Road Accident: ਸੜਕ ਹਾਦਸੇ ਨੇ ਮਾਪਿਆਂ ਦਾ ਇੱਕਲੌਤਾ ਪੁੱਤ ਖੋਹਿਆ
Road Accident : (ਅਸ਼ੋਕ ਗਰਗ) ਬਠਿੰਡਾ। ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਸੰਗਤ ਕੈਂਚੀਆਂ ਨੇੜੇ ਬੀਤੇ ਕੱਲ੍ਹ ਵਾਪਰੇ ਸੜਕ ਹਾਦਸੇ ਵਿੱਚ ਜਖਮੀ ਹੋਏ ਨੌਜਵਾਨ ਨੇ ਦੇਰ ਰਾਤ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਮਹਿਤਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਜੋ ਕਿ ਰਾਮਾਂ ਮੰਡੀ ਸਥਿਤ ...
Punjab Weather and AQI Today: ਪੰਜਾਬ ਨਾਲੋਂ ਹਰਿਆਣਾ ਦੀ ਆਬੋ-ਹਵਾ ਵਧੇਰੇ ਜ਼ਹਿਰੀਲੀ
Punjab Weather and AQI Today: ਪੰਜਾਬ ਦੇ ਸ਼ਹਿਰਾਂ ਦਾ ਏਕਿਊਆਈ ਪੱਧਰ 300 ਤੋਂ ਹੇਠਾਂ, ਹਰਿਆਣਾ ਦੇ ਕਈ ਸ਼ਹਿਰਾਂ ਦਾ 400 ਤੋਂ ਟੱਪਿਆ
Punjab Weather and AQI Today: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਸਵੇਰ ਵੇਲੇ ਪੈ ਰਹੀ ਸੰਘਣੀ ਧੁੰਦ ਤੋਂ ਬਾਅਦ ਸੂਰਜ ਦੇ ਦਰਸ਼ਨ ਹੋਣ ਨਾਲ ਹਵਾ ਗੁਣਵੱਤਾ ...
Bribe: ਤਹਿਸੀਲਦਾਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ
ਵਕੀਲਾਂ, ਵਸੀਕਾ ਨਵੀਸਾਂ ਵਲੋ ਪਿਛਲੇ ਦਿਨੀਂ ਕੀਤੀ ਹੜਤਾਲ ਦੇ ਜਾਇਜ਼ ਹੋਣ ਦੀ ਕੀਤੀ ਪੁਸ਼ਟੀ | Bribe
Bribe: (ਸੁਰਿੰਦਰ ਕੁਮਾਰ) ਤਪਾ। ਤਹਿਸੀਲ ਤਪਾ ਵਿਖੇ ਪੰਜਾਬ ਸਰਕਾਰ ਦੇ ਵਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਤਹਿਸੀਲਦਾਰ ਯੂਨੀਅਨ ਦੇ ਆਗੂ ਅਤੇ ਤਪਾ ਦੇ ਮੌਜੂਦਾ ਤਹਿਸੀਲਦਾਰ ਸੁਖਚਰਨ ਸ...
India Vs Nepal in Asia Cup:: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਬੁਮਰਾਹ ਦੀ ਥਾਂ ਮੁਹੰਮਦ ਸ਼ਮੀ ਟੀਮ ’ਚ ਸ਼ਾਮਲ
ਕੈਂਡੀ। ਏਸ਼ੀਆ ਕੱਪ ਦਾ ਪੰਜਵਾਂ ਮੈਚ ਭਾਰਤ ਅਤੇ ਨੇਪਾਲ ਦਰਮਿਆਨ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ 'ਚ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਮੌਕਾ ਮਿਲਿਆ ਹੈ। ਬੁਮਰਾਹ ਆਪਣੇ ਪਹਿਲੇ...
ਐਚਪੀਸੀਐਲ ਅਤੇ ਈਕੋ ਗਲੋਬਲ ਸੋਸਾਇਟੀ ਨੇ ਪੌਦੇ ਲਾ ਮਨਾਇਆ ਵਾਤਾਵਰਨ ਦਿਵਸ
(ਸੁਖਜੀਤ ਮਾਨ) ਬਠਿੰਡਾ। ਵਾਤਾਵਰਣ ਦਿਵਸ ਮੌਕੇ ਬਠਿੰਡਾ ਨੇੜਲੇ ਪਿੰਡ ਨਸੀਬਪੁਰਾ ਵਿਖੇ ਭਾਰਤ ਦੀ ਸਭ ਤੋਂ ਵੱਡੀ ਤੇ ਪਹਿਲੀ ਕੰਪਨੀ ਐਚਪੀਸੀਐਲ 2ਜੀ ਇਥਨੋਲ ਰਿਫਾਇਨਰੀ ਦੇ ਪ੍ਰੋਜੈਕਟ ਇੰਚਾਰਜ ਇਖਲਾਕ ਅਹਿਮਦ ਅਤੇ ਰਿਸ਼ੀ ਕਾਂਤ ਪਾਂਡੇ ਸੀਨੀਅਰ ਪ੍ਰੋਜੈਕਟ ਇੰਜੀਨੀਅਰ ਐਂਡ ਸਿਵਲ ਬਾਇਓਮਾਸ ਸਪੀਡ ਬਾਇਓਫਿਊਲ ਦੇ ਐਮ ਡੀ...
Weather : ਮੌਸਮ ਅਨੁਸਾਰ ਬਦਲੋ ਜੀਵਨਸ਼ੈਲੀ
Weather : ਮੌਸਮ ’ਚ ਆ ਰਹੀਆਂ ਭਾਰੀ ਤਬਦੀਲੀਆਂ ਕਾਰਨ ਸਿਰਫ਼ ਕੰਮ-ਧੰਦੇ ਹੀ ਨਹੀਂ ਪ੍ਰਭਾਵਿਤ ਹੋ ਰਹੇ ਸਗੋਂ ਇਹ ਤਬਦੀਲੀ ਜਾਨਲੇਵਾ ਵੀ ਸਾਬਤ ਹੋ ਰਹੀ ਹੈ। ਉੱਤਰੀ ਭਾਰਤ ’ਚ ਹੀਟ ਸਟ੍ਰੋਕ ਕਾਰਨ ਮੌਤਾਂ ਦੀ ਚਰਚਾ ਹੈ। ਨੋਇਡਾ ’ਚ ਇੱਕ ਹੀ ਦਿਨ ਅੱਧੀ ਦਰਜ਼ਨ ਤੋਂ ਵੱਧ ਮੌਤਾਂ ਹੋਣ ਦੀ ਖ਼ਬਰ ਹੈ। ਇਸੇ ਤਰ੍ਹਾਂ ਹੀ ਪੰਜਾ...
ਕੈਬਨਿਟ ਮੰਤਰੀਆਂ ਅਤੇ ਵਿਧਾਇਕ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਨੇ ਵਰਤੀ ਭੱਦੀ ਸ਼ਬਦਾਵਲੀ ਲਿਆ ਗੰਭੀਰ ਨੋਟਿਸ
ਕਿਹਾ, ਪੰਜਾਬ ਸਰਕਾਰ ਤੇ ਵਿਧਾਇਕਾਂ ’ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਅਕਾਲੀ ਦਲ ਦੇ ਪ੍ਰਧਾਨ (Sukhbir Badal Notice)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ...
Polaris Dawn Mission: ਪੁਲਾੜ ’ਚ ਤੁਰਨ ਲਈ ਭੇਜੇ ‘ਇਨਸਾਨ’
ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਰਚਿਆ ਇਤਿਹਾਸ | Polaris Dawn Mission
(ਏਜੰਸੀ) ਵਾਸ਼ਿੰਗਟਨ। Polaris Dawn Mission: ਮੰਗਲਵਾਰ ਨੂੰ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਸਫਲਤਾਪੂਰਵਕ ਆਪਣਾ ਬਹੁ-ਉਡੀਕ ਪੋਲਾਰਿਸ ਡਾਨ ਮਿਸ਼ਨ ਲਾਂਚ ਕੀਤਾ। ਇਸ ਵਿੱਚ ਇੱਕ ਚਾਰ ਮੈਂਬਰੀ ਨਾਗਰਿਕ ਟੀਮ ਨੂੰ ਪੁਲਾੜ ਵਿੱਚ ਭੇਜ...
ਨਾਭਾ ਤੋਂ 103 ਸਾਲਾ ਮਾਤਾ ਬਚਨ ਕੌਰ ਨੇ ਵੋਟ ਦੇ ਅਧਿਕਾਰ ਦਾ ਕੀਤਾ ਇਸਤੇਮਾਲ
ਜਦੋਂ ਅਜਿਹੇ ਬਜ਼ੁਰਗ ਪੋਲਿੰਗ ਸਟੇਸ਼ਨ ’ਤੇ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ : ਵਿਧਾਇਕ /Vote
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ 103 ਸਾਲਾ ਮਾਤਾ ਬਚਨ ਕੌਰ ਨੇ ਆਪਣੇ ਵੋਟ ਦੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕੀਤਾ। ਮਾਤਾ ਬਚਨ ਕੌਰ ਨਾਭਾ ਦੇ ਪਿੰਡ ਸਹ...
ਮੀਂਹ ਕਾਰਨ ਸੁੱਤੇ ਪਏ ਪਰਿਵਾਰ ’ਤੇ ਡਿੱਗੀ ਛੱਤ, 4 ਸਾਲਾ ਬੱਚੀ ਦੀ ਮੌਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਮੰਗਲਵਾਰ ਦੇਰ ਰਾਤ ਪਿਆ ਮੀਂਹ ਪਿੰਡ ਭੁੱਖੜੀ ਦੇ ਰਹਿਣ ਵਾਲੇ ਇੱਕ ਪਰਿਵਾਰ ’ਤੇ ਆਫ਼ਤ ਬਣ ਕੇ ਟੁੱਟ ਪਿਆ। ਜਿਸ ਕਾਰਨ ਛੱਤ ਡਿੱਗਣ ਕਰਕੇ ਪਰਿਵਾਰ ਦੀ ਇੱਕ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ ਤੇ ਬਾਕੀ ਮੈਂਬਰ ਜ਼ਖ਼ਮੀ ਹੋ ਗਏ। Ludhiana News
ਇਹ ਵੀ ਪੜ੍ਹੋ: ਭਾਰਤ ਸਰਕਾਰ ਛੇਤੀ ...