ਸਾਡੇ ਨਾਲ ਸ਼ਾਮਲ

Follow us

35.5 C
Chandigarh
Tuesday, September 24, 2024
More

    ਕੈਪਟਨ ਕੂਲ ਦੇ ਗੁੱਸੇ ਦਾ ਸ਼ਿਕਾਰ ਹੋਏ ਕੁਲਦੀਪ

    0
    ਨਵੀਂ ਦਿੱਲੀ, 26 ਸਤੰਬਰ ਏਸ਼ੀਆ ਕੱਪ 'ਚ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਖੇਡੇ ਗਏ ਮੈਚ 'ਚ ਐਮਐਸ ਧੋਨੀ ਨੇ 696 ਦਿਨ ਬਾਅਦ ਕਪਤਾਨੀ ਕੀਤੀ ਮੈਚ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਕੈਪਟਨ ਕੂਲ ਕਹੇ ਜਾਣ ਵਾਲੇ ਧੋਨੀ ਨੂੰ ਗੁੱਸਾ ਵੀ ਆਇਆ ਅਤੇ ਸ਼ਿਕਾਰ ਬਣੇ ਸਪਿੱਨ ਗੇਂਦਬਾਜ਼ ਕੁਲਦੀਪ ਯਾਦਵ   ...

    ਸਾਇਨਾ-ਕਸ਼ਯਪ ਕਰਣਗੇ ਸ਼ਾਦੀ

    0
      ਹੈਦਰਾਬਾਦ ਦੇ ਭਾਰਤੀ ਬੈਡਮਿੰਟਨ ਸਟਾਰ ਕਸ਼ਯਪ ਅਤੇ ਸਾਇਨਾ ਦਸੰਬਰ ਂਚ ਕਰ ਸਕਦੇ ਹਨ ਸ਼ਾਦੀ ਨਵੀਂ ਦਿੱਲੀ, 26 ਸਤੰਬਰ   ਸਟਾਰ ਬੈਡਮਿੰਟਨ ਖਿਡਰੀ ਸਾਇਨਾ ਨੇਹਵਾਲ ਛੇਤੀ ਹੀ ਸ਼ਾਦੀਸ਼ੁਦਾ ਜਿੰਦਗੀ 'ਚ ਪੈਰ ਰੱਖਣ ਦੀ ਤਿਆਰੀ 'ਚ ਹੈ ਮੰਨਿਆ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਸਾਇਨਾ ਅਤੇ ਭਾਰਤੀ ਸਟਾ...

    ਕਪਤਾਨ ਦੇ ਤੌਰ ਂਤੇ ਧੋਨੀ ਦਾ 200ਵਾਂ ਮੈਚ ਬਣਿਆ ਯਾਦਗਾਰ

    0
       200 ਮੈਚਾਂ ਂਚ ਕਪਤਾਨੀ ਕਰਨ ਵਾਲੇ ਪਹਿਲੇ ਭਾਰਤੀ ਦੁਬਈ, 26 ਸਤੰਬਰ ਏਸ਼ੀਆ ਕੱਪ 'ਚ ਸੁਪਰ 4 ਦੇ ਆਖ਼ਰੀ ਮੈਚ 'ਚ ਬੰਗਲਾਦੇਸ਼ ਵਿਰੁੱਧ ਰੋਹਿਤ ਸ਼ਰਮਾ ਅਤੇ ਉਪਕਪਤਾਨ ਸ਼ਿਖਰ ਧਵਨ ਨੂੰ ਆਰਾਮ ਦਿੱਤੇ ਜਾਣ ਬਾਅਦ ਐਮਐਸਧੋਨੀ ਨੂੰ ਕਪਤਾਨ ਬਣਾਇਆ ਗਿਆ ਉਹਨਾਂ ਦਾ ਇਹ 200ਵਾਂ ਮੈਚ ਟਾਈ ਰਿਹਾ ਅਤੇ ਯਾਦਗਾਰ ਬਣ ...

