ਚੰਡੀਗੜ ਵਿਖੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ, ਹਾਈ ਕੋਰਟ ਵੱਲੋਂ ਪਟੀਸ਼ਨ ਖ਼ਾਰਜ
ਪ੍ਰਸ਼ਾਸਨ ਨੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਦਿੱਤੀ ਸੀ ਇਜਾਜ਼ਤ
ਘਨੌਰ ਦੇ ਪਿੰਡ ਰਾਮਨਗਰ ਸੈਣੀਆਂ ਦਾ ਨੌਜਵਾਨ ਕੋਰੋਨਾ ਪਾਜ਼ਿਟਿਵ, ਪਿੰਡ ਚਾਰੇ ਪਾਸਿਓਂ ਸੀਲ
ਅੰਬਾਲਾ ਦੇ ਸਿਵਲ ਹਸਪਤਾਲ ਵਿਖੇ ਆਇਆ ਟੈਸਟ ਪਾਜ਼ਿਟਿਵ, 19 ਮਾਰਚ ਨੂੰ ਪਰਤਿਆ ਸੀ ਨੇਪਾਲ ਤੋਂ
ਦੇਸ਼ ‘ਚ ਕਰੋਨਾ ਨਾਲ 25 ਮੌਤਾਂ, ਸੰਕ੍ਰਮਿਤਾਂ ਦੀ ਗਿਣਤੀ 979 ਹੋਈ
ਦੇਸ਼ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਕੰਟਰੋਲ ਹਨ ਪਰ ਫਿਰ ਵੀ ਵਧ ਰਹੇ ਹਨ।
ਮੋਦੀ ਨੇ ਲਾਕ ਡਾਊਨ ਕਾਰਨ ਗਰੀਬਾਂ ਨੂੰ ਹੋਈ ਪ੍ਰੇਸ਼ਾਨੀ ਲਈ ਮਾਫ਼ੀ ਮੰਗੀ
ਗਰੀਬ ਜਨਤਾ ਨੂੰ ਹੋਈ ਪਰੇਸ਼ਾਨੀ ਲਈ ਮਾਫ਼ੀ ਮੰਗਦਿਆਂ ਉਹਨਾਂ ਸਹਿਯੋਗ ਦੀ ਮੰਗ ਕੀਤੀ।
ਰੋਜ਼ਮਰ੍ਹਾ ਦੀਆਂ ਦਿੱਕਤਾਂ ਦੂਰ ਕਰਨ ਵਾਲੇ ਸਮਾਜ ਦੇ ਹੀਰੋ : ਮੋਦੀ
ਜ਼ਰੂਰੀ ਵਸਤਾਂ ਪਹੁੰਚੀਆਂ ਹਨ ਤਾਂ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਦਿੱਕਤ ਨਹੀਂ ਹੋਣੀ ਚਾਹੀਦੀ।
ਤਾਜ਼ੇ ਖਾਣੇ ਨਾਲ ਭੁੱਖਿਆਂ ਦੀ ਭੁੱਖ ਮਿਟਾਉਣ ‘ਚ ਨਿਰਸਵਾਰਥ ਭਾਵਨਾ ਨਾਲ ਜੁਟੇ ‘ਇੰਸਾਂ’
ਰੋਜ਼ਾਨਾ ਤਕਰੀਬਨ 140 ਲੋਕਾਂ ਦ...
ਕੋਰੋਨਾ ਰਲੀਫ਼ ਫੰਡ: 5 ਦਿਨਾਂ ‘ਚ ਸਿਰਫ਼ ਪੁੱਜੇ 15 ਲੱਖ, ਵਿਧਾਇਕਾਂ ਨੇ ਵੀ ਨਹੀਂ ਭੇਜਿਆ ਪੈਸਾ
ਪੰਜਾਬ ਦੇ ਵਪਾਰੀਆਂ ਨੇ ਨਹੀਂ ਕੀਤੀ ਅਜੇ ਤੱਕ ਪਹਿਲ, ਛੋਟੀ-ਛੋਟੀ ਰਕਮ ਹੀ ਆ ਰਹੀ ਐ ਰਲੀਫ਼ ਫੰਡ 'ਚ
ਹਰਿਆਣਾ ਦੇ ਮੁਕਾਬਲੇ ਪੰਜਾਬ ਦੇ ਕੋਰੋਨਾ ਰਲੀਫ਼ ਫੰਡ ਵਿੱਚ ਨਹੀਂ ਪੁੱਜ ਰਿਹਾ ਪੈਸਾ
ਡੀਡੀ ਨੈਸ਼ਨਲ ‘ਤੇ ਰਮਾਇਣ ਤੇ ਡੀਡੀ ਭਾਰਤੀ ‘ਤੇ ਮਹਾਂਭਾਰਤ ਦਾ ਪ੍ਰਸਾਰਣ ਸ਼ੁਰੂ
ਲੋਕਾਂ ਦਾ ਘਰਾਂ ਵਿੱਚ ਦਿਲ ਲਵਾਉਣ ਲਈ ਸਰਕਾਰ ਨੇ ਮਹਾਂਭਾਰਤ ਤੇ ਰਮਾਇਣ ਦਾ ਪਰਸਾਰਣ ਕਰਨ ਦਾ ਫੈਸਲਾ ਲਿਆ ਹੈ।