Punjab Government: ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ ਕੇਏਪੀ ਸਿਨਹਾ
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦਾ ਹੋਇਆ ਤਬਾਦਲਾ
Punjab Government: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। 1992 ਬੈਚ ਦੇ ਸੀਨੀਅਰ ਆਈਏਐਸ ਕੇਏਪੀ ਸਿਨਹਾ ਨੂੰ ਨਵਾਂ ਮੁੱਖ ਸਕੱਤਰ ਬਣਾਇਆ ਗਿਆ ਹੈ, ਜਦੋਂਕਿ ਅਨੁਰਾਗ ਵਰਮਾ ਨੂੰ ਅਹੁਦੇ ਤੋਂ ਹਟਾ ਦ...
Punjab News: ਇੰਨ੍ਹਾਂ ਪਿੰਡਾਂ ’ਚ ਦਹਾਕਿਆਂ ਬਾਅਦ ਟੇਲਾਂ ਤੱਕ ਪਹੁੰਚੇਗਾ ਪੂਰਾ ਪਾਣੀ
55 ਸਾਲਾਂ ਬਾਅਦ ਮੁੜ ਸੁਰਜੀਤ ਕੀਤੀ ਜਾਵੇਗੀ ਚੌਧਰੀ ਮਾਈਨਰ : ਜਗਦੀਪ ਕੰਬੋਜ ਗੋਲਡੀ
Punjab News: ਜਲਾਲਾਬਾਦ, (ਰਜਨੀਸ਼ ਰਵੀ)। ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਤਾਂ ਤੱਕ ਪੂਰਾ ਪਾਣੀ ਪਹੁੰਚਾਉਣ ਦੀ ਲੜੀ ਤਹਿਤ 55 ਸਾਲਾਂ ਤੋਂ ਬੰਦ ਪਈ ਚੌਧਰੀ ਮਾਈਨਰ ਨੂੰ ਮੁੜ ਸੁ...
Chandrayaan-4: ਚੰਦਰਯਾਨ-3 ਤੋਂ ਬਾਅਦ ਹੁਣ ਚੰਦਰਯਾਨ-4 ਦੀ ਤਿਆਰੀ, ਇਸਰੋ ਨੇ ਦਿੱਤੀ ਵੱਡੀ ਖੁਸ਼ਖਬਰੀ
ਮੁਜੱਫਰਨਗਰ (ਸੱਚ ਕਹੂੰ ਨਿਊਜ਼/ਅਨੂ ਸੈਣੀ)। Chandrayaan-4: 2023 ਵਿੱਚ ਚੰਦਰਯਾਨ-3 ਨੇ ਇਤਿਹਾਸ ਰਚਿਆ ਤੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲਤਾਪੂਰਵਕ ਉਤਰਿਆ, ਜਿਸ ਤੋਂ ਬਾਅਦ ਇਹ 14 ਦਿਨਾਂ ਤੱਕ ਚੰਦਰਮਾ ’ਤੇ ਸਰਗਰਮ ਰਿਹਾ ਤੇ ਇਸ ਵੱਲੋਂ ਭੇਜੇ ਗਏ ਇਨਪੁਟਸ ਦੇ ਆਧਾਰ ’ਤੇ ਕਈ ਜਾਂਚਾਂ ਕੀਤੀਆਂ ਗਈਆਂ, ਜੋ ਅਜ...
ਖੁਸ਼ਖਬਰੀ, ਇਨ੍ਹਾਂ ਇਲਾਕਿਆਂ ’ਚ ਵਿਛਾਈ ਜਾਵੇਗੀ ਨਵੀਂ ਰੇਲਵੇ ਲਾਈਨ, ਬਣਨਗੇ 12 ਨਵੇਂ ਸਟੇਸ਼ਨ, ਇਹ ਕਿਸਾਨ ਹੋਣਗੇ ਮਾਲਾਮਾਲ
Up Railway News: ਲਖਨਊ। ਉੱਤਰ ਪ੍ਰਦੇਸ਼ ਦੇ ਲੋਕਾਂ ਲਈ ਇੱਕ ਵੱਡੀ ਖਬਰ ਆਈ ਹੈ। ਇਸ ਸਮੇਂ ਦੌਰਾਨ, ਸੋਨਭੱਦਰ ਜ਼ਿਲ੍ਹੇ ਦੀ ਸਰਹੱਦ ’ਤੇ ਪੁਣੇ ਦੇ ਵਿੱਠਲਗੰਜ ਤੋਂ ਛੱਤੀਸਗੜ੍ਹ ਦੇ ਅੰਬਿਕਾਪੁਰ ਤੱਕ ਰੇਲ ਯਾਤਰਾ ਹੋਰ ਵੀ ਆਸਾਨ ਹੋ ਜਾਵੇਗੀ। ਕਿਉਂਕਿ ਹੁਣ ਦੋ ਰਾਜ ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ਰੇਲਵੇ ਲਾਈਨ ਦੀ ਮਦ...
IMD Alert: ਮਾਨਸੂਨ ਦੀ ਵਾਪਸੀ ’ਤੇ ਹੀ ਸਰਗਰਮ ਹੋਇਆ ਵੈਸਟਰਨ ਡਿਸਟਰਬੈਂਸ, ਜਾਣੋ ਕਿੱਥੇ ਪਵੇਗਾ ਮੀਂਹ ਤੇ ਕਿੱਧਰ ਡਿੱਗੇਗਾ ਤਾਪਮਾਨ?
haryana-punjab, UP, Rajasthan weather: ਮੌਸਮ ਡੈਸਕ, ਸੰਦੀਪ ਸਿੰਹਮਾਰ। ਦੱਖਣ-ਪੱਛਮੀ ਮਾਨਸੂਨ ਉੱਤਰੀ ਭਾਰਤ ਤੋਂ ਵਾਪਸ ਆ ਗਿਆ ਹੈ। ਮਾਨਸੂਨ ਦੇ ਜਾਣ ਤੋਂ ਬਾਅਦ ਵੀ ਮੌਸਮ ਬਦਲਿਆ ਹੋਇਆ ਹੈ। ਜਿੱਥੇ ਇੱਕ ਦਿਨ ਪਹਿਲਾਂ ਰਾਜਸਥਾਨ ਦੇ ਕੁੱਝ ਇਲਾਕਿਆਂ ’ਚ ਬਾਰਿਸ਼ ਹੋਈ ਸੀ, ਹੁਣ ਅਗਲੇ ਇੱਕ ਹਫਤੇ ਤੱਕ ਮੌਸਮ ’ਚ...
World Sight Day 2024: ਇੱਕ ਵਿਅਕਤੀ ਦਾ ਸੰਕਲਪ ਦੇ ਸਕਦੈ ਦੋ ਜਣਿਆਂ ਨੂੰ ਚਾਨਣ
World Sight Day 2024: ਹਨ੍ਹੇਰੀ ਜ਼ਿੰਦਗੀ ਕੀ ਹੁੰਦੀ ਹੈ? ਬੇਰੰਗ ਕਿਵੇਂ ਜਿਉਂ ਸਕਦੇ ਹਾਂ? ਚਾਨਣ ਦੀ ਕੀਮਤ ਕੀ ਹੁੰਦੀ ਹੈ? ਅੱਖਾਂ ਦੀ ਕੀਮਤ ਕੀ ਹੁੰਦੀ ਹੈ? ਇਨ੍ਹਾਂ ਸਵਾਲਾਂ ਦੇ ਅਸਲੀ ਜਵਾਬ ਕੋਈ ਅੱਖਾਂ ਤੋਂ ਵਿਹੂਣਾ ਵਿਕਅਤੀ ਹੀ ਦੇ ਸਕਦਾ ਹੈ ‘ਅੱਖਾਂ ਬੜੀਆਂ ਨਿਆਮਤ ਨੇ’ ਇਹ ਸ਼ਬਦ ਕੁਝ ਸਾਲ ਪਹਿਲਾਂ ਬੱਸਾਂ,...
ਮਾਲਦੀਵ ਤੇ ਭਾਰਤ ਸਬੰਧ
Maldives: ਭਾਰਤ ਤੇ ਮਾਲਦੀਵ ਨੇ ਆਪਣੇ ਸਬੰਧਾਂ ਨੂੰ ਹੋਰ ਅੱਗੇ ਵਧਾਉਂਦਿਆਂ ਕਈ ਸਮਝੌਤੇ ਕੀਤੇ ਹਨ ਇਹ ਭਾਰਤ ਦੀ ਕੂਟਨੀਤਿਕ ਜਿੱਤ ਹੈ ਕਿ ਮਾਲਦੀਵ ਦਾ ਜਿਹੜਾ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਭਾਰਤ ਵਿਰੋਧੀ ਫੈਸਲੇ ਲੈਂਦਾ ਆ ਰਿਹਾ ਸੀ ਉਸ ਨੂੰ ਯੂ-ਟਰਨ ਲੈਣਾ ਪੈ ਰਿਹਾ ਹੈ ਅਸਲ ’ਚ ਰਾਸ਼ਟਰਪਤੀ ਮੁਹੰ...
Vigilance Bureau: ਵਿਜੀਲੈਂਸ ਵੱਲੋਂ ਬੁਢਲਾਡਾ ਨਗਰ ਕੌਂਸਲ ਦੇ ਇੰਜਨੀਅਰ, ਜੇਈ ਤੇ ਠੇਕੇਦਾਰ ਵਿਰੁੱਧ ਕੇਸ ਦਰਜ
ਜੇਈ ਅਤੇ ਠੇਕੇਦਾਰ ਗ੍ਰਿਫਤਾਰ, ਕੌਂਸਲ ਦੇ ਇੰਜਨੀਅਰ ਦੀ ਗ੍ਰਿਫ਼ਤਾਰੀ ਬਾਕੀ
Vigilance Bureau: (ਸੁਖਜੀਤ ਮਾਨ) ਮਾਨਸਾ। ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਬੁਢਲਾਡਾ ਦੇ ਅਧਿਕਾਰੀਆਂ-ਕਰਮਚਾਰੀਆਂ ਅਤੇ ਠੇਕੇਦਾਰ ਵਿਰੁੱਧ ਸੜਕ ਦੇ ਨਿਰਮਾਣ ਵਿੱਚ ਇੱਕ ਦੂਜੇ ਦੀ ਮਿਲੀਭੁਗਤ ਨਾਲ ਬੇਨਿਯਮੀਆਂ ਕਰਨ ਅਤੇ ਸਰਕਾਰ ਦਾ ...
Panchayat Elections: ਪੰਚਾਇਤੀ ਚੋਣਾਂ ਲੜ ਰਹੇ ਸਰਪੰਚ ਉਮੀਦਵਾਰ ਦੀ ਹੋਈ ਮੌਤ
Panchayat Elections: (ਵਿਜੈ ਹਾਂਡਾ) ਗੁਰੂਹਰਸਹਾਏ। ਪੰਜਾਬ ਅੰਦਰ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਗੁਰੂਹਰਸਹਾਏ ਹਲਕੇ ਦੇ ਪਿੰਡ ਛਾਂਗਾ ਮਹਾਤਮ ਉਤਾੜ ਤੋਂ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਰਾਜ ਸਿੰਘ (50) ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਰਪੰਚ ਉਮੀਦਵਾਰ ਰਾਜ ਸਿੰਘ ਜਿਸ ਨੇ 4...
Bathinda News: ਹਮਲਾ ਕਰਕੇ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨ ਪੁਲਿਸ ਵੱਲੋਂ ਕਾਬੂ
Bathinda News: (ਅਸ਼ੋਕ ਗਰਗ) ਬਠਿੰਡਾ। ਪਿੰਡ ਕਮਾਲੂ ’ਚ ਇੱਕ ਵਿਅਕਤੀ ਨੂੰ ਤਲਵਾਰਾਂ ਨਾਲ ਵੱਢ ਕੇ ਗੰਭੀਰ ਜ਼ਖਮੀ ਕਰਕੇ ਲੁੱਟ ਕਰਨ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬੁਗਨੀ ਕੁਮਾਰ ਉਰਫ ਗੱਗੀ ਪੁੱਤਰ ਰਾਮੂ ਅਤੇ ਦੀਪੂ ਸਿੰਘ ਪੁੱਤਰ ਰਮੇਸ਼ ਸਿੰਘ ਵਾ...