    ਮਸ਼ਹੂਰ ਕਮੈਂਟੇਟਰ ਜਸਦੇਵ ਨਹੀਂ ਰਹੇ

    0
    1985 'ਚ ਪਦਮ ਸ਼੍ਰੀ ਅਤੇ 2008 'ਚ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ ਸੀ ਨਵੀਂ ਦਿੱਲੀ, 25 ਸਤੰਬਰ   ਆਪਣੀ ਆਕਰਸ਼ਕ ਆਵਾਜ਼ ਅਤੇ ਤੇਜ਼ ਰਫ਼ਤਾਰ ਹਾਕੀ ਕਮੈਂਟਰੀ ਦੇ ਦਮ 'ਤੇ 1970, 80, 90 ਦੇ ਦਹਾਕੇ 'ਚ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮੰਨੇ-ਪ੍ਰਮੰਨੇ ਕਮੈਂਟੇਟਰ ਜਸਦੇਵ ਸਿੰਘ ਦਾ ਲੰਮੀ ਬੀਮਾਰੀ ...

    ਟਾਈ ਰਿਹਾ ਭਾਰਤ-ਅਫ਼ਗਾਨਿਸਤਾਨ ਦਾ ਰੋਮਾਂਚਕ ਮੁਕਾਬਲਾ

    0
    ਅਫ਼ਗਾਨਿਸਤਾਨ ਨੇ 50 ਓਵਰਾਂ 'ਚ 8 ਵਿਕਟਾਂ 'ਤੇ 252 ਦੌੜਾਂ ਬਣਾਈਆਂ ਜਦੋਂਕਿ ਭਾਰਤ ਨੇ 49.5 ਓਵਰਾਂ 'ਚ 252 ਦੌੜਾਂ ਬਣਾਈਆਂ   ਦੁਬਈ, 25 ਸਤੰਬਰ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਸੁਪਰ 4 ਮੁਕਾਬਲਾ ਮੰਗਲਵਾਰ ਨੂੰ ਰੋਮਾਂਚ ਦੇ ਸ਼ਿਖਰ 'ਤੇ ਪਹੁੰਚਣ ਤੋਂ ਬਾਅਦ ਟਾਈ...
    Virat Kohli, Meran Bai Chanu, Game Ratan

    ਵਿਰਾਟ ਕੋਹਲੀ ਅਤੇ ਮੀਰਾਂ ਬਾਈ ਚਾਨੂੰ ਨੂੰ ਮਿਲਿਆ ਖੇਡ ਰਤਨ

    0
    ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਸਨਮਾਨਿਤ ਖੇਡ ਰਤਨ ਹਾਸਲ ਕਰਨ ਵਾਲੇ ਤੀਜੇ ਕ੍ਰਿਕਟਰ ਬਣੇ ਵਿਰਾਟ ਕੋਹਲੀ ਨਵੀਂ ਦਿੱਲੀ, ਏਜੰਸੀ  ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਭਾਰਤੋਲਕ ਮੀਰਾਬਾਈ ਚਾਨੂੰ ਨੂੰ ਅੱਜ ਰਾਸ਼ਟਰਪਤੀ ਭਵਨ 'ਚ ਹੋਏ ਕੌਮੀ ਖੇਡ...
    Harmanpreet Kaur

    ਕਪਤਾਨ ਹਰਮਨਪ੍ਰੀਤ ਦਾ ਧਾਕੜ ਅਰਧ ਸੈਂਕੜਾ, ਸ਼੍ਰੀਲੰਕਾ ‘ਤੇ 4-0 ਦੀ ਜਿੱਤ

    0
    5  ਟੀ20 ਮੈਚਾਂ ਦੀ ਲੜੀ 4-0 ਨਾਲ ਜਿੱਤੀ  ਕੋਲੰਬੋ, 25 ਸਤੰਬਰ ਕਪਤਾਨ ਹਰਮਨਪ੍ਰੀਤ ਕੌਰ (63ਦੌੜਾਂ, 38 ਗੇਂਦਾਂ, 3 ਚੌਕੇ, 5 ਛੱਕੇ) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਜੇਮਿਮਾ ਰੋਡਰਿਗਜ਼ (31ਗੇਂਦਾਂ, 6 ਚੌਕੇ, 1 ਛੱਕਾ, 46 ਦੌੜਾਂ) ਦੀਆਂ ਬਿਹਤਰੀਨ ਪਾਰੀਆਂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕ...

    ਧੋਨੀ ਤੋਂ ਸਿੱਖੀ ਕਪਤਾਨੀ: ਕੋਹਲੀ

    0
    ਟੈਸਟ ਕ੍ਰਿਕਟ 'ਚ ਨਹੀਂ ਹੋਣਾ ਚਾਹੀਦਾ ਬਦਲਾਅ ਨਵੀਂ ਦਿੱਲੀ, 24 ਸਤੰਬਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਟੈਸਟ ਕ੍ਰਿਕਟ ਦੇ ਮੌਜ਼ੂਦਾ ਫਾਰਮੇਟ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਇਸ ਨੂੰ ਪੰਜ ਦੀ ਬਜਾਏ ਚਾਰ ਦਿਨ ਦਾ ਕਰ ਦਿੱਤਾਜਾਵੇ ਆਈਸੀਸੀ ਕ੍ਰਿਕਟ ਦੇ ਇਸ ਰਿਵ...

    ਪਾਕਿਸਤਾਨ ਵਿਰੁੱਧ ਜਿੱਤ ਨੂੰ ਸਿ਼ਖਰ-ਰੋਹਿਤ ਨੇ ਬਣਾਇਆ ਇਤਿਹਾਸਕ

    0
    ਰੋਹਿਤ ਅਤੇ ਧਵਨ ਦੀ ਰਿਕਾਰਡ ਭਾਈਵਾਲੀ   ਦੁਬਈ, 24 ਸਤੰਬਰ। ਭਾਰਤ ਨੇ ਐਤਵਾਰ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡੇ ਗਏ ਏਸ਼ੀਆ ਕੱਪ ਸੁਪਰ 4 ਦੇ ਮੁਕਾਬਲੇ 'ਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਭਾਰਤ ਦੀ ਜਿੱਤ 'ਚ ਰੋਹਿਤ ਸ਼ਰਮਾ(111*) ਅਤੇ ਮੈਨ ਆਫ਼ ਦ ਮੈਚ...

    ਇੱਕ ਰੋਜ਼ਾ ਦੇ ਇਤਿਹਾਸ ‘ਚ ਦੂਸਰੀ ਵਾਰ ਭਿੜਨਗੇ ਭਾਰਤ-ਅਫ਼ਗਾਨਿਸਤਾਨ

    0
    ਦੁਬਈ, 24 ਸਤੰਬਰ ਭਾਰਤ ਅਤੇ ਅਫ਼ਗਾਨਿਸਤਾਨ ਏਸ਼ੀਆ ਕੱਪ 'ਚ ਆਪਣੇ ਆਖ਼ਰੀ ਸੁਪਰ 4 ਮੁਕਾਬਲੇ 'ਚ ਅੱਜ ਆਹਮਣੇ ਸਾਹਮਣੇ ਹੋਣਗੇ ਇਹ ਇੱਕ ਰੋਜ਼ਾ ਇਤਿਹਾਸ 'ਚ ਸਿਰਫ਼ ਦੂਸਰਾ ਮੌਕਾ ਹੈ ਜਦੋਂ ਇਹਨਾਂ ਟੀਮਾਂ ਦਰਮਿਆਨ ਮੁਕਾਬਲਾ ਹੋਵੇਗਾ ਦੋਵੇਂ ਟੀਮਾਂ ਪਹਿਲੀ ਵਾਰ 2014 ਦੇ ਏਸ਼ੀਆ ਕੱਪ 'ਚ ਭਿੜੀਆਂ ਸਨ ਓਦੋਂ ਤੋਂ ਹੁਣ ਤੱਕ ...

