Kabaddi Cup: ਅੱਧੀ ਰਾਤ ਤੱਕ ਹੁੰਦੇ ਕਬੱਡੀ ਕੱਪਾਂ ਲਈ ਸਾਬਕਾ ਖਿਡਾਰੀ ਹੋਏ ਚਿੰਤਤ
ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ | Kabaddi Cup
Kabaddi Cup: (ਸੁਖਜੀਤ ਮਾਨ) ਮਾਨਸਾ। ਮਾਨਸਾ ਜ਼ਿਲ੍ਹੇ ’ਚ ਅੱਧੀ ਰਾਤ ਤੱਕ ਹੁੰਦੇ ਪੇਂਡੂ ਖੇਡ ਮੇਲਿਆਂ ’ਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਨੇ ਫ਼ਿਕਰ ਜਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਲਿਖੇ ਪੱਤਰ ਰ...
Small Savings Schemes: ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ’ਤੇ ਸਰਕਾਰ ਦਾ ਵੱਡਾ ਅਪਡੇਟ, ਨੋਟੀਫਿਕੇਸ਼ਨ ਜਾਰੀ
Small Savings Schemes: ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ 1 ਜਨਵਰੀ, 2024 ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ ਲਗਾਤਾਰ ਚੌਥੀ ਵਾਰ ਪੀਪੀਐੱਫ ਤੇ ਐੱਨਐੱਸਸੀ ਸਮੇਤ ਵੱਖ-ਵੱਖ ਛੋਟੀਆਂ ਬੱਚਤ ਸਕੀਮਾਂ ’ਤੇ ਵਿਆਜ ਦਰਾਂ ਨੂੰ ਕੋਈ ਬਦਲਾਅ ਨਹੀਂ ਰੱਖਿਆ ਹੈ। ਵਿੱਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼...
Punjab Weather News: ਪੋਹ ਦਾ ਪਾਲਾ , ਬਠਿੰਡਾ ਪੰਜਾਬ ’ਚ ਸਭ ਤੋਂ ਠੰਢਾ
ਆਉਣ ਵਾਲੇ ਦਿਨਾਂ ’ਚ ਤਾਪਮਾਨ ਹੋਰ ਵੀ ਘਟਣ ਦੀ ਸੰਭਾਵਨਾ
Punjab Weather News: (ਸੁਖਜੀਤ ਮਾਨ) ਬਠਿੰਡਾ। ਕੜਾਕੇ ਦੀ ਠੰਢ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ ਲਗਾਤਾਰ ਵਧ ਰਹੀ ਠੰਢ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ’ਚ 7 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਹਨ। ਬੀਤੇ...
England vs India: ਇੰਗਲੈਂਡ ਖਿਲਾਫ਼ ਸੀਰੀਜ਼ ’ਚ ਕਈ ਖਿਡਾਰੀਆਂ ਨੂੰ ਮਿਲੇਗਾ ਆਰਾਮ, ਰੋਹਿਤ-ਕੋਹਲੀ ’ਤੇ ਫੈਸਲਾ ਇਸ ਦਿਨ
22 ਜਨਵਰੀ ਤੋਂ ਸ਼ੁਰੂ ਹੋਵੇਗੀ ਸੀਰੀਜ਼ | England vs India
5 ਟੀ20 ਮੈਚ ਤੇ 3 ਇੱਕਰੋਜ਼ਾ ਮੈਚ ਖੇਡੇਗੀ ਭਾਰਤੀ ਟੀਮ
ਸਪੋਰਟਸ ਡੈਸਕ। England vs India: ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇੰਗਲੈਂਡ ਖਿਲਾਫ ਵਨਡੇ ਤੇ ਟੀ-20 ਸੀਰੀਜ਼ ’ਚ ਆਰਾਮ ਦਿੱਤਾ ਜਾ ਸਕਦਾ ਹੈ। ਇੰਗਲੈਂਡ ਦੀ ਟੀਮ ਚੈਂਪੀਅਨਸ ਟ...
Body Donation: ਸੇਵਾਦਾਰ ਤੇਜਾ ਸਿੰਘ ਇੰਸਾਂ ਬਣੇ ਬਲਾਕ ਬਠਿੰਡਾ ਦੇ 119ਵੇਂ ਸਰੀਰਦਾਨੀ
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donation
Body Donation: (ਸੁਖਨਾਮ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ...
First New Year Country: ਦੁਨੀਆਂ ’ਚ ਨਵਾਂ ਸਾਲ ਸਭ ਤੋਂ ਪਹਿਲਾਂ ਇਹ ਦੇਸ਼ ’ਚ ਸ਼ੁਰੂ, ਜਾਣੋ ਕਦੋਂ ਤੇ ਕਿੱਥੇ ਸ਼ੁਰੂ ਹੋਵੇਗਾ ਜਸ਼ਨ
ਭਾਰਤ ਤੋਂ ਪਹਿਲਾਂ 41 ਦੇਸ਼ਾਂ ’ਚ ਆਵੇਗਾ ਨਵਾਂ ਸਾਲ | New Zealand
ਨਵੀਂ ਦਿੱਲੀ (ਏਜੰਸੀ)। First New Year Country: ਨਵਾਂ ਸਾਲ ਦੁਨੀਆਂ ’ਚ ਦਾਖਲ ਹੋ ਗਿਆ ਹੈ। ਨਿਊਜ਼ੀਲੈਂਡ ਦੀਆਂ ਘੜੀਆਂ ’ਚ ਰਾਤ ਦੇ 12 ਵੱਜ ਚੁੱਕੇ ਹਨ ਤੇ ਸਾਲ 2025 ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ’ਚ ਨਵਾਂ ਸਾਲ ਭਾਰਤ ਤੋਂ ...
Allu Arjun: ਅੱਲੂ ਅਰਜੁਨ ਦੀ ਜ਼ਮਾਨਤ ਪਟੀਸ਼ਨ ‘ਤੇ ਫੈਸਲਾ 3 ਜਨਵਰੀ ਨੂੰ
ਨਾਮਪੱਲੀ ਕੋਰਟ 3 ਜਨਵਰੀ ਨੂੰ ਆਪਣਾ ਫੈਸਲਾ ਸੁਣਾਏਗੀ | Allu Arjun
Allu Arjun: ਹੈਦਰਾਬਾਦ, (ਏਜੰਸੀ)। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਸੰਧਿਆ ਥੀਏਟਰ 'ਚ ਭਗਦੜ ਮਾਮਲੇ 'ਚ ਅਭਿਨੇਤਾ ਅੱਲੂ ਅਰਜੁਨ ਦੀ ਨਿਯਮਤ ਜ਼ਮਾਨਤ ਪਟੀਸ਼ਨ 'ਤੇ ਨਾਮਪੱਲੀ ਕੋਰਟ 3 ਜਨਵਰੀ ਨੂੰ ਆਪਣਾ ਫੈਸਲਾ ਸੁਣਾਏਗੀ। ਸੋਮਵਾਰ ਨੂ...
5000 New Note: ਜਾਰੀ ਹੋਣ ਜਾ ਰਿਹੈ 5000 ਰੁਪਏ ਦਾ ਨਵਾਂ ਨੋਟ?, ਆਰਬੀਆਈ ਨੇ ਸਾਂਝੀ ਕੀਤੀ ਜਾਣਕਾਰੀ…
5000 New Note: ਭਾਰਤੀ ਰਿਜ਼ਰਵ ਬੈਂਕ ਜਲਦ ਹੀ 5,000 ਰੁਪਏ ਦਾ ਚਮਕਦਾਰ ਨੋਟ ਜਾਰੀ ਕਰਨ ਜਾ ਰਿਹਾ ਹੈ। ਜਦੋਂ ਤੋਂ ਲੋਕਾਂ ਨੇ ਇਹ ਖਬਰ ਸੁਣੀ ਹੈ, ਉਹ ਸੱਚਮੁੱਚ ਹੈਰਾਨ ਹਨ। ਕਿਉਂਕਿ ਆਰਬੀਆਈ ਨੇ ਹਾਲ ਹੀ ਵਿੱਚ ਦੋ ਹਜ਼ਾਰ ਰੁਪਏ ਦੇ ਨੋਟ ਵਾਪਸ ਲਏ ਹਨ। ਅਜਿਹੇ ’ਚ 5000 ਰੁਪਏ ਦਾ ਨਵਾਂ ਨੋਟ ਜਾਰੀ ਕਰਨਾ ਲੋਕਾਂ ਨੂ...
Welfare Work: ਬਲਾਕ ਰਾਮਪੁਰਾ ਫੂਲ ਦੇ ਸੁਖਦੇਵ ਸਿੰਘ ਇੰਸਾਂ ਹੋਏ ਸਰੀਰਦਾਨੀਆਂ ’ਚ ਸ਼ਾਮਲ
Welfare Work: (ਅਮਿਤ ਗਰਗ) ਰਾਮਪੁਰਾ ਫੂਲ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਰਾਮਪੁਰਾ ਫੂਲ ਦੇ ਪਿੰਡ ਫੂਲ...
Punjab School Holidays: ਪੰਜਾਬ ਦੇ ਸਕੂਲਾਂ ’ਚ ਵਧੀਆਂ ਛੁੱਟੀਆਂ, ਜਾਣੋ ਕਦੋਂ ਲੱਗਣਗੇ ਹੁਣ ਸਕੂਲ
ਹੁਣ ਸਕੂਲ 8 ਜਨਵਰੀ ਨੂੰ ਖੁੱਲ੍ਹਣਗੇ।
Punjab School Holidays: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ 'ਚ ਵਧਦੀ ਠੰਢ ਕਾਰਨ ਪੰਜਾਬ ਸਰਕਾਰ ਨੇ ਬੱਚਿਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਸੂਬੇ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਬੱਚੇ ਛੁੱਟੀਆਂ ’ਤੇ ਹਨ। ਪਰ 31 ਦਸੰਬਰ ਦੀ ਆਮਦ ਦੇ ਨਾਲ ਹੀ ਠੰਢ ਆਪਣ...