ਮੀਂਹ ਦਾ ਅਸਰ : ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਘਟੀ
ਥਰਮਲਾਂ ਨੇ ਪੈਦਾਵਾਰ ਕੀਤੀ ਅੱਧੀ, ਬੀਤੇ ਕੱਲ੍ਹ 14500 ਮੈਗਾਵਾਟ ਤੋਂ ਜਿਆਦਾ ਚੱਲ ਰਹੀ ਸੀ ਮੰਗ ( Electricity )
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਭਾਰੀ ਮੀਂਹ ਪੈਣ ਕਾਰਨ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਪੈਣ ਕਾਰਨ ਅੱਜ ਬਿਜਲੀ ਦੀ ਮੰਗ ਲਗਭਗ 7 ਹਜ਼ਾਰ ਮੈਗਾਵਾਟ ਹੇਠਾਂ ਆ ਗਈ ਹੈ।...
ਟਮਾਟਰ ਐਨੇ ਲਾਲ ਹੋਏ ਕਿ ਫਲਾਂ ਦੇ ਰਾਜੇ ਨੂੰ ਵੀ ਛੱਡ ਗਏ ਪਿੱਛੇ !
ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਲੋਕਾਂ ਦਾ ਸਬਜ਼ੀਆਂ ਤੋਂ ਮੋਹ ਭੰਗ | Tomatoes
ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਸਬਜ਼ੀਆਂ ਦੇ ਭਾਅ ਅਸਮਾਨੀ ਹੋਣ ਕਾਰਨ ਹਰੀਆਂ ਸਬਜ਼ੀਆਂ ਦੇ ਭਾਅ ਨੇ ਖਪਤਕਾਰਾਂ ਦੇ ਚਿਹਰੇ ਪੀਲੇ ਪਾ ਦਿੱਤੇ ਹਨ। ਟਮਾਟਰਾਂ (Tomatoes) ਦੇ ਭਾਅ ਨੇ ਫਲਾਂ ਦੇ ਰਾਜੇ ਅੰਬ ਨੂੰ ਮਾਤ ਪ...
ਚਿੰਤਾ ਦੀਆਂ ਲਕੀਰਾਂ : ਕਾਲੀ ਸਿਲਾਈ ਮਸ਼ੀਨ ਦੇ ਬਖੇ ਉਧੇੜਨ ਲੱਗੀ ਚੀਨੀ ਚਿੱਟੀ ਮਸ਼ੀਨ
ਕਾਲੀ ਸਿਲਾਈ ਮਸ਼ੀਨ ਬਣਾਉਣ ਵਾਲੇ ਕਾਰੋਬਾਰੀ ਚੀਨੀ ਚਿੱਟੀ ਮਸ਼ੀਨ ਦੀ ਆਮਦ ’ਤੇ ਚਿੰਤਾ ’ਚ | Sewing Machine
ਚਾਈਨਾ ਦੀਆਂ ਨਵੀਆਂ/ਪੁਰਾਣੀਆਂ ਮਸ਼ੀਨਾਂ ਦੀ ਆਮਦ ਤੇ ਕਾਰੋਬਾਰੀਆਂ ਦੀ ਨਵੀਂ ਪੀੜ੍ਹੀ ਦਾ ਵਿਦੇਸ਼ਾਂ ਵੱਲ ਰੁਖ ਕਾਰੋਬਾਰ ਦੇ ਨਿਘਾਰ ਦਾ ਕਾਰਨ | Sewing Machine
ਲੁਧਿਆਣਾ (ਜਸਵੀਰ ਸਿੰਘ ਗਹਿ...
ਡੇਰਾ ਸ਼ਰਧਾਲੂਆਂ ਤੇ ਫਿਰੋਜ਼ਪੁਰ ਵਾਲਿਆਂ ਨੇ ਧੋਤਾ ਸੇਬਾਂ ਵਾਲੇ ਟਰੱਕ ਦਾ ਲੱਗਿਆ ਦਾਗ, ਜਾਣੋ ਕੀ ਹੈ ਮਾਮਲਾ?
ਸੇਬ ਦੇ ਟਰਾਲੇ ਦੀ ਵੀਡੀਓ ਨੇ ਕੀਤਾ ਸੀ ਪੰਜਾਬੀਆਂ ਦਾ ਨਾਂਅ ਖ਼ਰਾਬ | Ferozepur
Ferozepur ਵਾਲਿਆਂ ਕੀਤੀ ਟਰਾਲੇ ਵਾਲੀ ਦੀ ਮੱਦਦ ਬਣੀ ਚਰਚਾ
ਫਿਰੋਜਪੁਰ (ਸਤਪਾਲ ਥਿੰਦ)। ਫਿਰੋਜਪੁਰ-ਫਾਜ਼ਿਲਕਾ ਰੋਡ (Ferozepur) ’ਤੇ ਪਿੰਡ ਮੋਹਨ ਕੇ ਹਿਠਾੜ ਤੇ ਸੈਦੇ ਕੇ ਮੋਹਣ ਪਿੰਡਾਂ ਵਿਚਾਲੇ ਕਾਰ ਤੇ ਟਰਾਲੇ ਦੇ ...
ਬਿਜਲੀ ਚੋਰਾਂ ਨੂੰ ਲਗਾਤਾਰ ਭਾਜੜਾਂ ਪਵਾ ਰਿਹੈ ਪਾਵਰਕੌਮ
110 ਖ਼ਪਤਕਾਰਾਂ ਨੂੰ ਬਿਜਲੀ ਚੋਰੀ ਤਹਿਤ 40 ਲੱਖ ਤੋਂ ਵੱਧ ਦਾ ਠੋਕਿਆ ਜ਼ੁਰਮਾਨਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਵੱਲੋਂ ਬਿਜਲੀ ਚੋਰਾਂ ਦੀਆਂ ਕੁੰਡੀਆਂ ਖਿਲਾਫ਼ ਲਗਾਤਾਰ ਮੁਹਿੰਮ ਚਲਾਈ ਹੋਈ ਹੈ। ਪਾਵਰਕੌਮ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਵੱਖ ਵੱਖ ( Electricity ) ਇਲਾਕਿਆਂ ਅੰਦਰ 110 ਖ਼ਪਤਕਾਰਾਂ ਨ...
ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਬਲਾਕ ਸੰਗਰੂਰ ਦੇ 21 ਵੇਂ ਸਰੀਰਦਾਨੀ ਬਣੇ ਗੰਗਾ ਰਾਮ ਇੰਸਾਂ | Dera Sacha Sauda
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਅੱਜ ਬਲਾਕ ਸੰਗਰੂਰ ਦੇ ਅਣਥੱਕ ਸੇਵਾਦਾਰ ਗੰਗਾ ਰਾਮ ਇੰਸਾਂ ਦੀ...
ਰਾਜਪਾਲ ਦਫ਼ਤਰ ਪੁੱਜੇ ਸਿੱਖ ਗੁਰਦੁਆਰਾ (ਸੋਧ) ਬਿੱਲ ਅਤੇ ਪੰਜਾਬ ਪੁਲਿਸ (ਸੋਧ) ਬਿੱਲ, ਕਾਨੂੰਨੀ ਸਲਾਹ ਲੈਣਗੇ ਰਾਜਪਾਲ
ਬਿਨਾਂ ਕਾਨੂੰਨੀ ਸਲਾਹ ਤੋਂ ਨਹੀਂ ਕੀਤਾ ਜਾਵੇਗਾ ਪਾਸ, ਕਈ ਪੱਖਾਂ ਤੋਂ ਐਕਟ ਨੂੰ ਚੈੱਕ ਕਰਨ ਦੀ ਤਿਆਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪਿਛਲੇ ਕੁਝ ਦਿਨਾਂ ਤੋਂ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣੇ ਹੋਏ ਸਿੱਖ ਗੁਰਦੁਆਰਾ (ਸੋਧ) ਬਿਲ ਅਤੇ ਪੰਜਾਬ ਪੁਲਿਸ ਸੋਧ ਬਿਲ (Amendment Bill) ਹੁਣ ਪੰਜਾਬ ਦੇ ਰਾਜਪਾਲ ਦਫ਼ਤਰ ...
ਸਿਖ਼ਰ ’ਤੇ ਚੜ੍ਹੀ ਬਿਜਲੀ ਦੀ ਮੰਗ ਘਟੀ, ਸਰਕਾਰੀ ਥਰਮਲਾਂ ਦੇ 5 ਯੂਨਿਟ ਬੰਦ
ਪਾਵਰਕੌਮ ਨੂੰ ਰਾਹਤ, 3 ਹਜ਼ਾਰ ਮੈਗਾਵਾਟ ਤੋਂ ਜ਼ਿਆਦਾ ਡਿੱਗੀ ਬਿਜਲੀ ਦੀ ਮੰਗ | Government Thermals
ਸਰਕਾਰੀ ਥਰਮਲਾਂ ਦੇ 2 ਜਦੋਂਕਿ ਪ੍ਰਾਈਵੇਟ ਥਰਮਲਾਂ ਦੇ 7 ਯੂਨਿਟ ਚਾਲੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਕਈ ਥਾਈਂ ਮੀਂਹ ਪੈਣ ਤੋਂ ਬਾਅਦ ਸਿਖਰ ਚੜ੍ਹੀ ਬਿਜਲੀ ਦੀ ਮੰਗ 3 ਹਜ਼ਾਰ ਮੈਗਾਵਾ...
ਸਸਤੇ ਸਰਕਾਰੀ ਅਨਾਜ ਦੇ ਕੱਟੇ ਜਾ ਰਹੇ ਕਾਰਡਾਂ ਕਾਰਨ ਹਲਕਾ ਨਾਭਾ ’ਚ ਹਾਹਾਕਾਰ
ਗਰੀਬ ਪਰਿਵਾਰਾਂ ਦੇ ਕੱਟੇ ਜਾ ਰਹੇ ਕਾਰਡ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਨੇ ਸ਼ੁਰੂ | Government Grain
ਬਿਨ੍ਹਾਂ ਠੋਸ ਯੋਜਨਾ ਗਰੀਬਾਂ ਪਰਿਵਾਰਾਂ ਦੀ ਮੱਦਦ ਲਈ ਸਿਆਸੀ ਆਗੂਆਂ ਅੱਗੇ ਆਉਣੇ ਸ਼ੁਰੂ
ਨਾਭਾ (ਤਰੁਣ ਕੁਮਾਰ ਸ਼ਰਮਾ)। ਪੰਜਾਬ ਸਰਕਾਰ ਵੱਲੋਂ ਸਸਤੇ (Government Grain) ਅਨਾਜ ਦੀ ਸਹੂਲਤ ...
ਪਾਵਰਕੌਮ ਦੀ ਕੁੰਡੀ ’ਚ ਫਸੇ ਬਿਜਲੀ ਚੋਰ, 75 ਲੱਖ ਤੋਂ ਵੱਧ ਦਾ ਠੋਕਿਆ ਜ਼ੁਰਮਾਨਾ
ਪਾਵਰਕੌਮ ਦੀਆਂ ਟੀਮਾਂ ਵੱਲੋਂ 1500 ਤੋਂ ਵੱਧ ਖਪਤਕਾਰਾਂ ਦੀ ਕੀਤੀ ਚੈਕਿੰਗ | Powercom
188 ਖ਼ਪਤਕਾਰ ਵੱਖ ਵੱਖ ਤਰੀਕਿਆਂ ਨਾਲ ਬਿਜਲੀ ਚੋਰੀ ਕਰਦੇ ਫੜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom) ਦੀਆਂ ਟੀਮਾਂ ਵੱਲੋਂ ਬਿਜਲੀ ਚੋਰਾਂ ਨੂੰ ਲਗਾਤਾਰ ਦਬੋਚਿਆ ਜਾ ਰਿਹਾ ਹੈ। ਵੱਧਦੀ ਗਰਮੀ ਕਾਰ...