Indian Hockey: ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚੀ, ਪੈਨਲਟੀ ਸ਼ੂਟਆਊਟ ‘ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ
ਸ਼ੂਟ ਆਊਟ ’ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ
ਪੈਰਿਸ। Indian Hockey ਪੈਰਿਸ ਓਲੰਪਿਕ 'ਚ ਭਾਰਤ ਅਤੇ ਬ੍ਰਿਟੇਨ ਵਿਚਾਲੇ ਪੁਰਸ਼ ਹਾਕੀ ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ 1-1 ਨਾਲ ਡਰਾਅ ਰਿਹਾ। ਜੇਤੂ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਭਾਰਤ ਨੇ ਸ਼ੂਟ ਆਊਟ ’ਚ ਬ੍ਰ੍ਰਿਟੇਨ ਨੂੰ 4-2 ਨਾਲ ਹਰਾਇਆ। ...
IND vs SL ਦੂਜਾ ਵਨਡੇ ਅੱਜ : ਸ਼੍ਰੀਲੰਕਾ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ, ਵਨਿੰਦੂ ਹਸਾਰੰਗਾ ਸੀਰੀਜ਼ ਤੋਂ ਬਾਹਰ
ਲੜੀ ਦਾ ਪਹਿਲਾ ਮੁਕਾਬਲਾ ਰਿਹਾ ਸੀ ਟਾਈ
ਵਨਿੰਦੂ ਹਸਾਰੰਗਾ ਜ਼ਖਮੀ ਹੋਣ ਕਾਰਨ ਸੀਰੀਜ਼ ਤੋਂ ਬਾਹਰ
India vs Sri Lanka: ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ 3 ਮੈਚਾਂ ਦੀ ਇੱਕਰੋਜ਼ਾ ਲੜੀ ਦਾ ਦੂਜਾ ਮੁਕਾਬਲਾ ਅੱਜ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿਖੇ ਖੇਡਿਆ ਜਾ ਰਿਹਾ ਹੈ। ਦੂਜੇ ਇੱਕਰੋਜਾ ਮ...
Paris Olympics: ਕੁਆਰਟਰ ਫਾਈਨਲ ’ਚ ਭਾਰਤ ਦਾ ਸਾਹਮਣਾ ਬ੍ਰਿਟੇਨ ਨਾਲ, ਟੋਕੀਓ ਦਾ ਇਤਿਹਾਸ ਦੁਹਰਾਉਣਾ ਚਾਹੇਗਾ ਭਾਰਤ
6 ਗੋਲ ਕਰ ਚੁੱਕੇ ਕਪਤਾਨ ਹਰਮਨਪ੍ਰੀਤ ’ਤੇ ਹੋਣਗੀਆਂ ਨਜ਼ਰਾਂ | Paris Olympics
Paris Olympics: ਸਪੋਰਟਸ ਡੈਸਕ। ਪੈਰਿਸ ਓਲੰਪਿਕ ’ਚ ਪੁਰਸ਼ ਹਾਕੀ ਦਾ ਪਹਿਲਾ ਕੁਆਰਟਰ ਫਾਈਨਲ ਮੈਚ ਭਾਰਤ ਤੇ ਬ੍ਰਿਟੇਨ ਵਿਚਕਾਰ ਹੋਵੇਗਾ। ਇਹ ਮੈਚ ਐਤਵਾਰ ਨੂੰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਵਿਸ਼ਵ ਦੀ 5ਵੇਂ ਨੰਬਰ ਦੀ ਭਾਰਤ...
Paris Olympics 2024 Update: ਮਨੂ ਭਾਕਰ ਇਤਿਹਾਸਕ ਹੈਟ੍ਰਿਕ ਤੋਂ ਖੁੰਝੀ
25 ਮੀਟਰ ਪਿਸਟਲ ਸ਼ੂਟਿੰਗ ਵਿੱਚ ਚੌਥੇ ਸਥਾਨ 'ਤੇ ਰਹੀ | Manu Bhaker
ਪੈਰਿਸ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਅਤੇ ਹਰਿਆਣਾ ਦੀ ਧੀ ਮਨੂ ਭਾਕਰ 3 ਅਗਸਤ ਨੂੰ ਚੱਲ ਰਹੇ ਪੈਰਿਸ ਓਲੰਪਿਕ ਵਿੱਚ 25 ਮੀਟਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਆਪਣਾ ਇਤਿਹਾਸਕ ਤੀਜਾ ਤਮਗਾ ਜਿੱਤਣ ਤੋਂ ਖੁੰਝ ਗਈ। 22 ਸਾਲਾ ਮਨੂ ...
Sirsa News: ਵੱਡੀ ਖ਼ਬਰ, 91 ਸਾਲਾ ਖਿਡਾਰੀ ਨੇ ਪਲਵਲ ’ਚ ਜਿੱਤਿਆ ਸੋਨ ਤਮਗਾ
ਜਿੱਤ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ | Sirsa News
ਸਰਸਾ (ਸੱਚ ਕਹੂੰ ਨਿਊਜ਼)। Ilam Chand Insan : ਰੂਹਾਨੀ ਪ੍ਰੇਰਨਾ ਤੇ ਦ੍ਰਿੜ੍ਹ ਵਿਸ਼ਵਾਸ ਨਾਲ ਮਨੁੱਖ ਹਰ ਮੰਜਿਲ ਫਤਹਿ ਕਰ ਸਕਦਾ ਹੈ। ਇਹ ਸਿੱਧ ਕਰ ਦਿਖਾਇਆ ਹੈ 91 ਸਾਲਾ ਇਲਮ ਚੰਦ ਇੰਸਾਂ ਨੇ। ਜਿਨ੍ਹਾਂ ਨੇ ਬੁਢਾਪਾ ਤੇ ਬਿਮਾਰੀਆਂ ਨੂੰ ਪ...
