Section 163: ਇਸ ਜ਼ਿਲ੍ਹੇ ’ਚ ਲੱਗ ਗਈ ਧਾਰਾ 163, ਜਾਣੋ ਕੀ ਰਿਹਾ ਕਾਰਨ?
Section 163: ਫਿਰਜ਼ਪੁਰ (ਸੱਚ ਕਹੂੰ ਨਿਊਜ਼)। ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਨਿਧੀ ਕੁਮੁਦ ਬੰਬਾਹ ਨੇ ਭਾਰਤ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ’ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋ...
Haryana Punjab Weather News: ਪੰਜਾਬ-ਹਰਿਆਣਾ ’ਚ ਹਨ੍ਹੇਰੀ, ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਦੱਸੀ ਤਰੀਕ
Haryana Punjab Weather News: ਹਿਸਾਰ (ਸੰਦੀਪ ਸਿੰਹਮਾਰ)। ਬਦਲਦੇ ਮੌਸਮ ਦੇ ਮੱਦੇਨਜਰ ਹੁਣ ਪੰਜਾਬ ਦੇ ਕਈ ਇਲਾਕਿਆਂ ’ਚ ਠੰਡ ਮਹਿਸੂਸ ਹੋਣ ਲੱਗੀ ਹੈ। ਕਿਉਂਕਿ ਪੰਜਾਬ ਤੇ ਚੰਡੀਗੜ੍ਹ ’ਚ ਰਾਤ ਪੈਣ ਤੋਂ ਬਾਅਦ ਠੰਢ ਪੈਣੀ ਸ਼ੁਰੂ ਹੋ ਗਈ ਹੈ। ਜਿਸ ਦੌਰਾਨ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ’ਚ ਹੁਣ ਤੱਕ ਦਾ ਸਭ ਤੋਂ ਠ...
Punjab News: ਨਸ਼ੇ ਅਤੇ ਹੋਰ ਬੁਰਾਈਆਂ ਖਿਲਾਫ ਡਟਣਗੇ ਡੇਰਾ ਸ਼ਰਧਾਲੂ ਸਰਪੰਚ
Punjab News: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਲੰਘੀ ਦੇਰ ਰਾਤ ਤੱਕ ਜ਼ਿਲ੍ਹਾ ਸੰਗਰੂਰ ’ਚ ਪੰਚਾਇਤੀ ਚੋਣਾਂ ਦੇ ਨਤੀਜੇ ਆਉਂਦੇ ਰਹੇ। ਜ਼ਿਲ੍ਹਾ ਸੰਗਰੂਰ ਵਿੱਚ ਚੁਣੇ ਗਏ ਸਰਪੰਚਾਂ ’ਚ ਕਈ ਪਿੰਡਾਂ ਦੇ ਸਰਪੰਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ ਜਿਹੜੇ ਬਗੈਰ ਕਿਸੇ ਨਸ਼ਾ ਵੰਡੇ ਤੇ ਬਿਨਾਂ ਸ਼ਰਾਬ ਪਿਆਇਆਂ ਤੋਂ...
International Poverty Eradication Day: ਪੂਰਨ ਇੱਛਾ-ਸ਼ਕਤੀ ਨਾਲ ਧੋਣਾ ਪਵੇਗਾ ਗਰੀਬੀ ਦਾ ਕਲੰਕ
ਕੌਮਾਂਤਰੀ ਗਰੀਬੀ ਖ਼ਾਤਮਾ ਦਿਹਾੜੇ ’ਤੇ ਵਿਸ਼ੇਸ਼ | International Poverty Eradication Day
International Poverty Eradication Day: ਕੌਮਾਂਤਰੀ ਗਰੀਬੀ ਖਾਤਮਾ ਦਿਹਾੜਾ ਹਰ ਸਾਲ 17 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 17 ਅਕਤੂਬਰ, 1987 ਨੂੰ ਪੈਰਿਸ ਦੇ ਟ੍ਰੋਕਾਡੇਰੋ ਵਿੱਚ ਹੋਈ, ...
Jammu and Kashmir: ਜੰਮੂ-ਕਸ਼ਮੀਰ ’ਚ ਸਰਕਾਰ
Jammu and Kashmir: ਜੰਮੂ-ਕਸ਼ਮੀਰ ’ਚ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਨੇ ਕੰਮਕਾਜ ਸੰਭਾਲ ਲਿਆ ਹੈ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਮੁੱਖ ਮੰਤਰੀ ਉਮਰ ਫਾਰੂਕ ਨੂੰ ਵਧਾਈ ਦਿੰਦਿਆਂ ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸ...
NOTA: ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ ਨੋਟਾ ਨੇ ਹਰਾਇਆ ਸਰਪੰਚ
ਨੋਟਾ ਨੂੰ 115 ਵੋਟਾਂ ਪਈਆਂ, ਸਰਪੰਚੀ ਦੇ ਉਮੀਦਵਾਰ ਨੂੰ 105 ਵੋਟਾਂ
NOTA: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਸਨਗੜ੍ਹ ਦੇ ਵਸਨੀਕਾਂ ਵੱਲੋਂ ਨਵਾਂ ਇਤਿਹਾਸ ਸਿਰਜ਼ਿਆ ਗਿਆ ਹੈ। ਬਿਸਨਗੜ੍ਹ ਦੇ ਲੋਕਾਂ ਨੇ ਨੋਟਾ ਨੂੰ ਜਿਤਾਇਆ ਹੈ, ਜਦਕਿ ਸਰਪੰਚੀ ਦੇ ਉਮੀਦਵਾਰ ਨੂੰ ਇਸ ਤੋਂ ਘੱਟ ਵੋਟਾਂ ...
Supreme Court: ਵਧਦੇ ਹਵਾ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ, ਹਰਿਆਣਾ-ਪੰਜਾਬ ਦੇ ਮੁੱਖ ਸਕੱਤਰ ਤਲਬ
ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ’ਤੇ ਪ੍ਰਗਟਾਈ ਨਾਰਾਜ਼ਗੀ
(ਏਜੰਸੀ) ਨਵੀਂ ਦਿੱਲੀ। ਦਿੱਲੀ-ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਦੇ ਖਤਰੇ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਸਖ਼ਤ ਰਵੱਈਆ ਅਪਣਾਇਆ ਹੈ। ਪਰਾਲੀ ਸਾੜਨ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ ’ਤੇ ਸੁਪਰੀਮ ਕੋਰਟ ਨੇ ਹਰਿਆਣਾ ਅਤੇ ਪੰਜਾਬ ਸਰਕਾਰਾਂ...
Punjab News : ਪਿੰਡ ਸਲਾਣੀ ਦੀ ਧੀ ਬਣੀ ਜੱਜ, ਘਰ ’ਚ ਲੱਗਿਆ ਵਧਾਈਆਂ ਦਾ ਤਾਂਤਾ
Punjab News : (ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਨੇੜਲੇ ਪਿੰਡ ਸਲਾਣੀ ਦੀ 27 ਸਾਲਾਂ ਹੋਣਹਾਰ ਧੀ ਪਵਨਪ੍ਰੀਤ ਕੌਰ ਧਨੋਆ ਨੇ ਹਰਿਆਣਾ ਜ਼ੁਡੀਸ਼ੀਅਲ ਇਮਤਿਹਾਨ ਵਿੱਚ 34ਵਾਂ ਸਥਾਨ ਹਾਸਿਲ ਕਰਕੇ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ। ਜਿਸ ਦੀ ਖਬਰ ਮਿਲਦਿਆਂ ਹੀ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਲਾਕੇ ਦੇ ...
American University: ਅਮਰੀਕੀ ਯੂਨੀਵਰਸਿਟੀ ਦੇ ਵਿਗਿਆਨੀ ਵੱਲੋਂ ਪੀਏਯੂ ਦਾ ਦੌਰਾ
American University: (ਜਸਵੀਰ ਸਿੰਘ ਗਹਿਲ) ਲੁਧਿਆਣਾ। ਅਮਰੀਕਾ ਦੀ ਓਹੀਓ ਰਾਜ ਯੂਨੀਵਰਸਿਟੀ ਦੇ ਵਿਗਿਆਨੀ ਡਾ. ਵਿਨਾਇਕ ਸ਼ੈਡੇਕਰ ਸਹਾਇਕ ਪ੍ਰੋਫੈਸਰ (ਖੇਤੀਬਾੜੀ ਜਲ ਪ੍ਰਬੰਧਨ) ਅਤੇ ਡਾਇਰੈਕਟਰ ਓਵਰਹੋਲਟ ਡਰੇਨੇਜ ਐਜੂਕੇਸ਼ਨ ਐਂਡ ਰਿਸਰਚ ਪ੍ਰੋਗਰਾਮ ਕਾਲਜ ਆਫ ਫੂਡ ਐਗਰੀਕਲਚਰਲ ਐਂਡ ਐਨਵਾਇਰਮੈਂਟਲ ਸਾਇੰਸਜ਼ ਨੇ ਅੱਜ...
Panchayat Election Results: ਕੈਬਨਿਟ ਮੰਤਰੀ ਐਡਵੋਕੇਟ ਗੋਇਲ ਨੂੰ ਮਿਲੇ ਜੇਤੂ ਸਰਪੰਚ ਅਤੇ ਪੰਚ
ਪਿੰਡਾਂ ਦਾ ਬਿਨਾਂ ਪੱਖਪਾਤ ਤੋਂ ਹੋਵੇਗਾ ਵਿਕਾਸ : ਮੰਤਰੀ ਗੋਇਲ
Panchayat Election Results: (ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਬੀਤੇ ਦਿਨੀ ਸੂਬੇ ਦੀਆਂ ਪੰਚਾਇਤੀ ਚੋਣਾਂ ਦੇ ਐਲਾਨੇ ਨਤੀਜਿਆਂ ਤੋਂ ਬਾਅਦ ਹਲਕਾ ਲਹਿਰਾ ਦੇ ਬਲਾਕ ਲਹਿਰਾ ਤੇ ਅਨਦਾਣਾ ਅਧੀਨ ਆਉਂਦੇ ਪਿੰਡਾਂ ਦੇ ਜੇਤੂ ਸਰਪੰਚਾਂ ਅਤੇ ਪੰਚਾ...