    ਤਾਜ਼ਾ ਖ਼ਬਰਾਂ

    Patiala News

    City University Ludhiana: ਸਿਟੀ ਯੂਨੀਵਰਸਿਟੀ ਲੁਧਿਆਣਾ ਤੋਂ ਬੁਰੀ ਖ਼ਬਰ, ਪਹੁੰਚ ਗਈ ਪੁਲਿਸ

    0
    City University Ludhiana: ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ’ਚ ਜੁਟੀ ਪੁਲਿਸ City University Ludhiana: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੌਂਕ...
    Mayawati

    ਕਾਂਗਰਸ ਦੀ ਰਾਖਵਾਂਕਰਨ ਨੀਤੀ ਸਬੰਧੀ ਮਾਇਆਵਤੀ ਨੇ ਦਿੱਤਾ ਵੱਡਾ ਬਿਆਨ

    0
    Mayawati: ਲਖਨਊ (ਏਜੰਸੀ)। ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਸਮੁੱਚੇ ਭਾਈਚਾਰੇ ਨੂੰ ਕਾਂਗਰਸ ਤੋਂ ਸੁਚੇਤ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਕਾਂਗਰਸ ਅਤੇ ਇਸ ਦ...

    Diabetes Control: ਕੁਝ ਹੀ ਸਮੇਂ ’ਚ ਹਾਈ ਸ਼ੂਗਰ ਹੋਵੇਗੀ ਕੰਟਰੋਲ, ਸ਼ੂਗਰ ਦੇ ਮਰੀਜ਼ ਲਈ ਦਾਲਚੀਨੀ ਦੀ ਇਸ ਤਰ੍ਹਾਂ ਵਰੋਂ ਹੈ ਵਰਦਾਨ!

    0
    Diabetes Control: ਜ਼ਿਆਦਾਤਰ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ ਹੈ, ਜੇਕਰ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂ...
    Ludhiana News

    ਸੁੰਨਾ ਘਰ ਛੱਡ ਕੈਨੇਡਾ ਗਿਆ ਸੀ ਬਜ਼ੁਰਗ ਜੋੜਾ, ਵਾਪਸ ਪਰਤਿਆ ਤਾਂ ਉੱਡੇ ਹੋਸ਼, ਜਾਣੋ ਮਾਮਲਾ

    0
    ਇੱਕ ਮਹੀਨੇ ਬਾਅਦ ਪੰਜਾਬ ਪਰਤਣ ’ਤੇ CCTV ਕੈਮਰਿਆਂ ਦੀ ਫੁਟੇਜ ਦੇਖ ਘਰ ਹੋਈ ਚੋਰੀ ਦਾ ਲੱਗਿਆ ਪਤਾ : ਅਗਰਵਾਲ | Ludhiana News Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਇ...
    Haryana-Punjab Weather News

    Haryana-Punjab Weather News: ਹੁੰਮਸ ਭਰੀ ਗਰਮੀ ਵਿਚਕਾਰ ਮੌਸਮ ਵਿਭਾਗ ਨੇ ਦਿੱਤੀ ਚੰਗੀ ਖਬਰ, ਪੰਜਾਬ-ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆ ’ਚ ਭਾਰੀ ਮੀਂਹ ਦੀ ਚੇਤਾਵਨੀ

    0
    Haryana-Punjab Weather News: ਹਿਸਾਰ (ਸੰਦੀਪ ਸਿੰਹਮਾਰ)। ਹਰਿਆਣਾ-ਪੰਜਾਬ ’ਚ ਇੱਕ ਵਾਰ ਫਿਰ ਗਰਮੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕੜਾਕੇ ਦੀ ਗਰਮੀ ਦੇ ਵਿਚਕਾਰ ...
    PNB Alert

    PNB Alert: ਕੀ ਤੁਹਾਡਾ ਵੀ ਹੈ PNB ’ਚ ਖਾਤਾ? ਜੇਕਰ ਹਾਂ, ਤਾਂ ਪਹਿਲਾਂ ਕਰ ਲਵੋ ਇਹ ਕੰਮ, ਨਹੀਂ ਤਾਂ ਬੰਦ ਹੋ ਸਕਦਾ ਹੈ ਤੁਹਾਡਾ ਖਾਤਾ

    0
    Punjab National Bank AlertL: ਕੀ ਤੁਹਾਡਾ ਵੀ ਪੰਜਾਬ ਨੈਸ਼ਨਲ ਬੈਂਕ ’ਚ ਖਾਤਾ ਹੈ, ਜੇਕਰ ਹਾਂ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ, ਇਸ ਨੂੰ ਪੂਰਾ ਪੜ੍ਹੋ। ਦ...
    Supreme Court

    Supreme Court: ਜ਼ਹਿਰ ਤਾਂ ਜ਼ਹਿਰ ਹੀ ਹੈ

    0
    Supreme Court: ਸੁਪਰੀਮ ਕੋਰਟ ਨੇ ਮਦਰਾਸ ਹਾਈਕੋਰਟ ਦਾ ਫੈਸਲਾ ਰੱਦ ਕਰਕੇ ਇਸ ਹਕੀਕਤ ’ਤੇ ਮੋਹਰ ਲਾਈ ਹੈ ਕਿ ਜ਼ਹਿਰ ਤਾਂ ਜ਼ਹਿਰ ਹੈ, ਭਾਵੇਂ ਉਹ ਛੋਟਾ ਖਾਵੇ ਜਾਂ ਵੱਡਾ ਖਾਵੇ ਮਦਰਾਸ ਹਾਈ...
    Maha Paropkar Diwas

    Maha Paropkar Diwas: ਪਵਿੱਤਰ ਮਹਾਂ ਪਰਉਪਕਾਰ ਦਿਹਾੜਾ ਸ਼ਰਧਾ ਨਾਲ ਮਨਾਇਆ

    0
    ਨਾਮ ਚਰਚਾ ਸਤਿਸੰਗ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ, ਗਾਇਆ ਗੁਰੂ ਜੱਸ ਪੂਜਨੀਕ ਗੁਰੂ ਜੀ ਵੱਲੋਂ ਕਰਵਾਏ ਗਏ ਪ੍ਰਣਾਂ ਦਾ ਮਨਮੋਹਕ ਕੈਲੰਡਰ ਵੀ ਕੀਤਾ ਲਾਂਚ Maha Paropk...
    Kisan News

    Kisan News: ਸੈਂਕੜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਭੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ

    0
    ਪਿਛਲੇ ਪੰਜ ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਬੀਜ ਰਿਹਾ ਹੈ ਕਣਕ | Kisan News  Kisan News: (ਰਾਜਨ ਮਾਨ) ਅੰਮ੍ਰਿਤਸਰ। ਪਰਾਲੀ ਨਾ ਸਾੜਨ ਦਾ ਹੋਕਾ ਦਿੰਦਿਆਂ ਅੰਮ੍ਰਿਤਸਰ ਜ਼ਿਲ੍ਹੇ ...
    Body Donation

    Body Donation: ਗੁਰਦੇਵ ਕੌਰ ਇੰਸਾਂ ਦਾ ਨਾਮ ਵੀ ਹੋਇਆ ਸਰੀਰਦਾਨੀਆਂ ਵਿਚ ਸ਼ਾਮਲ

    0
    ਪਿੰਡ ਅਬੁੱਲਖੁਰਾਣਾ ਦੇ 8ਵੇਂ ਤੇ ਬਲਾਕ ਮਲੋਟ ਦੇ ਬਣੇ 44ਵੇਂ ਸਰੀਰਦਾਨੀ | Body Donation Body Donation: (ਮੇਵਾ ਸਿੰਘ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ...