Arvind Kejriwal News: ਅਰਵਿੰਦ ਕੇਜਰੀਵਾਲ ਨੇ ਖਾਲੀ ਕੀਤਾ ਸੀਐਮ ਦਫ਼ਤਰ! ਵੀਡੀਓ ਵਾਇਰਲ
Arvind Kejriwal News: ਨਵੀਂ ਦਿੱਲੀ (ਏਜੰਸੀ)। ਦਿੱਲੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ 6, ਫਲੈਗਸਟਾਫ ਰੋਡ ਸਥਿੱਤ ਮੁੱਖ ਮੰਤਰੀ ਦਫ਼ਤਰ ਨੂੰ ਖਾਲੀ ਕਰ ਦਿੱਤਾ ਅਤੇ ਲੁਟੀਅਨ ਜ਼ੋਨ ਸਥਿਤ ਪਾਰਟੀ ਦੇ ਸਹਿਯੋਗੀ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ’ਤੇ ਸ਼ਿ...
America ਨੇ ਕੈਲੀਫੋਰਨੀਆ ’ਚ ਐੱਚ5 ਐਨ1 ਬਰਡ ਫਲੂ ਦੇ ਨਵੇਂ ਮਨੁੱਖੀ ਮਾਮਲਿਆਂ ਦੀ ਪੁਸ਼ਟੀ ਕੀਤੀ
America: ਲਾਸ ਏਂਜਲਸ (ਏਜੰਸੀ)। ਯੂ.ਐੱਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (CDC) ਨੇ ਕੈਲੀਫੋਰਨੀਆ ਵਿੱਚ ਐੱਚ5ਐਨ1 ਬਰਡ ਫਲੂ ਦੇ ਦੋ ਮਨੁੱਖੀ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜੋ ਕਿ ਗੋਲਡਨ ਸਟੇਟ ਵਿੱਚ ਐੱਚ5ਐਨ1 ਦੇ ਪਹਿਲੇ ਮਨੁੱਖੀ ਮਾਮਲੇ ਹਨ। ਇਹ ਮਾਮਲੇ ਸੰਕਰਮਿਤ ਡੇਅਰੀ ਗਾਵਾਂ ਦੇ ਸੰਪਰਕ ਵਿੱ...
Medicine Business: ਦਵਾਈ ਕਾਰੋਬਾਰ ਦੀ ਅਨੈਤਿਕਤਾ ਨਾਲ ਵਧਦਾ ਜੀਵਨ ਸੰਕਟ
Medicine Business: ਕੇਂਦਰੀ ਔਸ਼ਧੀ ਮਾਨਕ ਨਿਯੰਤਰਣ ਸੰਗਠਨ (ਸੀਡੀਐੱਸਸੀਓ) ਨੇ ਦਵਾਈਆਂ ਦੇ ਕੁਆਲਿਟੀ ਟੈਸਟ ’ਚ 53 ਦਵਾਈਆਂ ਨੂੰ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ’ਚ ਕਈ ਦਵਾਈਆਂ ਦੀ ਕੁਆਲਿਟੀ ਖਰਾਬ ਹੈ ਤਾਂ ਉੱਥੇ ਦੂਜੇ ਪਾਸੇ ਬਹੁਤ ਸਾਰੀਆਂ ਦਵਾਈਆਂ ਨਕਲੀ ਵੀ ਵਿੱਕ ਰਹੀਆਂ ਹਨ। ਇਨ੍ਹਾਂ ਦਵਾਈਆਂ ’ਚ ਬੀਪੀ ਡਾਇ...
Government Schemes: ਕਿਸਾਨਾਂ ਦੇ ਖਜ਼ਾਨੇ ਭਰਨ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਹੋਵੇਗੀ ਬੱਲੇ! ਬੱਲੇ!
Government Schemes: ਕਿਸਾਨਾਂ ਲਈ 1 ਲੱਖ ਕਰੋੜ ਰੁਪਏ ਦੀਆਂ 2 ਯੋਜਨਾਵਾਂ ਨੂੰ ਮਨਜ਼ੂਰੀ
Government Schemes: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਵੀਰਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ’ਚ ਕਈ ਵੱਡੀਆਂ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਦੀਵਾਲੀ ਤੋਂ ...
Murder Case: ਖੈਰਾ ਖੁਰਦ ’ਚ ਹੋਏ ਕਤਲ ਮਾਮਲੇ ’ਚ ਦੋ ਮੁਲਜ਼ਮ ਕਾਬੂ
(ਸੱਚ ਕਹੂੰ ਨਿਊਜ਼) ਮਾਨਸਾ। ਪਿੰਡ ਖੈਰਾ ਖੁਰਦ ਵਿਖੇ ਇੱਕ ਦਿਨ ਪਹਿਲਾਂ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ’ਚ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ 2 ਅਕਤੂਬਰ ਨ...
Body Donation: ਮਾਤਾ ਮੁਖਤਿਆਰੋ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
Body Donation: ਬਲਾਕ ਬਠਿੰਡਾ ਦੇ ਬਣੇ 117ਵੇਂ ਸਰੀਰਦਾਨੀ | Body Donation
(ਸੱਚ ਕਹੂੰ ਨਿਊਜ਼) ਬਠਿੰਡਾ। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਬੀ ਦੇ ਮਾਤਾ ਮੁਖਤਿਆਰੋ ਇੰਸਾਂ (83) ਪਤਨੀ ਬੰਸੀ ਲਾਲ ਇੰਸਾਂ ਨੇ ਬਲਾਕ ਬ...
Yoga Competition: ਯੋਗਾ ਮੁਕਾਬਲੇ ’ਚ ਸੁਮਨਦੀਪ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ
ਪਹਿਲਾ ਸਥਾਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਕੀਤਾ ਹਾਸਲ : ਸੁਮਨਦੀਪ ਕੌਰ
Yoga Competition: (ਮੇਵਾ ਸਿੰਘ) ਅਬੋਹਰ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤਰਿਆਂਵਾਲੀ ਦੀ ਵਿਦਿਆਰਥਣ ਸੁਮਨਦੀਪ ਕੌਰ ਪੁੱਤਰ ਲਖਵੀਰ ਸਿੰਘ ਨੇ ਡੀ.ਡੀ ਪੰਜਾਬੀ ਵੱਲੋਂ ਚਲਾਇਆ ਗਿਆ, ‘ਸੋ ਕਿਸਮੇ ਕਿਤਨਾ ਹੈ ਦਮ’ ਵਿਚ ਜ਼ਿਲ...
Indian Air Force: ਏਅਰ ਮਾਰਸ਼ਲ ਧਾਰਕਰ ਨੇ ਹਵਾਈ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਏਅਰ ਮਾਰਸ਼ਲ ਐਸਪੀ ਧਾਰਕਰ ਨੇ ਵੀਰਵਾਰ ਨੂੰ ਇੱਥੇ ਹਵਾਈ ਫੌਜ ਹੈੱਡਕੁਆਰਟਰ ਵਿਖੇ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਹਵਾਈ ਫੌਜ ਦੇ ਅਨੁਸਾਰ, ਏਅਰ ਮਾਰਸ਼ਲ ਧਾਰਕਰ ਨੇ ਸਾਲ 1985 ਵਿੱਚ ਹਵਾਈ ਫੌਜ ਦੀ ਲੜਾਕੂ ਸਟਰੀਮ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਸੀ। Indian ...
Kisan News: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰੂਹਰਸਹਾਏ ਦਾ ਰੇਲਵੇ ਟਰੈਕ ਜਾਮ
2 ਘੰਟੇ ਤੱਕ ਫਿਰੋਜ਼ਪੁਰ, ਗੰਗਾਨਗਰ ਰੇਲਵੇ ਟਰੈਕ ਤੇ ਆਵਾਜਾਈ ਰਹੀ ਠੱਪ
ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਤੱਕ ਚੱਲਦਾ ਰਹੇਗਾ ਧਰਨਾ: ਧਰਮ ਸਿੰਘ
Kisan News: (ਵਿਜੈ ਹਾਂਡਾ) ਗੁਰੂਹਰਸਹਾਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਸਿੱਧੂ ਤੇ ਮੇਜ਼ਰ ਸਿੰਘ ਗਜਨੀਵਾਲਾ ਦੀ ਅਗਵਾਈ ਹੇ...
Kisan Andolan: ਕਿਸਾਨ ਅੰਦੋਲਨ ਦੇ ਸੱਦੇ ’ਤੇ ਲਖੀਮਪੁਰ ਖੀਰੀ ਕਤਲਕਾਂਡ ਖਿਲਾਫ 5 ਸੂਬਿਆਂ ’ਚ ਸਫ਼ਲ ਰੇਲ ਰੋਕੋ ਮੋਰਚਾ
ਦੋਸ਼ੀਆਂ ਨੂੰ ਜੇਲ੍ਹ ਵਿੱਚ ਸੁੱਟਣ ਅਤੇ ਕਿਸਾਨੀ ਮੰਗਾਂ ਹੱਲ ਕਰਨ ਦੀ ਕੀਤੀ ਮੰਗ | Kisan Andolan
Kisan Andolan: (ਰਾਜਨ ਮਾਨ) ਅੰਮ੍ਰਿਤਸਰ। ਦਿੱਲੀ ਕਿਸਾਨ ਅੰਦੋਲਨ ਦੌਰਾਨ ਭਾਜਪਾ ਲੀਡਰ ਅਤੇ ਉਸ ਵੇਲੇ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਅਸ਼ੀਸ਼ ਮਿਸ਼ਰਾ ਵੱਲੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ...