ਓਲੰਪਿਕ ਦਿਵਸ ’ਤੇ ਸੀਐਮ ਖੱਟਰ ਨੇ ਵਧਾਇਆ ਖਿਡਾਰੀਆਂ ਦਾ ਹੌਂਸਲ
ਤਮਗਾ ਜਿੱਤੋ ਨੌਕਰੀ ਅਸੀਂ ਦਿਆਂਗੇ : ਮਨੋਹਰ ਲਾਲ
ਮੈਟ ’ਤੇ ਖੇਡੋ ਪਰ ਮਿੱਟੀ ਨਾਲ ਲਗਾਅ ਨਾ ਛੱਡੋ
ਚੰਡੀਗੜ੍ਹ (ਅਨਿਲ ਕੱਕੜ)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੌਮਾਂਤਰੀ ਖੇਡਾਂ ’ਚ ਤਮਗਾ ਜੇਤੂ ਖਿਡਾਰੀਆਂ ਨੂੰ ਖੇਡ ਵਿਭਾਗ ’ਚ ਨੌਕਰੀ ਦਿੱਤੀ ਜਾਵੇਗੀ ਤਾਂ ਕਿ ਉਨ੍ਹਾਂ ਦੇ ਤਜ਼ਰਬਿਆਂ ...
ਦਿੱਲੀ : ਜੂਤਾ ਫੈਕਟਰੀ ’ਚ ਲੱਗੀ ਅੱਗ ਫਾਇਰ ਬਿ੍ਰਗੇਡ ਅੱਗ ਬੁਝਾਉਣ ’ਚ ਲੱਗੀਆਂ
ਦਿੱਲੀ : ਜੂਤਾ ਫੈਕਟਰੀ ’ਚ ਲੱਗੀ ਅੱਗ ਫਾਇਰ ਬਿ੍ਰਗੇਡ ਅੱਗ ਬੁਝਾਉਣ ’ਚ ਲੱਗੀਆਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੀ ਰਾਜਧਾਨੀ ਦਿੱਲੀ ਦੇ ਉਦਯੋਗ ਨਗਰ ਵਿਖੇ ਸਥਿਤ ਇਕ ਜੁੱਤੇ ਦੀ ਫੈਕਟਰੀ ਵਿਚ ਸੋਮਵਾਰ ਸਵੇਰੇ ਅੱਗ ਲੱਗ ਗਈ। ਫੈਕਟਰੀ ਵਿਚੋਂ ਅੱਗ ਦੀਆਂ ਲਪਟਾਂ ਨੇ ਦੇਸ਼ ਦੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪ...
ਰੈਨੋਵੇਸ਼ਨ ਤੋਂ ਬਾਅਦ ਆਇਆ ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ’ਚ ਨਵਾਂ ਨਿਖਾਰ
ਪਵਿੱਤਰ ਅਰਦਾਸ ਬੋਲ ਕੇ ਕੀਤੀ ਮਾਰਕਿਟ ਦੀ ਸ਼ੁਰੂਆਤ
ਸੁਨੀਲ ਵਰਮਾ/ਸੱਚ ਕਹੂੰ ਨਿਊਜ਼ ਸਰਸਾ। ਸ਼ਾਹ ਸਤਿਨਾਮ ਜੀ ਮਾਰਗ ਸਥਿਤ ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ਨੂੰ ਰਿਨੋਵੇਸ਼ਨ ਕਰਕੇ ਮਾਡਰਨ ਲੁੱਕ ਦਿੱਤਾ ਗਿਆ ਹੈ ਮਾਰਕਿਟ ਦਾ ਅੱਜ ਸਵੇਰੇ ਸ਼ੁੱਭ ਆਰੰਭ ਹੋਇਆ । ਇਸ ਮੌਕੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ, ਮਾਰਕ...
ਹਰਿਆਣਾ ’ਚ 28 ਤੱਕ ਵਧਾਇਆ ਲਾਕਡਾਊਨ,ਕਈ ਪਾਬੰਦੀਆਂ ਤੋਂ ਛੋਟ
ਕੋਰੋਨਾ ਨਾਲ ਜੰਗ : ਤੀਜੀ ਲਹਿਰ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ
ਲਾਕਡਾਊਨ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੋ : ਵਿੱਜ
ਚੰਡੀਗੜ੍ਹ। ਹਰਿਆਣਾ ਸਰਕਾਰ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦਾ ਰਿਸਕ ਲੈਣ ਦੇ ਮੂੜ ’ਚ ਨਹੀਂ ਹੈ ਹਰਿਆਣਾ ਸਰਕਾਰ ਨੇ ਮਹਾਂਮਾਰੀ ਅਲਰਟ ...
ਮੇਗਾ ਟੀਕਾਕਰਨ 21 ਜੂਨ ਨੂੰ, ਬਣਾਏ ਗਏ 150 ਕੇਂਦਰ
ਲੋਕਾਂ ਨੂੰ ਨਹੀਂ ਕਰਵਾਉਣਾ ਪਵੇਗਾ ਹੁਣ ਰਜਿਸਟਰੇਸ਼ਨ
ਕਰਨਾਲ। ਸਿਵਲ ਸਰਜਨ ਡਾ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ’ਚ 21 ਜੂਨ ਨੂੰ ਮੇਗਾ ਟੀਕਾਕਰਨ ਦਾ ਆਯੋਜਨ ਕੀਤਾ ਜਾਵੇਗਾ ਜ਼ਿਲ੍ਹੇ ’ਚ 150 ਤੋਂ ਵੱਧ ਟੀਕਾਕਰਨ ਕੇਂਦਰ ਬਣਾਏ ਗੲੈ ਹਨ, ਜਿਸ ਦੌਰਾਨ 18 ਸਾਲਾ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ-19 ਤੋਂ...
ਸ਼ਾਹ ਸਤਿਨਾਮ ਜੀ ਧਾਮ ਵਿਖੇ ਵੈਕਸੀਨੇਸ਼ਨ ਕੈਂਪ ਦਾ ਆਯੋਜਨ
ਲੋਕਾਂ ਨੇ ਲਿਆ ਵਧ ਚੜ੍ਹ ਕੇ ਹਿੱਸਾ
ਸਰਸਾ (ਸੱਚ ਕਹੂੰ ਨਿਊਜ਼/ ਸੁਨੀਲ ਵਰਮਾ)। ਖੈਰਪੁਰ ਪੀ.ਐੱਚ.ਸੀ ਵੱਲੋਂ ਸ਼ੁੱਕਰਵਾਰ ਨੂੰ ਬਲਾਕ ਕਲਿਆਣ ਨਗਰ ਦੇ ਵਿਹੜੇ ਵਿੱਚ ਸ਼ਾਹ ਮਸਤਾਨਾ ਜੀ ਧਾਮ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸ਼ਾਹ ਮਸਤਾਨਾ ਜੀ ਧਾਮ ਦੇ ਆਸ ਪਾਸ ਸਥਿਤ ਵੱਖ ਵੱਖ ਕਲੋਨੀਆਂ ਦੇ ਲਾਭਪਾਤਰੀਆਂ...
ਹਰਿਆਣਾ ’ਚ ਕਈ ਰਾਹਤ ਪੈਕੇਜਾਂ ਦਾ ਐਲਾਨ
ਪੀਪੀਪੀ ਕਾਰਡ ਹੋਲਡਰ ਪਰਿਵਾਰ ਨੂੰ ਮਿਲਣਗੇ 5 ਹਜ਼ਾਰ ਰੁਪਏ
ਬਿਜਲੀ ਖਪਤਕਾਰਾਂ ਨੂੰ ਵੀ ਮਿਲੀ ਛੋਟ
ਚੰਡੀਗੜ੍ਹ । ਕੋਰੋਨਾ ਦੇ ਚੱਲਦਿਆਂ ਭਾਜਪਾ-ਜਜਪਾ ਗਠਜੋੜ ਸਰਕਾਰ ਦੇ 600 ਦਿਨ ਪੂਰੇ ਹੋਣ ’ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਤੋਹਫਿਆਂ ਦਾ ਪਿਟਾਰਾ ਖੋਲ੍ਹ ਦਿੱਤਾ ਕੋਰੋਨਾ ਦੀ ਦੂਜੀ ਲਹਿਰ ’ਚ ਬੁਰੀ ਤਰ੍ਹਾ...
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਡਟੇ
ਬਦੋਵਾਲ ਟੋਲ ’ਤੇ 175ਵੇਂ ਦਿਨ ਵੀ ਜਾਰੀ ਰਿਹਾ ਧਰਨਾ
ਨਰਵਾਨਾ। ਬਦੋਵਾਲ ਟੋਲ ’ਤੇ ਕਿਸਾਨਾਂ ਦਾ ਧਰਨਾ 175ਵੇਂ ਦਿਨ ਵੀ ਜਾਰੀ ਰਿਹਾ ਅੱਜ ਰਾਮਫ਼ਲ ਦਨੋਦਾ, ਹਵਾ ਸਿੰਘ ਢਾਕਲ, ਦਲੀਪ ਸਿੰਘ ਦਨੋਦਾ, ਭਲਾ ਸਿੰਘ ਸੁੰਦਰਪੁਰਾ, ਕਪੁਰਾ ਦਨੋਦਾ ਭੁੱਖ ਹੜਤਾਲ ’ਤੇ ਬੈਠੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਨੀਲ ਬਦੋਵਾਲ ਨੇ ਕਿ...
ਵਧਦੀ ਬੇਰੁਜ਼ਗਾਰੀ ਅਤੇ ਅਪਰਾਧ ਲਈ ਸਰਕਾਰ ਜਿੰਮੇਵਾਰ : ਹੁੱਡਾ
ਵਧਦੀ ਬੇਰੁਜ਼ਗਾਰੀ ਅਤੇ ਅਪਰਾਧ ਲਈ ਸਰਕਾਰ ਜਿੰਮੇਵਾਰ : ਹੁੱਡਾ
ਅਨਿਲ ਕੱਕੜ,ਚੰਡੀਗੜ੍ਹ। ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਸੂਬੇ ’ਚ ਵਧਦੇ ਅਪਰਾਧ ਅਤੇ ਬੇਰੁਜ਼ਗਾਰੀ ਲਈ ਭਾਜਪਾ-ਜੇਜੇਪੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ ਕਿ ਸੂਬੇ ’ਚ ਅਪਰਾਧ ਦਾ ਗ੍ਰਾਫ਼ ਲਗ...
ਮੱਠੀ ਪਈ ਮਾਨਸੂਨ ਦੀ ਰਫ਼ਤਾਰ, ਸਾਈਕਲੋਨਿਕ ਸਰਕੁਲੇਸ਼ਨ ਨਾਲ ਪਿਆ ਮੀਂਹ
ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਅੱਜ ਵੀ ਹਲਕੇ ਤੋਂ ਮੱਧ ਮੀਂਹ ਪਵੇਗਾ
ਹਿਸਾਰ,ਸੰਦੀਪ ਸਿੰਹਮਾਰ। ਪੱਛਮੀ ਹਵਾਵਾਂ ਨੇ ਮਾਨਸੂਨ ਦੀ ਰਫ਼ਤਾਰ ਮੱਧਮ ਕਰ ਦਿੱਤੀ ਹੈ ਹੁਣ ਕੌਮੀ ਰਾਜਧਾਨੀ ਦਿੱਲੀ ਸਮੇਤ ਹਰਿਆਣਾ ਅਤੇ ਪੰਜਾਬ ’ਚ ਪੂਰੀ ਤਰ੍ਹਾਂ ਮਾਨਸੂਨ ਸਰਗਰਮ ਹੋਣ ’ਚ 2 ਦਿਨ ਹੋਰ ਲੱਗ ਸਕਦੇ ...