ਨੂਹ ਹਿੰਸਾ : ਆਪ ਨੇਤਾ ’ਤੇ ਐੱਫ਼ਆਈਆਰ ਦਰਜ਼, ਬਜਰੰਗ ਦਲ ਵਰਕਰ ਦੇ ਕਤਲ ਦਾ ਦੋਸ਼, ਇੱਕ ਹੋਟਲ ਢਾਹਿਆ
ਨੂਹ। ਹਰਿਆਣਾ ਦੇ ਨੂਹ ’ਚ ਹਿੰਸਾ ਦੌਰਾਨ ਜਿਸ ਸਹਾਰਾ ਹੋਟਲ ਤੋਂ ਪੱਥਰਬਾਜ਼ੀ ਕੀਤੀ ਗਈ ਸੀ, ਪ੍ਰਸ਼ਾਸਨ ਨੇ ਉਸ ਨੂੰ ਢਾਹ ਦਿੱਤਾ ਹੈ। ਐਤਵਾਰ ਨੂੰ ਸਖ਼ਤ ਪੁਲਿਸ ਸੁਰੱਖਿਆ ’ਚ ਇਸ ਹੋਟਲ ’ਤੇ ਬੁਲਡੋਜਰ ਚਲਾ ਕੇ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਐਤਵਾਰ ਨੂੰ ਲਗਾਤਾਰ ਤੀਜੇ ਦਿਨ ਨੂਹ ’ਚ ਨਜਾਇਜ਼ ਨਿਰਮਾਣ ਹਟਾਏ ਜਾ ਰਹੇ ਹ...
School Holidays: ਇਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ ਸਕੂਲ, ਬੱਚਿਆਂ ਨੂੰ ਬਣੀ ਮੌਜ਼
School Holidays list July 2024 : ਨਵੀਂ ਦਿੱਲੀ (ਏਜੰਸੀ)। ਸਕੂਲ ਤੇ ਕਾਲਜ਼ ਦੇ ਵਿਦਿਆਰਥੀਆਂ ਲਈ ਜੁਲਾਈ ਨਵੀਂ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ। ਆਮ ਤੌਰ ’ਤੇ ਜੂਨ ’ਚ ਖਤਮ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀ ਸਕੂਲ ਵਾਪਸ ਆਉਂਦੇ ਹਨ, ਇੱਕ ਨਵੀਂ ਵਿੱਦਿਅਕ ਯਾਤਰਾ ਸ਼ੁਰੂ ਕਰਨ ਲਈ ਤਿਆਰ...
ਹੁਣ ਸਰਕਾਰੀ ਸਕੂਲਾਂ ਵਿੱਚ ਡਬਲ ਸ਼ਿਫਟ ਵਿੱਚ ਲੱਗਣਗੀਆਂ ਕਲਾਸਾਂ
ਸ਼ਹਿਰ ਦੇ ਖੈਰਪੁਰ, ਕੀਰਤੀਨਗਰ, ਛੱਤਰਗੜ੍ਹ ਪੱਟੀ ਅਤੇ ਮਹਾਂਵੀਰ ਦਲ ਸਕੂਲ ਸ਼ਾਮਲ ਹਨ
(ਸੁਨੀਲ ਵਰਮਾ),ਸਰਸਾ। ਕੋਰੋਨਾ ਦੀ ਲਾਗ ਤੋਂ ਬਾਅਦ ਸਰਕਾਰੀ ਸਕੂਲਾਂ (Government Schools ) ਵਿੱਚ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸਕੂਲਾਂ ਵਿੱਚ ਕਮਰਿਆਂ ਦੀ ਘਾਟ ਹੈ। ਅਜਿਹੇ ਵਿੱਚ ਸਿੱਖਿਆ ਵਿਭਾਗ ਦੇ ਅ...
ਪੰਜਾਬ ਦੇ ਗੁਆਂਢੀ ਸ਼ਹਿਰ ਨੂੰ ਬਣ ਗਈ ਮੌਜ, ਮਿਲੇਗੀ ਇਹ ਸਹੂਲਤ, ਮੁੱਖ ਮੰਤਰੀ ਇਸ ਦਿਨ ਕਰਨਗੇ ਸ਼ੁੱਭ ਆਰੰਭ
ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Haryana News) 21 ਨਵੰਬਰ ਨੂੰ ਸਰਸਾ ਆਉਣਗੇ। ਉਹ ਮੈਡੀਕਲ ਕਾਲਜ ਦੇ ਭੂਮੀ ਪੂਜਨ ਪ੍ਰੋਗਰਾਮ ’ਚ ਹਿੱਸਾ ਲੈਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਸੋਮਵਾਰ ਨੂੰ ਭੂਮੀ ਪੂਜਨ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋ...
ਹੁਣ ਲੋਕਾਂ ਦਾ ਸਮਾਂ ਨਹੀਂ ਹੋਵੇਗਾ ਬਰਬਾਦ, ਸਰਕਾਰ ਨੇ ਦਿੱਤੀ ਨਵੀਂ ਸਹੂਲਤ
Government Schemes
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸੀਐਮ ਮਨੋਹਰ ਲਾਲ ਸੂਬਾ ਵਾਸੀਆਂ ’ਤੇ ਪੂਰੇ ਮਿਹਰਬਾਨ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਲਈ 4 ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਹੁਣ ਹਰਿਆਣਾ ਵਿੱਚ ਕੁਆਰਿਆਂ ਦੇ ਨਾਲ-ਨਾਲ ਵਿਧੁਰ ਮਰਦਾਂ ਨੂੰ ਵੀ ਪੈਨਸ਼ਨ...
