ਸਾਡੇ ਨਾਲ ਸ਼ਾਮਲ

Follow us

24.6 C
Chandigarh
Tuesday, September 17, 2024
More

    ਸੀਆਰਪੀਐਫ ਦੇ ਸਬ ਇੰਸਪੈਕਟਰ ਨੇ ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ

    0
    ਦੋਵੇਂ ਪੁਲਿਸ ਅਧਿਕਾਰੀਆਂ ਦੀ ਮੌਕੇ 'ਤੇ ਹੀ ਮੌਤ ਨਵੀਂ ਦਿੱਲੀ। ਦੇਸ਼ ਦੇ ਪਾਸ਼ ਇਲਾਕੇ ਲੋਧੀ ਅਸਟੇਟ 'ਚ ਸਨਸਨੀਖੇਜ ਘਟਨਾ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਇੱਕ ਸਬ ਇੰਸਪੈਕਟਰ ਨੇ ਆਪਣੇ ਸੀਨੀਅਰ ਸਹਿਯੋਗੀ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਬਾਅਦ 'ਚ ਖੁਦ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ...
    Corona India

    ਦੇਸ਼ ‘ਚ ਕੋਰੋਨਾ ਦੇ 48,916 ਮਰੀਜ਼ ਮਿਲੇ

    0
    757 ਮਰੀਜ਼ਾਂ ਦੀ ਮੌਤ ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਦੇ ਵਧਦੇ ਕਹਿਰ ਦੌਰਾਨ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 48916 ਨਵੇਂ ਮਰੀਜ਼ ਮਿਲੇ ਹਨ ਤੇ 757 ਮਰੀਜ਼ਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 48916 ਨਵੇਂ ਮਰੀਜ਼ ਹਨ...
    Corona Patients

    ਪੰਜਾਬ ‘ਚ 12 ਹਜ਼ਾਰੀ ਹੋਇਆ ਕੋਰੋਨਾ, ਕੁੱਲ 12216 ਕੇਸ

    0
    355 ਠੀਕ ਹੋ ਕੇ ਘਰਾਂ ਨੂੰ ਵੀ ਪਰਤੇ ਤੇ 5 ਦੀ ਹੋਰ ਮੌਤਾਂ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ 12 ਹਜ਼ਾਰੀ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਮਹਾਂਮਾਰੀ ਦੀ ਦਫ਼ਤਾਰ ਤੇਜ ਹੋਣ ਦੇ ਕਾਰਨ ਹੀ ਇਸੇ ਹਫ਼ਤੇ ਵਿੱਚ ਕੋਰੋਨਾ 10 ਹਜ਼ਾਰ ਤੋਂ 12 ਹਜ਼ਾਰ ਤੱਕ ਪੁੱਜ ਗਿਆ ਹੈ। ਪੰਜਾਬ ਵਿੱਚ ਵੱਧ ਰਹ...

    11 ਰਾਜਾਂ ਦੇ 50 ਤੋਂ ਵੱਧ ਜ਼ਿਲਿਆਂ ਵਿੱਚ ਚੱਲ ਰਹੇ ਇੱਕ ਅੰਤਰ-ਰਾਜੀ ਡਰੱਗ ਗਿਰੋਹ ਦਾ ਪਰਦਾਫਾਸ਼

    0
    27,62,137 ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ ਸਿਰਪ ਬੋਤਲਾਂ ਦੇ ਨਾਲ 70,03,800 ਰੁਪਏ ਡਰੱਗ ਮਨੀ ਬਰਾਮਦ

    10 ਲੱਖ ਦੀ ਫਿਰੋਤੀ ਮੰਗਣ ਦੇ ਦੋਸ਼ ‘ਚ ਗੈਗਸਟਾਰ ਲਾਰੇਂਸ ਬਿਸ਼ਨੋਈ ਦਾ ਭਰਾ ਅਦਾਲਤ ‘ਚ ਪੇਸ਼

    0
    ਪੁਲਿਸ ਨੇ 4 ਦਿਨ ਤੱਕ ਦਾ ਲਿਆ ਰਿਮਾਂਡ ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਪੀੜਤ ਰਾਜਿੰਦਰ ਕੁਮਾਰ ਵਾਸੀ ਗੁਰੂ ਨਾਨਕ ਕਲੌਲੀ ਨੇ ਬੀਤੀ 4 ਜੁਲਾਈ ਨੂੰ ਥਾਣਾ ਸਿਟੀ ਪੁਲਿਸ ਵਿਖੇ ਇੱਕ ਸ਼ਿਕਾਇਤ ਦਰਜ਼ ਕਰਵਾਈ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਬੀਤੇ ਦੋ ਤਿੰਨ ਦਿਨਾਂ ਤੋਂ ਫੋਨ ਕਰਕੇ ਉਸ ਦੇ ਪੁੱਤਰ ਅੰਕੁਸ਼ ਤੋਂ ਕ...

    ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਵੇਅ: ਕਿਸਾਨਾਂ ‘ਚ ਮੁਆਵਜ਼ੇ ਨੂੰ ਲੈ ਕੇ ਧੁੜਕੂ  

    0
    ਜ਼ਿਲ੍ਹਾ ਪਟਿਆਲਾ ਦੇ ਦਰਜਨ ਦੇ ਕਰੀਬ ਪਿੰਡਾਂ ਦੀ ਹੋਵੇਗੀ ਜ਼ਮੀਨ ਅਕਵਾਇਰ

    ਪੁਲਿਸ ਮੁਕਾਬਲੇ ‘ਚ ਇਕ ਗੈਂਗਸਟਰ ਜ਼ਖਮੀ, 4 ਗ੍ਰਿਫਤਾਰ

    0
    ਪੁਲਿਸ ਮੁਕਾਬਲੇ 'ਚ ਇਕ ਗੈਂਗਸਟਰ ਜ਼ਖਮੀ, 4 ਗ੍ਰਿਫਤਾਰ ਮੋਹਾਲੀ, (ਕੁਲਵੰਤੀ ਕੋਟਲੀ) ਮੋਹਾਲੀ ਜ਼ਿਲ੍ਹੇ ਦੇ ਖਰੜ ਅੰਦਰ ਪੈਂਦੇ ਸੰਨੀ ਇਨਕਲੇਵ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਕਾਬਲੇ ਵਿਚ ਹੋਈ ਫਾਈਰਿੰਗ ਦੌਰਾਨ ਗੈਂਗਸਟਰ ਜਾਨ ਬ...

    ਹਾਈਕੋਰਟ ਨੇ ਪਾਇਲਟ ਸਮੇਤ 19 ਵਿਧਾਇਕਾਂ ਨੂੰ ਦਿਤੇ ਨੋਟਿਸ ‘ਤੇ ਰੋਕ ਲਾਈ

    0
      Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar  to  Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar   ਹਾਈਕੋਰਟ ਨੇ ਪਾਇਲਟ ਸਮੇਤ ...

    ਵਿਸ਼ਵ ‘ਚ ਕੋਰੋਨਾ ਮਰੀਜ਼ 1.54 ਕਰੋੜ ਤੋਂ ਪਾਰ

    0
    6.32 ਲੱਖ ਤੋਂ ਵੱਧ ਮੌਤਾਂ ਬੀਜਿੰਗ। ਵਿਸ਼ਵ ਮਹਾਂਮਾਰੀ ਕੋਰੋਨ ਵਾਇਰਸ (ਕੋਵਿਡ-19) ਦਾ ਕਹਿਰ ਰੋਜ਼ਾਨਾ ਵਧਦਾ ਜਾ ਰਿਹਾ ਹੈ ਤੇ ਦੁਨੀਆ ਭਰ 'ਚ ਇਸ ਬਿਮਾਰੀ ਨਾਲ ਹੁਣ ਤੱਕ 1.54 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਤੇ 632,173 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵ...

    ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕਰਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

    0
    ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕਰਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਬਿਲਾਸਪੁਰ। ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦੇ ਮਟਿਆਰੀ ਪਿੰਡ 'ਚ ਸ਼ੁੱਕਰਵਾਰ ਸਵੇਰੇ ਇੱਕ ਨੌਜਵਾਨ ਨੇ ਆਪਣੇ ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਟਰੱਕ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਪੁਲਿਸ ਸੂਤਰਾਂ ਅਨੁਸਾਰ ਸੀਪਤ...

    ਤਾਜ਼ਾ ਖ਼ਬਰਾਂ

    Stubble Burning Case

    Stubble Burning Case: ਪੰਜਾਬ ’ਚ ਪਹਿਲੇ ਦਿਨ ਪਰਾਲੀ ਸਾੜਨ ਦੇ 9 ਮਾਮਲੇ ਆਏ ਸਾਹਮਣੇ

    0
    ਰਿਪੋਰਟ ਕੀਤੇ ਗਏ ਕੁੱਲ 9 ਮਾਮਲੇ ਅੰਮ੍ਰਿਤਸਰ ਨਾਲ ਸਬੰਧਤ (ਐੱਮ ਕੇ ਸ਼ਾਇਨਾ) ਚੰਡੀਗੜ੍ਹ। ਸਰਕਾਰ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਕੀਤੇ ਜਾਂਦੇ ਜਾਗਰੂਕਤਾ ਯਤਨਾਂ ਦੇ ਬਾਵਜੂਦ ਪੰਜਾਬ ’...
    America News

    America News: ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ

    0
    ਪਿੰਡ ਬੁਰਜ ਹਰੀ ਸਿੰਘ ’ਚ ਸੋਗ ਦੀ ਲਹਿਰ (ਆਰ. ਜੀ. ਰਾਏਕੋਟੀ) ਰਾਏਕੋਟ। ਕਰੀਬੀ ਪਿੰਡ ਬੁਰਜ ਹਰੀ ਸਿੰਘ ਦੇ ਵਸਨੀਕ ਨੌਜਵਾਨ ਕੁਲਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਚਮਕੌਰ ਸਿੰਘ ਦਾ ਬੀਤ...
    Punjab Police Training

    Punjab Police Training: ਪੈਰਾ ਮਿਲਟਰੀ ਫੋਰਸਿਸ ਦੇ ਲਿਖਤੀ ਪੇਪਰ ਤੇ ਪੰਜਾਬ ਪੁਲਿਸ ਦੀ ਫਿਜ਼ੀਕਲ ਟ੍ਰੇਨਿੰਗ ਸ਼ੁਰੂ

    0
    (ਸੱਚ ਕਹੂੰ ਨਿਊਜ਼) ਬਠਿੰਡਾ। ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜ਼ਿਲ੍ਹਾ ਬਠਿੰਡਾ (ਬਾਦਲ-ਲੰਬੀ ਰੋਡ) ਵੱਲੋਂ ਜ਼ਿਲ੍ਹਾ ...
    Crime News

    Crime News: ਜੇਲ੍ਹ ’ਚ ਬੰਦ ਗੈਂਗਸਟਰਾਂ ਦੇ ਇਸ਼ਾਰਿਆਂ ’ਤੇ ਵਾਰਦਾਤਾਂ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ

    0
    3 ਪਿਸਟਲ, 5 ਮੈਗਜ਼ੀਨ, 26 ਜਿੰਦਾ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਬ੍ਰਾਮਦ | Crime News (ਖੁਸ਼ਵੀਰ ਸਿੰਘ ਤੂਰ) ਪਟਿਆਲਾ। Crime News: ਪੁਲਿਸ ਵੱਲੋਂ ਜੇਲ੍ਹ ’ਚ ਬੰਦ ਗੈਂਗਸਟਰਾਂ ...
    BJP

    BJP: ਭਾਜਪਾ ਦੇ ਬਾਗੀ ਰਾਜੀਵ ਜੈਨ ਨੇ ਨਾਮਜ਼ਦਗੀ ਲਈ ਵਾਪਸ

    0
    ਸੋਨੀਪਤ (ਸੱਚ ਕੂਹੰ ਨਿਊਜ਼) BJP: ਹਰਿਆਣਾ ਦੇ ਸੋਨੀਪਤ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬਾਗੀ ਉਮੀਦਵਾਰ ਰਾਜੀਵ ਜੈਨ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ...
    Hockey Asian Champions Trophy

    Hockey Asian Champions Trophy : ਸੈਮੀਫਾਈਨਲ ‘ਚ ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ ’ਚ ਪਹੁੰਚਿਆ ਭਾਰਤ

    0
    ਸੈਮੀਫਾਈਨਲ 'ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ ਸਪੋਰਟਸ ਡੈਸਕ। Hockey Asian Champions Trophy: ਪ੍ਰਚੰਡ ਫਾਰਮ ’ਚ ਚੱਲ ਰਹੀ ਭਾਰਤੀ ਹਾਕੀ ਟੀਮ ਨੇ ਸੈਮੀਫਾਈਨਲ ’ਚ ਦੱਖਣੀ ਕੋ...
    Road Accident

    ਮੋਟਰਸਾਈਕਲ ਸਵਾਰ ਵਿਅਕਤੀ ਦੀ ਸੜਕ ਹਾਦਸੇ ‘ਚ ਮੌਤ

    0
    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) Road Accident ; ਸੁਨਾਮ-ਲਖਮੀਰਵਾਲਾ ਰੋਡ 'ਤੇ ਬੀਤੀ ਰਾਤ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।...
    Canal Accident News

    Canal Accident News: ਡੈਮ ਦੇ ਪਾਣੀ ’ਚ ਡੁੱਬਣ ਕਾਰਨ ਮੈਡੀਕਲ ਦੇ ਦੋ ਵਿਦਿਆਰਥੀਆਂ ਦੀ ਮੌਤ

    0
    ਪੰਨਾ (ਏਜੰਸੀ)। Canal Accident News: ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਸਥਿਤ ਧਵਾਰੀ ਡੈਮ ਦੇ ਪਾਣੀ ਵਿੱਚ ਡੁੱਬਣ ਕਾਰਨ ਮੈਡੀਕਲ ਕਾਲਜ ਵਿੱਚ ਪੜ੍ਹ ਰਹੇ ਦੋ ਵਿਦਿਆਰਥੀਆਂ ਦੀ ...
    Talwandi Bhai

    ਭਾਜਪਾ ਦੇ ਕੌਮੀ ਸੰਗਠਨ ਸਕੱਤਰ ਨਾਲ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਵਫਦ ਨੇ ਮੁਲਾਕਾਤ ਕੀਤੀ

    0
    ਢਾਈ ਫੀਸਦੀ ਕਮਿਸ਼ਨ ਆੜ੍ਹਤੀਆ ਨੂੰ ਦਿਵਾਉਣ ਦੀ ਚੁੱਕੀ ਮੰਗ | Talwandi Bhai ਬਸੰਤ ਸਿੰਘ ਬਰਾੜ (ਤਲਵੰਡੀ ਭਾਈ)। Talwandi Bhai : ਪੰਜਾਬ ਦੇ ਸਮੁੱਚੇ ਆੜ੍ਹਤੀਆਂ ਦਾ ਕਮਿਸ਼ਨ ਵਧਾਉਣ ...
    Patiala News

    Patiala News: ਪੁਲਿਸ ਨੇ ਪੈਟਰੋਲ ਪੰਪ ਦੀ ਲੁੱਟ-ਖੋਹ ਤੋਂ ਪਰਦਾ ਚੁੱਕਿਆ

    0
    Patiala News: ਪੰਪ ਦੇ ਵਰਕਰਾਂ ਨੇ ਆਪਣੇ ਦੋਸਤਾਂ ਨਾਲ ਮਿਲਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ ਪੁਲਿਸ ਵੱਲੋਂ ਚਾਰ ਮੁਲਜ਼ਮ ਕਾਬੂ, ਪੰਜਵੇਂ ਦੀ ਭਾਲ ਜਾਰੀ (ਖੁਸ਼ਵੀਰ ਸਿੰਘ ਤੂਰ)...