ਹੁਣ ਘਰ ’ਚ ਨਹੀਂ ਆਉਣਗੇ ਸੱਪ… ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ, ਤੁਹਾਡਾ ਪਰਿਵਾਰ ਰਹੇਗਾ ਸੁਰੱਖਿਅਤ
Snake News: ਮਾਨਸੂਨ ਦੇ ਇਸ ਮੌਸਮ ’ਚ ਸੱਪ ਅਕਸਰ ਐਕਟਿਵ ਹੋ ਜਾਂਦੇ ਹਨ, ਅਜਿਹੇ ’ਚ ਭੋਜਨ ਤੇ ਸੁੱਕੀ ਜ਼ਮੀਨ ਦੀ ਭਾਲ ’ਚ ਸੱਪ ਲੋਕਾਂ ਦੇ ਘਰਾਂ ’ਚ ਆ ਜਾਂਦੇ ਹਨ, ਪਰ ਕੁਦਰਤ ’ਚ ਅਜਿਹੇ ਕਈ ਰੁੱਖ ਹਨ ਜਿਨ੍ਹਾਂ ਦੀ ਮੱਦਦ ਨਾਲ ਅਸੀਂ ਇਨ੍ਹਾਂ ਜ਼ਹਿਰੀਲੇ ਸੱਪਾਂ ਨੂੰ ਆਪਣੇ ਘਰ ਤੋਂ ਦੂਰ ਕਰ ਸਕਦੇ ਹਾਂ, ਮੰਨਿਆ ਜਾਂਦ...
Special Moong Dal Pakoda: ਕੀ ਤੁਸੀਂ ਵੀ ਹੋ ਪਕੌੜਿਆਂ ਦੇ ਸ਼ੌਕੀਨ, ਤਾਂ ਇਹ ਰੈਸਿਪੀ ਤੁਹਾਡੇ ਲਈ, ਪੜ੍ਹੋ ਤੇ ਅਜਮਾਓ
ਪੰਜਾਬੀ ਮੂੰਗ ਦਾਲ ਦਾ ਬੈਹਤਰੀਨ ਕਮਾਲ, ਪਕੌੜੇ ਲਾਜ਼ਵਾਬ, ਸੁਆਦ ਬੇਮਿਸਾਲ!
Special Moong Dal Pakoda: ਆਪਣੇ ਖਾਣ-ਪੀਣ ਦੇ ਸੱਭਿਆਚਾਰ ਲਈ ਮਸ਼ਹੂਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ, ਖਾਣ-ਪੀਣ ਦੀਆਂ ਵੱਖ-ਵੱਖ ਚੀਜਾਂ ਲਈ ਕਾਫੀ ਚਰਚਾ ’ਚ ਹੈ। ਇੱਥੇ ਤੁਸੀਂ ਮੁਗਲਾਈ, ਅਵਧੀ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ...
ਗੁਆਂਢੀਆਂ ਨਾਲ ਬਣਾਈ ਰੱਖੋ ਚੰਗੇ ਸਬੰਧ
ਗੁਆਂਢੀਆਂ ਨਾਲ ਬਣਾਈ ਰੱਖੋ ਚੰਗੇ ਸਬੰਧ
ਉੁਜ ਤਾਂ ਘਰ ਦੀਆਂ ਔਰਤਾਂ ਦਾ ਜ਼ਿਆਦਾਤਰ ਸਮਾਂ ਘਰ ਦੀ ਦੇਖਭਾਲ ਤੇ ਹੋਰ ਰਸੋਈ ਦੇ ਕੰਮਾਂ ’ਚ ਲੰਘ ਜਾਂਦਾ ਹੈ ਫਿਰ ਵੀ ਜਦੋਂ ਪਤੀ ਦਫ਼ਤਰ ਤੇ ਬੱਚੇ ਸਕੂਲ ਚਲੇ ਜਾਂਦੇ ਹਨ ਉਦੋਂ ਖਾਲੀ ਸਮੇਂ ’ਚ ਗੱਲਾਂ ਕਰਨ, ਗੱਪ-ਸ਼ੱਪ ਕਰਨ ਜਾਂ ਆਪਣੇ ਮਨ ਦੀ ਗੱਲ ਕਹਿਣ ਤੇ ਸੁਣਨ ਨੂੰ ਬਹੁਤ...
Roti on Gas : ਕਿਤੇ ਜਾਨ ਨਾ ਲੈ ਲਵੇ ਰੋਟੀਆਂ ਪਕਾਉਂਦੇ ਸਮੇਂ ਕੀਤੀ ਗਈ ਇਹ ਗਲਤੀ, ਧਿਆਨ ਨਾਲ ਪੜ੍ਹੋ ਤੇ ਸਿੱਖੋ
ਇਸ ਦੁਨੀਆਂ ’ਚ ਰਹਿਣ ਵਾਲੇ ਸਾਰੇ ਲੋਕ ਰੋਟੀ ਖਾਂਦੇ ਹਨ, ਹਰ ਘਰ ’ਚ ਸਵੇਰੇ ਸ਼ਾਮ ਰੋਟੀ ਜ਼ਰੂਰ ਬਣਦੀ ਹੈ। ਸ਼ੁੱਧ ਕਣਕ ਦੇ ਆਟੇ ਤੋਂ ਬਣੀ ਰੋਟੀ ਖਾਣ ਦੇ ਬਹੁਤ ਸਾਰੇ ਸਰੀਰਕ ਫਾਇਦੇ ਹਨ। ਆਮ ਤੌਰ ’ਤੇ, ਤੁਸੀਂ ਰੋਟੀ ਨੂੰ ਰੋਲ ਕਰਦੇ ਹੋ ਅਤੇ ਇਸ ਨੂੰ ਪੈਨ ’ਤੇ ਰੱਖ ਦਿੰਦੇ ਹੋ ਅਤੇ ਜਦੋਂ ਇਹ ਦੋਵੇਂ ਪਾਸੇ ਹਲਕੀ ਸਿਕ ...
ਕੀ ਤੁਸੀਂ ਵੀ ਹੋ ਕਮਰ ਦਰਦ ਤੋਂ ਪ੍ਰਸ਼ਾਨ, ਤਾਂ ਇਹ ਹੈ ਇਲਾਜ਼…
ਬੈਕ-ਪੇਨ ਦਾ ਸ਼ਿਕਾਰ ਹੈ ਹਰ ਦੂਜਾ ਆਦਮੀ
ਅੱਜ ਦੁਨੀਆ ਭਰ ਵਿੱਚ ਡੀਜਨਰੇਟਿਵ ਰੀੜ੍ਹ ਅਤੇ ਡਿਸਕ ਦੇ ਰੋਗ- ਹਰਨੀਏਟਿਡ ਡਿਸਕ, ਸਪਾਈਨਲ ਸਟੈਨੋਸਿਸ, ਸਪੌਂਡੀਲੋਸਿਸ, ਪਿੱਠ-ਦਰਦ, ਬੇਸੀਲਰ ਅਟੈਕ, ਕ੍ਰੈਨੀਅਲ ਸੈਟਲਿੰਗ, ਪੁਰਾਣੀ ਰੀੜ੍ਹ ਦੀ ਹੱਡੀ ਅਤੇ ਪਿੱਠ ਦਰਦ (Kamar Dard Ka Ilaj), ਗਰਦਨ ਦਾ ਦਰਦ, ਓਸਟੀਓਪਰੋਸਿ...
Rakhi 2024: ਰੱਖੜੀ ’ਤੇ ਭੈਣਾਂ ਲਈ ਕੀ ਹਨ ਖਾਸ ਤੋਹਫੇ!,ਜਾਣੋ
Rakhi 2024: ਰੱਖੜੀ ਦਾ ਭਾਰਤੀ ਤਿਉਹਾਰ ਭੈਣ ਤੇ ਭਰਾ ਵਿਚਕਾਰ ਬੇਮਿਸਾਲ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਮਜ਼ਬੂਤ ਰਿਸ਼ਤੇ ਦੇ ਪਵਿੱਤਰ ਧਾਗੇ ’ਤੇ ਰੱਖੜੀ ਬੰਨ੍ਹਦੀਆਂ ਹਨ ਤੇ ਆਪਣੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਬਦਲੇ ’ਚ ਭਰਾ ਵੀ ਉਨ੍ਹਾਂ ਨੂੰ ਨਕਦ ਰਾਸ਼ੀ ...
ਗਰਭਵਤੀ ਔਰਤਾਂ ਪੂਜਨੀਕ ਗੁਰੂ ਜੀ ਦੇ ਇਨ੍ਹਾਂ ਬਚਨਾਂ ਦੀ ਕਰਨ ਪਾਲਣਾ
ਗਰਭਵਤੀ ਔਰਤਾਂ ਪੂਜਨੀਕ ਗੁਰੂ ਜੀ ਦੇ ਇਨ੍ਹਾਂ ਬਚਨਾਂ ਦੀ ਕਰਨ ਪਾਲਣਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਂ ਦੇ ਗਰਭ ’ਚ ਜਦੋਂ ਬੱਚਾ ਆ ਜਾਂਦਾ ਹੈ ਤਾਂ ਮਾਂ ਰੂਟੀਨ ਬਣਾ ਲਵੇ ਕਿ ਸਵੇਰੇ-ਸ਼ਾਮ ਘੱਟ ਤੋਂ ਘੱਟ ਅੱਧਾ ਘੰਟਾ ਪ੍ਰਭੂ ਦੇ ਨਾਮ ਦਾ ਸਿਮਰਨ ਜ਼ਰੂਰ ਕਰਾਂਗੀ ਤ...
Dog Attack Tips: ਰਾਹ ਜਾਂਦਿਆਂ ਕੁੱਤੇ ਕਰ ਦੇਣ ਹਮਲਾ ਤਾਂ ਕਿਵੇਂ ਕਰੀਏ ਬਚਾਅ, ਇਹ ਤਰੀਕਾ ਆਵੇਗਾ ਮੌਕੇ ‘ਤੇ ਕੰਮ!
ਬੇਸ਼ੱਕ ਕੁੱਤੇ ਸਭ ਤੋਂ ਪਿਆਰੇ ਪੇਟ ਮੰਨੇ ਜਾਂਦੇ ਹਨ, ਪਰ ਸੁੰਨਸਾਨ ਸੜਕਾਂ ’ਤੇ ਇਹ ਅਕਸਰ ਭਿਆਨਕ ਹੋ ਜਾਂਦੇ ਹਨ ਤੇ ਹਮਲਾ ਕਰਦੇ ਹਨ। ਆਵਾਰਾ ਕੁੱਤਿਆਂ ਦਾ ਬਹੁਤ ਡਰ ਹੈ, ਜੋ ਕਿ ਅਕਸਰ ਹੀ ਮਨੁੱਖਾਂ ’ਤੇ ਹਮਲਾ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ ਹਨ, ਇਸ ਗੱਲ ਨੂੰ ਲੈ ਕੇ ਹਰ ਕੋਈ ਚਿੰਤਾ ਕਰਦਾ ਹੈ ਕਿ ਜੇਕਰ ਉਨ੍ਹਾ...
Health Insurance: ਹੈਲਥ ਇੰਸ਼ੋਰੈਂਸ ’ਚ ਹੁਣ ਇੱਕ ਘੰਟੇ ਦੇ ਅੰਦਰ ਦੇਣੀ ਹੋਵੇਗੀ ਨਗਦ ਰਹਿਤ ਇਲਾਜ ਦੀ ਇਜਾਜ਼ਤ
ਡਿਸਚਾਰਜ ਦੇ 3 ਘੰਟੇ ਦੇ ਅੰਦਰ ਕਲੇਮ ਸੈਟਲਮੈਂਟ ਹੈ ਜ਼ਰੂਰੀ ਹੈ
Health Insurance: ਹੈਲਥ ਇੰਸ਼ੋਰੈਂਸ ਪਾਲਿਸੀ ਧਾਰਕਾਂ ਲਈ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ, ਬੀਮਾ ਰੈਗੂਲੇਟਰ ਨੇ ਪਾਲਿਸੀ ਧਾਰਕਾਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ, ਦਰਅਸਲ ਬੀਮਾ ਰੈਗੂਲੇਟਰ ਨੇ ਬੁੱਧਵਾਰ ਨੂੰ ਹੈਲਥ ਇੰਸ਼ੋਰੈਂਸ...
ਮਾਪਿਆਂ ਨੂੰ ਦੇਣਾ ਚਾਹੀਦੈ ਆਪਣੇ ਬੱਚਿਆਂ ਨੂੰ ਪੂਰਾ ਸਮਾਂ
ਮਾਪਿਆਂ ਨੂੰ ਦੇਣਾ ਚਾਹੀਦੈ ਆਪਣੇ ਬੱਚਿਆਂ ਨੂੰ ਪੂਰਾ ਸਮਾਂ (Parents)
ਅੱਜ ਦੇ ਸਮੇਂ ਵਿਚ ਚੰਗੀ ਪਰਵਰਿਸ਼ ਕਰਨਾ ਬਹੁਤ ਵੱਡਾ ਚੈਲੇਂਜ ਹੋ ਗਿਆ ਹੈ, ਕਿਉਂਕਿ ਬੱਚਿਆਂ ਨੂੰ ਖੁਸ਼ ਰੱਖਣਾ ਹੀ ਪਰਵਰਿਸ਼ ਨਹੀਂ ਹੈ ਸਗੋਂ ਬੱਚਿਆਂ ਨੂੰ ਭਾਵਨਾਤਮਕ ਰੂਪ ਨਾਲ ਮਜ਼ਬੂਤ ਬਣਾਓ, ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਰੀਰਕ, ਮਾਨ...