ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ਮਨਾਈ
(Gandhi Jayanti) ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਤੈਅ ਕਰੋ ਟੀਚਾ: ਇੰਸਪੈਕਟਰ ਮੰਜੂ ਸਿੰਘ
(ਸੱਚ ਕਹੂੰ ਨਿਊਜ਼) ਸਰਸਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ (Gandhi Jayanti) ਦੇ ਸਬੰਧ ’ਚ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਦੇਸ਼ ਭਗਤੀ ਨਾਲ ਲਬਰੇਜ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ...
ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਛਤਰ ਸਿੰਘ ਚੌਹਾਨ ਦਾ ਦੇਹਾਂਤ
ਸਾਹ ਦੀ ਬਿਮਾਰੀ ਕਾਰਨ ਰੋਹਤਕ ਪੀਜੀਆਈ ਵਿੱਚ ਦਾਖਲ ਸਨ
(ਸੱਚ ਕਹੂੰ ਨਿਊਜ਼) ਭਿਵਾਨੀ। ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਛਤਰ ਸਿੰਘ ਚੌਹਾਨ (Chhatar Singh Chauhan) ਦਾ ਦੇਹਾਂਤ ਹੋ ਗਿਆ ਹੈ। ਉਹ ਲੰਮੀ ਬਿਮਾਰੀ ਦੇ ਚੱਲਦੇ ਹਸਪਤਾਲ ’ਚ ਦਾਖਲ ਸਨ। ਉਨ੍ਹਾਂ ਨੇ ਸੋਮਵਾਰ ਨੂੰ ਰੋਹਤਕ ਪੀਜੀਆਈ ਵਿੱਚ ਆਖਰੀ ...
Kaithal News: ਦੀਪੇਂਦਰ ਦੇ ਹੈਲੀਕਾਪਟਰ ਦੀ ਸੁਰੱਖਿਆ ’ਚ ਲਾਪਰਵਾਹੀ ’ਤੇ ਐੱਸਐੱਚਓ ਮੁਅੱਤਲ
ਪੁਲਿਸ ਸੁਰੱਖਿਆ ਤੋਂ ਕੈਦੀ ਫਰਾਰ ਹੋਣ ਦੇ ਮਾਮਲੇ ’ਚ 2 ਪੁਲਿਸ ਮੁਲਾਜ਼ਮ ਮੁਅੱਤਲ
Kaithal News: ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਕੈਥਲ ਦੇ ਪਿੰਡ ਪਾਈ ’ਚ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ (Deepender Singh Hooda) ਦੇ ਹੈਲੀਕਾਪਟਰ ਦੀ ਸੁਰੱਖਿਆ ’ਚ ਲਾਪਰਵਾਹੀ ਵਰਤਣ ਨੂੰ ਲੈ ਕੇ ਪੁਲਸ ਅ...
ਵੱਡੀ ਲਾਪਰਵਾਹੀ : 80 ਸਵਾਰੀਆਂ ਦੀ ਥਾਂ ਬਿਠਾਈਆਂ 300 ਸਵਾਰੀਆਂ, ਦਮ ਘੁੱਟਣ ਲੱਗਿਆ ਤਾਂ ਸਵਾਰੀਆਂ ਨੇ ਪਾ ਦਿੱਤਾ ਰੌਲਾ
ਕਈ ਸਵਾਰੀਆਂ ਹੋ ਗਈਆਂ ਬੋਹੇਸ਼ | Haryana News
ਅੰਬਾਲਾ। ਅੰਬਾਲਾ ਤੋਂ ਬਿਹਾਰ 'ਚ ਜਾ ਰਹੀ ਇਕ ਨਿੱਜੀ ਡਬਲ ਡੈਕਰ ਬੱਸ 300 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਸੀ। ਇਸ ਬੱਸ ਦੀ ਸਮਰੱਥਾ 70-80 ਸ਼ੀਟਾਂ ਦੀ ਹੈ। ਜਦੋਂਕਿ ਇਸ ਬੱਸ ’ਚ 300 ਸਵਾਰੀਆਂ ਭਰੀਆਂ ਹੋਈਆਂ ਸਨ। ਪਸ਼ੂਆਂ ਵਾਂਗ ਭਰੀ ਇਸ ਬੱ...
ਕੋਰੋਨਾ ਕਾਲ ’ਚ ਦਿੱਤੀਆਂ ਗਈਆਂ ਵਧੀਆਂ ਸੇਵਾਵਾਂ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦਾ ਹੋਇਆ ਸਨਮਾਨ
ਉੜੀਸਾ ਦੇ ਰਾਜਪਾਲ ਪ੍ਰੋ. ਗਣੇਸ਼ੀ ਲਾਲ ਤੇ ਸਥਾਨੀ ਮੰਤਰੀ ਡਾ. ਕਮਲ ਗੁਪਤਾ ਨੇ ਪ੍ਰਸ਼ੰਸਾ ਪੱਤਰ ਦੇਕੇ ਹਸਪਤਾਲ ਦੇ ਆਰਐਮਓ ਡਾ. ਗੌਰਵ ਅਗਰਵਾਲ ਨੂੰ ਕੀਤਾ ਸਨਮਾਨਿਤ
ਸਰਸਾ (ਸੱਚ ਕਹੂੰ ਨਿਊਜ਼/ ਸੁਨੀਲ ਵਰਮਾ)। ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਰ.ਐਮ.ਓ ਡਾ. ਗੌਰਵ ਅਗਰਵਾਲ ਨੂੰ ਸਿਹਤ ਵਿਭਾਗ ...
Ration Card: ਰਾਸ਼ਨ ਕਾਰਡ ਧਾਰਕਾਂ ਲਈ ਚੰਗੀ ਖ਼ਬਰ, ਰਾਸ਼ਨ ਡਿੱਪੂਆਂ ’ਚ ਹੋਣ ਜਾ ਰਿਹੈ ਇਹ ਵੱਡਾ ਬਦਲਾਅ
Ration Card: ਰਾਸ਼ਨ ’ਚ ਬੇਨਿਯਮੀਆਂ ਨੂੰ ਬਿਲਕੁਲ ਵੀ ਨਹੀਂ ਕੀਤਾ ਜਾਵੇਗਾ ਬਰਦਾਸ਼ਤ: ਨਾਗਰ
Ration Card: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਰਾਜੇਸ਼ ਨਾਗਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਦੇ ਸਾਰੇ ਡਿਪੂ ਹੋਲਡਰਾਂ ਤੋਂ ਜਲਦੀ ਤੋ...
ਭਾਖੜਾ ’ਚ ਰੁੜ੍ਹੀਆਂ 3 ਮਜ਼ਦੂਰ ਔਰਤਾਂ ਦਾ ਨਹੀਂ ਮਿਲਿਆ ਕੋਈ ਵੀ ਸੁਰਾਗ
ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਸਰਚ ਆਪ੍ਰੇਸ਼ਨ ਜਾਰੀ | Bhakra Canal
ਫਤੇਹਾਬਾਦ, (ਸੱਚ ਕਹੂੰ ਨਿਊਜ਼)। ਕੱਲ੍ਹ ਪਿੰਡ ਖੋਖਰ ਨੇੜੇ ਭਾਖੜਾ (Bhakra Canal ) ਨਹਿਰ ’ਚ ਡਿੱਗਣ ਵਾਲੇ ਟਰੈਕਟਰ ਕਾਰਨ ਭਾਖੜਾ ’ਚ ਰੁੜ੍ਹੀਆਂ ਤਿੰਨ ਮਜ਼ਦੂਰ ਔਰਤਾਂ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਹੈ। ਐੱਨਡੀਆਰਐੱਫ ...
Haryana Railway: ਹਰਿਆਣਾ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, 126 ਕਿਲੋਮੀਟਰ ਰੂਟ ’ਚ ਹੋਣਗੇ ਇਹ ਸਟੇਸ਼ਨ
ਹਰਿਆਣਾ ਸੂਬੇ ’ਚ ਨਵੀਂ ਰੇਲਵੇ ਲਾਈਨ ਵਿਛਾਉਣ ਤੋਂ ਬਾਅਦ, ਦਿੱਲੀ-ਐਨਸੀਆਰ ’ਚ ਆਵਾਜਾਈ ਦਾ ਦਬਾਅ ਘੱਟ ਜਾਵੇਗਾ, ਐਕਸਪ੍ਰੈਸਵੇਅ, ਹਾਈਵੇਅ, ਰੇਲਵੇ ਤੇ ਮੈਟਰੋ ਸੇਵਾਵਾਂ ਦੇ ਵਿਸਤਾਰ ਨਾਲ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ, ਇਸ ਸਬੰਧ ’ਚ ਹਰਿਆਣਾ ਔਰਬਿਟਲ ਰੇਲ ਕੋਰੀਡੋਰ ਬਣਾਉਣ ਦੀ ਤਿਆਰੀ...
ਇਸ ਸਰਕਾਰ ਨੇ ਸੱਤ ਸਤੰਬਰ ਦੀ ਕੀਤੀ ਛੁੱਟੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਹਰਿਆਣਾ ਸਰਕਾਰ ਨੇ ਸ੍ਰੀ ਕ੍ਰਿਸ਼ਨ ਜਨਮ ਆਸ਼ਟਮੀ ਦੀ ਛੁੱਟੀ (Holiday) ਦਾ ਐਲਾਨ ਕੀਤਾ ਹੈ। ਲੋਕਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਸੀ ਕਿ ਸੱਤ ਨੂੰ ਜਨਮ ਆਸ਼ਮੀ ਹੈ ਜਾਂ ਫਿਰ ਅੱਠ...
ਬੰਬੀਹਾ ਗੈਂਗ ਨੇ ਲਾਰੈਂਸ ਦੇ ਸ਼ੂਟਰ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਲਾਸ਼ ਨੂੰ ਸਾੜ ਕੇ ਇਹ ਕਿਹਾ….
ਯਮੁਨਾਨਗਰ (ਬਿਊਰੋ)। ਯਮੁਨਾਨਗਰ ’ਚ ਲਾਰੈਂਸ ਗੈਂਗ ਦੇ ਸ਼ੂਟਰ ਰਾਜਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਕੇ ਅੱਗ ਲਾ ਦਿੱਤੀ ਗਈ। ਸੋਮਵਾਰ ਨੂੰ ਰਾਜਨ ਦੀ ਲਾਸ਼ ਪੱਛਮੀ ਯਮੁਨਾ ਨਹਿਰ ਦੇ ਕੰਢੇ ਸੜੀ ਹਾਲਤ ’ਚ ਮਿਲੀ ਸੀ। ਦੇਵੇਂਦਰ ਬੰਬੀਹਾ ਗਰੁੱਪ ਨੇ ਰਾਜਨ ਦੇ ਕਤਲ ਦ...