Israeli News: ਸੀਰੀਆ ਫੌਜੀ ਟਿਕਾਣਿਆਂ ‘ਤੇ ਇਜ਼ਰਾਇਲੀ ਹਵਾਈ ਹਮਲੇ, 15 ਦੀ ਮੌਤ

Israeli News
Israeli News: ਸੀਰੀਆ ਫੌਜੀ ਟਿਕਾਣਿਆਂ 'ਤੇ ਇਜ਼ਰਾਇਲੀ ਹਵਾਈ ਹਮਲੇ, 15 ਦੀ ਮੌਤ

ਦਮਿਸ਼ਕ (ਏਜੰਸੀ)। Israeli News: ਸੀਰੀਆ ਦੇ ਮੱਧ ਸ਼ਹਿਰ ਮਾਸਯਾਫ ‘ਚ ਕਈ ਫੌਜੀ ਟਿਕਾਣਿਆਂ ‘ਤੇ ਇਜ਼ਰਾਇਲੀ ਹਵਾਈ ਹਮਲਿਆਂ ‘ਚ 15 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: Haryana Assembly Elections: ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਸੀਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਉੱਤਰ-ਪੱਛਮੀ ਲੇਬਨਾਨ ਤੋਂ ਮੱਧ ਸੀਰੀਆ ਵਿੱਚ ਕਈ ਫੌਜੀ ਟਿਕਾਣਿਆਂ ‘ਤੇ ਹਮਲਾ ਕੀਤਾ, ਹਵਾਈ ਰੱਖਿਆ ਬਲਾਂ ਨੇ ਕਈ ਮਿਜ਼ਾਈਲਾਂ ਨੂੰ ਡੇਗ ਦਿੱਤਾ। ਸੀਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਰਾਤ ਕਰੀਬ 11:23 ਵਜੇ ਉੱਤਰ-ਪੱਛਮੀ ਲੇਬਨਾਨ ਤੋਂ ਮੱਧ ਸੀਰੀਆ ਦੇ ਕਈ ਪ੍ਰਮੁੱਖ ਫੌਜੀ ਟਿਕਾਣਿਆਂ ‘ਤੇ ਹਮਲਾ ਕੀਤਾ। Israeli News

LEAVE A REPLY

Please enter your comment!
Please enter your name here