ਸੀਤਾਰਮਣ ਨੇ ਕੀਤੀ ਨਾਇਡੂ ਨਾਲ ਮੁਲਾਕਾਤ
ਨਵੀਂ ਦਿੱਲੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਸਕੱਤਰੇਤ ਅਨੁਸਾਰ ਸ੍ਰੀ ਨਾਇਡੂ ਅਤੇ ਸ੍ਰੀਮਤੀ ਸੀਤਾਰਮਨ ਦੀ ਇਹ ਬੈਠਕ ਸਵੇਰੇ ਉਪ ਰਾਸ਼ਟਰਪਤੀ ਦੀ ਰਿਹਾਇਸ਼ ਵਿਖੇ ਹੋਈ। ਇਹ ਦੋਵਾਂ ਦਾ ਇੱਕ ਸ਼ਿਸ਼ਟਾਚਾਰਕ ਕਾਲ ਸੀ। ਉਪ ਰਾਸ਼ਟਰਪਤੀ ਸਕੱਤਰੇਤ ਨੇ ਇੱਕ ਸੰਦੇਸ਼ ਵਿੱਚ ਇਹ ਜਾਣਕਾਰੀ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.