ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਾਕਿਸਤਾਨੀ ਗੁਬਾਰਾ ਮਿਲਣ ਕਾਰਨ ਮੱਚਿਆ ਹੜਕੰਪ
(ਰਾਜਨ ਮਾਨ) ਅੰਮ੍ਰਿਤਸਰ। ਪਾਕਿਸਤਾਨ ਆਪਣੀਆਂ ਨਾਪਕਾ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਪਾਕਿ ਵੱਲੋਂ ਘਿਨੌਣੀ ਹਰਤਕ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਭਾਰਤ ਦੇ ਚੌਕਸ ਜਵਾਨ ਉਨ੍ਹਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਰਹੇ ਹਨ। ਇੱਕ ਵਾਰ ਫਿਰ ਜ਼ਿਲ੍ਹਾ ਅੰਮ੍ਰਿਤਸਰ 'ਚ ਪਾਕਿਸਤਾ...
ਵਿਨੈ ਕੁਮਾਰ ਸਕਸੈਨਾ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ
ਵਿਨੈ ਕੁਮਾਰ ਸਕਸੈਨਾ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਐੱਲ.ਜੀ. ਵਿਨੈ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਅਨਿਲ ਬੈਜਲ ਦੇ ਦਿੱਲੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ। ਸੋਮਵਾਰ...
ਟਰੇਨ ਆਉਣ ’ਤੇ ਵੀ ਲੋਕ ਫਾਟਕ ਤੋਂ ਲੰਘਦੇ ਰਹੇ, ਕਰਾਸਿੰਗ ਦੇਖ ਕੇ ਪਾਇਲਟ ਨੇ ਲਾਈ ਬ੍ਰੇਕ
ਜਲੰਧਰ। ਜਲੰਧਰ ਦੇ ਗੁਰੂ ਨਾਨਕ ਪੁਰਾ ਇਲਾਕੇ ’ਚ ਲੋਕਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸਿਟੀ ਰੇਲਵੇ ਸਟੇਸ਼ਨ ਤੋਂ ਦਾਦਰੀ ਜਾਣ ਵਾਲੀ ਰੇਲ ਗੱਡੀ (Train) ਗੁਰੂ ਨਾਨਕਪੁਰਾ ਫਾਟਕ ਨੇੜੇ ਪੁੱਜੀ ਤਾਂ ਗਾਰਡਾਂ ਨੇ ਫਾਟਕ ਬੰਦ ਕਰ ਦਿੱਤਾ ਪਰ ਲੋਕ ਆਪਣੇ ਦੋਪਹੀਆ ਵਾਹਨਾਂ ’ਤੇ ਲੰਘਦੇ ਰਹੇ। ਬੜੀ ਮੁਸ਼ਕਲ ਨਾਲ ਗਾਰ...
ਨਾਭਾ ਵਿਖੇ ਬੇਕਾਬੂ ਟਰੈਕਟਰ ਦੀ ਚਪੇਟ ‘ਚ ਆਈਆਂ ਦਰਜਨ ਭਰ ਮਹਿਲਾ ਨਰੇਗਾ ਵਰਕਰ
ਹਾਦਸੇ 'ਚ ਦੋ ਮਹਿਲਾ ਨਰੇਗਾ ਵਰਕਰਾਂ ਦੀ ਮੌਤ, 08 ਗੰਭੀਰ ਰੂਪ ਵਿੱਚ ਫੱਟੜ | Nabha News
ਨਾਭਾ (ਤਰੁਣ ਕੁਮਾਰ ਸ਼ਰਮਾ) Nabha News : ਹਲਕਾ ਨਾਭਾ ਦੇ ਪਿੰਡ ਤੁੰਗਾਂ ਅਤੇ ਹਸਨਪੁਰ ਲਾਗੇ ਇੱਕ ਹਾਦਸੇ ਵਿੱਚ ਦੋ ਮਹਿਲਾ ਨਰੇਗਾ ਵਰਕਰਾਂ ਦੀ ਮੌਤ ਹੋ ਗਈ ਜਦਕਿ ਅੱਠ ਨਰੇਗਾ ਵਰਕਰਾਂ ਨੂੰ ਗੰਭੀਰ ਰੂਪ ਫੱਟੜ ਹੋਣ ਕ...
ਭੈਣ ਹਨੀਪ੍ਰੀਤ ਇੰਸਾਂ ਨੇ ਦੇਸ਼ ਵਾਸੀਆਂ ਨੂੰ ਹਨੂੰਮਾਨ ਜੈਅੰਤੀ ਦੀਆਂ ਦਿੱਤੀਆਂ ਵਧਾਈਆਂ
ਸਰਸਾ। ਅੱਜ ਦੇਸ਼ ਭਰ ਵਿੱਚ ਭਗਵਾਨ ਹਨੂੰਮਾਨ ਦੀ ਜੈਅੰਤੀ (Hanuman Jayanti) ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਕਈ ਰਾਜਾਂ ਵਿੱਚ ਹਨੂੰਮਾਨ ਜੈਅੰਤੀ ਦੇ ਸ਼ੁੱਭ ਮੌਕੇ 'ਤੇ ਸਭਾ ਯਾਤਰਾ ਕੱਢੀਆਂ ਗਈਆਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ 'ਰੂਹ ਦੀ' ਹਨੀਪ੍ਰੀਤ ਇੰਸਾਂ ਨੇ ਦੇ...
AUS Vs SA : ਦੱਖਣੀ ਅਫੀਰਕਾ 212 ’ਤੇ ਆਲਆਊਟ, ਅਸਟਰੇਲੀਆ ਲਈ ਫਾਈਨਲ ’ਚ ਪਹੁੰਚਣ ਦਾ ਮੌਕਾ
ਡੇਵਿਡ ਮਿਲਰ ਨੇ ਸੈਂਕਡ਼ਾ ਲਾਇਆ ਉਸ ਨੇ 116 ਗੇਂਦਾਂ ’ਤੇ 101 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡੀ
ਕੋਲਕਾਤਾ। AUS Vs SA ਵਿਸ਼ਵ ਕੱਪ 2023 ਦਾ ਦੂਜਾ ਸੈਮੀਫਾਈਨਲ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ 213 ...
ਕਸ਼ਮੀਰ ’ਚ ਨਿਰਦੋਸ਼ਾਂ ਦਾ ਕਤਲ
ਜੰਮੂ ਕਸ਼ਮੀਰ (Kashmir) ’ਚ ਅੱਤਵਾਦੀਆਂ ਵੱਲੋਂ ਮਿੱਥ ਕੇ ਕਤਲ ਕਰਨ ਦੀ ਕਾਇਰਤਾ ਭਰੀ ਘਟਨਾ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਅਨੰਤਨਾਗ ਜ਼ਿਲ੍ਹੇ ’ਚ ਇੱਕ ਸਰਕਸ ਦੇ ਮੁਲਾਜ਼ਮ ਦਾ ਉਸ ਵੇਲੇ ਕਤਲ ਕਰ ਦਿੱਤਾ ਜਦੋਂ ਉਹ ਸਰਕਸ ਦੇ ਕੈਂਪ ’ਚ ਘਰ ਪਰਤ ਰਿਹਾ ਸੀ। ਸਪੱਸ਼ਟ ਹੈ ਕਿ ਅੱਤਵਾਦੀ ਆਮ ਲੋਕਾਂ ਖਾਸ ਕਰ ਸੂਬੇ ’ਚ ਘੱਟ...
ਦਿੱਲੀ ‘ਚ ਕੋਰੋਨਾ ਦਾ ਕਹਿਰ, 900 ਤੋਂ ਵੱਧ ਮਾਮਲੇ ਮਿਲੇ
ਦਿੱਲੀ 'ਚ ਕੋਰੋਨਾ ਦਾ ਕਹਿਰ, 900 ਤੋਂ ਵੱਧ ਮਾਮਲੇ ਮਿਲੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ 'ਚ ਕੋਰੋਨਾ ਦਾ ਵਿਸਫੋਟ ਹੋਇਆ ਹੈ। ਦਿੱਲੀ ’ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ...
ਭਗਵੰਤ ਮਾਨ ਦੀ ਕਾਰਵਾਈ ਸ਼ਲਾਘਾਯੋਗ: ਅਨਿਲ ਵਿੱਜ
ਭਗਵੰਤ ਮਾਨ ਦੀ ਕਾਰਵਾਈ ਸ਼ਲਾਘਾਯੋਗ: ਅਨਿਲ ਵਿੱਜ
(ਸੱਚ ਕਹੂੰ ਨਿਊਜ਼)
ਅੰਬਾਲਾ l ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹੀ ਸਿਹਤ ਮੰਤਰੀ ’ਤੇ ਕਮਿਸ਼ਨ ਮੰਗਣ ਦੇ ਦੋਸ਼ ਸਿੱਧ ਹੋਣ ’ਤੇ ਬਰਖਾਸਤ ਕੀਤੇ ਜਾਣ ਦੇ ਨਾਲ-ਨਾਲ ਗਿ੍ਰਫ਼ਤਾਰ ਕਰਵਾਉਣ ’ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਨੇ ਪ੍ਰਤੀਕਿਰਿਆ ਦਿੰਦ...
ਘਰ ਨੂੰ ਅੱਗ ਲੱਗਣ ਕਾਰਨ ਹੋਇਆ ਭਾਰੀ ਨੁਕਸਾਨ
ਆਂਢ-ਗੁਆਂਢ ਦੇ ਲੋਕਾਂ ਨੇ ਭਾਰੀ ਜੱਦੋ ਜ਼ਹਿਦ ਤੋਂ ਬਾਅਦ ਅੱਗ ’ਤੇ ਪਾਇਆ ਕਾਬੂ | Fire
ਭਾਦਸੋਂ (ਸੁਸ਼ੀਲ ਕੁਮਾਰ )। ਭਾਦਸੋਂ ਦੇ ਨਜ਼ਦੀਕ ਪਿੰਡ ਗੋਬਿੰਦਪੁਰਾ ਵਿਖੇ ਇੱਕ ਘਰ ’ਚ ਅਚਾਨਕ ਅੱਗ (Fire) ਲੱਗਣ ਕਾਰਣ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪਿੰਡ ਦੇ ਸਰਪੰਚ ਅੱਛਰ ਕੁਮਾਰ ਨੇ ਜਾਣਕਾਰੀ ਸਾ...