ਸਾਡੇ ਨਾਲ ਸ਼ਾਮਲ

Follow us

28.5 C
Chandigarh
Monday, September 23, 2024
More
    US Open, Osaka, Beat, Serena. In, The, Final

    ਸੇਰੇਨਾ ਦਾ ਵਿਵਾਦ, ਓਸਾਕਾ ਦਾ ਖਿ਼ਤਾਬ, ਯੂਂਂਐਸ ਓਪਨ ਫਾਈਨਲ ਬਣਿਆ ਇਤਿਹਾਸਕ

    0
    ਗਰੈਂਡਸਲੈਮ ਜਿੱਤਣ ਵਾਲੀ ਜਪਾਨ ਦੀ ਪਹਿਲੀ ਮਹਿਲਾ ਨਿਊਯਾਰਕ, ਏਜੰਸੀ। ਯੂਐਸ ਓਪਨ 2018 ਦੇ ਮਹਿਲਾ ਸਿੰਗਲ ਵਰਗ ਦੇ ਫਾਈਨਲ ਨੂੰ 2 ਕਾਰਨਾਂ ਕਰਕੇ ਟੈਨਿਸ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ ਪਹਿਲਾ ਇੱਕ ਨਵੇਂ ਚੈਂਪੀਅਨ ਦਾ ਸਾਹਮਣੇ ਆਉਣਾ ਅਤੇ ਦੂਸਰਾ ਸੇਰੇਨਾ ਵਿਲਿਅਮਸ ਦੀ ਚੇਅਰ ਅੰਪਾਇਰ ਨਾਲ ਗਰਮਾ ਗਰਮ ਬਹਿਸ ਸੇਰੇਨ...

     ਬੱਲੇਬਾਜ਼ਾਂ ਨੇ ਫਿਰ ਕੀਤਾ ਨਿਰਾਸ਼, ਭਾਰਤ ਨੇ 200 ਤੋਂ ਪਹਿਲਾਂ 6 ਵਿਕਟਾਂ ਗੁਆਈਆਂ

    0
    ਲੰਦਨ, 8 ਸਤੰਬਰ   ਭਾਰਤੀ ਗੇਂਦਬਾਜ਼ਾਂ ਦੇ ਇੰਗਲੈਂਡ ਨੂੰ ਪਹਿਲੀ ਪਾਰੀ 'ਚ 332 ਦੌੜਾਂ 'ਤੇ ਕਾਬੂ ਕਰਨ ਦੇ ਬਾਅਦ ਬੱਲੇਬਾਜ਼ ਇੱਕ ਵਾਰ ਫਿਰ ਚੰਗੀ ਸ਼ੁਰੂਆਤ ਦਿਵਾਉਣ 'ਚ ਨਾਕਾਮ ਰਹੇ ਅਤੇ ਮਹਿਮਾਨ ਟੀਮ ਨੇ ਪੰਜਵੇਂ! ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਸਮਾਪਤੀ ਤੱਕ 174 ਦੌੜਾਂ 'ਤੇ...

    ਪੁਰਸ਼ ਡਬਲ ਟਰੈਪ ਚੈਂਪੀਅਨ ਬਣੇ ਮਿੱਤਲ

    0
      ਪੁਰਸ਼ਾਂ ਦੀ ਟੀਮ ਈਵੇਂਟ 'ਚ ਅੰਕੁਰ, ਅਸਾਦ ਅਤੇ ਸ਼ਾਰਦੁਲ ਵਿਹਾਨ ਨੇ 409 ਅੰਕਾਂ ਨਾਲ ਕਾਂਸੀ ਤਗਮਾ ਜਿੱਤਿਆ ਨਵੀਂ ਦਿੱਲੀ, 8 ਸਤੰਬਰ ਭਾਰਤ ਦੇ ਅੰਕੁਰ ਮਿੱਤਲ ਨੇ ਕੋਰੀਆ ਦੇ ਚਾਂਗਵਾਨ 'ਚ ਚੱਲ ਰਹੇ 52ਵੇਂ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਸ਼ੁਟਆੱਫ 'ਚ ਪੁਰਸ਼ ਡਬਲ ਟਰੈਪ ਈਵੇਂਟ ਦਾ ਖ਼ਿ...

    ਯੂਐਸ ਓਪਨ: ਜੋਕੋਵਿਚ ਦਾ ਖ਼ਿਤਾਬੀ ਮੁਕਾਬਲਾ ਪੋਤਰੋ ਨਾਲ 

    0
    ਵਿਸ਼ਵ ਨੰਬਰ 1 ਨਡਾਲ ਨੇ ਸੱਟ ਕਾਰਨ ਛੱਡਿਆ ਸੈਮੀਫਾਈਨਲ ਨਿਊਯਾਰਕ, 8 ਸਤੰਬਰ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ 'ਚ ਜਿੱਤ ਦੀ ਬਦੌਲਤ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਹ ਖ਼ਿਤਾਬ ਲਈ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਭਿੜਨਗੇ...

    ਵਿਦਾਈ ਮੈਚ ‘ਚ ਕੁਕ ਦੀ ਫਿਫਟੀ, ਇੰਗਲੈਂਡ ਚੰਗੀ ਸ਼ੁਰੂਆਤ ਤੋਂ ਬਾਅਦ ਥਿੜਕਿਆ

    0
      ਚਾਹ ਤੋਂ ਬਾਅਦ ਆਖ਼ਰੀ ਸੈਸ਼ਨ ਂਚ ਭਾਰਤ ਨੇ22 ਓਵਰਾਂ ਂਚ ਝਟਕਾਈਆਂ ਛੇ ਵਿਕਟਾਂ   ਲੰਦਨ, 7 ਸਤੰਬਰ   ਸਾਖ਼ ਲਈ ਖੇਡ ਰਹੀ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਪੰਜਵੇਂ ਟੈਸਟ ਮੈਚ ਦੇ ਪਹਿਲੇ ਦਿਨ ਕਮਾਲ ਦੀ ਗੇਂਦਬਾਜ਼ੀ ਕਰਦਿਆਂ ਇੰਗਲੈਂਟ ਟੀਮ ਦੇ ਪਹਿਲੀ ਪਾਰੀ 'ਚ ਦਿਨ ਦੀ ਖੇ...

    ਵਿਸ਼ਵ ਨਿਸ਼ਾਨੇਬਾਜ਼ੀ ਂਚ ਹਜ਼ਾਰਿਕਾ ਜਿੱਤੇ ਸੋਨ ਤਗਮਾ

    0
    ਮਹਿਲਾ ਟੀਮ ਨੇ ਰਿਕਾਰਡ ਨਾਲ ਜਿੱਤਿਆ ਸੋਨਾ ਨਵੀਂ ਦਿੱਲੀ, 7 ਸਤੰਬਰ ਭਾਰਤ ਦੇ ਹਰਦਿਆ ਹਜ਼ਾਰਿਕਾ ਨੇ ਕੋਰੀਆ ਦੇ ਚਾਂਗਵਾਨ 'ਚ ਚੱਲ ਰਹੀ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਜਦੋਂਕਿ ਮਹਿਲਾ ਟੀਮ ਨੇ ਨਵੇਂ ਵਿਸ਼ਵ ਰਿਕਾਰਡ ਨਾਲ ਦੇਸ਼ ਲ...

    ਓਸਾਕਾ ਆਪਣੀ ਆਦਰਸ਼ ਸੇਰੇਨਾ ਨਾਲ ਭਿੜੇਗਾ ਓਪਨ ਖਿ਼ਤਾਬ ਲਈ

    0
    ਪਿਛਲੀ ਜੇਤੂ ਮੇਡਿਸਨ ਹਾਰੀ   20 ਸਾਲਾ ਓਸਾਕਾ ਆਪਣੀ ਪ੍ਰੇਰਣਾਸ੍ਰੋਤ 36 ਸਾਲਾ ਸੇਰੇਨਾ ਵਿਰੁੱਧ ਖੇਡੇਗੀ ਫਾਈਨਲ ਗਰੈਂਡ ਸਲੈਮ ਦੇ ਸਿੰਗਲ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਜਾਪਾਨੀ ਖਿਡਾਰੀ ਬਣੀ ਓਸਾਕਾ ਨਿਉਯਾਰਕ, 7 ਸਤੰਬਰ ਜਾਪਾਨ ਦੀ ਨਾਓਮੀ ਓਸਾਕਾ ਨੇ ਪਿਛਲੀ ਜੇਤੂ ਅਤੇ ਮਹਿਲਾਵਾਂ ਦੇ ਡਰਾਅ 'ਚ ਬਚੀ...

     ਹਨੁਮਾ ਵਿਹਾਰੀ ਬਣੇ ਭਾਰਤ ਦੇ 292ਵੇਂ ਟੈਸਟ ਖਿਡਾਰੀ

    0
    Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar  to  Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar   ਵਿਰਾਟ ਨੇ ਦਿੱਤੀ ਕੈਪ ...