ਹਰਿਆਣਾ ਪੰਚਾਇਤ ਚੋਣਾਂ ’ਚ ਦੂਜੇ ਪੜਾਅ ਲਈ ਵੋਟਾਂ ਜਾਰੀ
ਹਰਿਆਣਾ ਪੰਚਾਇਤ ਚੋਣਾਂ ’ਚ ਦੂਜੇ ਪੜਾਅ ਲਈ ਵੋਟਾਂ ਜਾਰੀ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਹਰਿਆਣਾ ਪੰਚਾਇਤੀ ਚੋਣਾਂ ਦੇ ਦੂਜੇ ਪੜਾਅ ਲਈ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਬੁੱਧਵਾਰ ਸਵੇਰੇ 7 ਵਜੇ ਤੋਂ 9 ਜ਼ਿਲਿਆਂ ਦੇ 57 ਬਲਾਕਾਂ ’ਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੈਂਬਰਾਂ ਲਈ ਵੋਟਿੰਗ ਜਾਰੀ ਹੈ।...
Sirsa News : ਅਫ਼ੀਮ ਤਸਕਰਾਂ ’ਤੇ ਸੀਆਈਏ ਡੱਬਵਾਲੀ ਪੁਲਿਸ ਦੀ ਕਾਰਵਾਈ
ਸਰਸਾ (ਸੁਨੀਲ ਵਰਮਾ)। ਜ਼ਿਲ੍ਹੇ ਭਰ (Sirsa News) ’ਚ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਦੀ ਸੀਆਈਏ ਡੱਬਵਾਲੀ ਪੁਲਿਸ ਨੇ ਗਸ਼ਤ ਦੌਰਾਨ ਅਹਿਮ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲੱਖਾਂ ਰੁਪਏ ਦੀ ਕਰੀਬ ਢਾਈ ਕਿੱਲੋ 160 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਅਤੇ...
ਬੇਮੌਸਮੀ ਬਰਸਾਤ ਨਾਲ ਸਬਜੀਆਂ ਦੀ ਫਸਲ ਬਰਬਾਦ, ਕਿਸਾਨ ਪਰੇਸ਼ਾਨ
ਖੇਤਾਂ ਵਿੱਚ ਭਰਿਆ ਪਾਣੀ ਕੱਢਣ ਤੋਂ ਅਸਮਰੱਥ ਕਿਸਾਨ
ਝੱਜਰ (ਸੱਚ ਕਹੂੰ ਨਿਊਜ਼)। ਬੇਮੌਸਮੀ ਬਰਸਾਤ ਕਾਰਨ ਜਿੱਥੇ ਸਬਜ਼ੀ ਉਤਪਾਦਕਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਹਨ, ਉੱਥੇ ਹੀ ਆਮ ਆਦਮੀ ਨੂੰ ਵੀ ਮਹਿੰਗੇ ਭਾਅ ਸਬਜ਼ੀਆਂ ਖਰੀਦਣੀਆਂ ਪੈ ਰਹੀਆਂ ਹਨ। ਮੰਡੀ ਵਿੱਚ ਸਥਿਤੀ ਇਹ ਹੈ ਕਿ ਇਸ ਵਾਰ ...
Haryana News: ਹਰਿਆਣਾ ਦੇ CM ਨੇ ਖੋਲ੍ਹਿਆ ਤੋਹਫ਼ਿਆਂ ਦਾ ਪਿਟਾਰਾ, ਕੀਤੇ ਵੱਡੇ ਐਲਾਨ, ਵੇਖੋ
ਕੈਸ਼ਲੈੱਸ ਸਿਹਤ ਸਹੂਲਤ ਦਾ ਕੀਤਾ ਰਸਮੀ ਉਦਘਾਟਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਬੁੱਧਵਾਰ ਨੂੰ ਹਰਿਆਣਾ ਦਿਵਸ 'ਤੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਦੇ ਕਰਮਚਾਰੀਆਂ ਲਈ ਕੈਸ਼ਲੈਸ,ਸਿਹਤ ਸਹੂਲਤ ਦਾ ਰਸਮੀ ਉਦਘਾਟਨ ਕੀ...
ਆਯੂਸ਼ਮਾਨ ਤਹਿਤ ਇਲਾਜ ਦਾ ਆਇਆ ਵੱਡਾ ਅਪਡੇਟ, ਹੋ ਸਕਦੀ ਐ ਪ੍ਰੇਸ਼ਾਨੀ
ਸੂਬਾ ਸਰਕਾਰ ਤੋਂ ਬਕਾਇਆ ਨਾ ਮਿਲਣ ’ਤੇ ਰੋਸ | Ayushman
ਚੰਡੀਗੜ੍ਹ (ਏਜੰਸੀ)। Ayushman : ਆਯੂਸ਼ਮਾਨ ਯੋਜਨਾ ਤਹਿਤ ਸਰਕਾਰ ਦੇ ਪੈਨਲ ’ਚ ਸ਼ਾਮਲ ਪ੍ਰਾਈਵੇਟ ਹਸਪਤਾਲਾਂ ਨੇ ਸੋਮਵਾਰ ਤੋਂ ਇਲਾਜ ਕਰਨਾ ਬੰਦ ਕਰ ਦਿੱਤਾ। ਇਸ ਕਾਰਨ ਆਯੂਸ਼ਮਾਨ ਕਾਰਡ ਧਾਰਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੇ...