Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG
ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਪਣੇ ਖੇਤਾਂ ਦੀ ਸੰਭਾਲ ਤੇ ਨਿਗਰਾਨੀ ਖੁਦ ਕਰਦੇ ਸਨ। (Saint Dr MSG)
ਇੱਕ ਵਾਰ ਆਪ ਜੀ ਦੇ ਖੇਤ 'ਚ ਛੋਲਿਆਂ...
Naamcharcha: ਸਾਧ-ਸੰਗਤ ਨੇ ਬਲਾਕ ਪੱਧਰੀ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ
(ਸੁਖਨਾਮ) ਬਠਿੰਡਾ। ਐੱਮ.ਐੱਸ.ਜੀ. ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਡੱਬਵਾਲੀ ਰੋਡ ਵਿਖੇ ਬਠਿੰਡਾ ਦੀ ਬਲਾਕ ਪੱਧਰੀ ਨਾਮ ਚਰਚਾ ਬੜੇ ਹੀ ਧੂਮ ਧਾਮ ਨਾਲ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਪਹੁੰਚੀ। ਸਾਧਸੰਗਤ ਨੇ ਕਵੀਰਾਜਾਂ ਵੱਲੋਂ ਕੀਤੀ ਸ਼ਬਦ ਬਾਣੀ ਨੂੰ ਸ਼ਰਧਾਪੂਰਵਕ ਸਰਵਣ ਕੀਤਾ ਅਤੇ ਡੇਰਾ ਸੱਚਾ ...
Saint Dr MSG : ਇਹ ਪਵਿੱਤਰ ਬਚਨ ਪੜ੍ਹ ਲਏ ਤਾਂ ਖੁਸ਼ੀਆਂ ਨਾਲ ਹੋ ਜਾਵੋਗੇ ਮਾਲਾਮਾਲ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਜੇਕਰ ਜੀਵ ਮਾਲਕ ਦੇ ਨਾਮ ਦਾ ਜਾਪ ਲਗਾਤਾਰ ਕਰਦਾ ਹੈ, ਸਿਮਰਨ ਕਰਦਾ ਹੈ ਤਾਂ ਉਸ ਨੂੰ ਇੱਥੇ-ਉੱਥੇ ਦੋਵਾਂ ਜਹਾਨਾਂ 'ਚ ਕੋਈ ਤਕਲੀਫ਼ ਨਹੀਂ ਰਹਿੰਦੀ ਕਾਲ-ਮਹਾਂਕਾਲ ਉਸ ਦਾ...
Body Donation: ਰੇਣੂ ਗਲਹੋਤਰਾ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬਲਾਕ ਦੋਰਾਹਾ ਦੇ ਬਣੇ ਦੂਸਰੇ ਸਰੀਰਦਾਨੀ | Body Donation
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। Body Donation: ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਰੇਣੂ ਗਲਹੋਤਰਾ ਇੰਸਾਂ ਮਰਨ ਉਪਰੰਤ ਵੀ ਆਪਣੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਮਾਨਵਤਾ ਲ...
Dana Cyclone: ਵਾਹ! ਹੌਸਲਾ ਤੇ ਹਿੰਮਤ, ਆਸ਼ਾ ਵਰਕਰ ਨੇ ਇਸ ਤਰ੍ਹਾਂ ਬਚਾਈ ਚੱਕਰਵਾਤ ’ਚ ਫਸੀਆਂ ਬਜ਼ੁਰਗ ਔਰਤਾਂ ਦੀ ਜਾਨ
Dana Cyclone: ਕੇਂਦਰਪਾੜਾ (ਏਜੰਸੀ)। ਭਿਆਨਕ ਚੱਕਰਵਾਤੀ ਤੂਫਾਨ ਦਾਨਾ ਦੇ ਆਉਣ ਤੋਂ ਪਹਿਲਾਂ ਚਿੱਕੜ ਭਰੀਆਂ ਸੜਕਾਂ ’ਤੇ ਬਜ਼ੁਰਗਾਂ ਨੂੰ ਕੱਢਣ ਲਈ ਆਸ਼ਾ ਵਰਕਰ ਸਿਬਾਨੀ ਮੰਡਲ ਦੇ ਨਿਸਵਾਰਥ ਯਤਨਾਂ ਦੀ ਲੋਕ ਸ਼ਲਾਘਾ ਕਰ ਰਹੇ ਹਨ। ਉਲਟ ਸਥਿਤੀਆਂ ’ਚ ਲੋਕਾਂ ਨੂੰ ਬਚਾਉਣ ਵਾਲੀ ਸਿਬਾਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤ...
Body Donation: ਅਸਪਾਲ ਖੁਰਦ ਦੇ 12ਵੇਂ ਸਰੀਰਦਾਨੀ ਬਣੇ ਮਾਸਟਰ ਨਿਰੰਜਣ ਸਿੰਘ ਇੰਸਾਂ
ਦੁਨੀਆ ਤੋਂ ਰੁਖਸਤ ਹੋਣ ਵੇਲੇ ਵੀ ਨਿਭਾਇਆ ਸਮਾਜਿਕ ਫਰਜ਼ | Body Donation
ਮੈਡੀਕਲ ਖੋਜ ਕਾਰਜਾਂ ਲਈ ਮ੍ਰਿਤਕ ਦੇਹ ਕੀਤੀ ਗਈ ਦਾਨ
ਧਨੌਲਾ (ਲਾਲੀ ਧਨੌਲਾ)। Body Donation: ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਮਾਨਵਤਾ ਭ...
ਪਿੰਡ ਖੈਰਾ ਨੂੰ ਪਈ ਦਇਆ-ਮਿਹਰ ਦੀ ਖੈਰ
ਚਾਨਣ ਮੁਨਾਰੇ : ਡੇਰਾ ਸੱਚਾ ਸੌਦਾ ਹਰੀਪੁਰਾ ਧਾਮ, ਪਿੰਡ ਖੈਰਾ ਖੁਰਦ, ਜ਼ਿਲ੍ਹਾ ਮਾਨਸਾ (ਪੰਜਾਬ)
ਇਹ ਦਰਬਾਰ ਸਰਸਾ ਤੋਂ 35 ਕਿਲੋਮੀਟਰ ਦੂਰ ਸਰਸਾ-ਫਤਿਆਬਾਦ ਸੜਕ ’ਤੇ ਡਿੰਗ ਮੋੜ ਤੋਂ ਸਰਦੂਲਗੜ੍ਹ ਲਿੰਕ ਰੋਡ ’ਤੇ ਸਥਿਤ ਹੈ ਪਿੰਡ ਖੈਰਾ ਖੁਰਦ ਦੇ ਸ਼ਰਧਾਲੂ ਦੱਲੂ ਰਾਮ, ਡਾ. ਸੰਪਤ ਰਾਮ ਅਤੇ ਮਾਤਾ ਮੂਲੀ ਦੇਵੀ (ਸਰਪ...
ਸੇਵਾਦਾਰਾਂ ਨੇ ਬਰਮਿੰਘਮ ’ਚ ਚਲਾਇਆ ਸਫਾਈ ਅਭਿਆਨ
ਬਰਮਿੰਘਮ (ਇੰਗਲੈਂਡ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਡੇਰਾ ਸੱਚਾ ਸੌਦਾ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ਼ ‘ਹੋ ਪ੍ਰਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਤਹਿਤ ਸਫਾਈ ਅਭਿਆਨ ਚਲਾਇਆ ਗਿਆ। ਬਰਮਿੰੰਘਮ ’...
Source of inspiration: ‘ਇਹ ਤਾਂ ਦੇਣ ਵਾਲਾ ਫ਼ਕੀਰ ਹੈ, ਲੈਣ ਵਾਲਾ ਨਹੀਂ’ : Shah Mastana ji
ਸੰਨ 1958, ਦਿੱਲੀ
ਇੱਕ ਵਾਰ ਜੀਵੋ-ਉੱਧਾਰ ਯਾਤਰਾ ਦੌਰਾਨ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana ji) ਦਿੱਲੀ ਪਧਾਰੇ ਹੋਏ ਸਨ। ਬੇਪਰਵਾਹ ਜੀ ਨੇ ਕੱਪੜੇ ਖਰੀਦਦਾਰੀ ਕਰਨ ਦੀ ਇੱਛਾ ਪ੍ਰਗਟ ਕੀਤੀ। ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਬੇਪਰਵਾਹ ਸਾਈਂ ਜੀ ਦਿੱਲੀ ਦੇ ਚਾਂਦਨੀ ਚੌਂਕ ਬਾਜ਼ਾਰ ’ਚ ਇੱਕ ਦੁਕਾ...
Lambi News: ਜਿਨ੍ਹਾਂ ਦਾ ਮਹਿੰਗੀਆਂ ਚੀਜ਼ਾਂ ਨੂੰ ਦੇਖ ਕੇ ਵੀ ਇਮਾਨ ਨਹੀਂ ਡੋਲਦਾ, ਹੁੰਦੀ ਐ ਜ਼ਮਾਨੇ ’ਚ ਚਰਚਾ
Lambi News: ਮੋਬਾਇਲ ਪ੍ਰਾਪਤ ਕਰਕੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂ ਦਾ ਕੀਤਾ ਧੰਨਵਾਦ
Lambi News: ਲੰਬੀ/ਕਬਰਵਾਲਾ (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਿਦਆਂ ਡੇਰਾ ਸ਼ਰਧਾਲੂ ਸਤਮੀਤਲਾਲ ਸਿੰ...