ਸਹੂਲਤਾਂ ਨੂੰ ਤਰਸਿਆ ਲਹਿਰਾਗਾਗਾ ਦਾ ਸਟੇਡੀਅਮ
ਸਟੇਡੀਅਮ ’ਚ ਅਧੂਰੇ ਪਏ ਕੰਮ ਨਹੀਂ ਹੋ ਰਹੇ ਮੁਕੰਮਲ, ਖਿਡਾਰੀਆਂ ਨੂੰ ਆ ਰਹੀ ਪ੍ਰੇਸ਼ਾਨੀ | Lehragaga News
ਲਹਿਰਾਗਾਗਾ (ਰਾਜ ਸਿੰਗਲਾ)। Lehragaga News : ਇੱਕ ਪਾਸੇ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਖੇਡਾਂ ਕਰਵਾ ਰਹੀ ਹੈ ਪਰ ਦੂਜੇ ਪਾਸੇ ਲਹਿਰਾਗਾਗਾ ’ਚ ਬਣਿਆ ਸਟੇਡੀਅਮ ਇਨ...
ਸਰਕਾਰਾਂ ਬਦਲ ਗਈਆਂ ਪਰ ਹਾਲਾਤ ਨਹੀਂ ਬਦਲੇ ਲਹਿਰਾਗਾਗਾ ਦੇ ਅੰਡਰਬ੍ਰਿਜ ਦੇ
ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰਿਆ ਅੰਡਰਬ੍ਰਿਜ
ਲਹਿਰਾਗਾਗਾ, (ਰਾਜ ਸਿੰਗਲਾ)। ਲਹਿਰਾਗਾਗਾ ਦਾ ਅੰਡਰਬ੍ਰਿਜ ਸਮੁੰਦਰ ਦਾ ਰੂਪ ਧਾਰ ਚੁੱਕਿਆ ਹੈ। ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅੰਡਰਬ੍ਰਿਜ ਨੱਕੋ-ਨੱਕੋ ਪਾਣੀ ਨਾਲ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹ...
ਤਾਏ ਚਾਚੇ ਦੀਆਂ ਕੁੜੀਆਂ ਨੇ ਵੂਡਨ ਤੇ ਆਪਣੇ ਜੌਹਰ ਦਿਖਾਉਂਦੇ ਹੋਏ ਨੈਸ਼ਨਲ ਪੱਧਰ ’ਤੇ ਚਮਕਾਇਆ ਨਾਂਅ
(ਕ੍ਰਿਸ਼ਨ ਭੋਲਾ) ਬਰੇਟਾ। ‘ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ’ ਵਾਲੀ ਇਹ ਕਹਾਵਤ ਬਰੇਟਾ ਸ਼ਹਿਰ ਦੇ ਵਸਨੀਕ ਸਤੀਸ਼ ਕੁਮਾਰ ਅਤੇ ਮਹਿੰਦਰ ਪਾਲ (ਸਕੇ ਭਰਾਵਾਂ) ਦੀਆਂ ਲੜਕੀਆਂ ਅਲੀਸ਼ਾ ਅਤੇ ਹਰਸ਼ਿਕਾ ਅਗਰਵਾਲ ਦੇ ਉਪਰ ਪੂਰਨ ਰੂਪ ਵਿੱਚ ਸਹੀ ਢੁੱਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਲੀਸ਼ਾ ਨੇ ਆਰਚਰੀ (Archery) ...
ਮੀਂਹ ਨੇ ਕਿਸਾਨਾਂ ਦਾ ਵਧਾਇਆ ਧੁੜਕੂ, ਝੋਨੇ ਦੀ ਫਸਲ ਨੂੰ ਨੁਕਸਾਨ ਹੋਣ ਦਾ ਡਰ
ਨਿੱਸਰ ਰਹੀ ਝੋਨੇ ਦੀ ਫਸਲ ਦਾ ਬੂਰ ਝੜਨ ਕਰਕੇ ਨਹੀਂ ਬਣੇਗਾ ਦਾਣਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਅੱਜ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਣ ਦਾ ਖਦਸਾ ਹੈ। ਪੰਜਾਬ ’ਚ ਅੱਜ ਕਈ ਥਾਈਂ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫਸਲ ਦੇ ਧਰਤੀ ’ਤੇ ਲੱਗਣ ਦੀਆਂ ਰਿਪ...
