Bathinda News: ਬੁਰੀ ਖਬਰ, ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ
ਰਾਮਪੁਰਾ ਫੂਲ ਨੇੜਲੇ ਪਿੰਡ ਬਦਿਆਲਾ ’ਚ ਵਾਪਰੀ ਘਟਨਾ | Bathinda News
Bathinda News: ਬਠਿੰਡਾ (ਸੁਖਜੀਤ ਮਾਨ)। ਥਾਣਾ ਸਦਰ ਰਾਮਪੁਰਾ ਤਹਿਤ ਪੈਂਦੇ ਪਿੰਡ ਬਦਿਆਲਾ ਵਿਖੇ ਲੰਘੀ ਦੇਰ ਰਾਤ ਖੇਤਾਂ ’ਚ ਰਹਿੰਦੇ ਇੱਕ ਬਜ਼ੁਰਗ ਜੋੜੇ ਦਾ ਅਣਪਛਾਤਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਮੁਲਜਮਾਂ ਦ...
Income Tax ਵਿਭਾਗ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਇਸ ਪੈਨ ਕਾਰਡ ਵਾਲਿਆਂ ਨੂੰ ਲੱਗੇਗਾ 10 ਹਜ਼ਾਰ ਰੁਪਏ ਜ਼ੁਰਮਾਨਾ
Income Tax Update For pan card: ਮੁੰਬਈ। ਇਨਕਮ ਟੈਕਸ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਅਪਡੇਟਸ ਜਾਰੀ ਕੀਤੇ ਜਾਂਦੇ ਹਨ। ਹਾਲ ਹੀ ਵਿੱਚ ਵਿਭਾਗ ਨੇ ਪੈਨ ਕਾਰਡ (Income Tax Update) ਉਪਭੋਗਤਾਵਾਂ ਲਈ ਇੱਕ ਅਪਡੇਟ ਜਾਰੀ ਕੀਤਾ ਹੈ। ਜੇਕਰ ਤੁਸੀਂ ਵੀ ਪੈਨ ਕਾਰਡ ਦੀ ਵਰਤੋਂ ਕਰਦੇ ਸਮੇਂ ਇਹ ਗਲਤੀ ਕਰਦੇ ਹੋ ਤਾ...
Haryana News: ਹਰਿਆਣਾ ਦੇ ਇਸ ਸ਼ਹਿਰ ’ਚ 3 ਗੁਣਾ ਵਧਣਗੇ ਜਾਇਦਾਦ ਦੇ ਭਾਅ, ਮੁੰਬਈ ਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਵੀ ਨਿਕਲਿਆ ਅੱਗੇ…
Haryana News: ਗੁਰੂਗ੍ਰਾਮ (ਸੰਜੇ ਮਹਿਰਾ/ਸੱਚ ਕਹੂੰ)। ਹਰਿਆਣਾ ’ਚ ਪ੍ਰਾਪਰਟੀ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਹਰਿਆਣਾ ਦੇ ਇਸ ਸ਼ਹਿਰ ਨੇ ਮਹਿੰਗੀਆਂ ਜਾਇਦਾਦਾਂ ਦੀ ਤੁਲਨਾ ’ਚ ਮੁੰਬਈ ਵਰਗੇ ਵੱਡੇ ਸ਼ਹਿਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ, ਜਦੋਂ ਵੀ ਮਹਿੰਗੀ ਜਾਇਦਾਦ ਦੀ ਗੱਲ ਹੁੰਦੀ ਹੈ ...
Delhi Election 2025: ਦਿੱਲੀ ’ਚ ਅੱਜ ਹੋਵੇਗਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
ਦੁਪਹਿਰ 2 ਵਜੇ ਹੋਵੇਗੀ ਚੋਣ ਕਮਿਸ਼ਨ ਦੀ ਪੈ੍ਰਸ ਕਾਨਫਰੰਸ
ਫਰਵਰੀ ’ਚ ਵਿਧਾਨਸਭਾ ਦਾ ਕਾਰਜ਼ਕਾਲ ਹੋਵੇਗਾ ਖਤਮ | Delhi Election 2025
ਨਵੀਂ ਦਿੱਲੀ (ਏਜੰਸੀ)। Delhi Election 2025: ਦਿੱਲੀ ਵਿਧਾਨ ਸਭਾ ਚੋਣਾਂ ਦਾ ਅੱਜ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਦੁਪਹਿਰ 2 ਵਜੇ ਪ੍ਰੈੱਸ ਕਾਨਫਰੰਸ ਕਰੇਗਾ। ...
Earthquake: ਵੱਡੀ ਖਬਰ, ਚੀਨ ਦੀ ਮੰਦਭਾਗੀ ਸਵੇਰ, ਆਇਆ ਭਿਆਨਕ ਭੂਚਾਲ, 32 ਦੀ ਮੌਤ
ਰਿਕਟਰ ਪੈਮਾਨੇ ’ਤੇ ਤੀਬਰਤਾ 7.1 | Earthquake
ਭਾਰਤ ਅਤੇ ਨੇਪਾਲ ਦੇਸ਼ਾਂ ਤੋਂ ਇਲਾਵਾ ਭੂਟਾਨ ’ਚ ਇਸ ਦਾ ਅਸਰ
ਨਵੀਂ ਦਿੱਲੀ (ਏਜੰਸੀ)। Earthquake: ਚੀਨ ਦੇ ਤਿੱਬਤ ਸੂਬੇ ’ਚ ਮੰਗਲਵਾਰ ਸਵੇਰੇ ਆਏ ਭੂਚਾਲ ਕਾਰਨ 32 ਲੋਕਾਂ ਦੀ ਮੌਤ ਹੋ ਗਈ, ਜਦਕਿ 38 ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਸੀਸੀਟੀਵ...
ਰਾਮ-ਨਾਮ ਜਪਣ ਵਾਲੇ ਵੱਡੇ ਭਾਗਾਂ ਵਾਲੇ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਵਿਚ ਬੇਇੰਤਹਾ ਬਰਕਤਾਂ ਹਨ ਜੋ ਜੀਵ ਮਾਲਕ ਦਾ ਨਾਮ ਲਿਆ ਕਰਦੇ ਹਨ, ਮਾਲਕ ਦੇ ਪਿਆਰ-ਮੁਹੱਬਤ ਵਿਚ ਚੱਲਿਆ ਕਰਦੇ ਹਨ ਉਨ੍ਹਾਂ ਦੇ ਘਰ ਦੀਆਂ ਤਮਾਮ ਬਿਮਾਰੀਆਂ, ਪਰੇਸ਼ਾਨੀਆਂ, ਦੁੱਖ-ਤਕਲੀਫ਼ਾਂ ਦੂ...
Supreme Court: ਡੱਲੇਵਾਲ ਨੂੰ ਮਿਲੇ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੇ ਮੈਂਬਰ, ਜਾਣੋ ਡੱਲੇਵਾਲ ਨੇ ਕੀ ਆਖਿਆ?
ਡੱਲੇਵਾਲ ਦੀ ਕਮੇਟੀ ਮੈਂਬਰਾਂ ਨੂੰ ਦੋ ਟੁੱਕ, ਕਿਹਾ, ਜੇਕਰ ਮਾਣਯੋਗ ਸੁਪਰੀਮ ਕੋਰਟ ਨੂੰ ਮੇਰੀ ਸਿਹਤ ਦਾ ਫਿਕਰ ਤਾਂ ਕੇਂਦਰ ਨੂੰ ਦਿਸ਼ਾ ਨਿਰਦੇਸ਼ ਦੇਵੇ | Supreme Court
ਕੇਂਦਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ, ਮੈਨੂੰ ਫਿਰ ‘ਮੈਡੀਕਲ ਟ੍ਰੀਟਮੈਂਟ’ ਦੀ ਵੀ ਨਹੀਂ ਲੋੜ: ਡੱਲੇਵਾਲ
(ਗੁਰਪ੍ਰੀਤ ਸਿੰਘ) ਖਨ...
Shambhu Morcha: ਕਿਸਾਨਾਂ ਨੇ ਸੰਭੂ ਮੋਰਚੇ ’ਤੇ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ
ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਮਾਰਕੀਟਿੰਗ ਡਰਾਫਟ ਦੇ ਖਰੜੇ ਨੂੰ ਲੋਹੜੀ ਵਾਲੇ ਦਿਨ ਫੂਕਣ ਦੀ ਅਪੀਲ | Shambhu Morcha
Shambhu Morcha: (ਖੁਸ਼ਵੀਰ ਸਿੰਘ ਤੂਰ) ਸੰਭੂ ਬਾਰਡਰ/ ਪਟਿਆਲਾ। ਕਿਸਾਨੀ ਮਸਲਿਆਂ ਦੇ ਨਿਪਟਾਰੇ ਲਈ 326 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ-2 ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਵੱਲ...
Road Accident: ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ
ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਦੌਰਾਨ ਵਿਛੇ ਸੱਥਰ | Road Accident
Road Accident: (ਪ੍ਰਵੀਨ ਗਰਗ) ਦਿੜ੍ਹਬਾ। ਦਿੜ੍ਹਬਾ ਨੇੜੇ ਪਿੰਡ ਰੋਗਲਾ ਵਿਖੇ ਦਿੜਬਾ ਕੌਹਰੀਆਂ ਰੋਡ ’ਤੇ ਡਰੇਨ ਉਤੇ ਬਣ ਰਹੇ ਪੁਲ ਦੇ ਨੇੜੇ ਇੱਕ ਗੱਡੀ ਦੇ ਹਾਦਸਾਗ੍ਰਸਤ ਹੋਣ ਕਾਰਨ ਪਿੰਡ ਰੋਗਲਾ ਦੇ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮ...
Warm Clothes Distribution: ਗਰੀਬ ਬਸਤੀ ‘ਚ ਲੋੜਵੰਦ ਲੋਕਾਂ ਨੂੰ ਗਰਮ ਕੰਬਲ ਵੰਡੇ
Warm Clothes Distribution: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਸੁਨਾਮ ਸ਼ਹਿਰ ਦੇ ਕੁਲਦੀਪ ਸਿੰਘ ਇੰਸਾਂ ਅਤੇ ਸਮੂਹ ਪਰਿਵਾਰ ਵੱਲੋਂ ਠੰਢ ਨੂੰ ਵੇਖਦੇ ਹੋਏ ਸ਼ਹਿਰ ਦੀ ਇੱਕ ਬਸਤੀ 'ਚ ਰਹਿ ਰਹੇ ਲੋੜਵੰਦ ਲੋਕਾਂ...