IND vs BAN: ਭਾਰਤ-ਬੰਗਲਾਦੇਸ਼ ਵਿਚਕਾਰ ਤੀਜਾ ਟੀ20 ਅੱਜ, ਇਹ ਦਿੱਗਜ਼ ਖੇਡੇਗਾ ਆਪਣਾ ਆਖਿਰੀ ਮੈਚ
ਮਹਿਮੂਦੁੱਲਾ ਦਾ ਆਖਿਰੀ ਟੀ20 ਮੁਕਾਬਲਾ | IND vs BAN
ਹੈਦਰਾਬਾਦ ’ਚ ਪਹਿਲੀ ਵਾਰ ਹੋਵੇਗਾ ਦੋਵਾਂ ਟੀਮਾ ਵਿਚਕਾਰ ਮੈਚ
ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੀ-20 ਸੀਰੀਜ ਦਾ ਤੀਜਾ ਤੇ ਆਖਿੀ ਮੈਚ ਅੱਜ ਹੈਦਰਾਬਾਦ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਰਾਜੀਵ ਗਾਂਧੀ ਇੰਟਰਨੈਸ਼ਨ...
Punjab Weather News: ਪੰਜਾਬ ’ਚ ਇਸ ਦਿਨ ਤੋਂ ਠੰਢ ਦੇ ਸਕਦੀ ਹੈ ਦਸਤਕ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather News: ਮਾਨਸੂਨ ਦੇ ਜਾਣ ਤੋਂ ਬਾਅਦ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਹੁਣ ਪੰਜਾਬ ਦਾ ਮੌਸਮ ਖੁਸ਼ਕ ਹੋ ਗਿਆ ਹੈ। ਇਸ ਦੌਰਾਨ ਦਿਨ ਵੇਲੇ ਗਰਮੀ ਤੇ ਸਵੇਰ ਤੇ ਸ਼ਾਮ ਨੂੰ ਹਲਕੀ ਠੰਡ ਮਹਿਸੂਸ ਹੁੰਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਇੱਕ ਹਫਤੇ ਤੱ...
Punjabi University: ਪੰਜਾਬੀ ਯੂਨੀਵਰਸਿਟੀ ਦੇ 12 ਵਿਦਿਆਰਥੀ ਨੂੰ ਬਹੁ-ਰਾਸ਼ਟਰੀ ਕੰਪਨੀਆਂ ’ਚ ਮਿਲੀ ਨੌਕਰੀ, ਕਿੰਨਾ ਮਿਲਿਆ ਪੈਕੇਜ
ਜ਼ੌਕਸਿਮਾ ਅਤੇ ਈਮੀਕੋਨ ਕੰਪਨੀਆਂ ਵੱਲੋਂ 3 ਲੱਖ ਤੋਂ 7 ਲੱਖ ਰੁਪਏ ਦਰਮਿਆਨ ਦੇ ਪੈਕੇਜ ਦੀ ਕੀਤੀ ਗਈ ਪੇਸ਼ਕਸ਼ | Punjabi University
200 ਵਿਦਿਆਰਥੀਆਂ ਨੇ ਦਿੱਤੀ ਇੰਟਰਵਿਊ
Punjabi University: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਨੂੰ ਆਈ.ਟੀ. ਸੈਕਟਰ ਦੀਆਂ...
Punjab Holiday News: ਪੰਜਾਬ ’ਚ 15 ਤੇ 17 ਤਰੀਕ ਨੂੰ ਬੰਦ ਰਹਿਣਗੇ ਸਕੂਲ ਤੇ ਦਫ਼ਤਰ, ਮਾਨ ਸਰਕਾਰ ਨੇ ਕੀਤਾ ਐਲਾਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Holiday News: ਪੰਜਾਬ ਸਰਕਾਰ ਨੇ ਸੂਬੇ ’ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। 15 ਅਕਤੂਬਰ ਤੇ 17 ਅਕਤੂਬਰ ਨੂੰ ਸਕੂਲ ਤੇ ਸਰਕਾਰੀ ਦਫਤਰ ਬੰਦ ਰਹਿਣਗੇ। ਦਰਅਸਲ, ਪੰਜਾਬ ਚੋਣਾਂ ਕਾਰਨ ਸੂਬੇ ’ਚ 15 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ’ਚ ਸਰਕਾਰੀ ਦਫਤਰ,...
2000 Rupee Note: 2000 ਦੇ ਨੋਟ ’ਤੇ ਆਇਆ ਵੱਡਾ ਅਪਡੇਟ, ਅਜੇ ਵੀ ਲੋਕ ਦੱਬੇ ਬੈਠੇ ਹਨ 7117 ਕਰੋੜ ਰੁਪਏ, ਕਦੋਂ ਹੋਵੇਗੀ ਵਾਪਸੀ?
2000 Rupee Note: ਦੇਸ਼ ’ਚ 2000 ਰੁਪਏ ਦੇ ਗੁਲਾਬੀ ਨੋਟਾਂ ਨੂੰ ਬੰਦ ਹੋਏ ਡੇਢ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਲੋਕ ਅਜੇ ਵੀ 7000 ਕਰੋੜ ਰੁਪਏ ਤੋਂ ਵੱਧ ਦੇ ਇਨ੍ਹਾਂ ਕਰੰਸੀ ਨੋਟਾਂ ਨੂੰ ਫੜੀ ਬੈਠੇ ਹਨ। ਭਾਰਤੀ ਰਿਜਰਵ ਬੈਂਕ (ਆਰਬੀਆਈ) ਨੇ ਅਕਤੂਬਰ ਦੇ ਪਹਿਲੇ ਦਿਨ ਇਨ੍ਹਾਂ ਕਰੰਸੀ ਨੋਟਾਂ ਨੂੰ ਲੈ ਕੇ...
