Weather Update: ਗੁਰੇਜ਼ ਘਾਟੀ ’ਚ ਤਾਜ਼ਾ ਬਰਫਬਾਰੀ ਕਾਰਨ ਜਨਜੀਵਨ ਪ੍ਰਭਾਵਿਤ, ਗੁਰੇਜ ਮਾਰਗ ਬੰਦ
Weather Update: ਬਾਂਦੀਪੋਰ, (ਆਈਏਐਨਐਸ)। ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਗੁਰੇਜ ਘਾਟੀ ’ਚ ਤਾਜ਼ਾ ਬਰਫਬਾਰੀ ਕਾਰਨ ਖੇਤਰ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ। ਗੁਰੇਜ਼ ਖੇਤਰ ਦੇ ਉੱਚੇ ਇਲਾਕਿਆਂ ਜਿਵੇਂ ਡਾਵਰ, ਕੰਜਾਲਵਾਨ, ਨੀਰੂ, ਬਾਗਤੋਰ ਅਤੇ ਤੁਲੈਲ ’ਚ ਲਗਭਗ ਚਾਰ ਇੰਜ ਬਰਫਬਾਰੀ ਹੋਈ ਹੈ। ਜਿਸ ਕਾ...
Jammu Kashmir: ਪੂੰਛ ਵਿਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫੌਜ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ
Jammu Kashmir: ਪੂੰਛ (ਆਈਏਐਨਐਸ)। ਫੌਜ ਨੇ ਜੰਮੂ-ਕਸ਼ਮੀਰ ਦੇ ਪੁੂੰਛ ਜ਼ਿਲੇ ਵਿਚ ਕੰਟਰੋਲ ਰੇਖਾ (ਐਲਓ)) ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ, ਨਾਗਰੋਟਾ ਸਥਿਤ ਵ੍ਹਾਈਟ ਨਾਈਟ ਕਾਪਰਸ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਅੱਤਵਾਦੀ ਗਤੀਵਿਧੀਆਂ ਦਾ ਪਤ...
Agriculture News: ਸਰ੍ਹੋਂ ਦੇ ਕੀੜਿਆਂ ਤੇ ਬਿਮਾਰੀਆਂ ਤੋਂ ਸੁਚੇਤ ਰਹਿਣ ਦੀ ਲੋੜ
Agriculture News: ਸਰ੍ਹੋਂ ਦੀ ਫਸਲ ਦਾ ਝਾੜ ਘਟਣ ਦਾ ਮੁੱਖ ਕਾਰਨ ਕੀੜੇ-ਮਕੌੜੇ ਅਤੇ ਬਿਮਾਰੀਆਂ ਹਨ। ਮੁੱਖ ਬਿਮਾਰੀਆਂ ਝੁਲਸ ਰੋਗ, ਚਿੱਟੀ ਕੁੰਗੀ ਤੇ ਤਣੇ ਦਾ ਗਾਲ਼ਾ ਹਨ ਅਤੇ ਕੀੜਿਆਂ ਵਿੱਚੋਂ ਮੁੱਖ ਕੀੜਾ ਤੇਲਾ ਹੈ। ਇਨ੍ਹਾਂ ਦੀ ਰੋਕਥਾਮ ਲਈ ਇਸ ਲੇਖ ਰਾਹੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਖਬਰ ਵ...
Punjab News: ਪੰਜਾਬੀਓ ਭੁੱਲ ਕੇ ਵੀ ਨਾ ਕਰਿਓ ਇਹ ਗਲਤੀ, ਹੋ ਸਕਦੈ ਇਰਾਦਾ ਕਤਲ ਦਾ ਪਰਚਾ
Punjab News: ਹੁਣ ਤੱਕ 15 ਪਰਚੇ ਦਰਜ, 21 ਨੂੰ ਕੀਤਾ ਕਾਬੂ
1200 ਚਾਇਨਾ ਡੋਰ ਦੇ ਗੱਟੂ ਬਰਾਮਦ : ਅਮਨੀਤ ਕੌਂਡਲ | Punjab News
Punjab News: ਬਠਿੰਡਾ (ਅਸ਼ੋਕ ਗਰਗ)। ਖੂਨੀ ਚਾਇਨਾ ਡੋਰ ਨਾਲ ਨਿੱਤ ਵਰਤਦੇ ਹਾਦਸਿਆਂ ਨੂੰ ਦੇਖਦੇ ਹੋਏ ਬਠਿੰਡਾ ਪੁਲਿਸ ਵੱਲੋਂ ਚਾਇਨਾ ਡੋਰ ਖਿਲਾਫ ਸਖਤੀ ਵਰਤਣ ਦਾ ਫੈ...
Varanasi News: ਗੰਗਾ ’ਚ ਵੱਡੀ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਪਲਟੀ ਛੋਟੀ ਕਿਸ਼ਤੀ, ਮੱਚੀ ਹਫੜਾ-ਦਫੜੀ, ਰੈਸਕਿਊ ਜਾਰੀ
Varanasi News: ਵਾਰਾਣਸੀ (ਏਜੰਸੀ)। ਸ਼ੁੱਕਰਵਾਰ ਨੂੰ ਦਸ਼ਾਸਵਮੇਧ ਘਾਟ ਨੇੜੇ ਸਥਿਤ ਮਨਮੰਦਿਰ ਘਾਟ ਸਾਹਮਣੇ ਇੱਕ ਛੋਟੀ ਕਿਸ਼ਤੀ ਇੱਕ ਵੱਡੀ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਜਿਸ ਕਾਰਨ ਛੋਟੀ ਕਿਸ਼ਤੀ ਡੁੱਬਣ ਲੱਗੀ। ਇਸ ਦੌਰਾਨ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਕਿਸ਼ਤੀ ’ਚ ਬੈਠੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ...
Government News: ਕੇਂਦਰ ਨੇ ਸੂਬਿਆਂ ਨੂੰ ਦਿੱਤਾ ਖਾਸ ਸਹੂਲਤ, ਹੁਣ ਨਹੀਂ ਆਵੇਗੀ ਇਹ ਪ੍ਰੇਸ਼ਾਨੀ
Government News: ਆਫ਼ਤ ਘਟਾਉਣ ਲਈ ਸੂਬਿਆਂ ਨੂੰ ਮਿਲਣਗੇ 3027.86 ਕਰੋੜ ਰੁਪਏ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
Government News: ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਇੱਕ ਉੱਚ ਪੱਧਰੀ ਕਮੇਟੀ ਨੇ ਬੁੱਧਵਾਰ ਨੂੰ ਵੱਖ-ਵੱਖ ਸੂਬਿਆਂ ਵਿੱਚ ਆਫ਼ਤ ਘਟਾ...
Education: ਸਮਾਜ ਦੇ ਵਿਕਾਸ ਦੀ ਨੀਂਹ ਹੈ ਸਿੱਖਿਆ
Education: ਜੰਗ ਅਤੇ ਸੰਘਰਸ਼ ਦਾ ਅਸਰ ਸਮਾਜ, ਅਰਥਵਿਵਸਥਾ ਅਤੇ ਮਨੁੱਖਤਾ ’ਤੇ ਡੂੰਘਾ ਪੈਂਦਾ ਹੈ ਯਾਸਮੀਨ ਸ਼ਰੀਫ, ਜੋ ਕਿ ਐਜੂਕੇਸ਼ਨ ਕੈਨ ਨਾੱਟ ਵੇਟ ਦੀ ਕਾਰਜਕਾਰੀ ਡਾਇਰੈਕਟਰ ਹਨ, ਨੇ ਇਸ ਗੰਭੀਰ ਸਥਿਤੀ ਵੱਲ ਧਿਆਨ ਖਿੱਚਦਿਆਂ ਕਿਹਾ ਕਿ ਹਰ ਸਾਲ ਲੱਗਭੱਗ 2000 ਅਰਬ ਡਾਲਰ ਜੰਗਾਂ ’ਤੇ ਖਰਚ ਕੀਤੇ ਜਾਂਦੇ ਹਨ ਇਹ ਰਕਮ...
Budget Session Today: ਸੰਸਦ ਦਾ ਬਜਟ ਸੈਸ਼ਨ ਅੱਜ ਤੋਂ, ਹੰਗਾਮੇਦਾਰ ਹੋਣ ਦੀ ਸੰਭਾਵਨਾ
Budget Session Today: 16 ਬਿੱਲ ਲਿਆ ਸਕਦੀ ਹੈ ਸਰਕਾਰ
ਸਰਬ ਪਾਰਟੀ ਮੀਟਿੰਗ ਵਿੱਚ 36 ਪਾਰਟੀਆਂ ਦੇ 52 ਆਗੂਆਂ ਨੇ ਕੀਤੀ ਸ਼ਿਰਕਤ, ਸਰਕਾਰ ਨੇ ਵਿਰੋਧੀ ਧਿਰ ਤੋਂ ਮੰਗਿਆ ਸਹਿਯੋਗ | Budget Session Today
Budget Session Today: ਨਵੀਂ ਦਿੱਲੀ (ਏਜੰਸੀ)। ਸੰਸਦ ਦਾ ਬਜਟ ਸੈਸ਼ਨ ਅੱਜ ਸ਼ੁੱਕਰਵਾਰ ਤੋ...
ISRO: ਤਰੱਕੀ ਦੇ ਨਵੇਂ ਖੁੱਲ੍ਹਦੇ ਰਾਹ
ISRO: ਇਸਰੋ ਨੇ ਵੀਰਵਾਰ ਨੂੰ ਆਪਣਾ 100ਵਾਂ ਮਿਸ਼ਨ ਜਾਰੀ ਕਰਕੇ ਇਤਿਹਾਸ ਰਚ ਦਿੱਤਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ 100ਵਾਂ ਮਿਸ਼ਨ ਪੂਰਾ ਕਰਨ ’ਚ ਜਿੱਥੇ ਸੌ ਸਾਲ ਲੱਗੇ, ਉੱਥੇ ਅਗਲਾ ਸੈਂਕੜਾ ਪੰਜ ਸਾਲਾਂ ’ਚ ਹੀ ਵੱਜ ਸਕਦਾ ਹੈ ਤਾਜ਼ਾ ਮਿਸ਼ਨ ਨੈਵੀਗੇਸ਼ਨ ਅਤੇ ਕਈ ਹੋਰ ਖੇਤਰਾਂ ’ਚ ਤਰੱਕੀ ਦੇ ਰਾਹ ਖੋਲੇ੍ਹਗਾ ਇਹ ਭਾਰ...
Mahakumbh Fire: ਮਹਾਂਕੁੰਭ ’ਚ ਫਿਰ ਤੋਂ ਲੱਗੀ ਅੱਗ, ਕਈ ਪੰਡਾਲ ਆਏ ਲਪੇਟ ਵਿੱਚ, ਜਾਨੀ ਨੁਕਸਾਨ ਤੋਂ ਬਚਾਅ
Mahakumbh Fire: ਪ੍ਰਯਾਗਰਾਜ਼ (ਏਜੰਸੀ)। ਵੀਰਵਾਰ ਨੂੰ ਮਹਾਂਕੁੰਭ ਦੇ ਝੁੰਸੀ ਦੇ ਛੱਤਨਾਗ ਦੇ ਸੈਕਟਰ 22 ’ਚ ਬਣੇ ਟੈਂਟ ਸਿਟੀ ’ਚ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਦੋਂ ਤੱਕ ਲੋਕ ਕੁਝ ਸਮਝ ਸਕਦੇ ਸਨ, ਸਥਿਤੀ ਨੇ ਭਿਆਨਕ ਰੂਪ ਧਾਰਨ ਕਰ ਲਿਆ। ਟੈਂਟ ਸਿਟੀ ਦੇ ਇੱਕ ਦਰਜਨ ਤੋ...