Punjab Weather News: ਅਗਲੇ ਪੰਜ ਦਿਨਾਂ ਤੱਕ ਪੰਜਾਬ ’ਚ ਕਿਵੇਂ ਰਹੇਗਾ ਮੌਮਸ, ਜਾਣੋ ਮੌਸਮ ਵਿਭਾਗ ਦੀ ਅਪਡੇਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather News: ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਦੀ ਰਫਤਾਰ ਮੱਠੀ ਪੈ ਗਈ ਹੈ। 25 ਤਰੀਕ ਤੱਕ ਮੀਂਹ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ ਅੱਜ (ਸ਼ੁੱਕਰਵਾਰ) ਨੂੰ 7 ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਪਠਾਨਕੋਟ, ...
Haryana News: ਹਰਿਆਣਾ ਵਿੱਚ ਭਾਜਪਾ ਨੇ ਮੈਨੀਫੈਸਟੋ ਕੀਤਾ ਜਾਰੀ, ਬਜ਼ੁਰਗਾਂ ਤੇ ਮਹਿਲਾਵਾਂ ਲਈ ਕੀਤੇ ਵੱਡੇ ਐਲਾਨ
Haryana BJP Manifesto 2024: ਛਛਰੌਲੀ (ਸੱਚ ਕਹੂੰ ਨਿਊਜ਼/ਰਾਜਿੰਦਰ ਕੁਮਾਰ)। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਪੂਰਾ ਜੋਰ ਲਾਇਆ ਹੋਇਆ ਹੈ। ਅੱਜ ਭਾਜਪਾ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਇੱਕ ਸੰਕਲਪ ਪੱਤਰ ਜਾਰੀ ਕੀਤਾ ਹੈ...
BJP: ਭਾਜਪਾ ਦੇ ਬਾਗੀ ਰਾਜੀਵ ਜੈਨ ਨੇ ਨਾਮਜ਼ਦਗੀ ਲਈ ਵਾਪਸ
ਸੋਨੀਪਤ (ਸੱਚ ਕੂਹੰ ਨਿਊਜ਼) BJP: ਹਰਿਆਣਾ ਦੇ ਸੋਨੀਪਤ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬਾਗੀ ਉਮੀਦਵਾਰ ਰਾਜੀਵ ਜੈਨ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਭਾਜਪਾ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੀਡੀਆ ਸਲਾਹਕਾਰ ...
Sirsa News : ਸਰਸਾ ਤੋਂ ਭਾਜਪਾ ਉਮੀਦਵਾਰ ਨੇ ਨਾਮਜ਼ਦਗੀ ਵਾਪਸ ਲਈ, ਭਾਜਪਾ ਕਰੇਗੀ ਗੋਪਾਲ ਕਾਂਡਾ ਦਾ ਸਮਰਥਨ
ਸਰਸਾ (ਸੁਨੀਲ ਵਰਮਾ)। BJP candidate from Sirsa : ਹਰਿਆਣਾ ਦੇ ਸਰਸਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਜਪਾ ਉਮੀਦਵਾਰ ਰੋਹਤਾਸ਼ ਝਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਸੋਮਵਾਰ ਸਵੇਰੇ ਭਾਜਪਾ ਨੇ ਅਚਾਨਕ ਮੀਟਿੰਗ ਬੁਲਾਈ ਅਤੇ ਰੋਹਤਾਸ਼ ਝਾਂਗੜਾ ਦੀ ਨਾਮ...
Haryana : ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕੌਣ ਹੈ ਸਭ ਵੱਧ ਤੋਂ ਅਮੀਰ? ਇੱਥੇ ਪੜ੍ਹੋ ਪੂਰਾ ਵੇਰਵਾ…
ਖਿਜ਼ਰਾਬਾਦ (ਰਾਜਿੰਦਰ ਕੁਮਾਰ/ਸੱਚ ਕਹੂੰ ਨਿਊਜ਼)। Haryana : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੇ 12 ਸਤੰਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨਾਲ ਜੁੜੀ ਜਾਣਕਾਰੀ ਚੋਣ ਹਲਫਨਾਮੇ ਤੋਂ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਅਤੇ ਨਾਰਨੌਂਦ ਵਿਧਾਨ ਸਭਾ ਸੀਟ ਤੋਂ ਭ...
ਕਿਸਾਨ ਮਹਾਪੰਚਾਇਤ : ਕਿਸਾਨਾਂ ਨੇ ਲਿਆ ਇੱਕ ਹੋਰ ਵੱਡਾ ਫ਼ੈਸਲਾ
22 ਨੂੰ ਪਿਪਲੀ ’ਚ ਹੋਵੇਗੀ ਕਿਸਾਨ-ਮਜ਼ਦੂਰਾਂ ਦੀ ਮਹਾਪੰਚਾਇਤ | Kisan Mahapanchayat
ਜੀਂਦ (ਸੱਚ ਕਹੂੰ ਨਿਊਜ਼)। Kisan Mahapanchayat : ਜੀਂਦ ਦੇ ਉਚਾਣਾ ’ਚ ਹਾਈਵੇ ’ਤੇ ਸਥਿਤ ਮੰਡੀ ’ਚ ਐਤਵਾਰ ਨੂੰ ਕਿਸਾਨ ਮਹਾਪੰਚਾਇਤ ਕੀਤੀ ਗਈ। ਇਸ ਮਹਾਂਪੰਚਾਇਤ ਸਬੰਧੀ ਪੰਜਾਬ ਬਾਰਡਰ ਅਤੇ ਕੈਥਲ ਬਾਰਡਰ ਨੂੰ ਸੀਲ ਕਰਨ...
ਮੁੱਖ ਮੰਤਰੀ ਦਾ ਨੌਜਵਾਨਾਂ ਨਾਲ ਵਾਅਦਾ, ਪਹਿਲਾਂ ਹੋਵੇਗਾ ਨੌਕਰੀਆਂ ਦਾ ਹੱਲ, ਬਾਕੀ ਕੰਮ…
ਨਾਰਨੌਂਦ। CM Nayab Singh Saini : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੌਜਵਾਨਾਂ ਨਾਲ ਇੱਕ ਹੋਰ ਵਾਅਦਾ ਕੀਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਬਾਅਦ ਵਿੱਚ ਅਹੁਦੇ ਦੀ ਸਹੂੰ ਚੁੱਕਣਗੇ ਪਹਿਲਾਂ ਨੌਕਰੀਆਂ ਦਾ ਪੱਕਾ ਹੱਲ ਕੀਤਾ ਜਾਵੇਗਾ। ਦੱਸ ਦਈਏ ਕਿ ਹਰਿਆਣਾ ’ਚ ਹੋਣ ਵਾਲੀਆਂ ਵਿਧਾਨ ਸਭ...
Toll Tax Rules : ਅੱਜ ਤੋਂ ਬਦਲ ਗਿਆ ਟੋਲ ਟੈਕਸ ਦਾ ਨਿਯਮ, ਹੁਣ 20 ਕਿਲੋਮੀਟਰ ਤੱਕ ਨਹੀਂ ਦੇਣਾ ਇੱਕ ਵੀ ਰੁਪੱਈਆ
ਚੰਡੀਗੜ੍ਹ। Toll Tax Rules : ਦੇਸ਼ ਵਿੱਚ ਟੋਲ ਟੈਕਸ ਦਾ ਨਿਯਮ ਬਦਲਣ ਜਾ ਰਿਹਾ ਹੈ। ਇਸ ਨਿਯਮ ਨੂੰ ਪਹਿਲਾਂ ਕੁਝ ਕੁ ਹਾਈਵੇਅ ’ਤੇ ਵਰਤਿਆ ਜਾਵੇਗਾ। ਜਿਵੇਂ ਹੀ ਇਸ ਦਾ ਟਰਾਇਲ ਸਫ਼ਲ ਹੋ ਜਾਂਦਾ ਹੈ ਤਾਂ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਹੁਣ ਤੱਕ ਟੋਲ ਵਸੂਲੀ ਲਈ ਰਵਾਇਤੀ ਢੰਗ ਵਰਤਿਆ ਜਾਂਦਾ ਰਿਹਾ ਹੈ,...
Haryana Assembly Election 2024 : ਹੋ ਗਈ ਛਾਂਟੀ, ਕਿਹੜੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋਈਆਂ ਪ੍ਰਵਾਨ ਤੇ ਕਿਸ ਦੀਆਂ ਹੋਈਆਂ ਰੱਦ…
Haryana Assembly Election 2024 : ਛਾਂਟੀ ਤੋਂ ਬਾਅਦ ਕੁੱਲ 66 ਨਾਮਜ਼ਦਗੀਆਂ ਮਨਜ਼ੂਰ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। Haryana Assembly Election 2024 : ਜ਼ਿਲ੍ਹਾ ਚੋਣ ਅਧਿਕਾਰੀ ਸ਼ਾਂਤਨੂ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਆਮ ਚੋਣ-2024 ਲਈ ਸ਼ੁੱਕਰਵਾਰ ਨੂੰ ਸਾਰੇ ਨਾਮਜ਼ਦਗੀ ਪੱਤਰਾਂ ਦੀ ...
Haryana Election : ਇੱਕ ਕਲਿੱਕ ਨਾਲ ਦੇਖੋ ਭਾਜਪਾ ਤੇ ਕਾਂਗਰਸ ਦੇ ਸਾਰੇ 90 ਉਮੀਦਵਾਰਾਂ ਦੇ ਨਾਂਅ, ਕਿਸ ਨੂੰ ਕਿੱਥੋਂ ਮਿਲੀ ਟਿਕਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana Election Full Candidates List : ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਭਾਜਪਾ ਤੋਂ ਲੈ ਕੇ ਕਾਂਗਰਸ ਤੇ ਹੋਰ ਪਾਰਟੀਆਂ ਨੇ ਅੰਤ ਸਮੇਂ ਤੱਕ ਲਿਸਟ ਜਾਰੀ ਕੀਤੀ ਹੈ। ਹਰਿਆਣ...