Panchayat Election Results: ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਸੰਪੰਨ, ਸਰਪੰਚੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
Panchayat Election Results: ਲੌਂਗੋਵਾਲ (ਹਰਪਾਲ)। ਗਰਾਮ ਪੰਚਾਇਤਾਂ ਦੀਆਂ ਚੋਣਾਂ ਪੂਰੇ ਅਮਨ-ਅਮਾਨ ਨਾਲ ਸੰਪੰਨ ਹੋਈਆਂ ਅਤੇ ਇਨਾ ਪੰਚਾਇਤੀ ਚੋਣਾਂ ਦੇ ਨਤੀਜੇ ਅੱਜ ਸ਼ਾਮ 5 ਵਜੇ ਤੋਂ ਬਾਅਦ ਭਾਵੇਂ ਜਿੱਤ ਹਾਰ ਦੇ ਆਉਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ: Rajasthan Bye Election: ਰਾਜਸਥਾਨ ਦੀਆਂ ਵਿ...
Welfare: ਧੂਰੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਕੀਤੀ
(ਸੁਰਿੰਦਰ ਸਿੰਘ) ਧੂਰੀ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਬਲਾਕ ਧੂਰੀ ਤੇ ਸੰਗਰੂਰ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋਏ ਸੜਕ ਉਤੇ ਘੁੰਮ ਰਹੇ ਮੰਦਬੁੱਧੀ ਲਾਵਾਰਿਸ ਵਿਅਕਤੀ ਦੀ ਸਾਂਭ-ਸੰਭਾਲ ਉਪਰੰਤ ਪਿੰਗਲਵਾ...
SKN Agriculture University: ਵਾਈਸ ਚਾਂਸਲਰ ਵਜੋਂ ਡਾ: ਬਲਰਾਜ ਸਿੰਘ ਦੇ ਦੋ ਸਾਲ ਬੇਮਿਸਾਲ
ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੇ ਸਿੰਘ ਦੇ ਕਾਰਜਕਾਲ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।
ਸ਼੍ਰੀ ਕਰਨਾ ਨਰਿੰਦਰ ਐਗਰੀਕਲਚਰਲ ਯੂਨੀਵਰਸਿਟੀ, ਜੋਬਨੇਰ ਨੇ ਲਾਈ ਲੰਬੀ ਛਾਲ
SKN Agriculture University: (ਗੁਰਜੰਟ ਸਿੰਘ ਧਾਲੀਵਾਲ) ਜੈਪੁਰ। ਸ਼੍ਰੀ ਕਰਨ ਨਰਿੰਦਰ ਐਗਰੀਕਲਚਰਲ ਯੂਨੀਵਰਸਿਟੀ, ਜੋਬਨੇਰ ਦੇ ਵਾਈਸ ...
By Elections Punjab: ਪੰਜਾਬ ’ਚ ਜ਼ਿਮਨੀ ਚੋਣਾਂ ਦਾ ਐਲਾਨ, ਜਾਣੋ
13 ਨਵੰਬਰ ਨੂੰ ਪੰਜਾਬ ’ਚ ਵੋਟਾਂ, 23 ਨਵੰਬਰ ਨੂੰ ਆਉਣਗੇ ਨਤੀਜੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਪੰਜਾਬ, ਮਹਾਂਰਾਸ਼ਟਰ ਅਤੇ ਝਾਰਖੰਡ ਲਈ ਚੋਣਾਂ ਦਾ ਐਲਾਨ ਕੀਤਾ। ਪੰਜਾਬ, ਮਹਾਂਰਾਸ਼ਟਰ ਅਤੇ ਝਾਰਖੰਡ ’ਚ ਜ਼ਿਮਨੀ ਚੋਣਾਂ ਹੋਣਗੀਆਂ। ਪੰਜਾਬ ਦੀਆਂ ਚਾਰ ਵਿਧ...
Gold Price Today: ਸੋਨੇ ਦੀਆਂ ਕੀਮਤਾਂ ਡਿੱਗੀਆਂ, ਜਾਣੋ ਅੱਜ ਦੇ MCX ਸੋਨੇ ਦੀਆਂ ਕੀਮਤਾਂ
ਨਵੀਂ ਦਿੱਲੀ (ਏਜੰਸੀ)। Gold Price Today: ਅੱਜ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਡਿੱਗ ਗਈਆਂ ਕਿਉਂਕਿ ਅਮਰੀਕੀ ਡਾਲਰ 2 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਇੱਥੇ ਸੋਨੇ ਦੀਆਂ ਕੀਮਤਾਂ ਬਾਰੇ ਮਾਹਿਰਾਂ ਦੇ ਵਿਚਾਰ ਸਾਂਝੇ ਕੀਤੇ ਗਏ ਹਨ। ਇੱਕ ਮੀਡੀਆ ਰਿਪੋਰਟ ਅਨੁਸਾਰ, ਵਧਦੇ ਡਾਲਰ ਤੇ ਨਵ...
Sarpanch Elections: ਪਿੰਡ ਬਾਪਲਾ ’ਚ ਬਣੀ ਸਰਬਸੰਮਤੀ, ਬੀਬੀ ਚਰਨਜੀਤ ਕੌਰ ਝੂੰਦ ਨੂੰ ਚੁਣਿਆ ਸਰਪੰਚ
Sarpanch Elections: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਘਸਮਾਨ ਅੱਜ ਸਮਾਪਤ ਹੋ ਗਿਆ ਹੈ। ਕਈ ਜਗ੍ਹਾ ’ਤੇ ਸਰਬਸਮਤੀਆ ਨੂੰ ਤਰਜ਼ੀਹ ਦਿੱਤੀ ਗਈ ਪਰ ਕਈ ਥਾਵਾਂ ’ ਤੇ ਸਰਪੰਚੀ ਦੀ ਫਸਵੀ ਟੱਕਰ ਵੀ ਦੇਖਣ ਨੂੰ ਮਿਲੀ। ਜੇਕਰ ਗੱਲ ਕਰੀਏ ਜ਼ਿਲ੍ਹਾ ਮਾਲੇਰਕੋਟਲਾ ਦੇ ਜੋਨ...
Panchayat Elections Punjab: ਪਿੰਡ ਦਿਆਲਗੜ੍ਹ ਵਿਖੇ ਵੋਟਾਂ ਦਾ ਭੁਗਤਾਨ ਮੱਠਾ ਹੋਣ ਕਾਰਨ ਪਰੇਸ਼ਾਨ ਹੋਏ ਵੋਟਰ
ਲੌਂਗੋਵਾਲ, (ਹਰਪਾਲ)। ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਦਿਆਲਗੜ੍ਹ ਵਿਖੇ ਸਵੇਰ ਤੋਂ ਵੋਟਰਾਂ ਦੇ ਲਾਇਨਾ ਵਿੱਚ ਲੱਗਣ ਦੇ ਬਾਵਜੂਦ ਵੋਟਿੰਗ ਦਾ ਭੁਗਤਾਨ ਕੀੜੀ ਦੀ ਚਾਲ ਨਾਲ ਹੁੰਦਾ ਨਜ਼ਰ ਆਇਆ। ਇਸ ਮੌਕੇ ਲਾਇਨਾ ਵਿੱਚ ਲੱਗੇ ਵੱਖ-ਵੱਖ ਵੋਟਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਸਵੇਰੇ 7 ਵਜੇ ਤੋਂ ਲੈ ਕੇ ਦੁਪ...
Ration Card News: ਇਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਦੇਵੇਗੀ ਦੀਵਾਲੀ ਦਾ ਤੋਹਫਾ, ਘੱਟ ਕੀਮਤ ’ਤੇ ਮਿਲੇਗਾ ਸਰੋ੍ਹਂ ਦਾ ਤੇਲ
Ration Card News: ਸ਼ਿਮਲਾ (ਏਜੰਸੀ)। ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਹੈ, ਦੇਸ਼ ਦੇ ਕਰੋੜਾਂ ਲੋਕ ਇਨ੍ਹਾਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਦੇ ਹਨ। ਜਦੋਂ ਕਿ ਜ਼ਿਆਦਾਤਰ ਸਰਕਾਰੀ ਸਕੀਮਾਂ ਗਰੀਬਾਂ ਅਤੇ ਲੋੜਵੰਦਾਂ ਲਈ ਹਨ, ਭਾਰਤ ਸਰਕਾਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਗਰੀਬ ਲੋੜਵੰ...
Panchayat Election: ਉਮੀਦਵਾਰਾਂ ਦੇ ਬੈਲਟ ਪੇਪਰ ’ਚ ਨਿਸ਼ਾਨ ਬਦਲਣ ਕਾਰਨ ਹੰਗਾਮਾ
Panchayat Election: ਵੋਟਿੰਗ ਸ਼ੁਰੂ ਹੋਣ ’ਚ ਦੇਰੀ, ਮੌਕੇ ’ਤੇ ਪਹੁੰਚੇ ਐੱਸਡੀਐੱਮ
Panchayat Election: ਸਨੌਰ (ਰਾਮ ਸਰੂਪ ਪੰਜੋਲਾ)। ਹਲਕਾ ਸਨੌਰ ਦੇ ਪਿੰਡ ਲਲੀਨਾਂ ’ਚ ਉਸ ਸਮੇਂ ਵੋਟ ਪਾਉਣ ਗਏ ਲੋਕ ਹੈਰਾਨ ਰਹਿ ਗਏ, ਜਦੋਂ ਦੇਖਿਆ ਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰ ਨੂੰ ਚੋਣ ਨਿਸ਼ਾਨ ਹੋਰ ਮਿਲਿਆ ਸੀ ਤੇ ਬ...
Practice: ਪਰਮਾਣੂ ਜੰਗ ਦਾ ਅਭਿਆਸ
Practice: ਨਾਟੋ ਨੇ ਰੂਸ-ਯੂਕਰੇਨ ਜੰਗ ਦੇ ਦੌਰਾਨ ਪਰਮਾਣੂ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਰੂਸ ਵੀ ਕੁਝ ਮਹੀਨੇ ਪਹਿਲਾਂ ਅਭਿਆਸ ਕਰ ਚੁੱਕਾ ਹੈ। ਇਹ ਮਨੋਵਿਗਿਆਨਕ ਤੱਥ ਹੈ ਕਿ ਜੋ ਚੀਜ਼ਾਂ ਮਨੁੱਖ ਸੋਚਦਾ ਹੈ ਜਾਂ ਜਿਸ ਦਾ ਅਭਿਆਸ ਕਰਦਾ ਹੈ ਇੱਕ ਦਿਨ ਉਸ ਨੂੰ ਅੰਜਾਮ ਦੇਣ ਦੀ ਵੀ ਇੱਛਾ ਰੱਖਦਾ ...