Saint Dr MSG: ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਇੰਨਸਾਨ ਹੀ ਨਹੀਂ ਬਲਕਿ ਜਾਨਵਰਾਂ ਲਈ ਵੀ ਮਸੀਹਾ ਬਣਕੇ ਕੰਮ ਕਰ ਰਹੀਆਂ ਹਨ!
ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਅੱਜ ਸੋਮਵਾਰ ਨੂੰ ਜ਼ਿਲ੍ਹਾ ਸਰਸਾ ਦੇ ਬਲਾਕ ਮਾਧੋਸਿੰਘਾਨਾ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਇੱਕ ਡਿੱਗੀ ’ਚ ਡਿੱਗੇ ਜਾਨਵਰ ਨੂੰ ਬਾਹਰ ਕੱਢਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਫੁੱਲ ਚੜ੍ਹਾਏ। ਬਲਾਕ...
Haryana-Punjab Weather: ਬਦਲ ਰਿਹੈ ਮੌਸਮ, ਕੀ ਚਲਾ ਗਿਆ ਹੈ ਮਾਨਸੂਨ? ਜਾਣੋ ਕਦੋਂ ਤੱਕ ਰਹੇਗੀ ਗਰਮੀ, ਕਦੋਂ ਪਵੇਗਾ ਮੀਂਹ
Haryana-Punjab Weather News: ਮੌਸਮ ਡੈਸਕ, ਡਾ. ਸੰਦੀਪ ਸਿੰਹਮਾਰ। ਉੱਤਰੀ ਭਾਰਤ ਦੇ ਹਰਿਆਣਾ, ਪੰਜਾਬ, ਰਾਜਸਥਾਨ, ਹਿਮਾਚਲ, ਦਿੱਲੀ ਤੇ ਆਸਪਾਸ ਦੇ ਇਲਾਕਿਆਂ ’ਚ ਮਾਨਸੂਨ ਦੇ ਜਾਣ ਤੋਂ ਬਾਅਦ ਤਾਪਮਾਨ ’ਚ ਵਾਧਾ ਵੇਖਿਆ ਜਾ ਰਿਹਾ ਹੈ। ਇਸ ਸਮੇਂ ਤੇਜ ਧੁੱਪ ਤੇ ਹੁੰਮਸ ਕਾਰਨ ਲੋਕ ਗਰਮੀ ਤੋਂ ਬਹੁਤ ਪਰੇਸ਼ਾਨ ਹਨ। ...
Haryana Vidhan Sabha Election 2024: ਹਰਿਆਣਾ ਦੀਆਂ 90 ਸੀਟਾਂ ’ਤੇ ਹੁਣ ਤੱਕ 36.69 ਫੀਸਦੀ ਵੋਟਿੰਗ
Haryana Vidhan Sabha Election 2024
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੀਆਂ 90 ਸੀਟਾਂ ’ਤੇ ਵੋਟਿੰਗ ਜਾਰੀ ਹੈ। ਦੁਪਹਿਰ 1 ਵਜੇ ਤੱਕ 36.69 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 42.64 ਫੀਸਦੀ ਵੋਟਿੰਗ ਨੂੰਹ ਜ਼ਿਲ੍ਹੇ ’ਚ ਹੋਈ ਹੈ ਜਦਕਿ ਸਭ ਤੋਂ ਘੱਟ ਵੋਟਾਂ ਪੰਚਕੂਲਾ ਜ਼ਿਲ੍ਹੇ ’ਚ ਪਈਆਂ ਹਨ। ਇੱਥੇ ...
ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ ਭਲਕੇ
ਸਰਸਾ (ਸੱਚ ਕਹੂੰ ਨਿਊਜ਼)। Bapu Maghar Singh ji: ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੂਜਨੀਕ ਬਾਪੂ ਮੱਘਰ ਸਿੰਘ ਜੀ ਦੀ ਬਰਸੀ ਪਰਮਾਰਥੀ ਦਿਵਸ ’ਤੇ ਲਾਇਆ ਜਾਣ ਵਾਲਾ ਖੂਨਦਾਨ ਕੈਂਪ ਅੱਜ 5 ਅਕਤੂਬਰ ਦੀ ਬਜਾਏ ਭਲਕੇ 6 ਅਕਤੂਬਰ 2024 ਨੂੰ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ...
Fraud News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ, ਮਹਿਲਾ ਨੇ ਗੁਆਏ 6.82 ਲੱਖ
ਡਬਲ ਰੁਪਏ ਤੇ ਚਾਂਦੀ ਦੇ ਸਿੱਕੇ ਦੇ ਮਾਮਲੇ ’ਚ ਆਟੋ ਚਾਲਕ ਮਹਿਲਾ ਨੇ ਗੁਆਏ 6.82 ਲੱਖ
ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਦਾ ਲਾਲਚ ਦੇ ਕੇ, ਜਮ੍ਹਾ ਰਾਸ਼ੀ ਵੀ ਉਡਾਈ
ਜੀਂਦ (ਸੱਚ ਕਹੂੰ ਨਿਊਜ਼)। Fraud News: ਜੀਂਦ ਸ਼ਹਿਰ ਦੇ ਵਿਕਾਸ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ...
Haryana Election: ਕਿੰਨੇ ਵਜੇ ਰੁਕ ਜਾਵੇਗਾ ਚੋਣਾਂ ਦਾ ਰੌਲਾ-ਰੱਪਾ?, ਲੱਗ ਗਈ ਧਾਰਾ 163, ਛੱਡਣਾ ਪਵੇਗਾ ਹਲਕਾ…
Haryana Election: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਜ਼ਿਲ੍ਹਾ ਚੋਣ ਅਫ਼ਸਰ ਅਤੇ ਡੀਸੀ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਵਿਧਾਨ ਸਭਾ ਆਮ ਚੋਣਾਂ-2024 ਲਈ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ 3 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ ਰਹੇਗੀ। ਸਿਆਸੀ ਪਾਰਟੀਆਂ ਜਾਂ ਉਮੀਦਵ...
ਮੁੱਖ ਚੋਣ ਅਧਿਕਾਰੀ ਦੀ ਵੱਡੀ ਚੇਤਾਵਨੀ!, ਕਿਤੇ ਕਰ ਨਾ ਬੈਠਿਓ ਇਹ ਗਲਤੀ…
Haryana Assembly Election: ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ (Haryana Chief Electoral Officer Pankaj Agarwal) ਨੇ ਦੱਸਿਆ ਕਿ ਰਾਜ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਆਮ ਚੋਣਾਂ 2024 ਲਈ ਵੋਟਿੰਗ ਪਾਰਟੀਆਂ 4 ਅਕਤੂਬਰ ਨੂੰ ਪੋਲਿੰਗ ਕੇਂਦਰਾਂ ਲਈ ਰਵਾ...
Haryana News: ਹਰਿਆਣਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖੀ ਇਹ ਗੱਲ, ਕਾਂਗਰਸ ’ਤੇ ਵਿੰਨ੍ਹਿਆ ਨਿਸ਼ਾਨਾ
Haryana News: ਪਲਵਲ (ਬਿਊਰੋ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਚੋਣ ਨਵਾਂ ਇਤਿਹਾਸ ਸਿਰਜਣ ਵਾਲੀ ਹੈ। ਇਹ ਚੋਣ ਹਰਿਆਣਾ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਦੇਣ ਲਈ ਹੈ। ਤੁਸੀਂ ਇੱਥੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਓ, ਹਰਿਆਣਾ ਦੇ ਤੇਜ਼ ਵਿਕਾਸ ਦੀ ਗਾਰੰਟੀ, ਇਹ ਮੋਦੀ ਦੀ ਗਾਰੰਟੀ ਹੈ। ਉਨ੍...
School Holiday: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਇਸ ਇਲਾਕੇ ’ਚ 2 ਦਿਨ ਬੰਦ ਰਹਿਣਗੇ ਸਕੂਲ
ਚੋਣਾਂ ਨੂੰ ਵੇਖਦੇ ਹੋਏ ਡੀਸੀ ਵੱਲੋਂ ਆਦੇਸ਼ ਜਾਰੀ
ਪ੍ਰਾਈਵੇਟ ਸਕੂਲਾਂ ’ਤੇ ਵੀ ਆਦੇਸ਼ ਲਾਗੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। School Holiday: ਹਰਿਆਣਾ ’ਚ 5 ਅਕਤੂਬਰ ਨੂੰ ਵਿਧਾਨ ਸਭਾ ਚੌਣਾਂ ਹੋਣਗੀਆਂ। ਇਸ ਨੂੰ ਵੇਖਦੇ ਹੋਏ ਪੰਚਕੂਲਾ ਦੇ ਡੀਸੀ ਨੇ 2 ਦਿਨ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਡੀਸੀ...
Haryana-Punjab Weather News: ਹੁਣ ਪੰਜਾਬ-ਹਰਿਆਣਾ ’ਚ ਇਸ ਤਰੀਕ ਤੋਂ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਫਿਰ ਕੀਤੀ ਭਵਿੱਖਬਾਣੀ
Haryana-Punjab Weather News: ਹਿਸਾਰ (ਸੰਦੀਪ ਸਿੰਹਮਾਰ)। ਹਰਿਆਣਾ-ਪੰਜਾਬ ’ਚ ਇੱਕ ਵਾਰ ਫਿਰ ਤਾਪਮਾਨ ’ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਮੌਸਮ ਸਾਫ ਤੇ ਧੁੱਪ ਰਹੇਗੀ। ਹਰਿਆਣਾ ਦੇ ਕੁਝ ਇਲਾਕਿਆਂ ’ਚ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਪੰਜਾਬ ...