ਫਰੰਟ ‘ਤੇ ਆ ਕੇ ਲੜ ਰਹੇ ਰੂਰਲ ਫਾਰਮਾਸਿਸਟ ਅਫ਼ਸਰ, ਫਿਰ ਵੀ ਤਨਖਾਹਾਂ ਹੋਰਾਂ ਨਾਲੋਂ ਘੱਟ
ਕੱਚੇ ਰੂਰਲ ਫਾਰਮਾਸਿਸਟਾਂ ਨੇ ਪੱਕੇ ਹੋਣ ਉਠਾਈ ਮੰਗ
ਫਿਰੋਜ਼ਪੁਰ, (ਸਤਪਾਲ ਥਿੰਦ) ਵਿਸ਼ਵ ਪੱਧਰ 'ਤੇ ਫੈਲੀ ਕੋਰੋਨਾ ਵਰਗੀ ਮਹਾਂਮਾਰੀ ਖਿਲਾਫ਼ ਜਿੱਥੇ ਵਿਸ਼ਵ ਪੱਧਰ 'ਤੇ ਸਰਕਾਰਾਂ ਲੜ ਰਹੀਆਂ ਹਨ ਉੱਥੇ ਹੀ ਪੰਜਾਬ ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅੰਡਰ ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਕੰਮ ਕਰ ਰਹੇ ਰੂਰਲ ਫਾਰਮਾਸਿਸਟ ਵ...
ਸਿੱਖਿਆ ਵਿਭਾਗ ਦੇ ਤਬਾਦਲੇ ਅੱਗੇ ਕੋਰੋਨਾ ਵੀ ਫੇਲ੍ਹ, ਸਾਰੇ ਕੰਮ-ਕਾਜ ਬੰਦ ਪਰ ਤਬਾਦਲੇ ਜਾਰੀ
ਕਰਫਿਊ ਦੌਰਾਨ ਹੀ ਸਿੱਖਿਆ ਵਿਭਾਗ ਨੇ ਕਰ ਦਿੱਤੇ ਥੋਕ 'ਚ ਤਬਾਦਲੇ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਕੋਰੋਨਾ ਵਾਇਰਸ ਦੇ ਅੱਗੇ ਹਰ ਕੁਝ ਫੇਲ੍ਹ ਹੁੰਦੇ ਹੋਏ ਪੰਜਾਬ ਵਿੱਚ ਪਿਛਲੇ 25 ਦਿਨ ਤੋਂ ਲਗਾਤਾਰ ਕਰਫਿਊ ਜਾਰੀ ਹੈ ਅਤੇ ਸਾਰੇ ਕਾਰੋਬਾਰ ਤੱਕ ਠੱਪ ਹੋਏ ਪਏ ਹਨ ਪਰ ਇਸ ਦੌਰਾਨ ਜੇਕਰ ਕੁਝ ਜਾਰੀ ਹੈ ਤਾਂ ਉਹ ਸਿੱਖਿਆ ...
ਕੋਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਸਿਹਤ ਵਿਭਾਗ ਬੇਹੱਦ ਕਮਜ਼ੋਰ
ਹਾਲੇ ਤੱਕ ਸਿਹਤ ਵਿਭਾਗ ਕੋਲ ਨਹੀਂ 'ਪੱਕੇ ਡਰਾਇਵਰ'
ਪਿਛਲੇ ਲੰਮੇ ਸਮੇਂ ਤੋਂ 200 ਡਰਾਇਵਰ ਭਰਤੀ ਸਿਰੇ ਨਹੀਂ ਚੜ੍ਹੀ
ਸੰਗਰੂਰ, (ਗੁਰਪ੍ਰੀਤ ਸਿੰਘ) ਇੱਕ ਪਾਸੇ ਪੂਰੇ ਵਿਸ਼ਵ ਸਮੇਤ ਸਾਰਾ ਪੰਜਾਬ ਕੋਰੋਨਾ ਵਾਇਰਸ ਦੇ ਕਾਬੂ ਹੇਠ ਆ ਚੁੱਕਿਆ ਹੈ ਪਰ ਜੇਕਰ ਕੋਰੋਨਾ ਵਾਇਰਸ ਦੇ ਟਾਕਰੇ ਲਈ ਸਿਹਤ ਵਿਭਾਗ ਬੇਹੱਦ ਕਮਜ਼ੋਰ ਹ...
ਏਐਸਆਈ ਹਰਜੀਤ ਸਿੰਘ ਸ਼ੇਰ ਬਹਾਦਰ ਨਿੱਕਲਿਆ, ਉਸਦੇ ਹੌਸਲੇ ਨੂੰ ਸਲਾਮ ਬਣਦਾ
ਅਮਰਿੰਦਰ ਸਿੰਘ ਨੇ ਫੋਨ 'ਤੇ ਕੀਤੀ ਗੱਲਬਾਤ, ਕੈਪਟਨ ਨੂੰ ਪੂਰੇ ਹੌਸਲੇ 'ਚ ਦਿੱਤੇ ਜਵਾਬ
ਕਰਫਿਊ ਦਾ ਸੁਖ਼ਦ ਪਹਿਲੂ : ‘ਕੋਵਿਡ-19’ ਦੀ ਲੜੀ ਬੇਸ਼ੱਕ ਨਹੀਂ ਟੁੱਟੀ ਪਰ ‘ਡਰੱਗਜ਼’ ‘ਤੇ ਕਸਿਆ ਸ਼ਿਕੰਜਾ
ਪਿੰਡ-ਪਿੰਡ ਠੀਕਰੀ ਪਹਿਰੇ, ਨਸ਼ੇੜੀ ਤੇ ਸਮੱਗਲਰ ਮਾਰਨ ਲੱਗੇ ਧਾਹਾਂ
ਨਸ਼ਾ ਛੁਡਾਊ ਕੇਂਦਰਾਂ 'ਚ ਵਧਣ ਲੱਗੀ ਮਰੀਜ਼ਾਂ ਦੀ ਗਿਣਤੀ
ਸੰਗਰੂਰ, (ਗੁਰਪ੍ਰੀਤ ਸਿੰਘ) ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਭਾਵੇਂ ਦੇਸ਼ ਦੀ ਆਰਥਿਕਤਾ ਤੇ ਲੋਕਾਂ ਦੀ ਵਿੱਤੀ ਹਾਲਤ 'ਤੇ ਵੱਡੀ ਸੱਟ ਲੱਗੀ ਹੈ ਪਰ ਇਸ ਕਸ...
ਮਨੁੱਖ ਘਰਾਂ ‘ਚ ਕੈਦ, ਪੰਜਾਬ ਦੀ ਆਬੋ ਹਵਾ ਬਣੀ ਅੰਮ੍ਰਿਤ
ਫੈਕਟਰੀਆਂ ਅਤੇ ਉਦਯੋਗਾਂ ਵਾਲੇ ਸ਼ਹਿਰ ਹੋਏ ਪ੍ਰਦੂਸ਼ਨ ਮੁਕਤ, ਏਅਰ ਕੁਆਲਟੀ ਇਨਡੈਕਸ ਟਾਪ ਕੁਆਲਟੀ 'ਤੇ ਪੁੱਜਿਆ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰ ਖੜਕਣ ਲੱਗੀਆਂ ਫੋਨ ਦੀਆਂ ਘੰਟੀਆਂ
ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਕੇ ਸਿੱਖਿਆ ਸਕੱਤਰ ਨੇ ਅਧਿਆਪਕ ਅਤੇ ਵਿਦਿਆਰਥੀ ਕੰਮ ਲਾਏ
ਤਾਜ਼ੇ ਖਾਣੇ ਨਾਲ ਭੁੱਖਿਆਂ ਦੀ ਭੁੱਖ ਮਿਟਾਉਣ ‘ਚ ਨਿਰਸਵਾਰਥ ਭਾਵਨਾ ਨਾਲ ਜੁਟੇ ‘ਇੰਸਾਂ’
ਰੋਜ਼ਾਨਾ ਤਕਰੀਬਨ 140 ਲੋਕਾਂ ਦੀ ਕੀਤੀ ਜਾ ਰਹੀ ਹੈ ਮੱਦਦ: ਜਿੰਮੇਵਾਰ
ਬਰਨਾਲਾ, (ਜਸਵੀਰ ਸਿੰਘ) ਸਰਵ ਧਰਮ ਸੰਗਮ ਦਾ ਸ਼ੁਮੇਲ ਤੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦਾਂ ਲਈ ਫ਼ਰਿਸਤੇ ਸਾਬਤ ਹੋ ਰਹੇ ਹਨ। ਇਸੇ ਲੜੀ ਤਹ...
ਕੋਰੋਨਾ ਵਾਇਰਸ ਕਾਰਨ ਗਲੀ ਮੁਹੱਲਿਆਂ ‘ਚ ਮੁੜ ਪਰਤੀ ਰੌਣਕ, ਭਾਈਚਾਰਕ ਸਾਂਝ ਵਧੀ
ਖਾਲੀ ਪਲਾਟ ਤੇ ਘਰਾਂ ਦੀ ਛੱਤਾਂ ਬਣੀਆਂ 'ਖੇਡ ਦਾ ਮੈਦਾਨ'
ਨਾਭਾ, (ਤਰੁਣ ਕੁਮਾਰ ਸ਼ਰਮਾ)। ਕਹਿੰਦੇ ਹਨ ਕਿ ਬੰਦ ਪਈ ਘੜੀ ਵੀ ਦਿਨ ਵਿੱਚ ਇੱਕ ਵਾਰ ਸਹੀ ਸਮਾਂ ਦਿਖਾ ਦਿੰਦੀ ਹੈ। ਠੀਕ ਇਸੇ ਪ੍ਰਕਾਰ ਜਿੱਥੇ ਮੌਜੂਦਾ ਸਮੇਂ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰਕੇ ਠੱਪ ਜਿਹਾ ਕਰ ਦਿੱਤਾ ...
ਪੰਜਾਬ ਦੇ ਲੋਕ ਇਸ ਵਾਰ ਅਕਾਲੀ-ਭਾਜਪਾ ਤੇ ਕਾਂਗਰਸੀਆਂ ਨੂੰ ਸਬਕ ਸਿਖਾਉਣਗੇ : ਭਗਵੰਤ ਮਾਨ
'ਆਪ' ਪੰਜਾਬ ਵਿੱਚ ਪੂਰੀ ਤਰ੍ਹਾਂ ਇਕਜੁੱਟ, ਸੰਕਟ 'ਚ ਪਾਰਟੀ ਛੱਡਣ ਵਾਲਿਆਂ ਨੂੰ ਨਹੀਂ ਬੁਲਾਵਾਂਗੇ'
ਮੈਂਬਰ ਪਾਰਲੀਮੈਂਟ ਨੇ ਕੀਤੀਆਂ ਚਲੰਤ ਮਾਮਲਿਆਂ 'ਤੇ ਗੱਲਾਂ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਤੇ ਪਾਰਟੀ ਦੇ ਸੂਬਾ ਕਨਵੀਨਰ ਭ...