ਬਾਦਲਾਂ ਦਾ ਘਿਰਾਉ ਕਰਨ ਜਾ ਰਹੇ ਕਿਸਾਨ ਆਗੂ ਤੇ ਪੁਲਿਸ ਹੋਏ ਹੱਥੋਪਾਈ
ਜਥੇਬੰਦੀ ਨੇ ਪੁਲਿਸ 'ਤੇ ਲਾਠੀਚਾਰਜ ਕਰਨ ਦਾ ਲਾਇਆ ਦੋਸ਼, ਪੁਲਿਸ ਨੇ ਨਕਾਰਿਆ
ਸਿੱਟ ਦੀ ਜਾਂਚ ‘ਤੇ ਉਠਾਏ ਸੁਆਲ , ਹਾਈ ਕੋਰਟ ਵਲੋਂ ਜੁਆਬ ਦਾਖ਼ਲ ਕਰਨ ਲਈ ਨੋਟਿਸ ਜਾਰੀ
ਸੁਖਜਿੰਦਰ ਸਿੰਘ ਸੰਨੀ ਪੁੱਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਪੰਜਾਬ ਪੁਲਿਸ 'ਤੇ ਕੀਤੇ ਸੁਆਲ
ਪੰਜਾਬ ਦੀ ਪਲੇਠੀ ਪਲਾਜ਼ਮਾ ਬੈਂਕ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਥਾਪਿਤ
ਕੈਬਨਿਟ ਮੰਤਰੀ ਓਪੀ ਸੋਨੀ ਅਤੇ ਪਰਨੀਤ ਕੌਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਨੂੰ ਕੀਤਾ ਸਮਰਪਿਤ
ਡਬਲ ਬੈਂਚ ਤੋਂ ਵੀ ਨਹੀਂ ਮਿਲੀ ਰਾਹਤ, ਫਿਲਹਾਲ ਭਰਨੀ ਪਏਗੀ ਸਕੂਲ ਫੀਸ
ਜਿਹੜੇ ਨਹੀਂ ਦੇ ਸਕਦੇ ਹਨ ਫੀਸ ਤਾਂ ਰੈਗੂਲੇਟਰੀ ਅਥਾਰਟੀ ਕੋਲ ਕਰਨ ਅਪੀਲ, ਵਿਦਿਆਰਥੀਆਂ ਨੂੰ ਨਹੀਂ ਕੱਢ ਸਕਣਗੇ ਸਕੂਲ