Health Tips: ਦਿਮਾਗ ਨੂੰ ਰਿਲੈਕਸ ਦਿਵਾਉਣ ਲਈ ਇਸ ਸੁਆਦਲੇ ਸ਼ੇਕ ਦਾ ਨਹੀਂ ਕੋਈ ਤੋੜ
Health Tips: ਗਰਮੀਆਂ ਦੀ ਤਪਦੀ ਦੁਪਹਿਰ ਹੋਵੇ ਜਾਂ ਇੱਕ ਥਕਾਵਟ ਭਰੀ ਸ਼ਾਮ, ਇੱਕ ਤਾਜ਼ਗੀ ਭਰਿਆ ਡਿ੍ਰੰਕ ਤੁਹਾਡੇ ਮੂਡ ਨੂੰ ਰਿਫ੍ਰੈਸ਼ ਕਰ ਸਕਦਾ ਹੈ। ਜੇਕਰ ਤੁਸੀਂ ਇੱਕ ਅਜਿਹੇ ਡ੍ਰਿੰਕ ਦੀ ਭਾਲ ’ਚ ਹੋ ਜੋ ਨਾ ਸਿਰਫ ਤੁਹਾਡੇ ਸਰੀਰ ਨੂੰ ਤਰੋ-ਤਾਜ਼ਾ ਕਰੇ, ਸਗੋਂ ਤੁਹਾਡੇ ਮਾਈਂਡ ਨੂੰ ਵੀ ਰਿਲੈਕਸ ਕਰੇ, ਤਾਂ ਕੇਸਰ ਕਾ...
Farmers Protest News: ਕਿਸਾਨ ਕਰਨਗੇ ਰੇਲਾਂ ਦਾ ਚੱਕਾ ਜਾਮ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਵੀ ਤਿੱਖਾ
ਕਿਸਾਨ ਭਲਕੇ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨਗੇ | Farmers Protest News
Farmers Protest News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੰਗਰੂਰ ਵੱਲੋਂ ਅੱਜ 13 ਅਕਤੂਬਰ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਦੀ ਜਿਲ੍ਹਾ...
Punjab Panchayat Elections: ਕੈਮਰੇ ਦੀ ਨਜ਼ਰ ’ਚ ਰਹੇਗਾ ਪੰਚਾਇਤੀ ਚੋਣਾਂ ’ਚ ਹਰ ਬੂਥ
ਰਾਜ ਚੋਣ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਰਿਕਾਰਡਿੰਗ ਕਰਨ ਦੇ ਆਦੇਸ਼ ਜਾਰੀ
Punjab Panchayat Elections: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਹਰ ਬੂਥ ’ਤੇ ਕੈਮਰੇ ਦੀ ਨਜ਼ਰ ਰਹੇਗੀ। ਬੂਥ ਦੇ ਅੰਦਰ ਅਤੇ ਬਾਹਰ ਹੋਣ ਵਾਲੀ ਹਰ ਗਤੀਵਿਧੀ ਨ...
Diwali 2024: ਚਿਤਾਵਨੀ ! ਜੇ ਚਲਾਏ ਪਟਾਖੇ ਤਾਂ ਪੁਲਿਸ ਲੈ ਜਾਊ ਫੜਕੇ…
Diwali 2024: ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ 'ਚ ਪਟਾਖੇ ਚਲਾਉਣ 'ਤੇ ਪਾਬੰਦੀ
Diwali 2024: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ 'ਚ ਪਟਾਖੇ ਚਲਾਉਣ (Crackers Online) 'ਤੇ ਪਾਬੰਦੀ ਲੱਗੀ ਹੈ। ਕੋਈ ਵੀ ਤਿੱਥ ਤਿਉਹਾਰ ਆਉਂਦਾ ਹੈ ਤਾਂ ਇਹਨਾਂ ਪਿੰਡਾਂ ਦੇ ਨਿਆਣਿਆਂ...
Weather Update: ਮੌਸਮ ਵਿਭਾਗ ਦੀ ਚੇਤਾਵਨੀ, ਜਾਣੋ ਉੱਤਰੀ ਭਾਰਤ ’ਚ ਮੌਸਮੀ ਬਦਲਾਅ ਕਿਵੇਂ ਰਹੇਗਾ?
Weather Update: ਮੌਸਮ ਡੈਸਕ/ਡਾ. ਸੰਦੀਪ ਸ਼ੀਂਹਮਾਰ। ਹਰਿਆਣਾ ਅਤੇ ਪੰਜਾਬ ’ਚ ਹੁਣ 17 ਅਕਤੂਬਰ ਤੱਕ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਹਲਕੀ ਉੱਤਰ-ਪੱਛਮੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ, ਜਦੋਂ ਕਿ ਰਾਤ ਦੇ ਤ...