Kota News: ਕੋਟਾ ‘ਚ JEE ਦੀ ਤਿਆਰੀ ਕਰ ਰਹੇ ਹਰਿਆਣਾ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ ‘ਚ ਜੁਟੀ
Kota News: ਕੋਟਾ, (ਏਜੰਸੀ)। ਕੋਟਾ ਵਿੱਚ ਹਰਿਆਣਾ ਦੇ ਇੱਕ ਕੋਚਿੰਗ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਉਸ ਨੇ ਜਵਾਹਰ ਨਗਰ ਥਾਣਾ ਖੇਤਰ ਦੇ ਇਕ ਹੋਸਟਲ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਨੀਰਜ ਜਾਟ ਵਾਸੀ ਨਾਵਾ ਮਹਿੰਦਰਗੜ੍ਹ, ਹਰਿਆਣਾ ਵਜੋਂ...
IND vs AUS: ਰੋਹਿਤ ਤੇ ਵਿਰਾਟ ਕਦੋਂ ਤੱਕ ਰਹਿਣਗੇ ਟੈਸਟ ਟੀਮ ਦਾ ਹਿੱਸਾ? ਸੁਨੀਲ ਗਾਵਸਕਰ ਨੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ
IND vs AUS: ਸਪੋਰਟਸ ਡੈਸਕ। ਭਾਰਤੀ ਟੀਮ ਨੂੰ ਹਾਲ ਹੀ ’ਚ ਬਾਰਡਰ-ਗਾਵਸਕਰ ਟਰਾਫੀ ’ਚ ਅਸਟਰੇਲੀਆ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੇਜ਼ਬਾਨ ਟੀਮ ਨੇ ਭਾਰਤ ਨੂੰ 1-3 ਨਾਲ ਹਰਾ ਕੇ ਲੜੀ ਜਿੱਤੀ। ਭਾਰਤ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਖਰਾਬ ਪ੍ਰਦਰਸ਼ਨ ਰਿਹਾ। ਦੋ...
Amloh News Today: ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਬੰਧੀ ਕੌਂਸਲਰਾਂ ਦਾ ਵਫ਼ਦ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੂੰ ਮਿਲਿਆ
Amloh News Today: ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਦੇ ਰਸ਼ਮੀ ਐਲਾਨ ਦੀਆਂ ਚੱਲ ਰਹੀਆਂ ਕਿਆਸ ਅਰਾਈਆ ਤੇ ਅੱਜ ਵਫ਼ਦ ਦੇ ਮਿਲਣ ਤੋਂ ਬਾਅਦ ਪ੍ਰਸ਼ਨ ਚਿੰਨ੍ਹ ਲੱਗਾ
Amloh News Today: ਅਮਲੋਹ (ਅਨਿਲ ਲੁਟਾਵਾ)। ਨਗਰ ਕੌਂਸਲ ਅਮਲੋਹ ਦੀ ਪ੍ਰਧਾਨਗੀ ਸਬੰਧੀ ਅਮਲੋਹ ਸ਼ਹਿਰ ਦੇ 6 ਕੌਂਸਲਰਾਂ ਦਾ ਵਫ਼ਦ ਬਲਾਕ ਅਮਲੋਹ...
HMPV Virus: RTPCR ਟੈਸਟ ਸ਼ੁਰੂ, ਵਿਸ਼ੇਸ਼ ਲੈਬ ਸ਼ੁਰੂ ਕਰਨ ਦੀ ਤਿਆਰੀ, ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ’ਤੇ ਰੱਖੀ ਜਾਵੇਗੀ ਨਜ਼ਰ
HMPV Virus: ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਹਿਊਮਨ ਮੈਟਾਪਨੀਓਮੋਵਾਇਰਸ (ਐੱਚਐੱਮਪੀਵੀ) ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ’ਚ ਚੌਕਸੀ ਵਧਾ ਦਿੱਤੀ ਗਈ ਹੈ। ਸਰਕਾਰ ਦੀਆਂ ਹਦਾਇਤਾਂ ਤਹਿਤ ਸਿਹਤ ਵਿਭਾਗ ਨੇ ਸਾਰੇ ਹਸਪਤਾਲਾਂ ਨੂੰ ਜ਼ੁਕਾਮ, ਖੰਘ, ਬੁਖਾਰ ਤੇ ਬਲਗਮ ਦੇ ਗੰਭੀਰ ਲੱਛਣਾਂ ਵਾਲੇ ਮਰੀਜ਼...
SBI Scheme: ਸਿਰਫ਼ 591 ਰੁਪਏ ਕੱਢੋ ਤੇ ਲੱਖ ਰੁਪਏ ਦੇ ਬਣੋ ਮਾਲਕ, ਐਸਬੀਆਈ ਨੇ ਸ਼ੁਰੂ ਕੀਤੀ ਸ਼ਾਨਦਾਰ ਸਕੀਮ
ਐੱਸਬੀਆਈ ਦੀ ਹਰ ਘਰ ਲੱਖਪਤੀ ਸਕੀਮ: ਹਰ ਮਹੀਨੇ 591 ਰੁਪਏ ਜਮ੍ਹਾ ਕਰਨ ’ਤੇ ਮਿਲਣਗੇ ਇੱਕ ਲੱਖ | Har Ghar Lakhpati Scheme
ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਬੈਂਕ, ਸਟੇਟ ਬੈਂਕ ਆਫ਼ ਇੰਡੀਆ (RBI) ਨੇ ‘ਹਰ ਘਰ ਲੱਖਪਤੀ’ ਨਾਂਅ ਦੀ ਨਵੀਂ ਰਿਕਰਿੰਗ ਡਿਪਾਜ਼ਿਟ (RD) ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ...
Weather: ਇਨ੍ਹਾਂ ਸੂਬਿਆਂ ’ਚ ਧੁੰਦ ਤੇ ਕੜਾਕੇ ਦੀ ਠੰਢ ਦੀ ਚਿਤਾਵਨੀ, 300 ਤੋਂ ਜ਼ਿਆਦਾ ਉਡਾਣਾਂ ਪ੍ਰਭਾਵਿਤ
ਟਰੇਨ ਦੀ ਰਫਤਾਰ ’ਤੇ ਵੀ ਲੱਗੀ ਹੈ ਬ੍ਰੇਕ | Weather
Weather: ਨਵੀਂ ਦਿੱਲੀ (ਏਜੰਸੀ)। ਉੱਤਰੀ, ਮੱਧ, ਪੂਰਬੀ ਤੇ ਉੱਤਰ-ਪੂਰਬੀ ਭਾਰਤ ਨੂੰ ਅਜੇ ਤੱਕ ਧੁੰਦ ਤੇ ਕੜਾਕੇ ਦੀ ਠੰਢ ਤੋਂ ਰਾਹਤ ਨਹੀਂ ਮਿਲੇਗੀ। ਵੈਸਟਰਨ ਡਿਸਟਰਬੈਂਸ ਕਾਰਨ ਪਹਾੜਾਂ ’ਤੇ ਭਾਰੀ ਬਰਫਬਾਰੀ ਤੇ ਮੈਦਾਨੀ ਸੂਬਿਆਂ ਦੇ ਕੁਝ ਇਲਾਕਿਆਂ ’ਚ ਮੀ...
Crime News: ਸਕੂਲਾਂ ਦੇ ਪੰਜ ਹੈੱਡ ਮਾਸਟਰਾਂ ਸਮੇਤ 26 ਜਣਿਆਂ ’ਤੇ ਪਰਚਾ ਦਰਜ਼, ਜਾਣੋ ਕੀ ਹੈ ਮਾਮਲਾ?
Crime News: ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਦਾ ਮਾਮਲਾ
Crime News: ਰਾਇਸੇਨ (ਏਜੰਸੀ)। ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ’ਚ ਕਰੋੜਾਂ ਰੁਪਏ ਦੇ ਘਪਲੇ ਦੇ ਮਾਮਲੇ ’ਚ ਪੁਲਿਸ ਨੇ ਪੰਜ ਹੈੱਡਮਾਸਟਰ, ਇੱਕ ਐੱਲਡੀਸੀ, ਸੱਤ ਗੈਸਟ ਅਧਿਆਪਕ, ਦੋ ਸੇਵਾ ਮੁਕਤ ਮੁਲਾਜ਼ਮ ਤੇ ਇੱਕ ਆਊਟਸੋਰਸ ਕਰਮਚਾਰੀ ਸਮੇਤ 26 ਜਣਿਆ...
India-Canada Relation: ਭਾਰਤ-ਕੈਨੇਡਾ ਸੰਬੰਧਾਂ ’ਤੇ ਨਵੀਂ ਆਸ
Canada News: ਆਖਿਰਕਾਰ ਜਸਟਿਨ ਟਰੂਡੋ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਆਹੁਦੇ ਤੋਂ ਅਸਤੀਫਾ ਦੇਣਾ ਪਿਆ। ਹਾਲਾਂਕਿ ਜਦ ਤੱਕ ਲਿਬਰਲ ਪਾਰਟੀ ਨਵਾਂ ਨੇਤਾ ਨਹੀਂ ਚੁਣਦੀ, ਉਦੋਂ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਟਰੂਡੋ ਦੇ ਅਸਤੀਫੇ ਦੇ ਪਿੱਛੇ ਕਈ ਕਾਰਨ ਹਨ। 2015 ਤੋਂ 2025 ਤੱਕ ਟਰੂਡੋ ਕੈਨੇਡਾ ...
ਹੰਕਾਰ ਛੱਡ ਕੇ ਦੀਨਤਾ-ਨਿਮਰਤਾ ਅਪਣਾਓ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਹੰਕਾਰ ਆ ਜਾਂਦਾ ਹੈ ਤਾਂ ਹੰਕਾਰ ਦੇ ਘੋੜੇ 'ਤੇ ਸਵਾਰ ਉਹ ਇਨਸਾਨ ਕਿਸੇ ਨੂੰ ਆਪਣੀ ਨਜ਼ਰ ਹੇਠ ਨਹੀਂ ਲਿਆਉਂਦਾ ਹੰਕਾਰ 'ਚ ਆਇਆ ਹੋਇਆ ਆਦਮੀ ਗੁਰੂ, ਪੀਰ ਦੀ ਨਹੀਂ ਸੁਣਦਾ, ਕਿਉਂਕਿ ਉਹ ਮਨ...
Heroin: 2.63 ਕਿਲੋ ਹੈਰੋਇਨ ਤੇ 181 ਕਿੱਲੋ ਪੋਸਤ ਬਰਾਮਦ, ਤਿੰਨ ਕਾਬੂ
ਪੁਲਿਸ ਨੇ 3 ਸਮੱਗਲਰਾਂ ਨੂੰ ਕੀਤਾ ਗ੍ਰਿਫਤਾਰ | Heroin
Heroin: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਵੱਲੋਂ 3 ਸਮੱਗਲਰਾਂ ਨੂੰ ਗ੍ਰਿਫਤਾਰ ਕਰਦਿਆਂ 2 ਕਿਲੋ 63 ਗ੍ਰਾਮ ਹੈਰੋਇਨ ਅਤੇ 181 ਕਿਲੋ 185 ਗ੍ਰਾਮ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਅਤੇ ਇਹਨਾਂ ਮੁਲਜ਼ਮ...