Government Schemes Anucement : ਖੁਸ਼ਖਬਰੀ! ਸਰਕਾਰ ਦੇਵੇਗੀ 30,000 ਰੁਪਏ ਸਾਲਾਨਾ, ਕਰਨਾ ਹੋਵੇਗਾ ਸਿਰਫ਼ ਇਹ ਕੰਮ!
ਚੰਡੀਗੜ੍ਹ। Government Schemes Anucement : ਹਰਿਆਣਾ ਸਰਕਾਰ ਜਨਤਾ ਦੀ ਭਲਾਈ ਲਈ ਸਕੀਮਾਂ ਚਲਾ ਰਹੀ ਹੈ। ਇਸ ਦੇ ਤਹਿਤ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਸਾਨਾਂ ਲਈ ਖੁਸ਼ਖਬਰੀ ਜਾਰੀ ਕੀਤੀ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਦੇਸੀ ਗਾਂ ਰੱਖਣ ਵਾਲੇ ਕਿਸ...
ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਪੰਚਕੂਲਾ ’ਚ ਆਏ ਹੜ੍ਹ ਦੇ ਮੱਦੇਨਜ਼ਰ ਘੱਗਰ ਦਾ ਜਾਇਜ਼ਾ ਲਿਆ
ਐਤਵਾਰ ਸਵੇਰੇ ਨਦੀ ਵਿਚ ਰਹਿ ਗਈ ਸੀ ਕਾਰ (Ghaggar River)
ਭਾਂਖਰਪੁਰ ਪੁਲ ਅਤੇ ਮੁਬਾਰਕਪੁਰ ਕਾਜ਼ਵੇਅ 'ਤੇ ਪਾਣੀ ਦਾ ਪੱਧਰ ਅਤੇ ਵਹਾਅ ਕਾਬੂ ਹੇਠ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਚਕੂਲਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਘੱਗਰ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਔਰਤ ਆਪਣੀ ਕਾਰ ਸਮੇਤ ਵਹਿ ਗਈ...
ਸਰਸਾ ਵਾਸੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ
ਜੰਮੂ ਕਟੜਾ, ਜੋਧਪੁਰ ਅਤੇ ਰਾਵਤਸਰ ਲਈ ਸ਼ੁਰੂ ਹੋਵੇਗੀ ਰੋਡਵੇਜ਼ ਬੱਸ ਸੇਵਾ | Sirsa News
ਸਰਸਾ (ਸੱਚ ਕਹੂੰ ਨਿਊਜ਼)। ਰੋਡਵੇਜ਼ ਬੱਸ ਨੇ ਸਰਸਾ ਵਾਸੀਆਂ ਲਈ ਇੱਕ ਵੱਡਾ ਤੋਹਫਾ ਦਿੱਤਾ ਹੈ। ਸਰਸਾ (Sirsa News) ਤੋਂ ਜੰਮੂ ਕਟੜਾ, ਜੋਧਪੁਰ ਅਤੇ ਰਾਵਤਸਰ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ ਕਿਉਂਕਿ ਹੁਣ ਰੋ...
ਪਾਣੀਪਤ ਦੇ ਬੱਸ ਸਟੈਂਡ ’ਤੇ ਬੰਬ ਦੀ ਸੂਚਨਾ ਮਿਲਣ ’ਤੇ ਮੱਚੀ ਭਗਦੜ
ਪਾਣੀਪਤ ਦੇ ਬੱਸ ਸਟੈਂਡ ’ਤੇ ਬੰਬ ਦੀ ਸੂਚਨਾ ਮਿਲਣ ’ਤੇ ਮੱਚੀ ਭਗਦੜ
ਪਾਣੀਪਤ (ਸੰਨੀ ਕਥੂਰੀਆ)। ਹਰਿਆਣਾ ਦੇ ਪਾਣੀਪਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਣੀਪਤ ਪੁਲਿਸ ਕੰਟਰੋਲ ਰੂਮ ’ਚ ਦੇਰ ਰਾਤ 1:30 ਵਜੇ ਬੱਸ ਸਟੈਂਡ ’ਤੇ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ ਸੀ। ਇਸ ਨਾਲ ਪੂਰੇ ਵਿਭ...
ਰੋਹਤਕ ’ਚ MBBS Students ’ਤੇ ਪੁਲਿਸ ਨੇ ਵਰ੍ਹਾਈਆਂ ਪਾਣੀ ਦੀਆਂ ਤੋਪਾਂ
ਰੋਹਤਕ ’ਚ MBBS Students ’ਤੇ ਪੁਲਿਸ ਨੇ ਵਰ੍ਹਾਈਆਂ ਪਾਣੀ ਦੀਆਂ ਤੋਪਾਂ
ਰੋਹਤਕ (ਸੱਚ ਕਹੂੰ ਨਿਊਜ਼)। ਸੀਐਮ ਮਨੋਹਰ ਲਾਲ ਅਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੇ ਰੋਹਤਕ ਦੌਰੇ ਤੋਂ ਪਹਿਲਾਂ ਮੈਡੀਕਲ ਵਿਦਿਆਰਥੀਆਂ ’ਤੇ ਧਰਨਾ ਖਤਮ ਕਰਨ ਲਈ ਪੁਲਿਸ ਨੇ ਰਾਤ 2 ਵਜੇ ਵਿਦਿਆਰਥੀਆਂ ’ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਇ...
ਹਰਿਆਣਾ ’ਚ ਉੱਚ ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸਰਕਾਰ (Haryana News) ਨੇ ਸੋਮਵਾਰ ਨੂੰ ਦੋ ਭਾਰਤੀ ਪ੍ਰਾਸ਼ਸਨਿਕ ਸੇਵਾ (ਆਈਏਐਸ) ਅਧਿਕਾਰੀਆਂ ਅਤੇ ਤਿੰਨ ਐਚਸੀਐਸ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀ ਦੇ ਆਦੇਸ਼ ਜਾਰੀ ਕੀਤੇ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਜੈ ਸਿੰਘ ਤੋਮਰ, ਜੋ ਕਿ ਨਿਯੁਕਤੀ ਦੇ ਹੁਕਮਾਂ ਦੀ...
ਸਰਸਾ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ
ਸਰਸਾ। ਹਰਿਆਣਾ ਦੇ ਕਈ ਜ਼ਿਲ੍ਹਿਆਂ ਸਮੇਤ ਸਰਸਾ ’ਚ ਭਾਰੀ ਮੀਂਹ (Heavy Rain) ਪੈ ਰਿਹਾ ਹੈ। ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਇੱਕ ਵਾਰ ਫਿਰ ਘੱਗਰ ’ਚ ਪਾਣੀ ਵੱਧਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (Heavy Rain) ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ...
ਦਰਦਨਾਕ ਹਾਦਸਾ: ਲਾਈਫ ਲੌਂਗ ਫੈਕਟਰੀ ‘ਚ ਬੁਆਇਲਰ ਫਟਿਆ, 100 ਤੋਂ ਵੱਧ ਕਰਮਚਾਰੀ ਝੁਲਸੇ
30 ਦੇ ਕਰੀਬ ਮੁਲਾਜ਼ਮਾਂ ਗੰਭੀਰ ਜ਼ਮਖੀ (Haryana News)
ਰੇਵਾੜੀ। ਹਰਿਆਣਾ ਦੇ ਰੇਵਾੜੀ 'ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਦੇਰ ਸ਼ਾਮ ਨੂੰ ਇਕ ਕੰਪਨੀ 'ਚ ਅਚਾਨਕ ਬਾਇਲਰ ਫਟ ਗਿਆ। ਜਿਸ ਕਾਰਨ 100 ਤੋਂ ਵੱਧ ਕਰਮਚਾਰੀ ਇਸ ਦੀ ਲਪੇਟ ’ਚ ਆ ਗਏ। ਇਨ੍ਹਾਂ ਵਿੱਚੋਂ 30 ਦੇ ਕਰੀਬ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿ...
ਮੀਂਹ ਨਾਲ ਡਿੱਗਿਆ ਤਾਪਮਾਨ, ਪੰਜਾਬ ‘ਚ ਮਾਨਸੂਨ ਦੀ ਪੇਸ਼ਨਗੋਈ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Weather Update : ਬੁੱਧਵਾਰ ਨੂੰ ਮਾਨਸੂਨ ਦਾ ਪਹਿਲੀ ਮੀਂਹ ਹਰਿਆਣਾ ਦੇ ਛੇ ਜਿ਼ਲ੍ਹਿਆਂ ਨੂੰ ਤਰ ਕਰ ਗਿਆ। ਬੁੱਧਵਾਰ ਸਵੇਰੇ ਜੀਂਦ, ਸਫੀਦੋਂ, ਜੁਲਾਣਾ, ਬਰਵਾਲਾ, ਹਾਂਸੀ, ਨਾਰਨੌਂਦ, ਭਿਵਾਨੀ, ਮੁੰਢਾਲ ਬਵਾਨੀਖੇੜਾ, ਤੋਸ਼ਾਮ, ਰਾਜੌਂਦ, ਮਹਿਮ, ਲਾਖਨਮਾਜਰਾ, ਕਲਾਨੌਰ, ਕੋਸਲੀ, ਚਰਖ...
Haryana-Punjab Weather: ਹਰਿਆਣਾ-ਪੰਜਾਬ ’ਚ ਅਗਲੇ 2 ਦਿਨ ਤੂਫਾਨੀ ਬਾਰਿਸ਼ ਦਾ ਅਲਰਟ, ਮੌਸਮ ਵਿਭਾਗ ਵੱਲੋਂ ਫਿਰ ਭਵਿੱਖਬਾਣੀ ਜਾਰੀ
Haryana-Punjab, Himachal Weather: ਚੰਡੀਗੜ੍ਹ/ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਐਤਵਾਰ ਨੂੰ ਆਏ ਹੜ੍ਹ ਦੀਆਂ ਕਈ ਘਟਨਾਵਾਂ ’ਚ 12 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਲਾਪਤਾ ਹੋ ਗਏ। ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਸੂਤਰਾਂ ਅਨੁਸਾਰ ਊਨਾ ਜ਼ਿਲ੍ਹੇ ਦੇ ਪਿੰਡ ਡੇਹ...