Punjab Bandh News: ਬਰਨਾਲਾ ਦੇ ਬਜ਼ਾਰ ਸੁੰਨੇ, ਐਮਰਜੈਂਸੀ ਸੇਵਾਵਾਂ ਦਾ ਰੱਖਿਆ ਜਾ ਰਿਹੈ ਖਾਸ ਧਿਆਨ
Punjab Bandh News: ਬਰਨਾਲਾ (ਗੁਰਪ੍ਰੀਤ ਸਿੰਘ ਚੀਮਾ)। ਪੰਜਾਬ ਵਿੱਚ ਇਕ ਵਾਰ ਫਿਰ ਲਾਕਡਾਊਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਲਾਕਡਾਊਨ ਜਿਸ ਦਾ ਮਤਲਬ ਸਭ ਕੁਝ ਬੰਦ। ਅੱਜ ਸੋਮਵਾਰ ਨੂੰ ਪੰਜਾਬ ਵਿਚ ਅਜਿਹਾ ਹੀ ਕੁਝ ਹੋਇਆ ਨਜ਼ਰ ਆ ਰਿਹਾ ਹੈ। ਜਾਂ ਫਿਰ ਸਿੱਧੇ ਸ਼ਬਦਾਂ ਵਿਚ ਕਹਿ ਲਈਏ ਤਾਂ ਕਿਸਾਨਾਂ ਵੱਲੋਂ ਅੱਜ ਪੰ...
Punjab Fire News: ਪੰਜਾਬ ਦੇ ਇਸ ਬਜ਼ਾਰ ’ਚ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ ਦਾ ਅਨੁਮਾਨ
Punjab Fire News: ਬਰਨਾਲਾ (ਗੁਰਪ੍ਰੀਤ ਸਿੰਘ ਚੀਮਾ)। ਬਰਨਾਲਾ ਦੇ ਹੰਡਿਆਇਆ ਬਾਜ਼ਾਰ ਵਿਚ ਇਕ ਪੱਛਮ ਦਾ ਕਾਰੋਬਾਰ ਕਰਦੇ ਵਪਾਰੀ ਦੇ ਘਰ ਉਪਰਲੀ ਮੰਜਿਲ ਵਿਚ ਅਚਾਨਕ ਕਿਸੇ ਤਕਨੀਕੀ ਨੁਕਸ ਪੈ ਜਾਣ ਕਾਰਨ ਅੱਗ ਲਗ ਗਈ। ਇਸ ਦੀ ਜਾਣਕਾਰੀ ਦਿੰਦਿਆਂ ਅੱਗ ਬੁਝਾਊ ਦਫ਼ਤਰ ਦੇ ਕਰਮਚਾਰੀ ਨੇ ਦਸਿਆ ਕਿ ਉਣਾ ਕੋਲ ਸਵੇਰੇ 10 ਕ...
Malout News: ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਬਲਾਕ ਮਲੋਟ ਦੇ ਸੇਵਾਦਾਰ ‘ਹੀਰੇ’
Malout News: ਸਾਲ 2023 ਤੋਂ ਵੀ ਵੱਧ ਕੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਤੋੜੇ ਆਪਣੇ ਹੀ ਰਿਕਾਰਡ
ਮਾਨਵਤਾ ਦੇ ਅਸਲੀ ਯੋਧੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ : 85 ਮੈਂਬਰ ਪੰਜਾਬ Malout News
ਸਾਲ 2024 ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ, ਮਕਾਨ ਬਣਾ ਕੇ ਦਿੱਤੇ, ਮੈਡੀਕਲ ਖੋਜਾਂ ਲਈ ਸਰੀਰ...
Punjab Bandh LIVE updates: ਮਾਨਸਾ ਵਿਖੇ ਕਿਸਾਨਾਂ ਵੱਲੋਂ ਬੰਦ ਦੇ ਸੱਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
Punjab Bandh LIVE updates: ਮਾਨਸਾ (ਸੁਖਜੀਤ ਮਾਨ)। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਮਾਨਸਾ ਸ਼ਹਿਰ ਦੇ ਵਿੱਚ ਪੂਰਨ ਸਮਰਥਨ ਮਿਲਿਆ ਹੈ । ਵਪਾਰੀਆਂ ਵੱਲੋਂ ਆਪਣੇ ਕਾਰੋਬਾਰ ਬੰਦ ਕੀਤੇ ਗਏ ਹਨ ਅਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਰ...
Punjab Bandh: ਪੰਜਾਬ ਬੰਦ ਤਹਿਤ ਕਿਸਾਨਾਂ ਵੱਲੋਂ ਵੱਖ-ਵੱਖ ਥਾਈ ਜਾਮ ਲਾ ਕੇ ਪ੍ਰਦਰਸ਼ਨ
Punjab Bandh: ਪਟਿਆਲਾ ਦੇ ਧਰੇੜੀ ਜੱਟਾ ਟੋਲ ਪਲਾਜੇ ਤੇ ਕਿਸਾਨਾਂ ਨੇ ਲਗਾਇਆ ਧਰਨਾ
ਪਟਿਆਲਾ ਦੇ ਆਲੇ ਦੁਆਲੇ ਇਲਾਕਿਆਂ ਵਿੱਚ ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰੇ ਬੰਦ | Punjab Bandh
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਪਟਿਆਲਾ ਸ਼ਹਿਰ ਸਮੇਤ ਹੋਰ ਥਾਵਾਂ ਤੇ ਦ...
Water News: ਰੇਗਿਸਤਾਨ ਦੇ ਸੁੱਕੇ ਇਲਾਕੇ ’ਚ ਹੈਰਾਨੀਜਨਕ ਘਟਨਾ, ਜ਼ਮੀਨ ਵਿੱਚੋਂ ਪਾਣੀ ਦੇ 10 ਫੁੱਟ ਉੱਚੇ ਚੱਲਣ ਲੱਗੇ ਫੁਹਾਰੇ, ਐਡਵਾਇਜਰੀ ਜਾਰੀ
Water News: ਜੈਸਲਮੇਰ (ਏਜੰਸੀ)। ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਮੋਹਨਗੜ੍ਹ ਨਹਿਰ ਖੇਤਰ ਵਿੱਚ ਇੱਕ ਦੁਰਲੱਭ ਭੂ-ਵਿਗਿਆਨਕ ਘਟਨਾ ਵਾਪਰੀ ਹੈ, ਜਿਸ ਦੇ ਤਹਿਤ ਇੱਕ ਖੇਤ ਵਿੱਚ ਪਾਣੀ ਲਈ ਮਸ਼ੀਨ ਨਾਲ ਟਿਊਬਵੈੱਲ ਦੀ ਖੁਦਾਈ ਕਰਦੇ ਸਮੇਂ ਲਗਭਗ 850 ਫੁੱਟ ਦੀ ਖੁਦਾਈ ਕਰਨ ਤੋਂ ਬਾਅਦ ਅਚਾਨਕ ਜ਼ਮੀਨ ਵਿੱਚੋਂ ਪਾਣੀ ਨਿ...
Punjab Railway News: ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਰੇਲਵੇ ਨੇ ਲਿਆ ਵੱਡਾ ਫ਼ੈਸਲਾ, ਹੁਣ ਰੇਲਾਂ ਦਾ ਸਫ਼ਰ ਕਰਨ ਵਾਲੇ ਵੀ ਦੇਣ ਧਿਆਨ
Punjab Railway News: ਚੰਡੀਗੜ੍ਹ। ਭਲਕੇ 30 ਦਸੰਬਰ 2024 ਨੂੰ ਰੇਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਭਲਕੇ ਰੇਲ ਗੱਡੀਆਂ ਦੀ ਆਵਾਜਾਈ ਪੰਜਾਬ ਵਿਚ ਬੰਦ ਰਹੇਗੀ। ਦਰਅਸਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਕਾਰਨ ਉੱਤਰੀ ...
Punjab Fire News: ਮਹਾਂਨਗਰ ’ਚ ਇਲੈਕਟ੍ਰਿਕ ਵਾਹਨਾਂ ਦੇ ਸ਼ੋਅਰੂਮ ’ਚ ਦੇਰ ਰਾਤ ਲੱਗੀ ਭਿਆਨਕ ਅੱਗ
Punjab Fire News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਂਨਗਰ ਲੁਧਿਆਣਾ ਵਿਖੇ ਇਲੈਕਟ੍ਰਿਕ ਵਾਹਨਾਂ ਦੇ ਇੱਕ ਸ਼ੋਅਰੂਮ ਵਿੱਚ ਐਤਵਾਰ ਸਵੇਰੇ ਅਚਾਨਕ ਹੀ ਅੱਗ ਲੱਗ ਗਈ। ਇਸ ਅੱਗ ਨੇ ਕੁੱਝ ਮਿੰਟਾਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ। ਜਿਸ ਕਰਕੇ ਸ਼ੋਅਰੂਮ ਅੰਦਰ ਖੜ੍ਹੇ ਵੱਡੀ ਗਿਣਤੀ ਦੋਪਹੀਆ ਵਾਹਨ ਅੱਗ ਦੀ ਭੇਟ ...
Buddha Nala Ludhiana: ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਤੇ ਰਾਜ ਸਭਾ ਮੈਂਬਰ ਸੀਚੇਵਾਲ ਵੱਲੋਂ ‘ਬੁੱਢੇ ਦਰਿਆ’ ਤੇ ਜਮਾਲਪੁਰ ਐਸਟੀਪੀ ਦਾ ਦੌਰਾ
Buddha Nala Ludhiana: ਕਿਹਾ, ਡਾਈਂਗ ਇੰਡਸਟਰੀ ਦੇ ਸੀਈਟੀਪੀਜ਼ ਅਤੇ ਐਸਟੀਪੀਜ਼ ਦੇ ਕੰਮਕਾਜ ਦੀ ਨਿਯਮਤ ਜਾਂਚ ਹੋਵੇ
Buddha Nala Ludhiana: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੂਬਾ ਸਰਕਾਰ ਵੱਲੋਂ ‘ਬੁੱਢੇ ਦਰਿਆ’ ਨੂੰ ਸਾਫ਼ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰ...
Mansa News: ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਬਣਾ ਕੇ ਦਿੱਤਾ ਤਿੰਨ ਧੀਆਂ ਦੀ ਵਿਧਵਾ ਮਾਂ ਨੂੰ ਮਕਾਨ
Mansa News: ਪੰਚਾਇਤ ਨੇ ਕੀਤੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਭਰਵੀਂ ਸਲਾਘਾ
ਸਰਦੂਲਗੜ੍ਹ (ਗੁਰਜੀਤ ਸੀਂਹ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਵੱਲੋਂ ਪਿੰਡ ਦਲੀਏਵਾਲੀ ਦੀ ਇੱਕ ਵਿਧਵਾ ਮਹਿਲਾ ਦਾ ਮਕਾ...