ਸ਼ਹਿਰ ਲੁਧਿਆਣਾ ਦੀ ਆਬੋ-ਹਵਾ ਵਿਗੜੀ, ਸਾਹ ਲੈਣਾ ਹੋਇਆ ਔਖਾ
ਹਵਾ ਕੁਆਲਿਟੀ ਇੰਡੈਕਸ 150 ਤੋਂ ਪਾਰ (Pollution )
(ਜਸਵੀਰ ਸਿੰਘ ਗਹਿਲ) ਲੁਧਿਆਣਾ। ਬੇਸ਼ੱਕ ਪੰਜਾਬ ਅੰਦਰ ਇਸ ਵਾਰ ਪਰਾਲੀ ਨੂੰ ਸਾੜਨ ਦਾ ਰੁਝਾਨ ਕੁੱਝ ਘਟਿਆ ਹੈ। ਬਾਵਜੂਦ ਇਸਦੇ ਸਨਅੱਤੀ ਸ਼ਹਿਰ ਲੁਧਿਆਣਾ ਦੀ ਆਬੋ-ਹਵਾ ਘਾਤਕ ਹੋ ਰਹੀ ਹੈ। ਹਵਾ ’ਚ ਵਿਗਾੜ ਆਉਣ ਦਾ ਕਾਰਨ ਇਸ ਵਾਰ ਪਰਾਲੀ ਦੀ ਸਾੜ- ਫੂਕ ਦੀ ਥਾਂ ...
ਨਵੀਂ ਸਰਕਾਰ ਬਣਾਉਣ ਦੇ ਜੋੜ-ਘਟਾਓ ਨੇ ਸਿਆਸੀ ਆਗੂ ਅਤੇ ਮਾਹਿਰ ਵੀ ਵਾਹਣੀਂ ਪਾਏ
ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮ ਵੀ ਸਰਕਾਰ ਬਣਨ ਦੇ ਫੇਰ ’ਚ ਫਸੇ (New Government )
ਆਪੋ-ਆਪਣੇ ਉਮੀਦਵਾਰਾਂ ਲਈ ਲੱਗਣ ਲੱਗੀਆਂ ਸ਼ਰਤਾਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦਾ ਕੰਮ ਨਿਬੜਨ ਤੋਂ ਬਾਅਦ ਹੁਣ ਕਿਸ ਪਾਰਟੀ ਦੀ ਸਰਕਾਰ (New Government) ਬਣੇਗੀ ਇਸ ਸਬੰਧੀ ਚ...
ਸੰਤ ਡਾ. ਐਮਐਸਜੀ ਦੀ ਪਵਿੱਤਰ ਪ੍ਰੇਰਨਾਵਾਂ ਤੋਂ ਪ੍ਰੇਰਿਤ ਹੋ ਅਜਿਹਾ ਕੀ ਕੀਤਾ ਨੌਜਵਾਨ ਨੇ ਚਾਰੇ ਪਾਸੇ ਹੋਣ ਲੱਗੀ ਚਰਚਾ
ਵੱਖ ਰਹਿੰਦੇ ਮਾਪਿਆਂ ਨੂੰ ਫੁੱਲਾਂ ਨਾਲ ਸਜੀ ਕਾਰ ’ਚ ਬਿਠਾ ਕੇ ਸਤਿਕਾਰ ਸਹਿਤ ਘਰ ਲਿਆਂਦਾ
(ਜਗਤਾਰ ਸਿੰਘ) ਗੋਨਿਆਣਾ। ਜਿੱਥੇ ਸਾਡੇ ਸਮਾਜ ’ਚ ਪਰਿਵਾਰ ਟੁੱਟਣ ਦੀਆਂ ਘਟਨਾਵਾਂ ਆਏ ਦਿਨ ਆਮ ਦੇਖਣ ਨੂੰ ਮਿਲਦੀਆਂ ਹਨ ਜ਼ਿਆਦਾਤਰ ਪਰਿਵਾਰਾਂ ਦੇ ਨੌਜਵਾਨ ਲੜਕੇ ਵਿਆਹ ਤੋਂ ਕੁਝ ਦੇਰ ਬਾਅਦ ਹੀ ਆਪਣੇ ਮਾਪਿਆਂ ਤੋਂ ਅਲੱਗ...
ਮੋਟੇ ਅਨਾਜ ’ਚ ਸ਼ਾਮਲ ‘ਰਾਗੀ’ ਦੀ ਖੇਤੀ ਨੂੰ ਹੱਲਾਸ਼ੇਰੀ ਦੇ ਰਿਹੈ Dera Sacha Sauda
ਪਹਿਲੀ ਵਾਰ ਇੱਕ ਏਕੜ ’ਚ ਬੀਜੀ ਇਹ ਫਸਲ, 10 ਕੁਇੰਟਲ ਹੋਈ ਪੈਦਾਵਾਰ | Dera Sacha Sauda
ਸਰਸਾ (ਸੁਨੀਲ ਵਰਮਾ)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਹਮੇਸ਼ਾ ਤੋਂ ਹੀ ਰੂਹਾਨੀਅਤ ਦੇ ਨਾਲ-ਨਾਲ ਕਿਸਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਕਿਸਾਨੀ ਨੂੰ ਉਭਾਰਨ ਲਈ ਪੂਜਨੀਕ ਗੁਰੂ ਸ...
ਅੰਤਰਰਾਸ਼ਟਰੀ ਯੋਗ ਦਿਵਸ : Dr. MSG ਦੇ ਟਿਪਸ…
‘ਧਿਆਨ’ ਦੇ ਨਾਲ ਕਰੋ ‘ਪ੍ਰਾਣਾਯਾਮ’ | International Yoga Day
ਹਰ ਚੀਜ਼ ਲਈ ਗੁਰੂਮੰਤਰ ਸਭ ਤੋਂ ਕਾਰਗਰ ਹੈ ਪ੍ਰਾਣਾਯਾਮ ਨਾਲ ਸਿਮਰਨ ਨੂੰ ਦਿਮਾਗ ਤੱਕ ਲਿਜਾਂਦੇ ਹੋ ਤਾਂ ਉਹ ਸਰੀਰ ’ਚ ਕੋਈ ਬਿਮਾਰੀ ਨਹੀਂ ਛੱਡਦਾ ਜਦੋਂ ਤੁਸੀਂ ਸੁਆਸ ਖਿੱਚਦੇ ਹੋ ਤਾਂ ਖਿਆਲਾਂ ਨਾਲ ਗੁਰੂਮੰਤਰ ਦਾ ਜਾਪ ਕਰਦੇ ਜਾਓ ਤੁਹਾਡਾ ਧਿਆਨ...
ਜਿੱਥੇ ਪੰਦਰ੍ਹਾਂ ਸਾਲਾਂ ਤੋਂ ਜਿੱਤ ਨਹੀਂ ਸਕੇ ਉੱਘੇ ਅਕਾਲੀ , ਉਹੀ ਸੀਟਾਂ ਬਸਪਾ ਹਵਾਲੇ
ਅਕਾਲੀ ਦਲ ਨੇ ਹਰ ਔਖੀ ਸੀਟ ਬਸਪਾ ਨੂੰ ਦੇ ਕੇ ਕੀਤਾ ਖੁਸ
ਬਸਪਾ ਨੂੰ ਦਿੱਤੀਆਂ 9 ਸੀਟਾਂ ਵਿੱਚੋਂ 3 ਸੀਟਾਂ ’ਤੇ ਸਿਰਫ਼ ਇੱਕ ਵਾਰ ਹੀ ਜਿੱਤ ਸਕਿਆ ਅਕਾਲੀ ਦਲ
ਭਾਰਤੀ ਜਨਤਾ ਪਾਰਟੀ ਨੂੰ ਦਿੱਤੀ ਹੋਈ 23 ਸੀਟਾਂ ਵਿੱਚੋਂ 11 ਕੀਤੀ ਬਸਪਾ ਹਵਾਲੇ
ਅਸ਼ਵਨੀ ਚਾਵਲਾ, ਚੰਡੀਗੜ। ਸ਼੍ਰੋਮਣੀ ਅਕਾਲੀ ਦਲ ...