ਲੋਕਾਂ ਦੀ ਮੱਦਦ ਕਰਕੇ ਵਧਾਓ ਉਤਸ਼ਾਹ: ਸੰਜੀਵ ਕੌਸ਼ਲ
ਮਾਲੀਆ ਅਤੇ ਆਫਤ ਪ੍ਰਬੰਧ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਕੀਤੀ ਅਪੀਲ
ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀ ਕੋਵਿਡ ਨਾਲ ਜੰਗ ’ਚ ਜੁਟਣ ਦੀ ਅਪੀਲ
ਸੱਚ ਕਹੂੰ ਨਿਊਜ਼, ਫਰੀਦਾਬਾਦ। ਮਾਲੀਆ ਅਤੇ ਆਫਤ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਕੋਰੋਨਾ ਅੱਜ ਇੱਕ ਆਫਤ ਬ...
ਕੋਵਿਡ-19 ਤੋਂ ਬਚਾਅ ਲਈ ਡੇਰਾ ਸੱਚਾ ਸੌਦਾ ਨੇ ਸ਼ੁਰੂ ਕੀਤੀ ਵੈੱਬਸਾਈਟ
ਕੋਰੋਨਾ ਮਰੀਜ਼ਾਂ ਲਈ ਡੇਰਾ ਸੱਚਾ ਸੌਦਾ ਨੇ ਕੀਤੀ ਵੱਡੀ ਪਹਿਲ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਫ਼ਰਮਾਉਣ ’ਤੇ ਡੇਰਾ ਸੱਚਾ ਸੌਦਾ ਨੇ ਕੋਰੋਨਾ ਮਹਾਂ ਬਿਮਾਰੀ ਦੇ ਭਿਆਨਕ ਦੌਰ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਵੱਡੀ ਪਹਿਲ ਕੀਤੀ ਹੈ। ਅਫ਼ਵਾਹਾਂ...
3 ਮਈ ਦਿਨ ਸੋਮਵਾਰ ਤੋਂ ਪੂਰੇ ਹਰਿਆਣਾ ’ਚ ਪੂਰਨ ਲਾਕਡਾਊਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਦੇਸ਼ ਕੋਰੋਨਾ ਵਾਇਰਸ ਦੀ ਕਰੋਪੀ ਲਗਾਤਾਰ ਵਧ ਰਹੀ ਹੈ ਤੇ ਇਸ ਦੇ ਚੱਲਦੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਐਲਾਨ ਕੀਤਾ ਹੈ ਕਿ ਪੂਰੇ ਹਰਿਆਣਾ ’ਚ 3 ਮਈ ਦਿਨ ਸੋਮਵਾਰ ਤੋਂ ਲੈ ਕੇ 7 ਦਿਨ ਲਈ ਲਾਕਡਾਊਨ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ...
ਲਿਫ਼ਟਿੰਗ ਹੋਣ ਨਾਲ ਅਨਾਜ ਮੰਡੀ ਦੀਆਂ ਸੜਕਾਂ ’ਤੇ ਲੱਗੇ ਬੋਰੀਆਂ ਦੇ ਢੇਰ
ਮੱਠੀ ਚਾਲ ਲਿਫ਼ਟਿੰਗ ਕਾਰਨ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ
8 ਲੱਖ ਬੈਗ ਕਣਕ ਦਾ ਪਹੁੰਚ ਚੁੱਕਿਆ ਹੈ ਤੇ 3 ਲੱਖ ਬੈਗ ਆਉਣੇ ਹਨ : ਆੜਤੀਆ
ਸੱਚ ਕਹੂੰ ਨਿਊਜ, ਸਰਸਾ। ਕਣਕ ਦੀ ਲਿਫ਼ਟਿੰਗ ਹੌਲੀ ਹੋਣ ਕਾਰਨ ਕਿਸਾਨ ਅਤੇ ਆੜ੍ਹਤੀਆ ਲਈ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਸਾਰੀਆਂ ਖਰੀਦ ਏਜੰਸੀਆਂ ਦਾ ਇੱਕ...
