ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਦੇ ‘ਲਾਡਲੇ’ ਦਾ ਭਾਰੀ ਰੋਹ
ਪਦਮਸ੍ਰੀ ਤੇ ਅਰਜਨ ਐਵਾਰਡੀ ਕੌਰ ਸਿੰਘ ਨੇ ਸਰਕਾਰ ਨੂੰ ਵਾਪਸ ਕੀਤੇ ਆਪਣੇ ਐਵਾਰਡ
3 ਵਾਰ ਏਸ਼ੀਆ ਚੈਂਪੀਅਨ, ਲਗਾਤਾਰ 7 ਸਾਲ ਨੈਸ਼ਨਲ ਚੈਂਪੀਅਨ ਰਹੇ ਨੇ ਕੌਰ ਸਿੰਘ
ਨਕਲੀ ਸ਼ਰਾਬ ਫੈਕਟਰੀ ਮਾਮਲੇ ‘ਚ ਮੁੜ ਘਿਰੀ ਮੋਤੀਆਂ ਵਾਲੀ ਸਰਕਾਰ
ਸਰਾਬ ਮਾਮਲੇ 'ਚ ਜ਼ਮਾਨਤ ਤੇ ਰਿਹਾ ਹੋਣ ਵਾਲਾ ਹੀ ਚਲਾ ਰਿਹਾ ਸੀ ਕਾਲਾ ਕਾਰੋਬਾਰ
ਅੱਜ ਤੋਂ ਸੈਲਾਨੀਆਂ ਲਈ ਮੁੜ ਖੁੱਲ੍ਹੇਗਾ ਛੱਤਬੀੜ ਚਿੜੀਆਘਰ
ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਨੂੰ ਪਹਿਲੀ ਵਾਰੀ ਵੇਖਣ ਦਾ ਮਿਲੇਗਾ ਮੌਕਾ
ਬਠਿੰਡਾ ਜੰਕਸ਼ਨ ‘ਤੇ ਫਿਰ ਸੁਣਨ ਲੱਗੀਆਂ ਮੁਸਾਫਿਰ ਰੇਲਾਂ ਦੀਆਂ ਕੂਕਾਂ
ਅੱਜ ਪਹਿਲੇ ਦਿਨ ਵੱਖ-ਵੱਖ ਸ਼ਹਿਰਾਂ ਨੂੰ ਰਵਾਨਾ ਹੋਈਆਂ 8 ਗੱਡੀਆਂ
ਪੰਜਾਬੀ ਯੂਨੀਵਰਸਿਟੀ ਪ੍ਰਤੀ ਅਮਰਿੰਦਰ ਸਰਕਾਰ ਦੇ ਵਾਅਦੇ ਵਫ਼ਾ ਨਾ ਹੋਏ
ਖੇਡ ਯੂਨੀਵਰਸਿਟੀ 'ਤੇ ਖਰਚੇ ਜਾ ਰਹੇ ਨੇ ਕਰੋੜਾਂ, ਪੰਜਾਬੀ ਯੂਨੀਵਰਸਿਟੀ ਦੀ ਨਹੀਂ ਲਈ ਸਾਰ
ਸਥਾਨਕ ਸਰਕਾਰਾਂ ਵਿਭਾਗ ਹੋਈ ਲਾਪਰਵਾਹ, ਨਹੀਂ ਕਰ ਸਕਿਆ ਹੁਣ ਤੱਕ ਵਾਰਡਬੰਦੀ, ਲਟਕ ਰਹੀਆਂ ਹਨ ਸ਼ਹਿਰੀ ਚੋਣਾਂ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸੀ ਅਕਤੂਬਰ 'ਚ ਚੋਣਾ ਕਰਵਾਉਣ ਦਾ ਐਲਾਨ, ਹੁਣ ਤੱਕ ਨਹੀਂ ਹੋਈ ਵਾਰਡਬੰਦੀ ਮੁਕੰਮਲ