ਕੋਰੋਨਾ ਨੇ ਵਧਾ ਦਿਤਾ ਘੜਿਆ ਤੇ ਸੁਰਾਹੀ ਦਾ ਮਹੱਤਵ
ਕੋਰੋਨਾ ਦੇ ਕਹਿਰ 'ਚ ਲੋਕਾਂ ਨੂੰ ਆਈ ਘੜੇ ਦੀ ਯਾਦ
ਸਰਸਾ / (ਰਵਿੰਦਰ ਰਿਆਜ਼, ਸੱਚ ਕਹੂੰ ਨਿਊਜ਼) ਕੋਰੋਨਾ ਗਲੋਬਲ ਮਹਾਂਮਾਰੀ ਨੇ ਪੂਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਵਿੱਚ ਡਰ ਪਾਇਆ ਹੋਇਆ ਹੈ। ਇਹ ਬਿਮਾਰੀ ਸਾਡੇ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਕਾਬੂ ਕਰ ਲਿਆ ਹੈ ਅਤੇ ਹੁਣ ਤੱਕ ਇਸ ਦੇ ਲੱਛਣ 78 ਹਜ਼ਾਰ ਤੋਂ ਵੱਧ ਲੋ...
ਕਰਨ ਅਵਤਾਰ ਦੀ ਆਬਕਾਰੀ ਨੀਤੀ ਨੂੰ ਅਮਰਿੰਦਰ ਸਿੰਘ ਦੀ ਹਰੀ ਝੰਡੀ
ਇਹ ਪੰਜਾਬ ਦੇ ਉਨ੍ਹਾਂ ਮੰਤਰੀਆਂ ਲਈ ਵੱਡਾ ਝਟਕਾ ਹੈ, ਜਿਹੜੇ ਪਿਛਲੇ ਇੱਕ ਹਫ਼ਤੇ ਤੋਂ ਇਸੇ ਨੀਤੀ 'ਤੇ ਸੁਆਲ ਖੜੇ ਕਰਦੇ ਹੋਏ ਕੈਬਨਿਟ ਮੀਟਿੰਗ ਵਿੱਚ ਪਾਸ ਕਰਨ ਲਈ ਤਿਆਰ ਨਹੀਂ ਸਨ
ਵਿੱਤ ਮੰਤਰੀ ਦੇ ਐਲਾਨ ਨਾਲ ਜ਼ਿਲ੍ਹਾ ਸੰਗਰੂਰ ਦੇ ਲਘੂ ਉਦਯੋਗਾਂ ‘ਚ ਜਗੀ ਆਸ ਦੀ ਕਿਰਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਹੱਲਾਸ਼ੇਰੀ ਦੇਣ ਲਈ ਐਲਾਨ ਕੀਤਾ ਕਿ ਇਨ੍ਹਾਂ ਉਦਯੋਗਾਂ ਲਈ 3 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਜਾਵੇਗਾ ।
ਪੰਜਾਬੀਆਂ ਦੇ ਤਾਂ ਵਿਹੜੇ ਹੀ ਸੁੰਨੇ ਕਰ ਗਏ ਰਾਮੂ ਤੇ ਸ਼ਾਮੂ ਹੋਰੀਂ
ਧੜਾ-ਧੜ ਪੰਜਾਬ ਨੂੰ ਛੱਡ ਰਹੇ ਨੇ ਪ੍ਰਵਾਸੀ ਮਜ਼ਦੂਰ
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਹਰ ਕੰਮ ਵਿੱਚ ਹਿੱਸੇਦਾਰ ਬਣੇ ਪ੍ਰਵਾਸੀ ਮਜ਼ਦੂਰ ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਵਿੱਚੋਂ ਧੜਾ ਧੜ ਪਲਾਇਨ ਕਰ ਰਹੇ ਹਨ ਪ੍ਰਵਾਸੀਆਂ ਦੇ ਸੂਬਾ ਛੱਡਣ ਦੇ ਪੰਜਾਬ ਨੂੰ ਨਤੀਜੇ ਛੇਤੀ ਹੀ ਵੇਖਣ...
ਨੀਤੀਆਂ ਦੇ ਘਾਲ਼ੇ-ਮਾਲ਼ੇ ‘ਚ ਕੇਂਦਰ ਦੀਆਂ ਬੋਰੀਆਂ ‘ਚੋਂ ਨਹੀਂ ਨਿੱਕਲੀ ਅਤਿ ਗਰੀਬਾਂ ਦੇ ਹਿੱਸੇ ਦੀ ਕਣਕ
ਨੀਤੀਆਂ ਦੇ ਘਾਲ਼ੇ-ਮਾਲ਼ੇ 'ਚ ਕੇਂਦਰ ਦੀਆਂ ਬੋਰੀਆਂ 'ਚੋਂ ਨਹੀਂ ਨਿੱਕਲੀ ਅਤਿ ਗਰੀਬਾਂ ਦੇ ਹਿੱਸੇ ਦੀ ਕਣਕ
ਫਾਜ਼ਿਲਕਾ/ਜਲਾਲਾਬਾਦ (ਰਜਨੀਸ਼ ਰਵੀ) ਕੌਮਾਂਤਰੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਤਿੰਨ ਮਹੀਨੇ ਦਾ ਮੁਫ਼ਤ ਦਿੱਤੇ ਜਾ ਰਹੇ ਰਾਸ਼ਨ ਵਿੱਚ ਅਤਿ ਗ਼ਰੀਬ ਵਰਗ ਦੇ ਕਾਰਡ ਧਾਰਕਾਂ ਨੂੰ ਵੱਡਾ ਝਟਕਾ...
ਸ਼ਹਿਰ ਅਤੇ ਪਿੰਡਾਂ ‘ਚ ਹਰ ਘਰ ‘ਚ ਸਬਜ਼ੀ ਦੀ ਵੇਲ ਲਾਉਣ ਦੀ ਮੁਹਿੰਮ ਸ਼ੁਰੂ
ਸ਼ਹਿਰ ਅਤੇ ਪਿੰਡਾਂ 'ਚ ਹਰ ਘਰ 'ਚ ਸਬਜ਼ੀ ਦੀ ਵੇਲ ਲਾਉਣ ਦੀ ਮੁਹਿੰਮ ਸ਼ੁਰੂ
ਡੱਬਵਾਲੀ (ਰਾਜਮੀਤ ਇੰਸਾਂ)। ਲੋਕ ਡਾਉਨ ਦੌਰਾਨ ਸਬਜ਼ੀ ਮੰਡੀ ਵਿੱਚ ਭੀੜ ਵੱਧ ਹੋ ਰਹੀ ਹੈ ਅਤੇ ਹਰ ਵਰਗ ਦੇ ਲੋਕ ਇਸ ਤੋਂ ਪ੍ਰੇਸ਼ਾਨ ਹੋ ਰਹੇ ਹਨ। ਭੀੜ ਨੂੰ ਵੇਖਦੇ ਹੋਏ, ਕੁਝ ਦਿਨ ਪਹਿਲਾਂ ਸਿਹਤਮੰਦ ਵਿਭਾਗ ਦੀ ਟੀਮ ਨੇ ਫਲ ਸਬਜ਼ੀਆਂ ਵਿਕਰੇ...
ਬਠਿੰਡਾ ‘ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ 1000 ਰਾਸ਼ਨ ਕਿੱਟਾਂ
ਖਜਾਨਾ ਮੰਤਰੀ ਮਨਪ੍ਰੀਤ ਸਿੰਘ ਦੀ ਅਪੀਲ 'ਤੇ ਸਾਧ-ਸੰਗਤ ਨੇ ਵੰਡਿਆ ਰਾਸ਼ਨ
ਬਠਿੰਡਾ, (ਸੱਚ ਕਹੂੰ ਨਿਊਜ਼) ਕਰੋਨਾ ਕੋਵਿਡ-19 ਮਹਾਂਮਾਰੀ ਦੌਰਾਨ ਵਿਸ਼ਵ ਪੱਧਰ 'ਤੇ ਸਰਕਾਰਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਉਨ੍ਹਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿ...
ਹੋਮ ਡਿਲੀਵਰੀ ਨੂੰ ਛੱਡੋ ਟੈਕਸ ਦੀ ਕਰੋ ਗੱਲ, ਅਧਿਕਾਰੀਆਂ ਨਹੀਂ ਸੁਣੀ ਤਾਂ ਮਨਪ੍ਰੀਤ ਬਾਦਲ ਨੇ ਕੀਤਾ ਮੀਟਿੰਗ ਦਾ ਬਾਈਕਾਟ
ਸ਼ਰਾਬ ਦੀ 'ਹੋਮ ਡਿਲੀਵਰੀ' ਕਰਨ ਅਤੇ ਕੋਰੋਨਾ ਟੈਕਸ ਨਾ ਲਾਉਣ ਤੋਂ ਖਫ਼ਾ ਹੋਏ ਮੰਤਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਸ਼ਰਾਬ ਦੀ 'ਹੋਮ ਡਿਲੀਵਰੀ' ਕਰਨ ਅਤੇ ਸ਼ਰਾਬ 'ਤੇ ਕੋਰੋਨਾ ਟੈਕਸ ਨਾ ਲਗਾਉਣ ਕਾਰਨ ਹੁਣ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਮੰਤਰੀ ਹੀ ਕਾਫ਼ੀ ਜ਼ਿਆਦਾ ਖਫ਼ਾ ਹੋ ਗਏ ਹਨ। ਜਿਸ ਕਾਰਨ ਸ਼ਨਿੱਚਰਵਾਰ ਨੂੰ ਕੈਬਨਿ...
ਥੈਲੇਸੀਮੀਆ ਦਿਵਸ ‘ਤੇ ਟ੍ਰਿਊ ਬਲੱਡ ਪੰਪਾਂ ਨੇ ਭਰੇ ਹਸਪਤਾਲਾਂ ਦੇ ਬਲੱਡ ਬੈਂਕ
ਸਮਰੱਥਾ ਨਾ ਹੋਣ ਕਰਕੇ ਹਸਪਤਾਲਾਂ ਨੇ ਡੇਰਾ ਸ਼ਰਧਾਲੂਆਂ ਨੂੰ ਹੱਥ ਜੋੜ ਕੇ ਮੋੜਿਆ ਲ 3 ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਕੀਤਾ 241 ਯੂਨਿਟ ਖੂਨਦਾਨ
ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ) ਥੈਲੇਸੀਮੀਆ ਦਿਵਸ 'ਤੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਲਾਕਡਾਊ...
ਪੰਜਾਬ ‘ਚ ਇੱਕ ਹਜ਼ਾਰ ਤੋਂ ਵੱਧ ਥੈਲੇਸੀਮੀਆ ਬੱਚਿਆਂ ਦੇ ਜੀਵਨ ਦੀ ਤੰਦ ਬਲੱਡ ਨਾਲ ਜੁੜੀ
ਰਜਿੰਦਰਾ ਹਸਪਤਾਲ ਵਿਖੇ ਹੀ 240 ਥੈਲੇਸੀਮੀਆ ਬੱਚਿਆਂ ਨੂੰ ਦਿੱਤਾ ਜਾ ਰਿਹੈ ਖੂਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਅੰਦਰ ਇੱਕ ਹਜ਼ਾਰ ਤੋਂ ਵੱਧ ਬੱਚੇ ਥੈਲਾਸੀਮੀਆ ਦੀ ਬਿਮਾਰੀ ਨਾਲ ਪੀੜਤ ਹਨ। ਇਨ੍ਹਾਂ ਬੱਚਿਆਂ ਦੀ ਜਿੰਦਗੀ ਦੀ ਤੰਦ ਬਲੱਡ ਨਾਲ ਹੀ ਜੁੜੀ ਹੋਈ ਹੈ। ਸਰਕਾਰੀ ਰਜਿੰਦਰਾ ਹਸਪਤਾਲ ਨਾਲ ਹੀ 240 ਥੈ...