MSG Bhandara: ‘ਪਵਿੱਤਰ ਮਹਾਂ ਪਰਉਪਕਾਰ ਦਿਹਾੜੇ’ ਦਾ ਭੰਡਾਰਾ, ਸਾਧ-ਸੰਗਤ ਨੂੰ ਚੜਿਆ ਚਾਅ
ਭੰਡਾਰੇ ਦਾ ਸਮਾਂ ਸਵੇਰੇ 9 ਵਜੇ | MSG Bhandara
(ਸੱਚ ਕਹੂੰ ਨਿਊਜ਼) ਸਰਸਾ। MSG Bhandara: ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮਐੱਸਜੀ) ਦਾ ਪਵਿੱਤਰ ਮਹਾਂ ਪਰਉਪਕਾਰ ਦਿਹਾੜੇ (ਗੁਰਗੱਦੀ ਨਸ਼ੀਨੀ ਦਿਹਾੜਾ) ਦਾ ਭੰਡਾਰਾ 1 ਸਤੰਬਰ ਨੂੰ ਧੂ...
Assembly Election Haryana : ਹਰਿਆਣਾ ’ਚ ਵੋਟਿੰਗ ਦੀ ਤਾਰੀਕ ਬਦਲੀ
ਹਰਿਆਣਾ ’ਚ 1 ਅਕਤੂਬਰ ਦੀ ਬਜਾਏ 5 ਅਕਤੂਬਰ ਨੂੰ ਪੈਣਗੀਆਂ ਵੋਟਾਂ | Assembly Election Haryana
8 ਅਕਤੂਬਰ ਨੂੰ ਐਲਾਨੇ ਜਾਣਗੇ ਨਤੀੇਜੇ
(ਸੱਚ ਕਹੂੰ ਨਿਊਜ਼) ਚੰਡੀਗਡ਼੍ਹ। Assembly Election Haryana: ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਵਿਧਾਨ ਸਭਾ ਚੋ...
ਸਾਵਧਾਨ! ਫਲੱਸ਼ ਦੀ ਟੈਂਕੀ ’ਚੋਂ ਨਿੱਕਲਿਆ ਫਨੀਅਰ ਨਾਗ
ਫਤਿਹਾਬਾਦ (ਸੱਚ ਕਹੂੰ ਨਿਊਜ਼)। Snake : ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ’ਚ ਮਾਨਸੂਨੀ ਮੌਸਮ ’ਚ ਲਗਾਤਾਰ ਜ਼ਹਿਰੀਲੇ ਸੱਪਾਂ ਦਾ ਰਿਹਾਇਸ਼ੀ ਇਲਾਕਿਆਂ ’ਚੋਂ ਨਿੱਕਲਣਾ ਜਾਰੀ ਹੈ। ਫਤਿਹਾਬਾਦ ਦੇ ਪਿੰਡ ਢਾਂਡ ’ਚ ਇੱਕ ਪਰਿਵਾਰ ਦੇ ਸਾਹ ਉਸ ਵੇਲੇ ਅਟਕ ਗਏ ਜਦੋਂ ਉਨ੍ਹਾਂ ਦੇ ਪਖਾਨੇ ’ਚ ਟਾਇਲੇਟ ਸੀਟ ’ਤੇ ਇੱਕ ਫਨੀਅਰ ਨਾ...
Haryana-Punjab Weather Alert: ਪੰਜਾਬ-ਹਰਿਆਣਾ ’ਚ ਦੋ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ, ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ
ਹਿਸਾਰ (ਸੰਦੀਪ ਸਿੰਹਮਾਰ)। Haryana-Punjab Weather Alert: ਹੁੰਮਸ ਭਰੀ ਗਰਮੀ ਵਿਚਕਾਰ ਮੌਸਮ ਵਿਭਾਗ ਨੇ ਖੁਸ਼ਖਬਰੀ ਦਿੱਤੀ ਹੈ। ਅਗਲੇ ਦੋ ਦਿਨਾਂ ’ਚ ਹਰਿਆਣਾ ਤੇ ਪੰਜਾਬ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਬੰਗਲਾਦੇਸ਼ ਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਘੱਟ ਦਬਾਅ ...
Martyr: ਗੁਰੂਗ੍ਰਾਮ ਦਾ ਬੇਟਾ ਹੋਇਆ ਸ਼ਹੀਦ, 17 ਨਵੰਬਰ ਨੂੰ ਹੋਣਾ ਸੀ ਵਿਆਹ
ਹਜਾਰਾਂ ਹੰਝੂ ਭਰੀਆਂ ਅੱਖਾਂ ਨੇ ਸ਼ਹੀਦ ਵਿਕਾਸ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੌਹਲਾ ਵਿਖੇ ਅੰਤਿਮ ਵਿਦਾਈ ਦਿੱਤੀ | Gurugram News
ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ ਵਿਕਾਸ ਰਾਘਵ, ਆਖਰੀ ਸਾਹ ਤੱਕ ਸ਼ੇਰ ਵਾਂਗ ਲੜਿਆ | Gurugram News
ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੇ ਕੁਮਾਰ ਮਹਿਰਾ)। Marty...
Haryana News : ਇਸ ਦਿਨ ਤੋਂ ਨਰਮੇ-ਕਪਾਹ ਦੀ ਖਰੀਦ ਹੋਵੇਗੀ ਸ਼ੁਰੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana News : ਹਰਿਆਣਾ ਵਿੱਚ ਸਾਉਣੀ ਦੇ ਮੰਡੀਕਰਨ ਸੀਜ਼ਨ 2024-25 ਦੇ ਤਹਿਤ ਨਰਮੇ-ਕਪਾਹ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ, ਕਪਾਹ ਦੀ ਖਰੀਦ ਭਾਰਤੀ ਕਪਾਹ ਨਿਗਮ ਦੁਆਰਾ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ’ਤੇ ਕੀਤੀ ਜਾਵੇਗੀ। ...
Earthquake : ਹਰਿਆਣਾ ’ਚ ਭੂਚਾਲ ਦੇ ਝਟਕੇ, ਇਸ ਜ਼ਿਲ੍ਹੇ ਦੀ ਕੰਬੀ ਧਰਤੀ, ਰਿਹਾ ਇਹ ਕੇਂਦਰ
ਮਹਿੰਦਰਗੜ੍ਹ (ਸੱਚ ਕਹੂੰ ਨਿਊਜ਼)। Earthquake : ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਦੇ ਮਹਿੰਦਰਗੜ੍ਹ ਸ਼ਹਿਰ ’ਚ ਸ਼ੁੱਕਰਵਾਰ ਸਵੇਰੇ 9.16 ਮਿੰਟ 38 ਸੈਕਿੰਡ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਾਰਨੌਲ ਦਾ ਤਿਗਰਾ ਪਿੰਡ ਭੂਚਾਲ ਦਾ ਕੇਂਦਰ ਸੀ। ਰਿਕਟਰ ਪੈਮਾਨੇ ’ਤੇ ਇਸ...
Murder: ਨੌਜਵਾਨ ਦਾ ਛਾਤੀ ’ਚ ਗੋਲੀ ਮਾਰ ਕੇ ਕਤਲ
ਹਾਈਵੇਅ ਕਿਨਾਰੇ ਸੁੱਟੀ ਨੌਜਵਾਨ ਦੀ ਲਾਸ਼ | Murder
ਰੋਹਤਕ (ਸੱਚ ਕਹੂੰ ਨਿਊਜ਼)। Murder: ਹਰਿਆਣਾ ਦੇ ਰੋਹਤਕ ’ਚ ਇੱਕ ਨੌਜਵਾਨ ਦੇ ਹੱਥ ਬੰਨ੍ਹ ਦਿੱਤੇ ਗਏ, ਮੂੰਹ ’ਚ ਕੱਪੜਾ ਪਾਇਆ ਗਿਆ ਤੇ ਛਾਤੀ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗੋਲੀ ਮਾਰਨ ਤੋਂ ਪਹਿਲਾਂ ਉਸ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਵ...
Haryana-Punjab Weather News: ਹਰਿਆਣਾ-ਪੰਜਾਬ ’ਚ ਕਦੋਂ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਦੱਸ ਦਿੱਤੀ ਤਰੀਕ, ਜਾਣੋ
Haryana-Punjab Weather News: ਹਿਸਾਰ (ਸੰਦੀਪ ਸਿੰਹਮਾਰ)। ਸਾਵਣ ਬਿਨਾਂ ਮੀਂਹ ਤੋਂ ਲੰਘ ਗਿਆ ਹੈ। ਹੁਣ ਬਰਸਾਤ ਦੀ ਆਸ ਭਾਦੋਂ ਦੇ ਮਹੀਨੇ ਹੀ ਰਹਿ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਤਾਜਾ ਮੌਸਮ ਬੁਲੇਟਿਨ ਅਨੁਸਾਰ ਦਿੱਲੀ ਤੇ ਹਰਿਆਣਾ ’ਚ 27 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਅਗਸਤ ਦੇ ਬਾਕੀ ...
Free Travel Facility: ਔਰਤਾਂ ਤੇ ਬੱਚੇ ਵੀ ਅੱਜ ਤੋਂ ਬੱਸਾਂ ’ਚ ਕਰ ਸਕਣਗੇ ਮੁਫ਼ਤ ਸਫ਼ਰ
ਰੱਖੜੀ ’ਤੇ ਔਰਤਾਂ ਤੇ 15 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਬੱਸ ਯਾਤਰਾ | Haryana Roadways
36 ਘੰਟਿਆਂ ਲਈ ਮਿਲੇਗਾ ਸਹੂਲਤ
ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। Free Travel Facility: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਸਰਕਾਰ ਦੇ ਆਦੇਸ਼ਾਂ ਤਹਿਤ, ਹਰਿਆਣਾ ਰੋਡਵੇਜ ਰੱਖੜੀ ਦੇ ਤਿਉਹਾ...