    ਸਾਖ਼ ਬਚਾਉਣ ਦੀ ਕੋਸਿ਼ਸ਼ ਲਈ ਨਿੱਤਰੇਗਾ ਭਾਰਤ

    0
    ਏਜੰਸੀ, 6 ਸਤੰਬਰ   ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਦੇ ਸਾਹਮਣੇ ਹੁਣ ਸਨਮਾਨ ਬਚਾਉਣ ਦੀ ਚੁਣੌਤੀ ਹੈ ਅਤੇ ਉਸਨੂੰ ਇਸ ਲਈ ਓਵਲ ਮੈਦਾਨ 'ਚ ਸ਼ੁਰੂ ਹੋਣ ਵਾਲੇ ਪੰਜਵੇਂ ਅਤੇ ਆਖ਼ਰੀ ਟੈਸਟ 'ਚ ਹਾਰ ਹਾਲ 'ਚ ਜਿੱਤ ਹਾਸਲ ਕਰਨੀ ਹੋਵੇਗੀ ਇਸ ਟੈਸਟ ਮੈਚ 'ਚ ਇੰਗਲੈਂਡ ਦਾ ਟੀਚਾ ਆਪਣੇ ਸਾਬਕਾ ਕਪਤਾਨ ਅਤੇ ਧੁਰੰਦ...

    ਸੌਰਭ ਨੇ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨਾ

    0
    ਅਰਜੁਨ ਚੀਮਾ ਨੇ ਜਿੱਤਿਆ ਕਾਂਸੀ ਤਗਮਾ ਭਾਰਤ ਤਮਗਾ ਸੂਚੀ 'ਚ ਕੋਰੀਆ ਅਤੇ ਰੂਸ ਤੋਂ ਬਾਅਦ ਤੀਸਰੇ ਸਥਾਨ 'ਤੇ ਚਾਂਗਵੋਨ, 6 ਸਤੰਬਰ   ਏਸ਼ੀਆਈ ਖੇਡਾਂ ਦੇ ਚੈਂਪੀਅਨ ਭਾਰਤ ਦੇ 16 ਸਾਲਾ ਨਿਸ਼ਾਨੇਬਾਜ਼ ਸੌਰਭ ਚੋਧਰੀ ਨੇ ਦੱਖਣੀ ਕੋਰੀਆ ਦੇ ਚਾਂਗਵੋਨ 'ਚ ਚੱਲ ਰਹੀ 52ਵੀਂ ਆਈਐਸਐਫ ਵਿਸ਼ਵ ਚੈਂਪੀਅਨਸ਼ਿਪ 'ਚ ਆ...

    ਤਾਜ਼ਾ ਖ਼ਬਰਾਂ

    Maha Paropkar Diwas

    Maha Paropkar Diwas: ਪਵਿੱਤਰ ਮਹਾਂ ਪਰਉਪਕਾਰ ਦਿਹਾੜਾ ਸ਼ਰਧਾ ਨਾਲ ਮਨਾਇਆ

    0
    ਨਾਮ ਚਰਚਾ ਸਤਿਸੰਗ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ, ਗਾਇਆ ਗੁਰੂ ਜੱਸ ਪੂਜਨੀਕ ਗੁਰੂ ਜੀ ਵੱਲੋਂ ਕਰਵਾਏ ਗਏ ਪ੍ਰਣਾਂ ਦਾ ਮਨਮੋਹਕ ਕੈਲੰਡਰ ਵੀ ਕੀਤਾ ਲਾਂਚ Maha Paropk...
    Kisan News

    Kisan News: ਸੈਂਕੜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਭੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ

    0
    ਪਿਛਲੇ ਪੰਜ ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਬੀਜ ਰਿਹਾ ਹੈ ਕਣਕ | Kisan News  Kisan News: (ਰਾਜਨ ਮਾਨ) ਅੰਮ੍ਰਿਤਸਰ। ਪਰਾਲੀ ਨਾ ਸਾੜਨ ਦਾ ਹੋਕਾ ਦਿੰਦਿਆਂ ਅੰਮ੍ਰਿਤਸਰ ਜ਼ਿਲ੍ਹੇ ...
    Body Donation

    Body Donation: ਗੁਰਦੇਵ ਕੌਰ ਇੰਸਾਂ ਦਾ ਨਾਮ ਵੀ ਹੋਇਆ ਸਰੀਰਦਾਨੀਆਂ ਵਿਚ ਸ਼ਾਮਲ

    0
    ਪਿੰਡ ਅਬੁੱਲਖੁਰਾਣਾ ਦੇ 8ਵੇਂ ਤੇ ਬਲਾਕ ਮਲੋਟ ਦੇ ਬਣੇ 44ਵੇਂ ਸਰੀਰਦਾਨੀ | Body Donation Body Donation: (ਮੇਵਾ ਸਿੰਘ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ...
    Haryana Assembly Elections

    Haryana Assembly Elections: ਚੋਣਾਂ ਦੇ ਮੱਦੇਨਜ਼ਰ ਜ਼ੀਰਕਪੁਰ-ਪੰਚਕੂਲਾ ਬਾਰਡਰ ’ਤੇ ਸਖ਼ਤੀ ਨਾਲ ਹੋ ਰਹੀ ਚੈਕਿੰਗ

    0
    ਹੁਣ ਤੱਕ 43 ਲੱਖ ਦੀ ਨਗਦੀ ਬਰਾਮਦ | Haryana Assembly Elections Haryana Assembly Elections: (ਐੱਮ ਕੇ ਸ਼ਾਇਨਾ) ਚੰਡੀਗੜ੍ਹ/ਮੋਹਾਲੀ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨ...
    Welfare Works

    Welfare Works: ਮਾਤਾ ਰਾਜ ਰਾਣੀ ਇੰਸਾਂ ਦੀ ਬਰਸੀ ਮੌਕੇ ਲੋੜਵੰਦਾਂ ਦੀ ਕੀਤੀ ਸਹਾਇਤਾ

    0
    Welfare Works: (ਵਿੱਕੀ ਕੁਮਾਰ) ਮੋਗਾ। ਮਹਾਨ ਸਰੀਰਦਾਨੀ ਤੇ ਨੇਤਰਦਾਨੀ ਮਾਤਾ ਰਾਜ ਰਾਣੀ ਇੰਸਾਂ ਦੀ ਪੰਜਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਤੇ ਲੋੜਵੰਦ...
    Welfare

    Welfare: ਪ੍ਰੇਮੀ ਭੋਲਾ ਇੰਸਾਂ ਬਣੇ ਸਰੀਰਦਾਨੀ

    0
    ਪਿੰਡ ਆਲਮਪੁਰ ਦਾ ਦੂਜਾ ਤੇ ਬਲਾਕ ਦਾ 27 ਵਾ ਸਰੀਰਦਾਨ | Welfare Welfare: (ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਬਲਾਕ ਲਹਿਰਾਗਾਗਾ ਦੇ ਡੇਰਾ ਸ਼ਰਧਾਲੂ ਭੋਲਾ ਇੰਸਾਂ ਵਾਸੀ ਪਿੰਡ ਆਲਮਪ...
    Talwandi Bhai News

    Talwandi Bhai News: ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰਾਂ ਦੀ ਮੌਤ

    0
    Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਚੌਕ ਵਿੱਚ ਬੀਤੀ ਰਾਤ ਬੱਸ ਦੀ ਲਪੇਟ ਵਿੱਚ ਆਉਣ ਕਰਕੇ 2 ਮੋਟਰਸਾਇਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪ...
    Punjab Cabinet

    Punjab Cabinet: ਪੰਜਾਬ ਕੈਬਨਿਟ ਦੇ ਪੰਜ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, ਮਿਲੀ ਇਹ ਵੱਡੀ ਜ਼ਿੰਮੀਵਾਰੀ

    0
    ਚਾਰ ਕੈਬਨਿਟ ਮੰਤਰੀਆਂ ਦੀ ਹੋਏ ਛੁੱਟੀ | Punjab Cabinet Punjab Cabinet: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਮੰਤਰੀ ਮੰਡਲ ’ਚ ਵ...
    Khedan Watan Punjab Diyan

    Khedan Watan Punjab Diyan ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਹੋਈ ਧੂਮ-ਧੜੱਕੇ ਨਾਲ ਸ਼ੁਰੂਆਤ

    0
    Khedan Watan Punjab Diyan ਨੇ ਬੱਚੇ ਤੋਂ ਬਜ਼ੁਰਗ ਤੱਕ ਨੂੰ ਖੇਡ ਮੈਦਾਨਾਂ ਨਾਲ ਜੋੜਿਆਂ : ਗੁਰਲਾਲ ਘਨੌਰ Khedan Watan Punjab Diyan: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਦੇ...
    Language Day

    Language Day: ਭਾਸ਼ਾ ਦਿਵਸ ਦੇ ਰਾਜ ਪੱਧਰੀ ਸਮਾਗਮ ’ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ

    0
    ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਪਹੁੰਚਾਉਣ ਲਈ ਵਿਧਾਨ ਸਭਾ ’ਚ ਵੀ ਲਾਗੂ ਕਰਾਵਾਂਗੇ ਸੰਕੇਤਿਕ ਭਾਸ਼ਾ : ਡਾ. ਬਲਜੀਤ ਕੌਰ | Language Day (ਖੁਸ਼ਵੀਰ ਸਿੰਘ ਤੂਰ) ਪਟਿਆਲਾ। Lang...