ਇੱਕ ਪਿੰਡ, ਜਿੱਥੇ ਨਾ ਸਾੜਦੇ ਪਰਾਲੀ, ਨਾ ਹੀ ਮਨਾਉਂਦੇ ਨੇ ਦੀਵਾਲੀ
ਪਿੰਡ ਵਾਸੀ ਚਾਹੁੰਦੇ ਹੋਏ ਵੀ ਨਹੀਂ ਚਲਾ ਸਕਦੇ ਪਟਾਖ਼ੇ (Diwali)
(ਸੁਖਜੀਤ ਮਾਨ) ਬਠਿੰਡਾ। Diwali ਜ਼ਿਲ੍ਹਾ ਬਠਿੰਡਾ ਦਾ ਪਿੰਡ ਫੂਸ ਮੰਡੀ ਅਜਿਹਾ ਪਿੰਡ ਹੈ, ਜਿੱਥੇ ਕਰੀਬ ਅੱਧੀ ਸਦੀ ਦਾ ਸਮਾਂ ਹੋ ਗਿਆ ਪਿੰਡ ਵਾਸੀਆਂ ਨੇ ਚਾਵਾਂ ਨਾਲ ਦੀਵਾਲੀ ਨਹੀਂ ਮਨਾਈ ਮਹੌਲ ਦੇਖ ਕੇ ਪਿੰਡ ਦੇ ਨਿਆਣੇ ਵੀ ਸਿਆਣੇ ਹੋ ਗਏ ਜੋ...
ਸ਼ਹਿਰ ਲੁਧਿਆਣਾ ਦੀ ਆਬੋ-ਹਵਾ ਵਿਗੜੀ, ਸਾਹ ਲੈਣਾ ਹੋਇਆ ਔਖਾ
ਹਵਾ ਕੁਆਲਿਟੀ ਇੰਡੈਕਸ 150 ਤੋਂ ਪਾਰ (Pollution )
(ਜਸਵੀਰ ਸਿੰਘ ਗਹਿਲ) ਲੁਧਿਆਣਾ। ਬੇਸ਼ੱਕ ਪੰਜਾਬ ਅੰਦਰ ਇਸ ਵਾਰ ਪਰਾਲੀ ਨੂੰ ਸਾੜਨ ਦਾ ਰੁਝਾਨ ਕੁੱਝ ਘਟਿਆ ਹੈ। ਬਾਵਜੂਦ ਇਸਦੇ ਸਨਅੱਤੀ ਸ਼ਹਿਰ ਲੁਧਿਆਣਾ ਦੀ ਆਬੋ-ਹਵਾ ਘਾਤਕ ਹੋ ਰਹੀ ਹੈ। ਹਵਾ ’ਚ ਵਿਗਾੜ ਆਉਣ ਦਾ ਕਾਰਨ ਇਸ ਵਾਰ ਪਰਾਲੀ ਦੀ ਸਾੜ- ਫੂਕ ਦੀ ਥਾਂ ...
ਮਾਨਸਾ ਦੇ ਮਨਦੀਪ ਸਿੰਘ ਨੂੰ ਮਿਲੀ ਛੇਵੀਂ ਸਰਕਾਰੀ ਨੌਕਰੀ
ਹੁਣ ਬਣਿਆ ਨਾਇਬ ਤਹਿਸੀਲਦਾਰ
(ਸੁਖਜੀਤ ਮਾਨ) ਮਾਨਸਾ। Government Job ਮਾਨਸਾ ਦਾ ਮਨਦੀਪ ਸਿੰਘ ਸਖ਼ਤ ਮਿਹਨਤੀ ਹੈ। ਬੇਰੁਜਗਾਰ ਇੱਕ ਨੌਕਰੀ ਨੂੰ ਤਰਸਦੇ ਹਨ ਪਰ ਮਨਦੀਪ ਸਿੰਘ ਛੇਵੀਂ ਸਰਕਾਰੀ ਨੌਕਰੀ ਲੈਣ ਵਿੱਚ ਸਫ਼ਲ ਹੋਇਆ ਹੈ। ਉਸਨੂੰ ਹੁਣ ਨਾਇਬ ਤਹਿਸੀਲਦਾਰ ਵਜੋਂ ਨੌਕਰੀ ਮਿਲੀ ਹੈ। ਮਨਦੀਪ ਸਿੰਘ ਨੂੰ ਨਾਇਬ ਤਹ...
ਸ਼ਹੀਦ ਪੁੱਤ ਨੂੰ ਪਿਤਾ ਵੱਲੋਂ ਕੀਤੇ ਸਲੂਟ ਨਾਲ ਨਮ ਹੋਈ ਹਰ ਅੱਖ
ਪੁੰਛ ਖੇਤਰ ’ਚ ਸ਼ਹੀਦ ਹੋਇਆ ਜ਼ਿਲ੍ਹਾ ਮਾਨਸਾ ਦਾ ਜਵਾਨ | Amritpal Singh
ਮਾਨਸਾ (ਸੁਖਜੀਤ ਮਾਨ)। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਅਗਨੀਵੀਰ ਅੰਮ੍ਰਿਤਪਾਲ ਸਿੰਘ (Amritpal Singh) ਪੁੱਤਰ ਗੁਰਦੀਪ ਸਿੰਘ, ਜਿਸਦੀ ਉਮਰ ਮਹਿਜ 19 ਸਾਲ ਸੀ, ਜੰਮੂ ਕਸ਼ਮੀਰ ਦੇ ਪੁੰਛ ਵਿੱਚ ਸ਼ਹੀਦ ਹੋ ਗਿਆ ਹੈ। ਸ਼ਹੀਦ ਦਾ...
ਰਿਕਾਰਡ ਛੋਟਾ ਹੋਵੇਗਾ ਪੰਜਾਬ ਦਾ ਮਾਨਸੂਨ ਸੈਸ਼ਨ, ਦੋ ਦਿਨਾਂ ’ਚ ਖ਼ਤਮ ਹੋ ਜਾਵੇਗੀ ਸਦਨ ਦੀ ਕਾਰਵਾਈ
ਪਹਿਲੀ ਬੈਠਕ ਵਿੱਚ ਸ਼ਰਧਾਂਜਲੀ ਅਤੇ ਅਗਲੀ ਬੈਠਕ ਵਿੱਚ ਹੀ ਹੋਵੇਗਾ ਕੰਮਕਾਜ | Monsoon Session
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 20 ਅਤੇ 21 ਅਕਤੂਬਰ ਨੂੰ ਰਿਕਾਰਡ ਛੋਟਾ ਮਾਨਸੂਨ ਸੈਸ਼ਨ ਸੱਦ ਲਿਆ ਗਿਆ ਹੈ, ਜਿਹੜਾ ਕਿ ਸਿਰਫ਼ 2 ਦਿਨਾਂ ਵਿੱਚ ਹੀ ਖ਼ਤਮ ਹੋ ਜਾਵੇਗਾ। ਪਹਿਲੀ ...
ਵਿਕਾਸ ਕਾਰਜਾਂ ‘ਚ ਹੋ ਰਹੀ ਦੇਰੀ ਨੇ ਇਲਾਕਾ ਵਾਸੀ ਕੀਤੇ ਪ੍ਰੇਸ਼ਾਨ, ਵਧਿਆ ਰੋਸ
ਲਹਿਰਾਗਾਗਾ (ਰਾਜ ਸਿੰਗਲਾ)। ਲਹਿਰਾਗਾਗਾ (Lehragaga News) ’ਚ ਵਾਰਡ ਨੰਬਰ 8 ਚੈਨਪੁਰ ਬਸਤੀ ਵਾਲਮੀਕਿ ਮੰਦਿਰ ਦੀ ਬੈਕ ਸਾਈਡ ਵਾਲੀ ਗਲੀ ’ਚ ਲੰਮੇ ਸਮੇਂ ਤੋਂ ਸੀਵਰੇਜ ਦੀ ਹੋਦੀ ਦੀ ਟੁੱਟ ਭੱਜ ਅਤੇ ਨਾਲੀਆਂ, ਗਲੀਆਂ ਦੇ ਮਾੜੇ ਹਾਲ ਨੂੰ ਵੇਖ ਮੁਹੱਲਾ ਵਾਸੀ ਕਾਫੀ ਸਮੇਂ ਤੋਂ ਪ੍ਰੇਸ਼ਾਨ ਹਨ ਸੀਵਰੇਜ ਦਾ ਮੇਨ ਹਾਲ ...
ਪੂਜਨੀਕ ਗੁਰੂ ਜੀ ਦੁਆਰਾ ਚਲਾਈ ਦੇਹਾਂਤ ਉਪਰੰਤ ‘ਸਰੀਰਦਾਨ’ ਦੀ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
ਸਾਲ 2023 ’ਚ ਹੁਣ ਤੱਕ ਨਵੀਆਂ ਮੈਡੀਕਲ ਖੋਜਾਂ ਲਈ ਬਲਾਕ ਮਲੋਟ ’ਚ ਹੋਏ 3 ਸਰੀਰਦਾਨ | Campaign
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 159 ਮਾਨਵਤਾ ਭਲਾਈ ਕਾਰਜਾਂ ਵਿੱਚੋਂ ‘ਸਰੀਰਦਾਨ’ ਵੀ ਇੱਕ ਅਜਿਹਾ ਮਾਨਵਤਾ ਭਲਾਈ ਦਾ ਕਾਰਜ (Campaign) ਹੈ ਜਿਸ ਵਿੱਚ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ...
ਪਿਛਲੇ ਸੈਸ਼ਨ ‘ਗੈਰ-ਕਾਨੂੰਨੀ’ ਸਨ ਤਾਂ ਹੁਣ ਬਿਨਾਂ ‘ਪ੍ਰੋਰੋਗੇਸ਼ਨ’ ਕਿਵੇਂ ਕਾਨੂੰਨੀ ਸੈਸ਼ਨ ਕਰ ਸਕਦੀ ਐ ‘ਆਪ ਸਰਕਾਰ’
ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਸੰਕਟ ਬਰਕਰਾਰ, ਬਜਟ ਸੈਸ਼ਨ ਦੀ ‘ਪ੍ਰੋਰੋਗੇਸ਼ਨ’ ’ਚ ਹੀ ਹੋਣ ਜਾ ਰਿਹੈ ਮਾਨਸੂਨ ਸੈਸ਼ਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸੱਦੇ ਜਾ ਰਹੇ ਮਾਨਸੂਨ ਸੈਸ਼ਨ ’ਤੇ ਇੱਕ ਵਾਰ ਫਿਰ ‘ਪ੍ਰੋਰੋਗੇਸ਼ਨ’ ਸੰਕਟ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕ...
ਭੱਠਲ ਕਾਲਜ : ਸੰਘਰਸ਼ ਦੀ ਸੁਲਗ ਰਹੀ ਚੰਗਿਆੜੀ, ਕਦੇ ਵੀ ਬਣ ਸਕਦੀ ਹੈ ਭਾਂਬੜ
ਮਾਮਲਾ ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ (Laheragaga News )
(ਨੈਨਸੀ ਇੰਸਾਂ) ਲਹਿਰਾਗਾਗਾ। ਬੀਤੇ ਦਿਨੀਂ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਮਾਲਵੇ ਦੀ ਅਹਿਮ ਸਿੱਖਿਆ ਸੰਸਥਾ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ ਨੂੰ 31 ਅਕਤੂਬਰ 2023...
ਪਿਛਲੇ 8 ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਕਿਸਾਨ ਪਲਵਿੰਦਰ ਸਿੰਘ ਸਹਾਰੀ ਬਣਿਆ ‘ਵਾਤਾਵਰਨ ਦਾ ਰਾਖਾ’
ਅੱਗ ਨਾ ਲਗਾਉਣ ਕਾਰਨ ਵਾਤਾਵਰਨ ਸ਼ੁੱਧ ਰਹਿਣ ਦੇ ਨਾਲ ਫ਼ਸਲਾਂ ਦਾ ਝਾੜ ਵੀ ਵਧਿਆ
ਗੁਰਦਾਸਪੁਰ (ਰਾਜਨ ਮਾਨ)। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਦਾ ਕਿਸਾਨ ਪਲਵਿੰਦਰ ਸਿੰਘ (Farmer Palwinder Singh) ਪਿਛਲੇ ਅੱਠ ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾ ਕੇ ਫ਼ਸਲਾਂ ਦੀ ਕਾਸ਼ਤ ਕਰਕੇ ‘ਵਾਤਾਰਰਨ...