ਗ੍ਰਹਿ ਅਤੇ ਸਿਹਤ ਮੰਤਰੀ ਵਿੱਜ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
‘ਵੀਆਈਪੀ ਮੂਵਮੈਂਟ ’ਚ ਕੋਰੋਨਾ ਮਰੀਜ਼ਾਂ ਦੇ ਇਲਾਜ ’ਚ ਨਾ ਹੋਵੇ ਕੋਈ ਕੁਤਾਹੀ’
ਸੱਚ ਕਹੂੰ ਨਿਊਜ, ਚੰਡੀਗੜ੍ਹ। ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੂਬੇ ਦੇ ਹਸਪਤਾਲਾਂ ’ਚ ਵੀਆਈਪੀ ਮੂਵਮੈਂਟ ਦੌਰਾਨ ਕੋਰੋਨਾ ਦੇ ਮਰੀਜ਼ਾਂ ਨੂੰ ਹੋਣ ਵਾਲੀਆਂ ਪੇ੍ਰੇਸ਼ਾਨੀਆਂ ਨੂੰ ਦੇਖਦਿਆਂ ਸਖ਼ਤ ਨੋਟਿਸ ਲੈਂਦੇ ਹੋਏ।...
ਹੁਣ ਸਟੇਡੀਅਮਾਂ ’ਚ 12 ਸਾਲ ਤੋਂ ਉੱਪਰ ਦੇ ਖਿਡਾਰੀਆਂ ਨੂੰ ਮਿਲੇਗੀ ਟੇ੍ਰਨਿੰਗ
ਕੋਰੋਨਾ ਕਾਲ ’ਚ ਖਿਡਾਰੀਆਂ ਨੂੰ ਟੇ੍ਰਨਿੰਗ ਦੇਣ ਲਈ ਖੇਡ ਵਿਭਾਗ ਨੇ ਜਾਰੀ ਕੀਤੀਆਂ ਨਵੀਂਆਂ ਸੇਧਾਂ
ਦਸ-ਦਸ ਖਿਡਾਰੀਆਂ ਦੇ ਗਰੁੱਪ ਬਣਾ ਕੇ ਦਿੱਤੀ ਜਾਵੇਗੀ ਟੇ੍ਰਨਿੰਗ
ਸੁਨੀਲ ਵਰਮਾ, ਸਰਸਾ। ਕੋਰੋਨਾ ਕਾਲ ’ਚ ਖਿਡਾਰੀਆਂ ਨੂੰ ਟੇ੍ਰਨਿੰਗ ਦੇਣ ਲਈ ਖੇਡ ਵਿਭਾਗ ਨੇ ਨਵੀਂ ਸੇਧਾਂ ਜਾਰੀ ਕੀਤੀਆਂ ਹਨ। ਇਸ ...
ਸ਼ਾਮ 6 ਵਜੇ ਬੰਦ ਹੋ ਜਾਇਆ ਕਰੇਗਾ ਹਰਿਆਣਾ, ਹਰਿਆਣਾ ਵਿਖੇ ਸਭ ਤੋਂ ਲੰਬਾ ਹੋਏਗਾ ਕਰਫਿਊ
ਬਾਕੀ ਸੂਬਿਆ ਦੇ 7-8 ਘੰਟੇ ਦੇ ਮੁਕਾਬਲੇ 11 ਘੰਟੇ ਦਾ ਰਾਤ ਕਰਫਿਊ ਲੱਗੇਗਾ ਹਰਿਆਣਾ ’ਚ
ਅਸ਼ਵਨੀ ਚਾਵਲਾ, ਚੰਡੀਗੜ। ਹੁਣ ਹਰਿਆਣਾ ਮੁਕੰਮਲ ਤੌਰ ’ਤੇ ਸ਼ਾਮ 6 ਵਜੇ ਹੀ ਬੰਦ ਹੋ ਜਾਇਆ ਕਰੇਗਾ ਹਰਿਆਣਾ ਸਰਕਾਰ ਨੇ ਬਾਕੀ ਸੂਬਿਆਂ ਤੋਂ ਲੰਬਾ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਹੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਜਿਸ ਕ...
ਕੋਰੋਨਾ ਨਾਲ ਵੱਡੀ ਜੰਗ ਦੀ ਤਿਆਰੀ : ਪਾਨੀਪਤ ’ਚ ਬਣੇਗਾ 500 ਤੋਂ 1000 ਬੈੱਡ ਦਾ ਹਸਪਤਾਲ
ਕੋਰੋਨਾ ਨਾਲ ਵੱਡੀ ਜੰਗ ਦੀ ਤਿਆਰੀ : ਪਾਨੀਪਤ ’ਚ ਬਣੇਗਾ 500 ਤੋਂ 1000 ਬੈੱਡ ਦਾ ਹਸਪਤਾਲ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਕੋਰੋਨਾ ਵਾਇਰਸ ਦੇ ਚੱਲਦੇ ਹਰਿਆਦਾ ’ਚ ਦਿਨੋਂ-ਦਿਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ 7811 ਨਵੇਂ ਕੇਸ ਦਰਜ਼ ਕੀਤੇ ਗਏ ਜਦੋਂ ਕਿ 35 ਹੋਰ ਮਰੀਜ਼ ਜਿ...
…ਜਦੋਂ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਤੁਰਨ ਲੱਗੀ ਦਿਵਿਆਂਗ ਅਮਨਜੋਤ
ਸਮਾਜ ਲਈ ਵਰਦਾਨ ਬਣਿਆ ਅਪੰਗਤਾ ਨਿਵਾਰਨ ਕੈਂਪ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ, ਸਰਸਾ। ‘‘ਜਦੋਂ ਮੇਰੇ ਧੀ ਹੋਈ ਤਾਂ ਇੱਕ ਦਿਨ ਤਾਂ ਪਰਿਵਾਰ ਵਾਲਿਆਂ ਨੇ ਮੈਨੂੰ ਉਸ ਦੀ ਸੂਰਤ ਤੱਕ ਨਹੀਂ ਵਿਖਾਈ ਉਨ੍ਹਾਂ ਨੂੰ ਡਰ ਸੀ ਕਿ ਇਸ ਨੂੰ ਵੇਖ ਕਿ ਕਿਤੇ ਮੇਰੀ ਜ਼ਿੰਦਗੀ ਹੀ ਖਤਰੇ ’ਚ ਨਾ ਪੈ ਜਾਵੇ’’। ਇਹ ਸ਼ਬਦ ਬੋਲਦੇ ਹੋਏ ਪੰ...
12ਵਾਂ ਯਾਦ ਏ ਮੁਰਸ਼ਿਦ ਮੁਫ਼ਤ ਪੋਲੀਓ ਤੇ ਵਿਕਲਾਂਗਤਾ ਰੋਕੂ ਕੈਂਪ ਦਾ ਆਗਾਜ਼
12ਵਾਂ ਯਾਦ ਏ ਮੁਰਸ਼ਿਦ ਮੁਫ਼ਤ ਪੋਲੀਓ ਤੇ ਵਿਕਲਾਂਗਤਾ ਰੋਕੂ ਕੈਂਪ ਦਾ ਆਗਾਜ਼
ਸੱਚ ਕਹੂੰ ਨਿਊਜ਼/ਸੁਲੀਲ ਵਰਮਾ, ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਅੱਜ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ 12ਵਾਂ ‘ਯਾਦ-ਏ-ਮੁਰਸ਼ਿਦ’ ਮੁਫ਼ਤ ਵਿਕਲਾਂਗਤਾ ਰੋਕੂ ਕ...