ਚਮੜੀ ਦੀ ਐਲਰਜ਼ੀ ਦਾ ਪੱਕਾ ਇਲਾਜ ਕੇਵਲ ਆਯੁਰਵੇਦ ਨਾਲ ਹੀ ਸੰਭਵ
ਆਯੁਰਵੇਦ ਹੀ ਇੱਕ ਅਜਿਹੀ ਪੈਥੀ ਹੈ , ਜਿਸ ਵਿਚ ਚਮੜੀ ਦੇ ਸਾਰੇ ਰੋਗਾਂ ਦਾ ਜੜ੍ਹ ਤੋਂ ਇਲਾਜ ਸੰਭਵ ਹੈ ਚਮੜੀ ਦੇ ਰੋਗ ਜਿਵੇਂ ਕਿ ਸੋਰਾਇਸਿਸ, ਐਗਜ਼ੀਮਾ, ਫੰਗਲ ਅਤੇ ਛਪਾਕੀ ਰੋਗਾਂ ‘ਚ ਅੰਗਰੇਜੀ ਇਲਾਜ ਤਹਿਤ ਸਟੀਰਾਇਡ ਦੀ ਗੋਲੀ ਨਾਲ ਰੋਗ ਨੂੰ ਕੁਝ ਸਮੇਂ ਵਾਸਤੇ ਦਬਾ ਦਿੱਤਾ ਜਾਂਦਾ ਹੈ ਸਟੀਰਾਇਡ ਦੀ ਗੋਲੀ ਨਾਲ ਰੋਗ ਵਾਪਸ ਤਾਂ ਆਉਂਦਾ ਹੀ ਹੈ, ਨਾਲ ਹੀ ਲੰਬੇ ਸਮੇਂ ਤੱਕ ਲੈਣ ਨਾਲ ਸ਼ੂਗਰ, ਬੀਪੀ ਅਤੇ ਮੋਟਾਪੇ ਵਰਗੇ ਰੋਗ ਵੀ ਲੱਗ ਜਾਂਦੇ ਹਨ। ਆਰੋਗਿਅਮ ਦੇ ਡਾਕਟਰ ਚਮੜੀ ਦੀ ਐਲਰਜੀ ‘ਤੇ ਲਗਾਤਾਰ ਰਿਸਰਚ ਕਰਦੇ ਹਨ, ਜਿਸ ਕਰਕੇ ਇਨ੍ਹਾਂ ਨੂੰ ਲੰਡਨ ਦੀ ਸੰਸਦ ਵਿੱਚ ਸਨਮਾਨਿਤ ਕੀਤਾ ਗਿਆ, ਜਰਮਨ ਵਿਚ ਵੀ ਜਰਮਨ ਦੀ ਇੰਨਰਨੈਸ਼ਨਲ ਕਾਨਫਰੰਸ ‘ਚ ਪੁਰਸਕਾਰ ਦਿੱਤਾ ਗਿਆ ਹੈ।
Permanent treatment of skin allergies is possible only with Ayurveda
ਆਰੋਗਿਅਮ ਵਿੱਚ ਚਮੜੀ ਦੀ ਐਲਰਜੀ ਦੇ ਲੱਖਾਂ ਮਰੀਜ਼ਾਂ ਨੇ ਹੁਣ ਤੱਕ ਇਨ੍ਹਾਂ ਰੋਗਾਂ ਤੋਂ ਮੁਕਤੀ ਪਾਈ ਹੈ। ਆਰੋਗਿਅਮ ਆਯੁਰਵੇਦਾ ‘ਚ 20 ਸਾਲ ਦੇ ਵੱਖ-ਵੱਖ ਮਰੀਜ਼ਾਂ ਦੇ ਤਜ਼ਰਬੇ ਦੇ ਹਿਸਾਬ ਨਾਲ ਨਵੀਆਂ ਤੋਂ ਨਵੀਆਂ ਆਯੁਰਵੈਦਿਕ ਵਿਧੀਆਂ ਨਾਲ ਇਲਾਜ ਕੀਤਾ ਜਾਂਦਾ ਹੈ ਰੋਗੀ ਨੂੰ ਪਹਿਲੇ ਮਹੀਨੇ ਤਾਂ ਜ਼ਿਆਦਾ ਅਸਰ ਨਹੀਂ ਦਿਸਦਾ, ਪਰ ਦੂਸਰੇ ਮਹੀਨੇ ਤੋਂ ਹੀ ਹਲਕਾ ਮੋੜਾ ਪੈਣਾ ਸ਼ੁਰੂ ਹੋ ਜਾਂਦਾ ਹੈ।
ਚਮੜੀ ਦੀ ਐਲਰਜ਼ੀ ਦੇ ਵੱਖ-ਵੱਖ ਰੋਗ
1. ਸੋਰਾਇਸਿਸ : ਇਸ ਰੋਗ ਵਿੱਚ ਚਮੜੀ ‘ਤੇ ਖਾਰਿਸ਼, ਸਿੱਕਰੀ ਵਰਗੇ ਫਲੇਕ ਉੱਤਰਨਾ, ਸਿਰ ਅਤੇ ਕੰਨਾਂ ‘ਤੇ ਫਲੇਕ ਉੱਤਰਨਾ, ਚਮੜੀ ਦਾ ਮੋਟਾ ਅਤੇ ਚਿੱਟਾ ਜਿਹਾ ਹੋ ਜਾਣਾ ਸੋਰਾਇਸਿਸ ਵਾਰ-ਵਾਰ ਹੋਣ ਵਾਲੀ ਇੱਕ ਬਿਮਾਰੀ ਹੈ, ਜੋ ਸਾਡੀ ਚਮੜੀ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ, ਚਮੜੀ ‘ਤੇ ਬਹੁਤ ਖਾਰਿਸ਼ ਹੁੰਦੀ ਹੈ ਤੇ ਨਾਲ ਹੀ ਜੇ ਚਮੜੀ ਜ਼ਿਆਦਾ ਖਰਾਬ ਹੋਵੇ ਤਾਂ ਚਮੜੀ ‘ਤੇ ਸੋਜ ਵੀ ਪੈ ਜਾਂਦੀ ਹੈ, ਕਈ ਵਾਰ ਚਮੜੀ ‘ਤੇ ਦਰਦ ਵੀ ਮਹਿਸੂਸ ਹੁੰਦਾ ਹੈ।
2. ਐਗਜ਼ੀਮਾ : ਇੱਹ ਇੱਕ ਕਿਸਮ ਦੀ ਚਮੜੀ ਦੀ ਲਾਗ ਹੁੰਦੀ ਹੈ ਚੰਬਲ ਚਮੜੀ ਦੀ ਲਾਗ ਦੀ ਇੱਕ ਕਿਸਮ ਹੈ, ਇਸ ਰੋਗ ਵਿਚ ਖਾਰਿਸ਼, ਲਾਲਗੀ, ਚਮੜੀ ‘ਚੋਂ ਪਾਣੀ ਰਿਸਣਾ ਆਦਿ ਲੱਛਣ ਪਾਏ ਜਾਂਦੇ ਹਨ ਇਹ ਬਗਲਾਂ ਅਤੇ ਪੱਟਾਂ ਦੇ ਅੰਦਰ ਪਸੀਨੇ ਵਾਲੀ ਥਾਂ ‘ਤੇ ਵਧਦੀ ਜਾਂਦੀ ਹੈ ਨਾਲ ਹੀ ਭੋਜਨ ਜਾਂ ਹਵਾ ਦੀ ਐਲਰਜੀ ਕਾਰਨ ਵੀ ਐਗਜ਼ੀਮਾ ਦੀ ਸ਼ਿਕਾਇਤ ਹੋ ਜਾਂਦੀ ਹੈ।
3. ਛਪਾਕੀ : ਇਸ ਰੋਗ ਵਿੱਚ ਸਰੀਰ ‘ਤੇ ਮੋਟੇ-ਮੋਟੇ ਲਾਲ ਧੱਫੜ ਵਾਰ-ਵਾਰ ਆਉਂਦੇ ਹਨ ਅਤੇ ਕੁਝ ਸਮੇਂ ਬਾਅਦ ਆਪੇ ਠੀਕ ਹੋ ਜਾਂਦੇ ਹਨ ਇਹ ਮੂੰਹ, ਲੱਤਾਂ ਅਤੇ ਬਾਹਵਾਂ ‘ਤੇ ਜ਼ਿਆਦਾ ਦੇਖੀ ਜਾਂਦੀ ਹੈ।
4. ਫੰਗਲ ਰੋਗ: ਇਸ ਰੋਗ ਵਿਚ ਬਹੁਤ ਖਾਰਿਸ਼ ਹੁੰਦੀ ਹੈ, ਸਾਰੇ ਸਰੀਰ ‘ਤੇ ਹਲਕੇ ਭੂਰੇ ਜਾਂ ਸਫੈਦ ਦਾਗ ਦਿਸਦੇ ਹਨ ਰਾਤ ਨੂੰ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ ਅਤੇ ਪੂਰੇ ਪਿੰਡੇ ‘ਤੇ ਹੁੰਦੀ ਹੈ , ਜਿਸ ਵਿਚ ਤਣੇ, ਗਰਦਨ, ਬਾਂਹ ਅਤੇ ਲੱਤਾਂ ਸ਼ਾਮਲ ਹੋ ਸਕਦੀਆਂ ਹਨ।
ਘਰੇਲੂ ਨੁਸਖੇ
1. ਚਮੜੀ ਦਾ ਕੋਈ ਰੋਗ ਹੋਵੇ ਤਾਂ ਪਿੰਡੇ ‘ਤੇ ਦਹੀਂ ਵਿੱਚ ਸਰੋਂ੍ਹ ਦਾ ਤੇਲ ਮਿਲਾ ਕੇ ਨਹਾਉਣ ਤੋਂ ਪਹਿਲਾਂ ਲਗਾਓ ਇਹ ਹਫ਼ਤੇ ਵਿਚ ਦੋ ਵਾਰ ਜ਼ਰੂਰ ਕਰੋ।
2. ਦਹੀਂ ਵਿਚ ਨਿੰਬੂ ਨਿਚੋੜ ਕੇ ਸਿਰ ‘ਤੇ ਲਗਾਓ।
3. ਨਹਾਉਣ ਤੋਂ ਬਾਅਦ ਪਿੰਡੇ ‘ਤੇ ਨਾਰੀਅਲ ਦਾ ਤੇਲ ਜ਼ਰੂਰ ਲਗਾਓ।
4. ਅਲਸੀ ਦੇ ਬੀਜ 1/2 ਚਮਚ ਤਵੇ ‘ਤੇ ਭੁੰਨ ਕੇ ਰੋਜ਼ ਖਾਓ।
5. ਸੂਤੀ ਕੱਪੜੇ ਪਾਓ।
6. ਭੁੱਖ ਰੱਖ ਕੇ ਖਾਣਾ ਖਾਓ, ਇਸ ਨਾਲ ਸਰੀਰ ਦੀ ਜ਼ਹਿਰ ਖ਼ਤਮ ਹੁੰਦੀ ਹੈ ਤੇ ਚਮੜੀ ਦੇ ਰੋਗ ਤੋਂ ਰਾਹਤ ਮਿਲਦੀ ਹੈ।
ਆਰੋਗਿਅਮ ਵਿੱਚ ਮਰੀਜ਼ਾਂ ਨੂੰ ਡਾਕਟਰ ਨਾਲ ਮਿਲਾ ਕੇ ਜਾਂ ਫੋਨ ‘ਤੇ ਸਲਾਹ ਦੇ ਕੇ ਦਵਾਈ ਦਿੱਤੀ ਜਾਂਦੀ ਹੈ ਰੱਬ ਨਾ ਕਰੇ ਚਮੜੀ ਦੀ ਨਾਮੁਰਾਦ ਬਿਮਾਰੀ ਕਿਸੇ ਨੂੰ ਹੋਵੇ ਪਰ ਜੇ ਹੋ ਜਾਵੇ ਤਾਂ ਭਟਕਣ ਦੀ ਬਜਾਏ ਆਯੁਰਵੈਦ ਵਿਚ ਇਲਾਜ ਕਰਵਾਓ ਇਸ ਵਿਚ ਪੱਕਾ ਹੱਲ ਸੰਭਵ ਹੈ।
ਆਰੋਗਿਅਮ ਆਯੁਰਵੇਦਿਕ ਸੈਂਟਰ
- ਜਲੰਧਰ : 7-ਆਰ, ਮਾਲ ਰੋਡ, ਮਾਡਲ ਟਾਊਨ, ਸਾਹਮਣੇ ਥਿੰਦ ਅੱਖਾਂ ਦਾ ਹਸਪਤਾਲ
- ਬਠਿੰਡਾ : ਆਹਲੂਵਾਲੀਆ ਕੰਪਲੈਕਸ, ਨੇੜੇ ਬੱਸ ਸਟੈਂਡ, ਬੈਂਕ ਆਫ ਬੜੌਦਾ ਦੇ ਸਾਹਮਣੇ
- ਪਟਿਆਲਾ : ਭੰਗੂ ਬਿਲਡਿੰਗ, ਸਾਹਮਣੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ, ਨੇੜੇ ਖੰਡਾ ਚੌਂਕ
- ਕਰਨਾਲ : ਦੁਕਾਨ ਨੰਬਰ 39, ਮਹਿਲਾ ਆਸ਼ਰਮ ਕੰਪਲੈਕਸ, ਬੱਸ ਸਟੈਂਡ ਦੇ ਪਿੱਛੇ
- ਦਿੱਲੀ : ਨੇੜੇ ਜਨਕਪੁਰੀ ਈਸਟ ਮੈਟਰੋ ਸਟੇਸ਼ਨ, ਗੇਟ ਨੰ.3, ਪਿੰਡ ਨਾਂਗਲੀ ਹਾਲੀਬ, ਬੀ-1, ਜਨਕਪੁਰੀ
ਡਾ. ਸਤਨਾਮ ਸਿੰਘ, ਮੋ. 98760-57600
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.