ਪਹਿਲੀ ਜਿੱਤ ਦੀ ਭਾਲ ‘ਚ ਉੱਤਰੇਗਾ ਮੁੰਬਈ
ਰੋਹਿਤ ਦਾ ਫਲਾਪ ਹੋਣ ਪੈ ਰਿਹਾ ਭਾਰੀ | Cricket News
ਮੁੰਬਈ (ਏਜੰਸੀ)। ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਦੀ ਆਈਪੀਐਲ 11 ਵਿੱਚ ਕਾਫ਼ੀ ਖ਼ਰਾਬ ਸ਼ੁਰੂਆਤ ਹੋਈ ਹੈ ਅਤੇ ਟੀਮ ਨੇ ਪਹਿਲੇ ਤਿੰਨੇ ਮੈਚ ਗੁਆ ਦਿੱਤੇ ਹਨ ਮੁੰਬਈ ਦੀ ਟੀਮ ਅੱਜ ਇੱਥੇ ਵਾਨਖੇਡੇ ਸਟੇਡੀਅਮ ਵਿੱਚ ਜਦੋਂ ਰਾਇਲ ਚੈਲੰਜ਼ਰਸ ਬੰਗਲੂਰੁ ਵਿ...
Chris Gayle ਦੀ ਤੂਫਾਨੀ ਪਾਰੀ ਨਾਲ ਜਿੱਤਿਆ ਪੰਜਾਬ
25 ਸਾਲ ਦਾ ਮਹਿਸੂਸ ਕਰਦਾ ਹਾਂ : ਗੇਲ | Chris Gayle
ਮੋਹਾਲੀ (ਏਜੰਸੀ)। ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਕਾਰਨ ਮੈਨ ਆਫ਼ ਦ ਮੈਚ ਬਣੇ (Chris Gayle) ਗੇਲ ਨੇ ਮੈਚ ਤੋਂ ਬਾਅਦ ਕਿਹਾ ਉਹ ਹੁਣ ਵੀ ਆਪਣੇ ਆਪ ਨੂੰ 25 ਸਾਲ ਦਾ ਜਵਾਨ ਸਮਝਦੇ ਹੋਏ ਹੀ ਖੇਡਦੇ ਹਨ ਗੇਲ ਨੇ ਧਾਕੜ ਪਾਰੀ ਨਾ...
ਭਾਰਤ ਦਾ ਸੁਨਹਿਰੀ ਦਿਨ, ਅੱਠ ਵਾਰ ਗੂੰਜਿਆ ਰਾਸ਼ਟਰਗਾਨ
10ਵੇਂ ਦਿਨ ਭਾਰਤ ਨੇ ਜਿੱਤੇ ਅੱਠ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਤਮਗੇ | National Anthem
ਮਣਿਕਾ ਨੇ ਜਿੱਤਿਆ ਸੋਨ, ਗੋਲਡਨ ਡਬਲ ਪੂਰਾ
ਗੋਲਡ ਕੋਸਟ (ਏਜੰਸੀ)। ਭਾਰਤ ਦੀ ਮਣਿਕਾ ਬੱਤਰਾ ਨੇ ਟੇਬਲ ਟੈਨਿਸ ਵਿੱਚ ਆਪਣੀ ਸੁਨਹਿਰੀ ਮੁਹਿੰਮ ਜਾਰੀ ਰੱਖਦਿਆਂ ਔਰਤਾਂ ਦੇ ਸਿੰਗਲ ਮੁਕਾਬਲੇ ਦਾ ਸੋਨ ਤਗਮਾ ਜ...
ਹੈਦਰਾਬਾਦ ਨਾਲ ਜਿੱਤ ਦੀ ਲੈਅ ‘ਤੇ ਪਰਤਣ ਉੱਤਰਨਗੇ ਮੁੰਬਈ ਇੰਡੀਅਨਜ਼
ਹੈਦਰਾਬਾਦ (ਏਜੰਸੀ)। ਆਪਣੇ ਪਹਿਲੇ ਮੁਕਾਬਲੇ 'ਚ ਚੇੱਨਈ ਸੁਪਰ ਕਿੰਗਸ ਨਾਲ ਹਾਰ ਚੁੱਕੀ ਪਿਛਲੀ ਚੈਂਪੀਅਨ ਮੁੰਬਈ (Mumbai Indians) ਇੰਡੀਅੰਜ਼ ਦੀ ਟੀਮ ਵੀਰਵਾਰ ਨੂੰ ਸਨਰਾਈਜਰਜ਼ ਹੈਦਰਾਬਾਦ ਦੇ ਘਰ 'ਚ ਹੋਣ ਵਾਲੀ ਆਈਪਐੱਲ-11 ਦੇ ਮੈਚ 'ਚ ਜਿੱਤ ਦੀ ਲੈਅ ਹਾਸਲ ਕਰਨ ਉੱਤਰੇਗੀ। ਮੁੰਬਈ ਦੀ ਟੂਰਨਾਮੈਂਟ 'ਚ ਆਪਣੇ ਘਰ ...
ਭਾਰਤ ਨੇ ਇੰਗਲੈਂਡ ਨੂੰ ਹਰਾਇਆ, ਸੈਮੀਫਾਈਨਲ ‘ਚ ਨਿਊਜ਼ੀਲੈਂਡ ਨਾਲ ਟੱਕਰ
ਕਪਤਾਨ ਮਨਪ੍ਰੀਤ ਸਿੰਘ ਨੇ 33ਵੇਂ, ਰੁਪਿੰਦਰ ਪਾਲ ਸਿੰਘ ਨੇ 51ਵੇਂ
ਵਰੁਣ ਕੁਮਾਰ ਨੇ 59ਵੇਂ ਅਤੇ ਮਨਪ੍ਰੀਤ ਸਿੰਘ ਨੇ 60ਵੇਂ ਅਤੇ ਆਖਰੀ ਮਿੰਟ 'ਚ ਗੋਲ ਕਰਕੇ ਭਾਰਤ ਨੇ ਇੰਗਲੈਂਡ ਨੂੰ 4-3 ਨਾਲ ਹਰਾ ਦਿੱਤਾ | Cricket News
ਗੋਲਡ ਕੋਸਟ (ਏਜੰਸੀ)। ਭਾਰਤ ਨੇ ਗਜ਼ਬ ਦਾ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਮਜ਼...
ਹਿਨਾ ਸਿੱਧੂ ਨੇ ਦਿਵਾਇਆ ਨਿਸ਼ਾਨੇਬਾਜ਼ੀ ‘ਚ ਤੀਜਾ ਸੋਨ
ਗੋਲਡ ਕੋਸਟ (ਏਜੰਸੀ)। ਹਿਨਾ (Hina Sidhu) ਸਿੱਧੂ ਨੇ ਰਾਸ਼ਟਰਮੰਡਲ ਖੇਡਾਂ 'ਚ ਮਹਿਲਾਵਾਂ ਦੇ 25 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਨਵੇਂ ਰਾਸ਼ਟਰਮੰਡਲ ਰਿਕਾਰਡ ਨਾਲ ਸੁਨਹਿਰੀ ਤਮਗਾ ਜਿੱਤ ਕੇ ਨਿਸ਼ਾਨੇਬਾਜ਼ੀ 'ਚ ਭਾਰਤ ਨੂੰ ਤੀਜਾ ਸੋਨ ਦਿਵਾਇਆ ਹੀਨਾ ਦਾ ਫਾਈਨਲ ਸਕੋਰ 38 ਰਿਹਾ, ਜਿਸ 'ਚੋਂ ਦੋ ਸੀਰੀਜ਼ 'ਚ ਉਸ ਨੇ ਪਰਫ...
21ਵੀਂਆਂ ਰਾਸ਼ਟਰ ਮੰਡਲ ਖੇਡਾਂ-2018 ‘ਚ ਭਾਰਤੀ ਖਿਡਾਰੀਆਂ ਦਾ ਸੁਨਹਿਰੀ ਦਿਨ
ਸਤੀਸ਼ ਤੇ ਵੇਂਕਟ ਨੇ ਜਿੱਤੇ ਸੋਨ | Commonwealth Games
ਭਾਰ ਤੋਲਨ 'ਚ ਸਤੀਸ਼ ਨੇ 77 ਕਿੱਲੋਗ੍ਰਾਮ ਵਰਗ ਤੇ ਵੇਂਕਟ ਨੇ 85 ਕਿੱਲੋਗ੍ਰਾਮ 'ਚ ਸੋਨ ਤਮਗੇ ਜਿੱਤੇ
ਗੋਲਡ ਕੋਸਟ (ਏਜੰਸੀ)। ਭਾਰਤੀ ਭਾਰਤੋਲਕਾਂ ਸਤੀਸ਼ ਕੁਮਾਰ ਸ਼ਿਵਾਲਿੰਗਮ ਤੇ ਵੈਂਕਟ ਰਾਹੁਲ ਰਗਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਨਿੱਚਰਵਾਰ ...
ਕੁਲਦੀਪ ਦਾ ਪੰਜਾ, ਰਾਹੁਲ ਦੀ ਦਾਦਾਗਿਰੀ, ਇੰਗਲੈਂਡ ਨਤਮਸਤਕ
ਮੈਨਚੈਸਟਰ (ਏਜੰਸੀ)। ਚਾਈਨਾਮੈਨ ਕੁਲਦੀਪ (Kuldeep Yadav) ਯਾਦਵ (24 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਅਤੇ ਕੇ.ਐਲ. ਰਾਹੁਲ ਦੀ ਧਮਾਕੇਦਾਰ ਨਾਬਾਦ 101 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪਹਿਲੇ ਟੀ20 ਮੈਚ 'ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਟੀ20 ਮੈਚਾਂ ਦੀ...
ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 49 ਦੌੜਾਂ ਨਾਲ ਹਰਾਇਆ
ਆਕਲੈਂਡ (ਏਜੰਸੀ)। ਲੈੱਗ ਸਪਿੱਨਰ ਟਾਡ ਐਸਲੇ ਨੇ ਆਖਰੀ ਸੈਸ਼ਨ 'ਚ ਇੰਗਲੈਂਡ ਦੀਆਂ ਦੋ ਵਿਕਟਾਂ ਕੱਢਣ (New Zealand VS England) ਨਾਲ ਨਿਊਜ਼ੀਲੈਂਡ ਨੂੰ ਪਹਿਲੇ ਦਿਨ-ਰਾਤ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ ਪਾਰੀ ਅਤੇ 49 ਦੌੜਾਂ ਨਾਲ ਜਿੱਤ ਦਿਵਾ ਦਿੱਤੀ। ਇਸ ਨਾਲ ਦੋ ਮੈਚਾਂ ਦੀ ਸੀਰੀਜ਼ 'ਚ...
ਅਸਟਰੇਲੀਆ ਦੇ ਜ਼ਖਮਾਂ ‘ਤੇ ਹਾਰ ਦਾ ਨਮਕ
ਕੇਪਟਾਊਨ (ਏਜੰਸੀ)। ਆਪਣੇ ਕਪਤਾਨ ਸਟੀਵਨ ਸਮਿੱਥ (Sports News) ਦੇ ਬਾਲ ਟੈਂਪਰਿੰਗ 'ਚ ਦੋਸ਼ੀ ਪਾਏ ਜਾਣ ਅਤੇ ਉਨ੍ਹਾਂ 'ਤੇ ਇੱਕ ਟੈਸਟ ਦੀ ਪਾਬੰਦੀ ਲੱਗਣ ਦੇ ਅਸਟਰੇਲੀਆ ਦੇ ਜ਼ਖਮਾਂ 'ਤੇ ਦੱਖਣੀ ਅਫਰੀਕਾ ਨੇ ਤੀਜੇ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਐਤਵਾਰ ਨੂੰ 322 ਦੌੜਾਂ ਦੀ ਕਰਾਰੀ ਹਾਰ ਦਾ ਨਮਕ ਛਿੜਕ ਦਿੱਤਾ। ...