ਬਿਹਾਰ ਦੇ ਕਟਿਹਾਰ ’ਚ ਵੱਡਾ ਹਾਦਸਾ, ਕਿਸ਼ਤੀ ਪਲਟਣ ਕਾਰਨ 4 ਦੀ ਮੌਤ, ਕਈ ਲਾਪਤਾ
Katihar News: ਕਟਿਹਾਰ (ਏਜੰਸੀ)। ਬਿਹਾਰ ਦੇ ਕਟਿਹਾਰ ਜ਼ਿਲ੍ਹੇ ’ਚ ਗੰਗਾ ਨਦੀ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹੁਣ ਤੱਕ ਇੱਥੇ ਕਿਸ਼ਤੀ ਡੁੱਬਣ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕਈ ਲੋਕ ਗੰਭੀਰ ਜ਼ਖਮੀ ਹਨ ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਲਗਭਗ 10 ਲੋਕ...
Mahakumbh 2025: ਮਹਾਂਕੁੰਭ ਮੇਲਾ ਖੇਤਰ ’ਚ ਲੱਗੀ ਭਿਆਨਕ ਅੱਗ, ਲਗਾਤਾਰ ਫਟ ਰਹੇ ਸਿਲੰਡਰ, ਫਾਇਰ ਬ੍ਰਿਗੇਡ ਨੇ ਇਲਾਕਾ ਕੀਤਾ ਸੀਲ
ਕਈ ਟੈਂਟ ਸੜੇ | Mahakumbh 2025
ਸ਼ਾਸਤਰੀ ਪੁਲ ਹੇਠਾਂ ਪੰਡਾਲਾਂ ’ਚ ਲੱਗੀ ਅੱਗ
Mahakumbh 2025: ਪ੍ਰਯਾਗਰਾਜ (ਏਜੰਸੀ)। ਪ੍ਰਯਾਗਰਾਜ ’ਚ ਮਹਾਕੁੰਭ ਦੇ 7ਵੇਂ ਦਿਨ ਐਤਵਾਰ ਨੂੰ ਮੇਲਾ ਖੇਤਰ ’ਚ ਭਿਆਨਕ ਅੱਗ ਲੱਗ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਅੱਗ ਤੰਬੂ ’ਚ ਖਾਣਾ ਪਕਾਉਂਦੇ ਸਮੇਂ ਲੱਗੀ। ਹਾਲਾਂਕ...
Railway News: ਹਰਿਆਣਾ ਦੇ ਸਰਸਾ ਸਟੇਸ਼ਨ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਦਾ ਦੇਖ ਲਓ ਸਮਾਂ, ਆਵੇਗਾ ਤੁਹਾਡੇ ਵੀ ਕੰਮ
Railway News: ਸਰਸਾ। ਸਰਸਾ ਚੱਲ ਕੇ ਵੱਖ-ਵੱਖ ਰੂਟਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦਾ ਸਮਾਂ ਦੇਖਣ ਲਈ ਇਹ ਖਬਰ ਜ਼ਰੂਰ ਪੜ੍ਹ ਲਓ। ਰੇਲਵੇ ਵਿਭਾਗ ਤੋਂ ਮਿਲੀ ਸਾਰਣੀ ਅਨੁਸਾਰ ਇਸ ਤਰ੍ਹਾਂ ਚੱਲਣਗੀਆਂ ਰੇਲ ਗੱਡੀਆਂ...
Read Also : New Traffic Rules Punjab: ਪੰਜਾਬੀਓ ਹੋ ਜਾਓ ਸਾਵਧਾਨ! 26 ਜਨਵਰੀ...
Farmers Protest Punjab: ਖਨੌਰੀ ਬਾਰਡਰ ਤੋਂ ਡੱਲੇਵਾਲ ਨਾਲ ਸਬੰਧਤ ਆਇਆ ਵੱਡਾ ਅਪਡੇਟ, ਕਿਸਾਨ ਆਗੂਆਂ ਦਿੱਤੀ ਜਾਣਕਾਰੀ
Farmers Protest Punjab: ਜਗਜੀਤ ਡੱਲੇਵਾਲ ਡਾਕਟਰੀ ਸਹਾਇਤਾ ਲੈਣ ਲਈ ਹੋਏ ਰਾਜੀ
ਕੇਂਦਰ ਨੇ ਕਿਸਾਨਾਂ ਨਾਲ 14 ਫਰਵਰੀ ਨੂੰ ਸੱਦੀ ਮੀਟਿੰਗ | Farmers Protest Punjab
ਖਨੌਰੀ (ਸੰਗਰੂਰ) (ਗੁਰਪ੍ਰੀਤ ਸਿੰਘ)। ਮਰਨ ਵਰਤ ਦੇ 54ਵੇਂ ਦਿਨ ਜਗਜੀਤ ਸਿੰਘ ਡੱਲੇਵਾਲ ਨੇ ਰਾਤ 11 ਵਜੇ ਦੇ ਕਰੀਬ ਕੇਂਦਰ ਸਰਕ...
Rajsthan News: ਬੁੱਧਰ ਵਾਲੀ ’ਚ ਰਾਜਸਥਾਨ ਦਾ ਨਾਮ ਚਰਚਾ ਸਤਿਸੰਗ ਭੰਡਾਰਾ ਸ਼ੁਰੂ, ਦੇਖੋ ਲਾਈਵ ਤਸਵੀਰਾਂ…
Rajsthan News: ਬੁੱਧਰ ਵਾਲੀ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਰਾਜਸਥਾਨ ਦੀ ਸਾਧ-ਸੰਗਤ ਪਵਿੱਤਰ ਨਾਮ ਚਰਚਾ ਸਤਿਸੰਗ ਭੰਡਾਰਾ ਮਨਾ ਰਹੀ ਹੈ। ਨਾਮ ਚਰਚਾ ਸਤਿਸੰਗ ਭੰਡਾਰਾ ਅੱਜ ਐਤਵਾਰ ਨੂੰ ਦੁਪਹਿਰ...
New Traffic Rules Punjab: ਪੰਜਾਬੀਓ ਹੋ ਜਾਓ ਸਾਵਧਾਨ! 26 ਜਨਵਰੀ ਤੋਂ ਨਵਾਂ ਨਿਯਮ ਹੋਣ ਜਾ ਰਿਹੈ ਲਾਗੂ, ਤੁਸੀਂ ਵੀ ਨਾ ਆ ਜਾਇਓ ਕਾਬੂ…
New Traffic Rules Punjab: ਚੰਡੀਗੜ੍ਹ। ਪੰਜਾਬ ਦੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਚੰਡੀਗੜ੍ਹ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਆਨਲਾਈਨ ਚਲਾਨ ਜਾਰੀ ਕੀਤੇ ਜਾਣਗੇ। ਦੱਸਿਆ ਗਿਆ ਹੈ ਕਿ 26 ਜਨਵਰੀ ਤੋਂ ਪੰਜਾਬ ਦੇ 4 ਜ਼ਿਲ੍ਹਿਆਂ ਮੋਹਾਲੀ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ...
Bank Closed: ਦੇਸ਼ ਦਾ ਇਹ ਮਸ਼ਹੂਰ ਬੈਂਕ ਹੋਇਆ ਬੰਦ, ਲੋਕਾਂ ਦਾ ਪੈਸਾ ਡੁੱਬਣ ਨਾਲ ਪਿਆ ਮੱਚੀ ਹਾਹਾਕਾਰ, ਚਿੰਤਾ ਵਿੱਚ ਪਏ ਲੋਕ
Bank Closed: ਮੁੰਬਈ। ਭਾਰਤ ’ਚ ਬੈਂਕਿੰਗ ਖੇਤਰ ਦੀ ਨਿਗਰਾਨੀ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਭਾਰਤੀ ਰਿਜ਼ਰਵ ਬੈਂਕ ਦੇ ਹੱਥਾਂ ਵਿੱਚ ਹੈ। ਹਾਲ ਹੀ ਵਿੱਚ, ਇੱਕ ਮਹੱਤਵਪੂਰਨ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਆਰਬੀਆਈ ਨੇ ਮਹਾਰਾਸ਼ਟਰ ਸਥਿਤ ਦ ਸਿਟੀ ਕੋਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ...
Punjab News: ਬੀਐੱਸਐੱਫ ਤੇ ਪੰਜਾਬ ਪੁਲਿਸ ਦੀ ਹਾਈ ਲੈਵਲ ਮੀਟਿੰਗ
ਬਾਰਡਰ ਸੁਰੱਖਿਆ ਨੂੰ ਲੈ ਕੇ ਕਰਨਗੇ ਇੱਕ ਦੂਜੇ ਨਾਲ ਤਾਲਮੇਲ | Punjab News
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਭਾਰਤ ਅਤੇ ਪਾਕਿਸਤਾਨ ਬਾਰਡਰ ’ਤੇ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਹੁਣ ਤੋਂ ਬਾਅਦ ਬੀਐੱਸਐੱਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਪਹਿਲਾਂ ਨਾਲੋਂ ਜਿਆਦਾ ਤਾਲਮੇਲ ਕਰਦੇ ਹੋਏ ਕੰਮ ਕਰਨਗੇ ਤ...
Farmers News: ਦੋਵਾਂ ਕਿਸਾਨ ਮੋਰਚਿਆਂ ਦੀ ਮੁੜ ਹੋਈ ਮੀਟਿੰਗ ’ਚ ਏਕੇ ਲਈ ਬਣੀ ਸਹਿਮਤੀ
ਐੱਸਕੇਐੱਮ ਨੇ ਮੰਗਿਆ ਹੋਰ ਸਮਾਂ | Farmers News
Farmers News: (ਭੂਸਨ ਸਿੰਗਲਾ) ਪਾਤੜਾਂ। ਪਾਤੜਾਂ ਵਿਖੇ ਕਿਸਾਨ ਜਥੇਬੰਦੀਆਂ/ਫੋਰਮਾਂ ਵਿਚਕਾਰ ਏਕਤਾ ਖਾਤਰ ਹੋਈ ਮੀਟਿੰਗ ’ਚ ਵੀ ਸਹਿਮਤੀ ਨਹੀਂ ਬਣ ਸਕੀ। ਐਸਕੇਐਮ ਨੇ ਹੋਰ ਸਮਾਂ ਮੰਗ ਲਿਆ ਹੈ। ਮੀਟਿੰਗ ਦੌਰਾਨ 26 ਜਨਵਰੀ ਦੇ ਟਰੈਕਟਰ ਪਰੇਡ ਸਮੇਤ ਹੋਰ ਸੰਘਰਸ਼...
Road Accident: ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਤਿੰਨ ਗੰਭੀਰ ਜ਼ਖਮੀ
Road Accident: (ਭੂਸਨ ਸਿੰਗਲਾ) ਪਾਤੜਾਂ। ਲੰਘੀ ਰਾਤ ਸੰਗਰੂਰ ਰੋਡ ਤੇ ਨੇੜੇ ਪਿੰਡ ਦੁਗਾਲ ਵਿਖੇ ਹੋਏ ਇੱਕ ਸੜਕ ਹਾਦਸੇ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੰ...