਚ ਸ਼ਾਮਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਇੱਕ ਹੋਰ ਵੱਡਾ ਫੇਰਬਦਲ ਹੋ ਗਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਚਾਰ ਸਾਬਕਾ ਵਿਧਾਇਕਾਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) 'ਚ ਸ਼ਾਮਿਲ ਹੋ ਗਏ ਹਨ। ਦਿੱਲੀ 'ਚ ਆਯੋਜਿਤ ਪ੍ਰੈੱਸ ਕਾਨਫਰੰਸ '...
ਐੱਸ. ਵਾਈ. ਐੱਲ. ਮਾਮਲੇ ਤੇ ਅਦਾਲਤ ਵੱਲੋਂ ਕੇਂਦਰ ਨੂੰ ਮਿਲਿਆ 4 ਮਹੀਨਿਆਂ ਦਾ ਹੋਰ ਸਮਾਂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਅਤੇ ਹਰਿਆਣਾ 'ਚ ਅਹਿਮ ਮੁੱਦਾ ਬਣੇ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਮਾਮਲੇ ਸਬੰਧੀ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਣਾ ਚਾਹੀਦਾ ਹੈ। ਅਦਾਲਤ ਨੇ ਇਸ ਦੇ ਲਈ ਕੇਂਦਰ ਸਰਕ...
ਕਰਜ਼ਿਆਂ ’ਤੇ 4750 ਕਰੋੜ ਰੁਪਏ ਵਿਆਜ਼ ਤੇ ਜ਼ੁਰਮਾਨਾ ਹੋਵੇਗਾ ਮਾਫ਼
ਦਸ ਲੱਖ ਕਿਸਾਨਾਂ ਨੂੰ ਸਿੱਧਾ ਫਾਇਦਾ | Debt Forgiveness
ਕਰਜ਼ੇ ਦੀ ਅਦਾਇਗੀ ਕਰਨ ਦੀ ਅੰਤਿਮ ਤਾਰੀਕ ਨੂੰ ਵਧਾ ਕੇ 30 ਨਵੰਬਰ ਕੀਤਾ | Debt Forgiveness
ਭਿਵਾਨੀ (ਇੰਦਰਵੇਸ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਸਹਿਕਾਰੀ ਬੈਂਕਾਂ ਦੇ ਕਰਜ਼ਾਈ ਕਿਸਾਨਾਂ ...
ਸੋਨਮ ਇੰਸਾਂ ਨੇ ਸ਼ਿਗਰੀ ਗਲੇਸ਼ੀਅਰ ‘ਤੇ ਲਹਿਰਾਇਆ ਤਿਰੰਗਾ
ਸਾਢੇ 18 ਹਜ਼ਾਰ ਫੁੱਟ ਦੀ ਉੱਚਾਈ 'ਚ ਅਨੇਕ ਅੜਿੱਕਿਆਂ ਨੂੰ ਕੀਤਾ ਪਾਰ | Sonam Insan
ਭਾਰਤ ਦੀ ਦੂਜੀ ਵੱਡੀ ਗਲੇਸ਼ੀਅਰ 'ਤੇ ਗੂੰਜਿਆ 'ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ' ਦਾ ਨਾਅਰਾ | Sonam Insan
ਜੀਂਦ (ਸੱਚ ਕਹੂੰ ਨਿਊਜ਼)। ''ਮੰਜ਼ਿਲ ਉਨਹੇ ਮਿਲਦੀ ਹੈ, ਜਿਨ ਕੇ ਸੁਪਨੋ ਮੇਂ ਜਾਨ ਹੋਤੀ ਹੈ 'ਪੰਖੋਂ...
ਹਰਿਆਣਾ ‘ਚ ਨਦੀ ਤਟ ਦੇ ਆਸ-ਪਾਸ ਦੇ ਇਲਾਕਿਆਂ ‘ਚ ਦਾਖਲ ਹੋਇਆ ਪਾਣੀ
ਦਿੱਲੀ, ਹਰਿਆਣਾ 'ਚ ਹੜ੍ਹ ਦਾ ਖਤਰਾ ਵਧਿਆ | Flood
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਪਿਛਲੇ 30 ਸਾਲਾਂ 'ਚ ਸਭ ਤੋਂ ਵੱਧ ਅੱਠ ਲੱਖ ਤੋਂ ਵੱਧ ਕਿਊਸਕ ਪਾਣੀ ਯਮੁਨਾ 'ਚ ਛੱਡੇ ਜਾਣ ਤੋਂ ਬਾਅਦ ਦਿੱਲੀ ਤੇ ਹਰਿਆਣਾ 'ਚ ਨਦੀ ਤਟ ਦੇ ਆਸ-ਪਾਸ ਦੇ ਹੇਠਲੇ ਇਲਾਕਿਆਂ 'ਚ ਹੜ੍ਹ ਦਾ ਪਾਣੀ...
ਹਰਿਆਣਾ ‘ਚ ਬਿਨਾ ਗੱਡੀ ਰੋਕੇ ਕੱਟੇ ਜਾਣਗੇ ਚਲਾਨ
ਟ੍ਰੈਫਿਕ ਨਿਯਮ ਉਲੰਘਣਾ ਮਾਮਲਿਆਂ ਦਾ ਹੋਵੇਗਾ ਆਨਲਾਈਨ ਨਿਬੇੜਾ | Chandigarh News
ਫਰੀਦਾਬਾਦ 'ਚ ਸਥਾਪਤ ਈ-ਅਦਾਲਤ ਵੇਖੇਗੀ ਵੇਖੇਗੀ ਸੂਬੇ ਦੇ ਸਾਰੇ ਮਾਮਲੇ | Chandigarh News
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ 'ਚ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਡੀ ਗੱਡੀ ...
ਭੁਪਿੰਦਰ ਹੁੱਡਾ ਨੇ ਅਲਾਪੇ ਬਾਗੀ ਸੁਰ
ਕਿਹਾ, ਪਹਿਲਾਂ ਵਾਲੀ ਨਹੀਂ ਰਹੀ ਕਾਂਗਰਸ, ਨਵੇਂ ਮੰਚ ਜਾਂ ਪਾਰਟੀ ਬਣਾਉਣ ਦੇ ਸੰਕੇਤ
25 ਮੈਂਬਰੀ ਕਮੇਟੀ ਗਠਿਤ, ਚੰਡੀਗੜ੍ਹ 'ਚ ਫੈਸਲਾ ਲੈਣ ਦਾ ਐਲਾਨ
ਚੋਣ ਵਾਅਦਾ ਪੱਤਰ ਵੀ ਕੀਤਾ ਜਾਰੀ
ਨਵੀਨ ਮਲਿਕ, (ਰੋਹਤਕ) ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਆਪ...
ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਦੇਸ਼-ਵਿਦੇਸ਼ ‘ਚ ਅੱਜ ਲਾਏ ਜਾਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 14 ਅਗਸਤ ਨੂੰ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇਵੇਗੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52ਵੇਂ ਪਵਿੱਤਰ ਅਵਤਾਰ ਦਿਵਸ ਨੂੰ ਸਮਰਪਿਤ ਪੌਦਾ ਲਾਓ ਮੁਹਿੰਮ ਦੇਸ਼ ਤੇ ਦੁਨੀਆ ਭਰ ਦੇ ਬਲਾਕਾਂ 'ਚ ਵੱਡੇ ਪੱਧਰ 'ਤ...
ਹੁਣ ਡਰੋਨ ਨਾਲ ਹੋਵੇਗੀ ਜੇਲ੍ਹਾਂ ਦੀ ਸੁਰੱਖਿਆ
ਮੁੱਖ ਮੰਤਰੀ ਵੱਲੋਂ ਸਾਰੀਆਂ ਜੇਲ੍ਹਾਂ 'ਚ ਡਰੋਨ ਤੇ ਸੀਸੀਟੀਵੀ ਲਾਉਣ?ਦੇ ਹੁਕਮ
ਅਸ਼ਵਨੀ ਚਾਵਲਾ
ਚੰਡੀਗੜ੍ਹ, 4 ਜੁਲਾਈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵਾਸਤੇ ਵੀਰਵਾਰ ਨੂੰ ਸਖ਼ਤ ਕਦਮ ਚੁੱਕੇ ਜਾਣ ਦੇ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਪੰ...