School Holiday: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਇਸ ਇਲਾਕੇ ’ਚ 2 ਦਿਨ ਬੰਦ ਰਹਿਣਗੇ ਸਕੂਲ
ਚੋਣਾਂ ਨੂੰ ਵੇਖਦੇ ਹੋਏ ਡੀਸੀ ਵੱਲੋਂ ਆਦੇਸ਼ ਜਾਰੀ
ਪ੍ਰਾਈਵੇਟ ਸਕੂਲਾਂ ’ਤੇ ਵੀ ਆਦੇਸ਼ ਲਾਗੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। School Holiday: ਹਰਿਆਣਾ ’ਚ 5 ਅਕਤੂਬਰ ਨੂੰ ਵਿਧਾਨ ਸਭਾ ਚੌਣਾਂ ਹੋਣਗੀਆਂ। ਇਸ ਨੂੰ ਵੇਖਦੇ ਹੋਏ ਪੰਚਕੂਲਾ ਦੇ ਡੀਸੀ ਨੇ 2 ਦਿਨ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਡੀਸੀ...
ਖਾਤੇ ’ਚ ਆਏ ਢਾਈ ਲੱਖ ਰੁਪਏ ਮੋੜ ਕੇ ਚਿਰਾਗ ਨੇ ਵਿਖਾਈ ਇਮਾਨਦਾਰੀ
ਖਾਤੇ ’ਚ ਆਏ ਢਾਈ ਲੱਖ ਰੁਪਏ ਮੋੜ ਕੇ ਚਿਰਾਗ ਨੇ ਵਿਖਾਈ ਇਮਾਨਦਾਰੀ
(ਸੱਚ ਕਹੂੰ ਨਿਊਜ਼) ਫਤਿਆਬਾਦ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਹਮੇਸ਼ਾਂ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਰਹਿੰਦੀ ਹੈ। ਇਸੇ ਕੜੀ ਤਹਿਤ ...
ਹਰਿਆਣਾ ਦੇ ਅੰਬਾਲਾ ’ਚ ਇੱਕ ਹੀ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਮਿਲਣ ’ਤੇ ਫੈਲੀ ਸਨਸਨੀ, ਪੁਲਿਸ ਜਾਂਚ ’ਚ ਜੁਟੀ
ਹਰਿਆਣਾ ਦੇ ਅੰਬਾਲਾ ’ਚ ਇੱਕ ਹੀ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਮਿਲਣ ’ਤੇ ਫੈਲੀ ਸਨਸਨੀ, ਪੁਲਿਸ ਜਾਂਚ ’ਚ ਜੁਟੀ
ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਸ਼ਹਿਰ ਦੇ ਬਲਾਣਾ ਪਿੰਡ ’ਚ ਇਕ ਘਰ ’ਚੋਂ ਇਕ ਹੀ ਪਰਿਵਾਰ ਦੇ 6 ਲ...
ਏਟੀਐਮ ਬਦਲ ਕੇ ਠੱਗੇ 30,500 ਰੁਪਏ, ਕੇਸ ਦਰਜ
ਏਟੀਐਮ ਬਦਲ ਕੇ ਠੱਗੇ 30,500 ਰੁਪਏ, ਕੇਸ ਦਰਜ
(ਸੱਚ ਕਹੂੰ ਨਿਊਜ਼) ਜੁਲਾਨਾ। ਪੌਲੀ ਪਿੰਡ ਦੇ ਮੋਹਿਤ ਦਾ ਏਟੀਐਮ ਕਾਰਡ ਬਦਲ ਕੇ ਕਿਸੇ ਨੇ ਉਸ ਦੇ ਖਾਤੇ ’ਚੋਂ 30,500 ਰੁਪਏ ਕੱਢ ਲਏ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ...
ਉਨ੍ਹਾਂ ਦੇ ਵਿਚਾਰ ਹਮੇਸ਼ਾ ਮਾਰਗਦਰਸ਼ਨ ਕਰਦੇ ਰਹਿਣਗੇ, ਸਵਾਮੀ ਵਿਵੇਕਾਨੰਦ ਜਯੰਤੀ ’ਤੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਕੀਤਾ ਟਵੀਟ
ਸਰਸਾ (ਸੱਚ ਕਹੂੰ ਨਿਊਜ਼)। ਨੌਜਵਾਨਾਂ ਦੇ ਪ੍ਰੇਰਨਾ ਸਰੋਤ ਸਵਾਮੀ ਵਿਵੇਕਾਨੰਦ ਜੀ ਦੀ ਜਯੰਤੀ (ਰਾਸ਼ਟਰੀ ਨੌਜਵਾਨ ਦਿਵਸ) ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਇੰਸਾਂ (Honeypreet Insan) ਨੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਮਨ ਕੀਤ...
ਫੁੱਲਾਂ ਨਾਲ ਸਜੀ ਗੱਡੀ ’ਚ ਅੰਤਿਮ ਸਫ਼ਰ ’ਤੇ ਰੁਖ਼ਸਤ ਹੋ ਗਈ ਸਰੀਰਦਾਨੀ ਵੀਰਾਂ ਬਾਈ ਇੰਸਾਂ
ਪਿੰਡ ਖੈਰੇਕਾਂ ਦੀ ਪਹਿਲੀ Body donor ਬਣੀ ਵੀਰਾਂ ਬਾਈ
ਔਢਾਂ/ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮਲੇਵਾ ਤੇ ਤਿੰਨੇ ਪਾਤਸ਼ਾਹੀਆਂ ਦੇ ਪਾਵਨ ਦਰਸ਼ਨਾਂ ਦਾ ਮਾਣ ਹਾਸਲ ਕਰਨ ਵਾਲੀ ਬਲਾਕ ਰੋੜੀ ਦੇ ਪਿੰਡ ਖੈਰੇਕਾਂ (ਢਾਣੀ) ਨਿਵਾਸੀ ਵੀਰਾਂ ਬਾਈ ਇੰਸਾਂ ਸਤਿਗੁੁਰੂ ਨਾ...
ਸੰਗਰੂਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ਆਸ਼ਰਮ ’ਚ ਕੀਤੀ ਸੇਵਾ
ਸੰਗਰੂਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ਆਸ਼ਰਮ ’ਚ ਕੀਤੀ ਸੇਵਾ
ਸੰਗਰੂਰ (ਨਰੇਸ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਬਲਾਕ ਸੰਗਰੂਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਹੋਈ ਸਫਾਈ ਕੀਤੀ। ਸੰਗਰੂਰ ਦੀ ਸਾਧ-ਸੰਗ...
33ਵਾਂ ਸਫਾਈ ਮਹਾਂ ਅਭਿਆਨ : ‘ਜੋ ਕੰਮ ਪ੍ਰਸ਼ਾਸਨ ਨਹੀਂ ਕਰ ਸਕਿਆ, ਉਹ ਡੇਰੇ ਦੇ ਵਲੰਟੀਅਰ ਕਰ ਰਹੇ ਨੇ’
ਹਸਪਤਾਲ ਦੇ ਕੋਲ ਪਾਰਕ ਫੈਲਾ ਰਿਹਾ ਸੀ ਬਦਬੂ, ਸੀਵਰੇਜ ’ਚ ਵੜੇ ਦੇਖ, ਲੋਕਾਂ ਨੇ ਕਿਹਾ ਬਾ-ਕਮਾਲ
ਇਨ੍ਹਾਂ ਵਲੰਟੀਅਰਾਂ ਦੇ ਸੇਵਾ ਦੇ ਜਜ਼ਬੇ ਨੂੰ ਸਲਾਮ ਹੈ : ਡਾ.ਨੀਤੂ ਯਾਦਵ
(ਕਰਮ ਥਿੰਦ) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਵੱਲੋਂ ਗੁਰੂਗ੍ਰਾਮ ’ਚ 33ਵਾਂ ਸਫਾਈ ਮਹਾਂ ਅਭਿਆਨ ਚਲਾਇਆ ਗਿਆ, ਜਿਸ ਦੀ ਸ਼ੁਰੂਆ...
ਵਿੱਜ ਦਾ ਐਕਸ਼ਨ : ਨਾਇਬ ਤਹਿਸੀਲਦਾਰ ਤੇ ਏਆਰਓ ਕੀਤਾ ਸਸਪੈਂਡ, ਜਾਂਚ ਲਈ ਬਣਾਈ ਕਮੇਟੀ
ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਿਸਾਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ (Anil Vij) ਨੇ ਗ੍ਰੀਵੈਂਸ ਕਮੇਟੀ ਦੀ ਮੀਟਿੰਗ ’ਚ ਹਾਂਸੀ ਦੇ ਲੋਕਾਂ ਦੀ ਸ਼ਿਕਾਇਤ ਦਾ ਹੱਲ ਕਰਨ ਲਈ ਐੱਸਪੀ ਨੂੰ ਬੁਲਾਇਆ। ਗ੍ਰਹਿ ਮੰਤਰੀ ਨੇ ਐੱਸਪੀ ਨੂੰ ਕਿਹਾ ...
Farmers Protest: ਹਰਿਆਣਾ ਪੁਲਿਸ ਨੇ ਕਿਸਾਨਾਂ ਸਬੰਧੀ ਲਿਆ ਅਹਿਮ ਫੈਸਲਾ
ਹੁਣ ਸਾਰੇ ਕਿਸਾਨਾਂ 'ਤੇ ਨਹੀਂ ਲੱਗੇਗਾ ਰਾਸੁਕਾ (Haryana News)
Farmers Protest :( ਡਾ: ਸੰਦੀਪ ਸਿੰਹਮਾਰ)। ਕਿਸਾਨ ਅੰਦੋਲਨ ਦੇ 11ਵੇਂ ਦਿਨ ਹਰਿਆਣਾ ਸਰਕਾਰ ਨੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਸੀ।ਇਕ ਦਿਨ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਕਿਸਾਨ ਆਗੂਆਂ ਖਿਲਾਫ ਰਾਸ਼ਟਰੀ ਸੁਰੱਖਿਆ ਐਕਟ ਤਹਿ...