ਡਰੱਗ ਫਰੀ ਮੁਹਿੰਮ : ਗੁਰਦੁਆਰਿਆਂ ਤੇ ਮੰਦਰਾਂ ’ਚ ਵੀ ਗੂੰਜੇਗਾ ਨਸ਼ਾ ਮੁਕਤੀ ਦਾ ਸੰਦੇਸ਼
ਹਰ ਰੋਜ 8 ਵਜੇ ਅਤੇ ਸ਼ਾਮ ਨੂੰ 6 ਵਜੇ ਚਲਾਈ ਜਾਵੇਗੀ ਆਡਿਓ ਕਲਿੱਪ
ਸਰਸਾ (ਸੱਚ ਕਹੂੰ ਨਿਊਜ਼)। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਵੀਰਵਾਰ ਨੂੰ ਆਪਣੇ ਦਫਤਰ ’ਚ ਡਰੱਗ ਫਰੀ ਸਰਸਾ ਮੁਹਿੰਮ ਦੇ ਤਹਿਤ ਆਡਿਓ ਸੰਦੇਸ਼ ਕਲਿੱਪ ਲਾਂਚ (The message of drug addiction) ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਸਰਸਾ ਨੂੰ ਨਸ਼ਾ ਮੁ...
ਘਰ ਵਾਲੀ ਦੇ ਗਹਿਣੇ ਰੱਖੇ ਗਿਰਵੀ, ਥਾਈਲੈਂਡ ’ਚ ਜਿੱਤਿਆ ਸੋਨਾ
9200 ਤਨਖਾਹ ਵਾਲਾ ਕੱਚਾ ਸਫ਼ਾਈ ਕਰਮਚਾਰੀ ਕੁੱਕੂ ਰਾਮ ਮੈਡਲਾਂ ਦੇ ਲਾਉਂਦਾ ਰਿਹਾ ਢੇਰ, ਪਰ ਸਰਕਾਰਾਂ ਨੇ ਨਹੀਂ ਪਾਇਆ ਮੁੱਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਫਾਈ ਕਰਮਚਾਰੀ ਕੁੱਕੂ ਰਾਮ ਨੇ ਥਾਈਲੈਂਡ ਵਿਖੇ ਹੋਈ ਕੌਮਾਂਤਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਆਪਣੀ ਪਤਨੀ ਦੇ ਗਹਿਣੇ ਗਿਰਵੀ ਰੱਖੇ...
ਕਿੰਨੂ ਕਾਸ਼ਤਕਾਰਾਂ ਨੂੰ ਇਸ ਵਾਰ ਵੱਧ ਭਾਅ ਮਿਲਣ ਦੀ ਉਮੀਦ
25 ਤੋਂ 35 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੋ ਰਹੇ ਸੌਦੇ
ਅਬੋਹਰ (ਸੁਧੀਰ ਅਰੋੜਾ)। ਜ਼ਿਲ੍ਹਾ ਫਾਜ਼ਿਲਕਾ ’ਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਤੋਂ ਬਾਅਦ ਹੁਣ ਸਵੇਰੇ-ਸ਼ਾਮ ਠੰਢੀਆਂ ਹਵਾਵਾਂ ਚੱਲਣ ਨਾਲ ਕਾਫੀ ਠੰਢ ਪੈ ਰਹੀ ਹੈ। ਇਸ ਦੇ ਨਾਲ ਹੀ ਧੁੰਦ ਨੇ ਪੂਰੇ ਇਲਾਕੇ ਨੂੰ ਆਪਣੀ...
ਧੜੇਬੰਦੀ ਵਧਣ ਨਾਲ ਦੁਚਿੱਤੀ ’ਚ ਪਏ ਹਲਕਾ ਨਾਭਾ ਦੇ ਭਾਜਪਾ ਆਗੂ
ਕੈਪਟਨ ਸਮਰੱਥਕਾਂ ਅਤੇ ਟਕਸਾਲੀ ਭਾਜਪਾਈਆਂ ਵਿਚਾਲੇ ਲੱਗੀ ਸਿਆਸੀ ਦੌੜ
ਨਾਭਾ (ਤਰੁਣ ਕੁਮਾਰ ਸ਼ਰਮਾ)। ਪੰਜਾਬ ਭਾਜਪਾ ’ਚ ਉਪਰਲੇ ਕ੍ਰਮ ਤੋਂ ਹੇਠਾਂ ਤੱਕ ਧੜੇਬੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਹਿਲੀ ਨਜ਼ਰੇ ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਪਸਤ ਨਜਰ ਆ ਰਹੇ ਕਾਂਗਰਸ ਅਤੇ ਅਕਾਲੀਆਂ ਦੇ ਠੰਢੇ ਪੈਣ ਨਾਲ...
ਸਿਹਤਮੰਦ ਰਹਿਣ ਲਈ ਆਯੁਰਵੈਦਿਕ ਉਪਾਅ | Healthy life
ਬਦਲਦੇ ਮੌਸਮ ਅਤੇ ਬਦਲਦੀ ਜੀਵਨ ਸ਼ੈਲੀ ਦੋਵਾਂ ਦਾ ਸਿਹਤ 'ਤੇ ਅਸਰ ਪੈਂਦਾ ਹੈ। (Healthy life) ਕਰੋਨਾ ਦੇ ਦੌਰ ਤੋਂ ਬਾਅਦ ਲੋਕ ਸਿਹਤ ਪ੍ਰਤੀ ਵਧੇਰੇ ਜਾਗਰੂਕ ਹੋਏ ਹਨ। ਭਾਰਤੀ ਉਪ ਮਹਾਂਦੀਪ ਵਿੱਚ ਆਯੁਰਵੇਦ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੋਂ ਦੇ ਲਗਭਗ ਅੱਸੀ ਫੀਸਦੀ ਲੋਕ ਇਸ...
ਲਹਿਰਾਗਾਗਾ | ਇਨ੍ਹਾਂ ਜਾਂਬਾਜ਼ਾਂ ਨੇ ਸਾਲ ਭਰ ਨਿਭਾਈ ਜਿੰਮੇਵਾਰੀ, ਪੜ੍ਹੋ ਪੂਰੀ ਰਿਪੋਰਟ…
ਬਲਾਕ ਵੱਲੋਂ ਵੱਡੀ ਗਿਣਤੀ ’ਚ ਮਕਾਨ ਬਣਾ ਕੇ ਦਿੱਤੇ ਗਏ, ਖੂਨਦਾਨ ਕੀਤਾ, ਬੂਟੇ ਲਾਏ ਤੇ ਹੋਰ ਵੱਡੀ ਗਿਣਤੀ ਕਾਰਜ ਕੀਤੇ
ਲਹਿਰਾਗਾਗਾ (ਨੈਨਸੀ ਇੰਸਾਂ)। ਅੱਜ-ਕੱਲ੍ਹ ਦਾ ਜੁਗ ਸਵਾਰਥੀ ਯੁੱਗ ਹੈ ਹਰ ਕੋਈ ਆਪਣੇ ਲਈ ਹੀ ਜਿਉਦਾ ਹੈ ਪਰ ਜਿਹੜੇ ਡਿੱਗਿਆ ਦੀ ਬਾਂਹ ਫੜਕੇ ਉਨ੍ਹਾਂ ਨੂੰ ਬਰਾਬਰ ਤੁਰਨ ਲਾ ਦੇਣ, (Humanity...
ਅਮਰੀਕਾ ਨੇ ਅਪਣਾਈ ਡੇਰਾ ਸੱਚਾ ਸੌਦਾ ਦੀ ਮੁਹਿੰਮ
ਅਸਥੀਆਂ ’ਤੇ ਲੱਗਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। 23 ਮਾਰਚ 2014 ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਅਸਥੀਆਂ ਨਾਲ ਪਰਉਪਕਾਰ’ ਨਾਮਕ ਕਾਰਜ ਸ਼ੁਰੂ ਕੀਤਾ ਜਿਸ ਵਿੱਚ ਮਨੁੱਖੀ ਅਸਥੀਆਂ (ਫੁੱਲਾਂ) ’ਤੇ ਰੁੱਖ ਲਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ...
5773 ਪਿੰਡਾਂ ਨੂੰ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐਨ.ਓ.ਸੀ. ਤੋਂ ਦਿੱਤੀ ਛੋਟ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਸ ਲੋਕ-ਪੱਖੀ ਫ਼ੈਸਲੇ ਨਾਲ 5773 ਪਿੰਡਾਂ ’ਚ ਰੈਵੀਨਿਊ ਅਸਟੇਟ ਦੀ ਨਿਰਵਿਘਨ
ਰਜਿਸਟਰੇਸ਼ਨ ਲਈ ਰਾਹ ਪੱਧਰਾ ਹੋਵੇਗਾ: ਅਮਨ ਅਰੋੜਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ...
ਚੰਨੀ ਦੇ ‘ਲਜ਼ੀਜ਼ ਖਾਣੇ’ ਦੀ ਹੋਵੇਗੀ ਜਾਂਚ, ਪਰੌਂਠੇ-ਥਾਲੀਆਂ ’ਤੇ ਕਿਵੇਂ ਹੋ ਗਿਆ 60 ਲੱਖ ਖ਼ਰਚ
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਜਾਂਚ ਦੇ ਆਦੇਸ਼, ਜਲਦ ਹੀ ਹੋਏਗੀ ਕਾਰਵਾਈ
-ਖਜਾਨੇ ਵਿੱਚੋਂ ਖ਼ਰਚ ਕੀਤਾ ਗਿਆ ਇੱਕ-ਇੱਕ ਪੈਸਾ ਵਾਪਸ ਆਏਗਾ ਖਜਾਨੇ ’ਚ, ਹੋਵੇਗੀ ਰਿਕਵਰੀ : ਭਗਵੰਤ ਮਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (charanjit Channi foo...
ਚੰਨੀ ਦੇ ਪਰਾਂਠੇ ਤੇ ਲਜ਼ੀਜ਼ ਖਾਣੇ’ ਲਈ ਖ਼ਰਚਾ ਕਰਦੀ ਸੀ ਸਰਕਾਰ, 3 ਮਹੀਨਿਆਂ ’ਚ 60 ਲੱਖ ਦਾ ਖਰਚਾ
ਖਾਣੇ ਦੀ ਸੇਵਾ ਲਈ ‘ਤਾਜ ਹੋਟਲ’ ਨੂੰ ਵੀ ਦਿੰਦੇ ਸਨ ਮੌਕਾ, 3900 ਰੁਪਏ ਪ੍ਰਤੀ ਥਾਲ਼ੀ ਹੁੰਦਾ ਸੀ ਖ਼ਰਚ
70 ਤੋਂ ਲੈ 100 ਥਾਲ਼ੀਆਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਚਰਨਜੀਤ ਚੰਨੀ ਦੇ ਘਰੋਂ ਹੁੰਦਾ ਸੀ ਆਰਡਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਸੱਤਾ ਵਿੱਚ ਸਿਰਫ਼ ਤਿੰਨ ਮਹਿਨਿਆਂ ਲਈ ਹੀ ਕਾਂਗਰਸ ਮੁੱਖ...