Toll Plaza Free: ਏਕਤਾ ਉਗਰਾਹਾ ਯੂਨੀਅਨ ਵੱਲੋ ਕੋਟ ਕਰੋੜ ਟੋਲ ਪਲਾਜ਼ਾ ਟੋਲ ਕੀਤਾ ਫ੍ਰੀ
(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਪੰਜਾਬ ਦੀਆਂ ਦਾਣਾ ਮੰਡੀਆਂ ’ਚ ਝੋਨੇ ਦੀ ਖਰੀਦ ਨਾ ਹੋਣ ਨੂੰ ਲੈ ਕੇ ਪੰਜਾਬ ਦੇ ਸਮੁੱਚੇ ਟੋਲ ਪਲਾਜਿਆਂ ਦਾ ਘਿਰਾਓ ਕਰਕੇ ਟੋਲ ਫੀਸ ਵਸੂਲੀ ਦਾ ਕੰਮ ਠੱਪ ਕਰਵਾਉਣ ਦਾ ਸੱਦਾ ਦਿੱਤਾ ਗਿਆ ਗਿਆ ਸੀ । ਜਿਸ ਤਹਿਤ ਭਾਰਤੀ ਕਿਸਾਨ ਯੂਨੀਅਨ...
New Sarpanch Badshahpur: ਲਖਵੀਰ ਕੌਰ ਬਾਜਵਾ ਬਣੇ ਬਾਦਸ਼ਾਹਪੁਰ ਦੇ ਸਰਪੰਚ
(ਮਨੋਜ ਗੋਇਲ) ਬਾਦਸ਼ਾਹਪੁਰ। ਪੰਚਾਇਤੀ ਚੋਣਾਂ ’ਚ ਪਿੰਡ ਬਾਦਸ਼ਾਹਪੁਰ ਤੋਂ ਲਖਬੀਰ ਕੌਰ ਬਾਜਵਾ ਸਰਪੰਚ ਬਣੇ। ਉਨ੍ਹਾਂ ਨੇ 71 ਵੋਟਾਂ ਨਾਲ ਜਿੱਤ ਹਾਸਲ ਕੀਤਾ। ਜਿੱਤ ਤੋਂ ਬਾਅਦ ਪਿੰਡ ਦਾ ਧੰਨਵਾਦੀ ਦੌਰਾ ਕਰਦੇ ਹੋਏ ਸਰਪੰਚ ਲਖਬੀਰ ਕੌਰ ਬਾਜਵਾ ਦੇ ਪਤੀ ਬਚਿੱਤਰ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਦੀ ਕੁੱਲ ਵੋਟ 1377...
Sarpanch: ਪ੍ਰੇਮੀ ਰਣਧੀਰ ਸਿੰਘ ਇੰਸਾਂ ਬਣੇ ਪਿੰਡ ਬਠੋਈ ਖੁਰਦ ਦੇ ਸਰਪੰਚ
ਵਗੈਰ ਕੋਈ ਨਸ਼ਾ ਵੰਡੇ ਲੜੀ ਚੋਣ, ਪਿੰਡ ਵਾਸੀਆਂ ਕੀਤੀ ਸ਼ਲਾਘਾ | Sarpanch
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ’ਚ ਹਲਕਾ ਸਮਾਣਾ ਦੇ ਪਿੰਡ ਬਠੋਈ ਖੁਰਦ ਦੇ ਪ੍ਰੇਮੀ ਰਣਧੀਰ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਕੜੀ ਟੱਕਰ ਦਿੰਦੇ ਹੋਏ ਪਿੰਡ ਦੀ ਸਰਪੰਚੀ ’ਤੇ ਕਬਜਾ ਕੀਤਾ ਹੈ। ਵ...
GST Bill: ਤਿਉਹਾਰਾਂ ’ਤੇ ਵਿਭਾਗ ਦੀ ਸਖ਼ਤੀ, ਗਾਹਕ ਸਮਾਨ ਲੈਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ : ਨੀਤੀਨ ਗੋਇਲ
GST Bill: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਈ.ਟੀ.ਓ ਸੁਨਾਮ ਸ੍ਰੀ ਨੀਤੀਨ ਗੋਇਲ ਅਤੇ ਇੰਸਪੈਕਟਰ ਮੈਡਮ ਨੀਤੂ ਕਾਂਸਲ ਨੇ ਨਵਾਂ ਬਾਜ਼ਾਰ ਅੰਦਰ ਕਈ ਦੁਕਾਨਾਂ ’ਤੇ ਜਾ ਕੇ ਅੱਜ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਅਤੇ ਇਸ ਮੌਕੇ ਈ.ਟੀ. ਨੀਤੀਨ ਗੋਇਲ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆ...
Ludhiana News: ਸ਼ਿਵ ਸੈਨਾ ਆਗੂ ਦੇ ਘਰ ’ਤੇ ਡੀਜਲ ਬੰਬ ਨਾਲ ਹਮਲਾ, ਜਾਨੀ ਨੁਕਸਾਨ ਤੋਂ ਬਚਾਅ
ਮੋਟਰਸਾਇਕਲ ਸਵਾਰ ਦੋ ਵਿਅਕਤੀਆਂ ਨੇ ਦੇਰ ਰਾਤ 9 ਵਜੇ ਦੇ ਕਰੀਬ ਦਿੱਤਾ ਵਾਰਦਾਤ ਨੂੰ ਅੰਜ਼ਾਮ | Ludhiana News
Ludhiana News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਵਿਖੇ ਵੱਖ ਵੱਖ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਸਬੰਧਿਤ ਆਗੂਆਂ ’ਤੇ ਹਮਲਾ ਹੋਣ ਦੀਆਂ ਵਾਰਦਾਤਾਂ ’ਚ ਆਏ ਦ...
Library Course: ਲਾਇਬ੍ਰੇਰੀਅਨ ਕਿਵੇਂ ਬਣੀਏ? ਜਾਣੋ ਡਿਪਲੋਮਾ ਕੋਰਸ ਬਾਰੇ
Library Course: ਲਾਇਬ੍ਰੇਰੀਅਨ ਦਾ ਪੇਸ਼ਾ ਉਨ੍ਹਾਂ ਲਈ ਇੱਕ ਵਧੀਆ ਵਿਕਲਪ ਹੈ ਜਿਨ੍ਹਾਂ ਨੂੰ ਕਿਤਾਬਾਂ ਤੇ ਗਿਆਨ ਨਾਲ ਪਿਆਰ ਹੈ। ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਅਜਾਇਬ ਘਰ ਨਹੀਂ ਹੈ, ਸਗੋਂ ਇਹ ਸਿੱਖਿਆ, ਖੋਜ ਤੇ ਜਾਣਕਾਰੀ ਦੇ ਪ੍ਰਸਾਰ ਦਾ ਕੇਂਦਰ ਹੈ। ਅੱਜ ਦੇ ਡਿਜੀਟਲ ਸੰਸਾਰ ’ਚ ਵੀ ਲਾਇਬ੍ਰੇਰੀਅਨਾਂ ਦੀ ਭੂਮਿ...
New Sarpanch: ਵਿਧਾਇਕ ਦੇਵ ਮਾਨ ਅਤੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਕੀਤਾ ਨਵੇਂ ਚੁਣੇ ਪੰਚਾਂ ਅਤੇ ਸਰਪੰਚਾਂ ਸਨਮਾਨ
ਪੰਚਾਇਤੀ ਚੋਣਾਂ ਵਿੱਚ ਆਮ ਲੋਕਾਂ ਨੇ ਵਿਕਾਸ ਅਤੇ ਉੱਨਤੀ ਲਈ ਹਾਮੀ ਭਰੀ : ਦੇਵ ਮਾਨ, ਜੱਸੀ ਸੋਹੀਆ
New Sarpanch: (ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਅਧੀਨ ਪੈਂਦੀਆਂ ਪੰਚਾਇਤਾਂ ਲਈ ਬੀਤੇ ਦਿਨੀ ਹੋਈਆਂ ਚੋਣਾਂ ਵਿੱਚ ਜੇਤੂ ਪੰਚਾਂ ਅਤੇ ਸਰਪੰਚਾਂ ਨੂੰ ਆਪ ਆਗੂਆਂ ਵੱਲੋਂ ਵੱਖਰਾ ਅਤੇ ਵਿਸ਼ੇਸ਼ ਤੌਰ ’ਤੇ ...
India vs New Zealand: ਭਾਰਤ-ਨਿਊਜੀਲੈਂਡ ਪਹਿਲਾ ਟੈਸਟ, ਪੰਤ ਦੇ ਸੱਜੇ ਗੋਡੇ ’ਚ ਸੱਟ, ਜੁਰੈਲ ਨੂੰ ਬੁਲਾਇਆ
ਵਿਰਾਟ ਕੋਹਲੀ, ਸਰਫਰਾਜ ਖਾਨ, ਕੇਐਲ ਰਾਹੁਲ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਖਾਤਾ ਵੀ ਨਹੀਂ ਖੋਲ੍ਹ ਸਕੇ
ਲੰਗੜਾਉਂਦੇ ਹੋਏ ਪੰਤ ਗਏ ਮੈਦਾਨ ’ਚੋਂ ਬਾਹਰ
ਟੀਮ ’ਚ 2 ਬਦਲਾਅ, ਗਿੱਲ ਤੇ ਆਕਾਸ਼ ਦੀਪ ਬਾਹਰ
ਸਪੋਰਟਸ ਡੈਸਕ। India vs New Zealand: ਭਾਰਤੀ ਵਿਕਟਕੀਪਰ ਰਿਸ਼ਭ ਪੰਤ ਬੈਂਗਲੁਰੂ ’ਚ ਚੱ...
Motivational Story: ਅਜਿਹਾ ਜਜਬਾ ਹੋਵੇ ਤਾਂ ਤਰੱਕੀਆਂ ਨੂੰ ਕੋਈ ਰੋਕ ਨਹੀਂ ਸਕਦਾ, ਦੁਨੀਆਂ ਵੀ ਦਿੰਦੀ ਐ ਮਿਸਾਲ
Motivational Story: ਇਹ ਗੱਲ ਉਸ ਸਮੇਂ ਦੀ ਹੈ, ਜਦੋਂ ਸਮੁੱਚੇ ਦੇਸ਼ ਵਿੱਚ ਆਜ਼ਾਦੀ ਦੀ ਲੜਾਈ ਜ਼ੋਰ ਫੜ੍ਹ ਰਹੀ ਸੀ। ਇੱਕ ਬੱਚਾ ਆਪਣੇ ਮਾਤਾ-ਪਿਤਾ ਤੋਂ ਦੂਰ ਇੱਕ ਸ਼ਹਿਰ ਦੇ ਹੋਸਟਲ ਵਿਚ ਰਹਿ ਕੇ ਆਪਣੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਘਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਸੀ। ਉਸ ਦੇ ਪਰਿਵਾਰ ਦੀ ਆਮਦਨੀ ਘੱਟ ਸੀ...
SIP vs RD: ਪੈਸੇ ਜੋੜਨ ਦਾ ਕਿਹੜਾ ਤਰੀਕਾ ਐ ਸਭ ਤੋਂ ਸਹੀ, ਮੰਥਲੀ ਜਾਂ ਡੇਲੀ ਕਿਹੜੀ ਸਿੱਪ ਦਸ ਸਾਲਾਂ ’ਚ ਦੇਵੇਗੀ ਭਰਪੂਰ ਪੈਸਾ
How to save money
SIP vs RD: ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (ਸਿਪ) ਇੱਕ ਹਰਮਨਪਿਆਰਾ ਨਿਵੇਸ਼ ਵਿਕਲਪ ਹੈ, ਖਾਸ ਕਰਕੇ ਮਿਊਚੁਅਲ ਫੰਡ ਵਿੱਚ। ਇਹ ਨਿਵੇਸ਼ਕਾਂ ਨੂੰ ਅਨੁਸ਼ਾਸਨਬੱਧ ਢੰਗ ਨਾਲ ਨਿਯਮਿਤ ਤੌਰ ’ਤੇ ਨਿਵੇਸ਼ ਕਰਨ ਦੀ ਆਗਿਆ ਦਿੰਦਾ ਹੈ। ਸਿਪ ਦੀਆਂ ਦੋ ਪ੍ਰਮੁੱਖ ਸ਼੍ਰੇਣੀਆਂ ਹਨ: ਮੰਥਲੀ ਸਿਪ ਅਤੇ ਡੇਲੀ ...