ਰਿਕਾਰਡ ਛੋਟਾ ਹੋਵੇਗਾ ਪੰਜਾਬ ਦਾ ਮਾਨਸੂਨ ਸੈਸ਼ਨ, ਦੋ ਦਿਨਾਂ ’ਚ ਖ਼ਤਮ ਹੋ ਜਾਵੇਗੀ ਸਦਨ ਦੀ ਕਾਰਵਾਈ
ਪਹਿਲੀ ਬੈਠਕ ਵਿੱਚ ਸ਼ਰਧਾਂਜਲੀ ਅਤੇ ਅਗਲੀ ਬੈਠਕ ਵਿੱਚ ਹੀ ਹੋਵੇਗਾ ਕੰਮਕਾਜ | Monsoon Session
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 20 ਅਤੇ 21 ਅਕਤੂਬਰ ਨੂੰ ਰਿਕਾਰਡ ਛੋਟਾ ਮਾਨਸੂਨ ਸੈਸ਼ਨ ਸੱਦ ਲਿਆ ਗਿਆ ਹੈ, ਜਿਹੜਾ ਕਿ ਸਿਰਫ਼ 2 ਦਿਨਾਂ ਵਿੱਚ ਹੀ ਖ਼ਤਮ ਹੋ ਜਾਵੇਗਾ। ਪਹਿਲੀ ...
ਵਿਕਾਸ ਕਾਰਜਾਂ ‘ਚ ਹੋ ਰਹੀ ਦੇਰੀ ਨੇ ਇਲਾਕਾ ਵਾਸੀ ਕੀਤੇ ਪ੍ਰੇਸ਼ਾਨ, ਵਧਿਆ ਰੋਸ
ਲਹਿਰਾਗਾਗਾ (ਰਾਜ ਸਿੰਗਲਾ)। ਲਹਿਰਾਗਾਗਾ (Lehragaga News) ’ਚ ਵਾਰਡ ਨੰਬਰ 8 ਚੈਨਪੁਰ ਬਸਤੀ ਵਾਲਮੀਕਿ ਮੰਦਿਰ ਦੀ ਬੈਕ ਸਾਈਡ ਵਾਲੀ ਗਲੀ ’ਚ ਲੰਮੇ ਸਮੇਂ ਤੋਂ ਸੀਵਰੇਜ ਦੀ ਹੋਦੀ ਦੀ ਟੁੱਟ ਭੱਜ ਅਤੇ ਨਾਲੀਆਂ, ਗਲੀਆਂ ਦੇ ਮਾੜੇ ਹਾਲ ਨੂੰ ਵੇਖ ਮੁਹੱਲਾ ਵਾਸੀ ਕਾਫੀ ਸਮੇਂ ਤੋਂ ਪ੍ਰੇਸ਼ਾਨ ਹਨ ਸੀਵਰੇਜ ਦਾ ਮੇਨ ਹਾਲ ...
ਪੂਜਨੀਕ ਗੁਰੂ ਜੀ ਦੁਆਰਾ ਚਲਾਈ ਦੇਹਾਂਤ ਉਪਰੰਤ ‘ਸਰੀਰਦਾਨ’ ਦੀ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
ਸਾਲ 2023 ’ਚ ਹੁਣ ਤੱਕ ਨਵੀਆਂ ਮੈਡੀਕਲ ਖੋਜਾਂ ਲਈ ਬਲਾਕ ਮਲੋਟ ’ਚ ਹੋਏ 3 ਸਰੀਰਦਾਨ | Campaign
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 159 ਮਾਨਵਤਾ ਭਲਾਈ ਕਾਰਜਾਂ ਵਿੱਚੋਂ ‘ਸਰੀਰਦਾਨ’ ਵੀ ਇੱਕ ਅਜਿਹਾ ਮਾਨਵਤਾ ਭਲਾਈ ਦਾ ਕਾਰਜ (Campaign) ਹੈ ਜਿਸ ਵਿੱਚ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ...
ਪਿਛਲੇ ਸੈਸ਼ਨ ‘ਗੈਰ-ਕਾਨੂੰਨੀ’ ਸਨ ਤਾਂ ਹੁਣ ਬਿਨਾਂ ‘ਪ੍ਰੋਰੋਗੇਸ਼ਨ’ ਕਿਵੇਂ ਕਾਨੂੰਨੀ ਸੈਸ਼ਨ ਕਰ ਸਕਦੀ ਐ ‘ਆਪ ਸਰਕਾਰ’
ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਸੰਕਟ ਬਰਕਰਾਰ, ਬਜਟ ਸੈਸ਼ਨ ਦੀ ‘ਪ੍ਰੋਰੋਗੇਸ਼ਨ’ ’ਚ ਹੀ ਹੋਣ ਜਾ ਰਿਹੈ ਮਾਨਸੂਨ ਸੈਸ਼ਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸੱਦੇ ਜਾ ਰਹੇ ਮਾਨਸੂਨ ਸੈਸ਼ਨ ’ਤੇ ਇੱਕ ਵਾਰ ਫਿਰ ‘ਪ੍ਰੋਰੋਗੇਸ਼ਨ’ ਸੰਕਟ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕ...
ਭੱਠਲ ਕਾਲਜ : ਸੰਘਰਸ਼ ਦੀ ਸੁਲਗ ਰਹੀ ਚੰਗਿਆੜੀ, ਕਦੇ ਵੀ ਬਣ ਸਕਦੀ ਹੈ ਭਾਂਬੜ
ਮਾਮਲਾ ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ (Laheragaga News )
(ਨੈਨਸੀ ਇੰਸਾਂ) ਲਹਿਰਾਗਾਗਾ। ਬੀਤੇ ਦਿਨੀਂ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਮਾਲਵੇ ਦੀ ਅਹਿਮ ਸਿੱਖਿਆ ਸੰਸਥਾ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ ਨੂੰ 31 ਅਕਤੂਬਰ 2023...
ਪਿਛਲੇ 8 ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਕਿਸਾਨ ਪਲਵਿੰਦਰ ਸਿੰਘ ਸਹਾਰੀ ਬਣਿਆ ‘ਵਾਤਾਵਰਨ ਦਾ ਰਾਖਾ’
ਅੱਗ ਨਾ ਲਗਾਉਣ ਕਾਰਨ ਵਾਤਾਵਰਨ ਸ਼ੁੱਧ ਰਹਿਣ ਦੇ ਨਾਲ ਫ਼ਸਲਾਂ ਦਾ ਝਾੜ ਵੀ ਵਧਿਆ
ਗੁਰਦਾਸਪੁਰ (ਰਾਜਨ ਮਾਨ)। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਦਾ ਕਿਸਾਨ ਪਲਵਿੰਦਰ ਸਿੰਘ (Farmer Palwinder Singh) ਪਿਛਲੇ ਅੱਠ ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾ ਕੇ ਫ਼ਸਲਾਂ ਦੀ ਕਾਸ਼ਤ ਕਰਕੇ ‘ਵਾਤਾਰਰਨ...
ਝੋਨੇ ਦੇ ਸੀਜ਼ਨ ਦੌਰਾਨ ਵਾਤਾਵਰਨ ਦੂਸ਼ਿਤ ਹੋਣ ਕਾਰਨ ਮੌਸਮੀ ਬਿਮਾਰੀਆਂ ’ਚ ਹੋ ਸਕਦੈ ਵਾਧਾ
ਧੂੜ ਭਰੇ ਮਾਹੌਲ ’ਚ ਲੋਕ ਆਪਣੇ ਆਪ ਦਾ ਬਚਾਅ ਰੱਖਣ : ਡਾਕਟਰ
(ਨੈਨਸੀ ਇੰਸਾਂ) ਲਹਿਰਾਗਾਗਾ। ਮੰਡੀਆ ’ਚ ਝੋਨੇ ਦੀ ਫਸਲ ਆਉਣ ਨਾਲ ਵਾਤਾਵਰਨ ’ਚ ਧੂੜ ਕਾਰਨ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਝੋਨੇ ਦੇ ਸੀਜ਼ਨ ’ਚ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਬਦਲਦੇ ...
ਵਿਕਾਸ ਕੰਮਾਂ ਦੇ ਸਿਰ ’ਤੇ ਮੋਹਰੀ ਪਿੰਡਾਂ ਦੀ ਕਤਾਰ ’ਚ ਆਇਆ ਪਿੰਡ ਨੰਗਲਾ
ਪਿੰਡ ’ਚ ਵੱਡੇ ਪੱਧਰ ’ਤੇ ਚੱਲ ਰਹੇ ਨੇ ਵਿਕਾਸ ਕਾਰਜ | Village Nangla
ਗੋਬਿੰਦਗੜ੍ਹ ਜੇਜ਼ੀਆ (ਸਰਜੀਵਨ ਬਾਵਾ)। ਨੇੜਲੇ ਪਿੰਡ ਨੰਗਲਾ ਵਿਖੇ ਸਮੂਹ ਨਗਰ ਪੰਚਾਇਤ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਕਾਰਜ ਬਹੁਤ ਹੀ ਸੁੱਚਜੇ ਢੰਗ ਨਾਲ ਕੀਤੇ ਜਾ ਰਹੇ ਹਨ। ਪਿੰਡ ’ਚ ਸਾਫ-ਸਫਾਈ ਦਾ ਪੂਰਾ ਖਿਆਲ ਰੱਖਿਆ ਜਾ ਰਿਹ...
ਵਾਹ ! ਹੁਣ ਪਿਓ-ਧੀ ਦਾ ਚੱਲਦਾ ਐ ਰੋਅਬ, ਚਰਚਾ ਦਾ ਵਿਸ਼ਾ ਬਣੀ ਇਹ ਸ਼ਾਨਦਾਰ ਜੋੜੀ
Punjab Police: ਥਾਣੇਦਾਰ ਬਣੇ ਪਿਓ-ਧੀ ਦੋਵੇਂ ਜਦੋਂ ਇੱਕ-ਦੂਜੇ ਨੂੰ ਮਾਰਦੇ ਹਨ ਸੈਲਿਊਟ
ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਜ਼ਿਲ੍ਹਾ ਪਟਿਆਲਾ ਵਿਚ ਪੈਂਦੇ ਪਿੰਡ ਰੈਸਲ ਦੀ ਰਹਿਣ ਵਾਲੇ ਲਵਲੀਨ ਕੌਰ ਪੰਜਾਬ ਪੁਲਿਸ (Punjab Police) ਵਿਚ ਬਤੌਰ ਸਬ-ਇੰਸਪੈਕਟਰ ਭਰਤੀ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤ...
ਝੋਨੇ ਦੀ ਸਰਕਾਰੀ ਖਰੀਦ ਭਲਕ ਤੋਂ, ਮੰਡੀਆਂ ’ਚ ਪ੍ਰਬੰਧ ਅਧੂਰੇ
ਜਿਆਦਾਤਰ ਮੰਡੀਆਂ ਅਜੇ ਵੀ ਲੱਗੇ ਹੋਏ ਨੇ ਕੂੜੇ ਕਰਕਟ ਤੇ ਢੇਰ | Government
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਝੋਨੇ ਦੀ ਖਰੀਦ ਦਾ ਕੰਮ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਪਰ ਜ਼ਿਲ੍ਹੇ ਅੰਦਰ ਜਿਆਦਾਤਰ ਮੰਡੀਆਂ ਵਿੱਚ ਅਜੇ ਵੀ ਪ੍ਰਬੰਧ ਮੁਕੰਮਲ ਨਹੀਂ ਹਨ। ਮੰਡੀਆਂ ਅੰਦਰ ਸਾਫ਼ ਸਫ਼ਾਈ ਅਜੇ ਵੀ ਅਧੂਰੀ ...