SL Vs IND: ਰੋਮਾਂਚਕ ਹੋ ਨਿਬੜਿਆ ਪਹਿਲਾ ਮੈਚ, ਰੋਹਿਤ ਸ਼ਰਮਾ ਨੇ ਲਾਇਆ ਅਰਧ ਸੈਂਕੜਾ, Sri Lanka vs India
ਕੋਲੰਬੋ (ਸ੍ਰੀਲੰਕਾ)। SL Vs IND ਭਾਰਤ ਤੇ ਸ੍ਰੀਲੰਕਾ ਦਰਮਿਆਨ ਪਹਿਲੇ ਵਨਡੇ ਰੋਮਾਂਚਕ ਹੋ ਨਿਬੜਿਆ। ਇਹ ਮੈਚ ਟਾਈ ਹੋ ਗਿਆ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 231 ਦੌੜਾਂ ਦਾ ਟੀਚਾ ਦਿੱਤਾ। ਭਾਰਤ 10 ਵਿਕਟਾਂ ਦੇ ਨੁਕਸਾਨ ’ਤੇ 23...
IND vs SL ਪਹਿਲਾ ਵਨਡੇ : ਅੱਧੀ ਸ਼੍ਰੀਲੰਕਾਈ ਟੀਮ ਵਾਪਸ ਪਵੇਲੀਅਨ, ਸੁੰਦਰ ਨੇ ਨਿਸਾਂਕਾ ਨੂੰ LBW ਕੀਤਾ
ਸ਼ਿਵਮ ਦੁੁਬੇ ਦਾ ਕਰੀਅਰ ਦਾ ਦੂਜਾ ਇੱਕਰੋਜ਼ਾ ਮੈਚ | IND vs SL
ਪਥੁਮ ਨਿਸਾਂਕਾ ਦਾ ਅਰਧਸੈਂਕੜਾ, 56 ਬਣਾ ਕੇ ਆਊਟ
IND vs SL : ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਦਾ ਪਹਿਲਾ ਮੈਚ ਅੱਜ ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ ਵਿਖੇ ਖੇਡਿਆ ਜਾ ਰਿਹਾ ਹੈ। ਜਿੱ...
IND vs SL ਪਹਿਲਾ ODI ਅੱਜ, ਵਿਰਾਟ-ਰੋਹਿਤ ਦੀ 7 ਮਹੀਨਿਆਂ ਬਾਅਦ ਵਨਡੇ ’ਚ ਵਾਪਸੀ
ਪੰਤ ਜਾਂ ਰਾਹੁਲ, ਕੌਣ ਹੋਵੇਗਾ ਵਿਕਟਕੀਪਰ | IND vs SL
ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਸਪੋਰਟਸ ਡੈਸਕ। IND vs SL: ਸ਼੍ਰੀਲੰਕਾ ਨੂੰ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤੀ ਟੀਮ ਅੱਜ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡਣ ਉੱਤਰੇਗੀ। ਮੁਕਾਬਲਾ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀ...
Aunshuman Gaekwad: ਟੀਮ ਇੰਡੀਆ ਦੇ ਮੁੱਖ ਕੋਚ ਰਹੇ ਸਾਬਕਾ ਕ੍ਰਿਕੇਟਰ ਅੰਸ਼ੁਮਾਨ ਗਾਇਕਵਾੜ ਦਾ ਦੇਹਾਂਤ
ਭਾਰਤੀ ਟੀਮ ਲਈ 40 ਟੈਸਟ ਮੈਚ ਤੇ 15 ਇੱਕਰੋਜ਼ਾ ਖੇਡੇ
ਸਪੋਰਟਸ ਡੈਸਕ। Aunshuman Gaekwad: ਸਾਬਕਾ ਭਾਰਤੀ ਕ੍ਰਿਕੇਟਰ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਰਹੇ ਅੰਸ਼ੁਮਾਨ ਗਾਇਵਾੜ ਦਾ ਬੁੱਧਵਾਰ ਦੇਰ ਰਾਤ ਨੂੰ 71 ਸਾਲਾਂ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਲੱਡ ਕੈਂਸਰ ਨਾਲ ਪੀੜਤ ਸਨ। ਭਾਰਤੀ ...
IND vs SL: ਭਾਰਤ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ ‘ਚ ਹਰਾਇਆ, ਕਪਤਾਨ ਸੂਰਿਆ ਦਾ ਜੇਤੂ ਚੌਕਾ
ਸ਼੍ਰੀਲੰਕਾਈ ਬੱਲੇਬਾਜ਼ਾਂ ਨੇ ਸਿਰਫ 3 ਦੌੜਾਂ ਦਾ ਟੀਚਾ ਦਿੱਤਾ ਸੀ | IND vs SL
ਸੁਪਰ ਓਵਰ 'ਚ ਵਾਸਿੰਗਟਨ ਸੁੰਦਰ ਨੇ ਲਈਆਂ ਲਗਾਤਾਰ ਦੋ ਵਿਕਟਾਂ | IND vs SL
ਲੜੀ 'ਤੇ 3-0 ਨਾਲ ਕੀਤਾ ਕਲੀਨ ਸਵੀਪ
IND vs SL: ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਤੀਜ...