Kanpur Murder Case

Kanpur Murder Case: ਕਲਯੁਗੀ ਪਿਓ ਨੇ ਆਪਣੀਆਂ ਹੀ 11 ਸਾਲਾ ਜੁੜਵਾਂ ਧੀਆਂ ਨੂੰ ਉਤਾਰਿਆ ਮੌਤ ਦੇ ਘਾਟ

ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਐਤਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਨੇ ਖੁਦ ਆਪਣੀਆਂ ਦੋ ਨਾਬਾਲਗ ਜੁੜਵਾਂ ਧੀਆਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।
ਦੇਸ਼  Breaking News  ਉੱਤਰ ਪ੍ਰਦੇਸ਼